ਮੁੰਬਈ— ਮੇਕਅਪ ਆਰਟਿਸਟ ਮੱਲਿਕਾ ਭੱਟ ਨੇ ਹਾਲ ਹੀ 'ਚ ਆਪਣੇ ਘਰ 'ਤੇ ਇਕ ਪਾਰਟੀ ਰਖੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ 'ਚ ਮਲਾਇਕਾ ਅਰੋੜਾ ਹਾਟ ਲੁਕ 'ਚ ਨਜ਼ਰ ਆਈ।
ਮਲਾਇਕਾ ਨੇ ਚਿੱਟੀ ਸ਼ਾਰਟ ਡਰੈੱਸ ਪਹਿਨੀ ਹੋਈ ਸੀ ਜੋ ਕਿ ਡਿਜ਼ਾਇਨਰ ਧਰੂਵ ਕਪੂਰ ਨੇ ਡਿਜ਼ਾਇਨ ਕੀਤੀ ਸੀ। ਸ਼ਾਟ ਡਰੈੱਸ ਦੇ ਨਾਲ ਉਨ੍ਹਾਂ ਨੇ ਗੁਚੀ ਦੀ ਵੇਲਟ ਅਤੇ ਥਾਈ ਹਾਈ ਬੂਟ ਪਹਿਨੇ ਹੋਏ ਸਨ। ਖੁਲੇ ਵਾਲ ਅਤੇ ਲਾਈਟ ਮੇਕਅਪ ਮਲਾਇਕਾ ਦੇ ਲੁਕ ਨੂੰ ਪੂਰਾ ਕਰ ਰਹੇ ਸਨ। ਐਕਟਰਸ ਅਮ੍ਰਿੰਤਾ ਅਰੋੜਾ ਵੀ ਪਾਰਟੀ ਦਾ ਹਿੱਸਾ ਬਣੀ। ਉਹ ਭੈਣ ਮਲਾਇਕਾ ਅਰੋੜਾ ਦੇ ਐਕਸ ਹਸਬੈਂਡ ਅਰਵਾਜ ਖਾਨ ਦੇ ਨਾਲ ਨਜ਼ਰ ਆਈ।
ਇਸ ਦੌਰਾਨ ਮਲਾਇਕਾ ਨੇ ਬਲੈਕ ਕਲਰ ਦੀ ਸ਼ਾਟ ਡਰੈੱਸ ਪਹਿਨੀ ਸੀ, ਜਿਸਦੇ ਨਾਲ ਉਨ੍ਹਾਂ ਨੇ ਰੈੱਡ ਲਿਪਸਿਟਕ ਲਗਾਈ ਹੋਈ ਸੀ। ਉਥੇ,ਅਵਰਾਜ ਖਾਨ ਨੇ ਲਾਈਟ ਗ੍ਰੇਅ ਕਲਰ ਦੀ ਜੀਨਸ ਦੇ ਨਾਲ ਬੈਲਕ ਟੀ-ਸ਼ਰਟ ਅਤੇ ਜੈਕੇਟ ਪਹਿਨੀ ਸੀ।
ਅਨੌਖਾ ਮੰਦਰ, ਦਰਸ਼ਨ ਕਰਨ ਤੋਂ ਵੀ ਡਰਦੇ ਹਨ ਲੋਕ
NEXT STORY