ਨਵੀਂ ਦਿੱਲੀ— ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਨਰਾਤੇ, ਕਰਵਾ ਚੌਥ, ਦੀਵਾਲੀ ਆਦਿ ਇਕ ਦੇ ਬਾਅਦ ਇਕ ਤਿਉਹਾਰ ਆ ਰਹੇ ਹਨ। ਗਰਬਾ ਆਯੋਜਨ ਹੋਵੇ ਜਾਂ ਫਿਰ ਦੀਵਾਲੀ ਸੈਲੀਬ੍ਰੈਸ਼ਨ ਇਸ ਦੌਰਾਨ ਲੋਕ ਜਿੰਨਾ ਆਪਣੇ ਡ੍ਰੈਸਿੰਗ ਸਟਾਈਲ 'ਤੇ ਧਿਆਨ ਦਿੰਦੇ ਹਨ, ਘਰ ਦੀ ਸਾਜ-ਸਜਾਵਟ ਦਾ ਵੀ ਓਨਾ ਹੀ ਧਿਆਨ ਰੱਖਦੇ ਹਨ। ਘਰ ਦੀ ਡੈਕੋਰੇਸ਼ਨ 'ਚ ਲਿਆਉਂਦਾ ਗਿਆ ਥੋੜ੍ਹਾ ਜਿਹਾ ਬਦਲਾਅ ਨਵੇਂ ਪਨ ਦਾ ਅਹਿਸਾਸ ਕਰਵਾਉਂਦਾ ਹੈ।

ਅੱਜਕਲ ਕੱਚ ਦੀ ਡੈਕੋਰ ਆਈਟਮਸ ਦੀ ਥਾਂ 'ਤੇ ਲੋਕ ਮਿੱਟੀ ਨਾਲ ਬਣੇ ਡੈਕੋਰੇਸ਼ਨ ਪੀਸ ਨੂੰ ਬਹੁਤ ਪਸੰਦ ਕਰਦੇ ਹਨ, ਜਿਸ 'ਚ ਮਟਕੇ ਦੀ ਡਿਮਾਂਡ ਖੂਬ ਵਧਦੀ ਜਾ ਰਹੀ ਹੈ। ਇਨ੍ਹਾਂ ਨੂੰ ਮਾਡਰਨ ਤਰੀਕਿਆਂ ਨਾਲ ਸਜਾ ਕੇ ਤੁਸੀਂ ਵੀ ਇੰਟੀਰੀਅਰ 'ਚ ਨਵਾਂਪਨ ਲਿਆ ਸਕਦੇ ਹੋ। ਮਟਕਾ ਜਾਂ ਫਿਰ ਮਿੱਟੀ ਨਾਲ ਬਣੇ ਢੇਰ ਸਾਰੇ ਤਰੀਕਿਆਂ ਦੇ ਪਾਟ ਆਸਾਨੀ ਨਾਲ ਮਿਲ ਜਾਂਦੇ ਹਨ ਜਿਸ ਨੂੰ ਤੁਸੀਂ ਡ੍ਰਾਇੰਗ ਰੂਮ, ਬੈੱਡਰੂਮ, ਗਾਰਡਨ,ਲਾਬੀ ਆਦਿ 'ਚ ਸਜਾ ਸਕਦੇ ਹੋ।

ਮਟਕੇ 'ਤੇ ਕੀਤੀ ਗਈ ਖੂਬਸੂਰਤ ਪੇਂਟਿੰਗ

ਹੈਲੋਵੇਨ ਥੀਮ ਦੇ ਨਾਲ ਜੂਟ ਦੀ ਵਰਤੋਂ

ਟ੍ਰੈਡੀਸ਼ਨਲ ਥੀਮ ਦੇ ਨਾਲ ਮਟਕਾ ਡੈਕੋਰੇਸ਼ਨ


ਪਰਲ ਵਰਕ 'ਚ ਮਟਕਾ ਡੈਕੋਰੇਸ਼ਨ

ਜੈਪੁਰੀ ਥੀਮ ਨਾਲ ਮਟਕਾ ਡੈਕੋਰੇਸ਼ਨ

ਨੀਲੇ ਅਤੇ ਗੋਲਡ ਦਾ ਖੂਬਸੂਰਤ ਮੇਲ

ਮਿੱਟੀ ਨਾਲ ਬਣੇ ਖੂਬਸੂਰਤ ਡੈਕੋਰੇਸ਼ਨ ਪੀਸ

ਹੈਂਗਿੰਗ ਮਟਕੇ ਨਾਲ ਦੀਵਾਰਾਂ ਨੂੰ ਬਣਾਓ ਅਟ੍ਰੈਕਟਿਵ
ਹਰ ਮਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਬ੍ਰੈਸਟਫੀਡਿੰਗ ਨਾਲ ਜੁੜੀਆਂ ਇਹ 5 ਗੱਲਾਂ
NEXT STORY