ਮੁੰਬਈ— ਖਾਣਾ ਬਣਾਉਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਹੈ। ਬਾਕੀ ਚੀਜ਼ਾਂ ਦੀ ਤਰ੍ਹਾਂ ਇਹ ਵੀ ਇੱਕ ਕਲਾ ਹੁੰਦੀ ਹੈ। ਬਣਾਉਣ ਨੂੰ ਤਾਂ ਕੋਈ ਵੀ ਖਾਣਾ ਬਣਾ ਸਕਦਾ ਹੈ ਪਰ ਸੁਆਦ ਕਿਸੇ-ਕਿਸੇ ਦੇ ਹੱਥਾਂ 'ਚ ਹੀ ਆਉਂਦਾ ਹੈ। ਕੁਝ ਲੋਕ ਅਜਿਹੇ ਹਨ, ਜੋ ਕਿਚਨ 'ਚ ਜਾਂਦੇ ਤਾਂ ਖਾਣਾ ਬਣਾਉਣ ਦੇ ਲਈ ਪਰ ਕੁਝ ਨਾ ਕੁਝ ਵਿਗਾੜ ਕੇ ਹੀ ਆਉਂਦੇ ਹਨ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ 'ਚ ਕੁਝ ਲੋਕ ਕਿਚਨ 'ਚ ਗਏ ਤਾਂ ਕੁਝ ਨਵੀਂ ਡਿਸ਼ ਬਣਾਉਣ ਦੇ ਲਈ ਪਰ ਬਣਾ ਕੁਝ ਹੋਰ ਆਏ। ਜੇਕਰ ਤੁਹਾਡੇ ਨਾਲ ਵੀ ਕੁਝ ਅਜਿਹਾ ਹੋਇਆ ਹੈ ਤਾਂ ਸ਼ਾਇਦ ਇਹ ਤਸਵੀਰਾਂ ਦੇਖਕੇ ਤੁਹਾਨੂੰ ਵੀ ਹਾਸਾ ਆਵੇਗਾ ਅਤੇ ਹੌਸਲਾ ਵੀ ਮਿਲੇਗਾ ਕਿ ਤੁਸੀਂ ਇਕੱਲੇ ਨਹੀਂ ਹੋ , ਜੋ ਇਸ ਤਰ੍ਹਾਂ ਦਾ ਖਾਣਾ ਬਣਾਉਦੇ ਹੋ ਬਲਕਿ ਦੁਨੀਆ 'ਚ ਕਈ ਲੋਕ ਅਜਿਹੇ ਹਨ , ਜੋ ਖਾਣੇ ਦਾ ਕੁਝ ਹੋਰ ਹੀ ਬਣਾ ਦਿੰਦੇ ਹਨ। ਆਓ ਦੇਖਕੇ ਹਾਂ ਕੁਝ ਅਜਿਹੀਆਂ ਤਸਵੀਰਾਂ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਉਹ ਦਿਨ ਯਾਦ ਆਵੇਗਾ ਜਦੋਂ ਤੁਸੀਂ ਵੀ ਕੁਝ ਇਸ ਤਰ੍ਹਾਂ ਦਾ ਖਾਣਾ ਬਣਾਇਆ ਹੋਵੇਗਾ।
ਇਸ ਪਿੰਡ 'ਚ ਵਿਆਹ ਤੋਂ ਪਹਿਲਾਂ ਬੱਚਾ ਪੈਦਾ ਕਰਨਾ ਹੈ ਜ਼ਰੂਰੀ
NEXT STORY