Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    4:57:10 PM

  • marco rubio in china

    'ਖ਼ਤਮ ਕਰਵਾਓ ਸਾਡੀ ਜੰਗ..!' ਇਰਾਨ ਨਾਲ ਤਣਾਅ...

  • new guidelines issued for these schools in punjab

    ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼...

  • indian flagged ship hit near oman

    ਓਮਾਨ ਦੇ ਤੱਟ ਨੇੜੇ ਭਾਰਤੀ ਜਹਾਜ਼ 'ਤੇ ਮਿਜ਼ਾਈਲ...

  • work from home

    ਸਰਕਾਰੀ ਦਫਤਰਾਂ 'ਚ ਹਫਤੇ 'ਚ 2 ਦਿਨ ਹੋਵੇਗਾ ਵਰਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਸੱਤੂ ਦਾ ਸ਼ਰਬਤ ਬਣਾਉਣ ਦਾ ਤਰੀਕਾ

LIFE STYLE News Punjabi(ਲਾਈਫ ਸਟਾਈਲ)

ਸੱਤੂ ਦਾ ਸ਼ਰਬਤ ਬਣਾਉਣ ਦਾ ਤਰੀਕਾ

  • Edited By Sunaina,
  • Updated: 14 May, 2026 03:01 PM
Life Style
how to make sattu syrup
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ - ਸੱਤੂ ਸ਼ਰਬਤ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਇਕ ਬਹੁਤ ਮਸ਼ਹੂਰ ਅਤੇ ਸਿਹਤਮੰਦ ਡਰਿੰਕ ਹੈ। ਇਹ ਸ਼ਰਬਤ ਗਰਮੀਆਂ ਦੇ ਮੌਸਮ ’ਚ ਠੰਢਕ ਪ੍ਰਦਾਨ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ। ਇਹ ਸੱਤੂ (ਜੋ ਕਿ ਭੁੰਨਿਆ ਹੋਇਆ ਛੋਲਿਆਂ ਦਾ ਆਟਾ ਹੈ) ਨੂੰ ਪਾਣੀ ’ਚ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਨੂੰ ਪੀਣ ਨਾਲ ਨਾ ਸਿਰਫ਼ ਪਿਆਸ ਬੁਝਦੀ ਹੈ ਸਗੋਂ ਸਰੀਰ ਨੂੰ ਜ਼ਰੂਰੀ ਪੋਸ਼ਣ ਵੀ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਸੱਤੂ ਸ਼ਰਬਤ ਬਣਾਉਣ ਦਾ ਆਸਾਨ ਤਰੀਕਾ।

ਸਮੱਗਰੀ :-
ਸੱਤੂ (ਭੁੰਨੇ ਹੋਏ ਛੋਲਿਆਂ ਦਾ ਆਟਾ) - 3 ਤੋਂ 4 ਚਮਚ
ਪਾਣੀ - 2 ਕੱਪ (ਤਾਜ਼ੇ ਅਤੇ ਠੰਡੇ ਪਾਣੀ ਦੀ ਵਰਤੋਂ ਕਰੋ)
ਨਿੰਬੂ ਦਾ ਰਸ - 1 ਚੱਮਚ
ਪਿਆਜ਼ -1 (ਬਰੀਕ ਕੱਟਿਆ ਹੋਇਆ)
ਹਰੀ ਮਿਰਚ-2 (ਬਾਰੀਕ ਕੱਟੀ ਹੋਈ)
ਕੱਚੀ ਅੰਬੀਆਂ -1 ਕੱਪ (ਕੱਦੂਕੱਸ)
ਕਾਲਾ ਨਮਕ - 1/2 ਚਮਚ
ਸੇਂਧਾ ਨਮਕ - 1/2 ਚਮਚ
ਭੁੰਨਿਆ ਜੀਰਾ ਪਾਊਡਰ - 1/2 ਚਮਚ           
ਤਾਜ਼ਾ ਪੁਦੀਨਾ (ਪੱਤੀਆਂ) - 4 ਤੋਂ 5 ਪੱਤੀਆਂ

ਬਣਾਉਣ ਦੀ ਵਿਧੀ :-

  1. ਸਭ ਤੋਂ ਪਹਿਲਾਂ, ਇਕ ਡੂੰਘੇ ਗਲਾਸ ਜਾਂ ਵੱਡੇ ਭਾਂਡੇ ’ਚ ਸੱਤੂ (ਭੁੰਨਿਆ ਹੋਇਆ ਬੇਸਨ) ਪਾਓ। ਇਹ ਬਾਜ਼ਾਰ ’ਚ ਆਸਾਨੀ ਨਾਲ ਮਿਲ ਸਕਦਾ ਹੈ ਪਰ ਜੇ ਤੁਸੀਂ ਚਾਹੋ ਤਾਂ ਇਸ ਨੂੰ ਘਰ ’ਚ ਵੀ ਬਣਾ ਸਕਦੇ ਹੋ। ਹੁਣ ਇਸ ਸੱਤੂ ’ਚ ਠੰਡਾ ਪਾਣੀ ਪਾਓ। ਧਿਆਨ ਰੱਖੋ ਕਿ ਪਾਣੀ ਤਾਜ਼ਾ ਅਤੇ ਠੰਡਾ ਹੋਣਾ ਚਾਹੀਦਾ ਹੈ, ਤਾਂ ਜੋ ਸ਼ਰਬਤ ਦਾ ਸੁਆਦ ਹੋਰ ਵੀ ਤਾਜ਼ਗੀ ਭਰਿਆ ਹੋਵੇ।
  2. ਫਿਰ ਸੁਆਦ ਅਨੁਸਾਰ ਖੰਡ ਪਾਓ। ਜੇਕਰ ਤੁਹਾਨੂੰ ਘੱਟ ਮਿਠਾਸ ਪਸੰਦ ਹੈ, ਤਾਂ ਖੰਡ ਦੀ ਮਾਤਰਾ ਘੱਟ ਰੱਖੋ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਸੱਤੂ ਅਤੇ ਪਾਣੀ ਨੂੰ ਮਿਲਾਓ ਤਾਂ ਜੋ ਸੱਤੂ ਚੰਗੀ ਤਰ੍ਹਾਂ ਘੁਲ ਜਾਵੇ।
  3. ਹੁਣ ਇਸ ’ਚ ਪਿਆਜ਼, ਹਰੀ ਮਿਰਚ, ਕੱਚਾ ਅੰਬ, ਕਾਲਾ ਨਮਕ ਅਤੇ ਸੇਂਧਾ ਨਮਕ ਪਾਓ। ਕਾਲਾ ਨਮਕ ਸ਼ਰਬਤ ਨੂੰ ਥੋੜ੍ਹਾ ਮਸਾਲੇਦਾਰ ਅਤੇ ਸੁਆਦੀ ਬਣਾਉਂਦਾ ਹੈ, ਜਦੋਂ ਕਿ ਸੇਂਧਾ ਨਮਕ ਤੁਹਾਡੇ ਪੇਟ ਨੂੰ ਠੰਡਾ ਕਰਦਾ ਹੈ। ਇਸ ਤੋਂ ਬਾਅਦ ਭੁੰਨਿਆ ਹੋਇਆ ਜੀਰਾ ਪਾਊਡਰ ਪਾਓ। ਜੀਰਾ ਨਾ ਸਿਰਫ਼ ਸੁਆਦ ਵਧਾਉਂਦਾ ਹੈ ਬਲਕਿ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ।
  4. ਸ਼ਰਬਤ ’ਚ ਤਾਜ਼ਗੀ ਲਿਆਉਣ ਲਈ ਨਿੰਬੂ ਦਾ ਰਸ ਪਾਓ। ਨਿੰਬੂ ਸ਼ਰਬਤ ’ਚ ਖੱਟਾਪਣ ਅਤੇ ਤਾਜ਼ਗੀ ਦੋਵੇਂ ਲਿਆਉਂਦਾ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਤਾਜ਼ੇ ਪੁਦੀਨੇ ਦੇ ਪੱਤੇ ਪਾ ਸਕਦੇ ਹੋ। ਇਹ ਸ਼ਰਬਤ ਨੂੰ ਇਕ ਹੋਰ ਤਾਜ਼ਗੀ ਅਤੇ ਖੁਸ਼ਬੂ ਦੇਵੇਗਾ।
  5. ਸਭ ਕੁਝ ਚੰਗੀ ਤਰ੍ਹਾਂ ਮਿਲਾਓ ਤਾਂ ਜੋ ਸੱਤੂ ਪੂਰੀ ਤਰ੍ਹਾਂ ਘੁੱਲ ਜਾਵੇ ਅਤੇ ਸੁਆਦ ਇਕਸਾਰ ਹੋ ਜਾਵੇ। ਅੰਤ ’ਚ ਬਰਫ਼ ਦੇ ਟੁਕੜੇ ਪਾਓ, ਤਾਂ ਜੋ ਸ਼ਰਬਤ ਦਾ ਸੁਆਦ ਹੋਰ ਵੀ ਠੰਡਾ ਅਤੇ ਤਾਜ਼ਗੀ ਭਰਿਆ ਹੋਵੇ।
  6. ਹੁਣ ਸੱਤੂ ਸ਼ਰਬਤ ਤਿਆਰ ਹੈ। ਇਸ ਨੂੰ ਇਕ ਗਲਾਸ ’ਚ ਪਾਓ ਅਤੇ ਠੰਡਾ ਕਰਕੇ ਸਰਵ ਕਰੋ। ਇਹ ਸ਼ਰਬਤ ਗਰਮੀਆਂ ’ਚ ਬਹੁਤ ਆਰਾਮਦਾਇਕ ਹੁੰਦਾ ਹੈ। ਇਸ ਲਈ, ਅਗਲੀ ਵਾਰ ਜਦੋਂ ਤੁਸੀਂ ਗਰਮੀ ’ਚ ਥੱਕੇ ਹੋਏ ਮਹਿਸੂਸ ਕਰੋ, ਤਾਂ ਸੱਤੂ ਸ਼ਰਬਤ ਦਾ ਇੱਕ ਗਲਾਸ ਬਣਾਓ ਅਤੇ ਇਸਦਾ ਆਨੰਦ ਮਾਣੋ।

  • Food
  • Sattu syrup
  • how to make

ਪੁਦੀਨੇ ਦੀ ਚਟਣੀ ਬਣਾਉਣ ਦਾ ਤਰੀਕਾ

NEXT STORY

Stories You May Like

  • how to make a vesana chili
    ਵੇਸਣ ਦਾ ਚਿੱਲਾ ਬਣਾਉਣ ਦਾ ਤਰੀਕਾ
  • how to make mint sauce
    ਪੁਦੀਨੇ ਦੀ ਚਟਣੀ ਬਣਾਉਣ ਦਾ ਤਰੀਕਾ
  • how to make kheer
    ਘਰ 'ਚ ਸੁਆਦਿਸ਼ਟ ਖੀਰ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ
  • what is the correct way to make black gram curry
    ਕਾਲੇ ਛੋਲਿਆਂ ਦੀ ਤਰੀ ਬਣਾਉਣ ਦਾ ਕੀ ਹੈ ਸਹੀ ਤਰੀਕਾ
  • how to make cold coffee
    ਘਰ ਬੈਠੇ ਲਓ Cafe ਵਰਗੀ 'ਕੋਲਡ ਕੋਫੀ' ਦਾ ਆਨੰਦ! ਜਾਣੋ ਬਣਾਉਣ ਦਾ ਆਸਾਨ ਤੇ ਸਹੀ ਤਰੀਕਾ
  • the correct way to make matcha tea
    ਮਾਚਾ ਟੀ ਬਣਾਉਣ ਦਾ ਸਹੀ ਤਰੀਕਾ ਅਤੇ ਇਸ ਦੇ ਸ਼ਾਨਦਾਰ ਫਾਇਦੇ
  • easy way to make garlic red chili sauce
    ਘਰ 'ਚ ਲਸਣ-ਲਾਲ ਮਿਰਚ ਦੀ ਚਟਣੀ ਬਣਾਉਣ ਦਾ ਸੌਖਾ ਤਰੀਕਾ
  • how to make pepper sauce
    ਘਰ 'ਚ ਟਮਾਟਰ ਦੀ ਚਟਨੀ ਬਣਾਉਣ ਦਾ ਕੀ ਹੈ ਸਹੀ ਤਰੀਕਾ
  • raman arora refused to take police protection
    ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • hindu organizations staged a protest in patel chowk in jalandhar
    ਜਲੰਧਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਇਹ ਮੁੱਖ ਰਸਤਾ ਕੀਤਾ ਜਾਮ
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3...
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
Trending
Ek Nazar
if pakistan dares to act again  rajnath

'ਉਹ ਹੋਵੇਗਾ, ਜੋ ਹੁਣ ਤੱਕ ਨਹੀਂ ਹੋਇਆ', ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ...

fresh milk

ਤਾਜ਼ਾ ਦੁੱਧ ਮਿਲਣਾ ਹੋਇਆ ਔਖਾ! ਕਰਾਚੀ 'ਚ ਕੀਮਤਾਂ 'ਚ ਭਾਰੀ ਵਾਧੇ ਦੀ ਮੰਗ

snake in air conditioner

AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ

pakistani soldiers killed

ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਕਾਰਵਾਈ, ਮੇਜਰ ਸਣੇ ਪੰਜ ਪਾਕਿਸਤਾਨੀ ਸੈਨਿਕਾਂ...

pakistani drone intrusion at amritsar border at night

ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ

shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • no need for expensive facials anymore
      ਮਹਿੰਗੇ ਫੇਸ਼ੀਅਲ ਦੀ ਹੁਣ ਲੋੜ ਨਹੀਂ! ਟਮਾਟਰ ਨਾਲ ਘਰ ਬੈਠੇ ਪਾਓ ਕੋਰੀਅਨ ਵਰਗੀ...
    • young women  complete touch  stylish bag  look
      ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਟੱਚ ਦੇ ਰਹੇ ‘ਸਟਾਈਲਿਸ਼ ਬੈਗ’
    • hinduism  funeral  white clothes  indian culture
      ਅੰਤਿਮ ਸੰਸਕਾਰ 'ਚ ਕਿਉਂ ਪਾਏ ਜਾਂਦੇ ਹਨ ਚਿੱਟੇ ਕੱਪੜੇ ? ਜਾਣੋ ਕੀ ਹੈ ਅਸਲ ਕਾਰਨ
    • these habits are taking away your beauty
      ਇਹ ਆਦਤਾਂ ਖੋਹ ਰਹੀਆਂ ਤੁਹਾਡੀ ਖ਼ੂਬਸੂਰਤੀ ! ਜਾਣੋ ਚਿਹਰੇ 'ਤੇ ਕਿਵੇਂ ਲਿਆਈਏ...
    • it can be difficult to scold children daily
      ਬੱਚਿਆਂ ਨੂੰ ਰੋਜ਼ਾਨਾ ਡਾਂਟਣਾ ਪੈ ਸਕਦਾ ਹੈ ਭਾਰੀ, ਦਿਮਾਗ 'ਤੇ ਪੈ ਰਿਹੈ ਬੁਰਾ ਅਸਰ
    • summer  young women  sleeveless suits
      ਗਰਮੀਆਂ ’ਚ ਮੁਟਿਆਰਾਂ ਦੀ ਪਸੰਦ ਬਣੇ ਸਲੀਵਲੈੱਸ ਸੂਟ
    • the   denim dress   is the perfect combination of style and comfort
      ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਬਣੀ ‘ਡੈਨਿਮ ਡਰੈੱਸ’
    • schools parents attendance compulsory cbse
      ਹੁਣ ਸਕੂਲਾਂ 'ਚ ਮਾਪਿਆਂ ਦੀ ਹਾਜ਼ਰੀ ਹੋਵੇਗੀ ਲਾਜ਼ਮੀ: CBSE ਨੇ ਜਾਰੀ ਕੀਤਾ ਨਵਾਂ...
    • the dream of becoming a mother
      ਮਾਂ ਬਣਨ ਦਾ ਸੁਪਨਾ: IVF ਦੇ ਖਰਚੇ ਲਈ ਕਰਜ਼ਾ ਲੈਣ ਨੂੰ ਮਜਬੂਰ ਹੋ ਰਹੀਆਂ ਮਾਵਾਂ
    • different names for   mother   around the world
      ਕਿਤੇ ਮੰਮੀ, ਕਿਤੇ ਮਾਮਾ ਤੇ ਕਿਤੇ ਮੌਮ:  ਜਾਣੋ ਦੁਨੀਆ ਭਰ 'ਚ 'ਮਾਂ' ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +