ਮੁੰਬਈ— ਦੁਨੀਆ 'ਚ ਕਈ ਥਾਵਾਂ ਅਜਿਹੀਆਂ ਹਨ ਜੋ ਆਪਣੀ ਖੂਬਸੂਰਤੀ ਜਾਂ ਖਾਸੀਅਤ ਦੇ ਲਈ ਜਾਣੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ 105 ਦਿਨ ਹਨੇਰਾ ਰਹਿੰਦਾ ਹੈ। ਜੀ ਹਾਂ, ਇਸ ਜਗ੍ਹਾ ਦਾ ਤਾਪਮਾਨ ਮਾਈਨਸ 55 ਡਿਗਰੀ ਰਹਿੰਦਾ ਹੈ। ਇਨ੍ਹਾਂ ਘੱਟ ਤਾਪਮਾਨ ਹੁੰਦੇ ਹੋਏ ਵੀ ਲੋਕ ਇੱਥੇ ਕੰਮ ਕਰਦੇ ਹਨ।
ਇਸ ਸ਼ਹਿਰ ਦਾ ਨਾਮ ਹੈ ਅੰਟਾਰਟਿਕਾ। ਇਸ ਜਗ੍ਹਾ ਦੀ ਭੂਗੋਲਿਕ ਸਥਿਤੀ ਇਸ ਤਰ੍ਹਾਂ ਨਾਲ ਹੈ ਕਿ ਇੱਥੇ ਸਾਲ 'ਚ 105 ਦਿਨ ਹਨੇਰਾ ਹੀ ਰਹਿੰਦਾ ਹੈ। ਇੱਥੇ ਵਿਗਿਆਨੀ ਕਈ ਤਰ੍ਹਾਂ ਦੀ ਖੋਜ ਕਰਦੇ ਹਨ, ਜਿਸ ਦੇ ਲਈ ਇੱਥੇ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ। ਇੱਥੇ ਇੱਕ ਜਗ੍ਹਾ ਬਦਲਣ ਵਾਲੀ ਲੈਬ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨੂੰ ਹੈਲੀ ਸਿਕਸ ਕਿਹਾ ਜਾਂਦਾ ਹੈ। ਇਸ ਲੈਬ ਦਾ ਆਕਾਰ ਬਹੁਤ ਵੱਡਾ ਹੈ ਪਰ ਫਿਰ ਵੀ ਇਸ ਨੂੰ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਇਆ ਜਾ ਸਕਦਾ ਹੈ। ਬਰਫ 'ਚ ਦਰਾਰ ਬਣਨ ਦੇ ਕਾਰਨ ਕਈ ਵਾਰ ਹੈਲੀ ਸਿਕਸ ਨੂੰ ਦੂਰ ਲੈ ਕੇ ਜਾਣਾ ਮੁਸ਼ਕਲ ਹੋ ਜਾਂਦਾ ਹੈ। ਅੰਟਾਰਟਿਕ 'ਚ ਤੈਨਾਤ ਹੈਲੀ ਸਿਕਸ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਇੱਕਠੀਆਂ ਕਰਦੀ ਹੈ। ਬ੍ਰਹਮੰਡ 'ਚ ਹੋਣ ਵਾਲੀ ਮੌਸਮ ਦੀ ਹਲਚਲ , ਓਜ਼ੋਨ ਪਰਤ ਦੀ ਦਿਸ਼ਾ, ਧੁਰੀ ਰੇਖਾ, ਵਾਤਾਵਰਨ ਅਤੇ ਜਲ ਵਾਯੂ ਪਰਿਵਤਨ ਨਾਲ ਜੁੜੀ ਅਹਿਮ ਜਾਣਕਾਰੀ ਇੱਥੋਂ ਹੀ ਆਉਂਦੀ ਹੈ। ਸਾਲ 'ਚ 105 ਦਿਨ ਅਜਿਹੇ ਹੁੰਦੇ ਹਨ ਜਦੋਂ ਇੱਥੇ 24 ਘੰਟੇ ਹਨੇਰਾ ਰਹਿੰੰਦਾ ਹੈ। ਉਸ ਸਮੇਂ ਇੱਥੇ ਰਾਤ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਸਰਦੀਆਂ ਨੂੰ ਦਿਨਾਂ 'ਚ ਇੱਥੇ ਸਿਰਫ 70 ਲੋਕ ਰਹਿੰਦੇ ਹਨ ਅਤੇ ਗਰਮੀਆਂ ਦੇ ਦਿਨਾਂ 'ਚ 16 ਲੋਕਾਂ ਨੂੰ ਹੀ ਇੱਥੇ ਰਹਿਣ ਦੀ ਅਗਿਆ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ 'ਤੇ ਰਹਿਣਾ ਇੰਨ੍ਹਾਂ ਆਸਾਨ ਨਹੀਂ ਹੈ। ਇੱਥੇ ਛੋਟੀ ਜਹੀ ਗਲਤੀ ਦੇ ਲਈ ਵੀ ਮਾਫੀ ਨਹੀਂ ਮਿਲਦੀ।
ਇਸ ਕਿਲੇ ਨੂੰ ਦੇਖਣ ਲਈ ਪਾਰ ਕਰਨਾ ਪੈਂਦਾ ਹੈ ਖਤਰਨਾਕ ਪਹਾੜ
NEXT STORY