Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 11, 2026

    8:53:34 AM

  • employees pensioners da

    ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ...

  • lebanon bombing new diplomatic war

    ਲਿਬਨਾਨ ’ਚ ਗੱਲਬਾਤ ਦੇ ਵਿਚਕਾਰ ਬੰਬਾਰੀ,...

  • 3 year boy bhagirath dies falling borewell

    ਕਾਲ ਬਣਿਆ ਖੁੱਲ੍ਹਾ ਬੋਰਵੈੱਲ, ਡਿੱਗਣ ਨਾਲ 3 ਸਾਲਾ...

  • astronauts return to earth after orbiting the moon

    ਚੰਦਰਮਾ ਦਾ ਚੱਕਰ ਲਗਾ ਧਰਤੀ 'ਤੇ ਪਰਤੇ 4 ਪੁਲਾੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਦਿੱਲੀ
  • ਨਵੇਂ ਸਾਲ ਦੀ ਪਾਰਟੀ ਲਈ ਕਰੋ ਡੈਕੋਰੇਸ਼ਨ

LIFE-STYLE News Punjabi(ਲਾਈਫ ਸਟਾਈਲ)

ਨਵੇਂ ਸਾਲ ਦੀ ਪਾਰਟੀ ਲਈ ਕਰੋ ਡੈਕੋਰੇਸ਼ਨ

  • Updated: 30 Dec, 2016 03:39 PM
ਦਿੱਲੀ
new year s party daikoresana
  • Share
    • Facebook
    • Tumblr
    • Linkedin
    • Twitter
  • Comment

ਦਿੱਲੀ-ਜੇਕਰ ਤੁਸੀਂ ਸਾਲ ਨਵੇਂ ਸਾਲ ਦੀ ਪਾਰਟੀ ਘਰ 'ਚ ਹੀ ਕਰ ਰਹੇ ਹੋ ਤਾਂ ਕੁਝ ਖਾਸ ਡੈਕੋਰੇਸ਼ਨ ਤੁਹਾਡੇ ਘਰ ਨੂੰ ਹੋਰ ਵੀ ਖਾਸ ਅਤੇ ਵਧੀਆ ਬਣਾ ਸਕਦੀ ਹੈ।
- ਕੇਕ ਟੇਬਲ ਡੇਕੋਰੇਸ਼ਨ
ਨਵੇਂ ਸਾਲ ਦਾ ਕੇਕ ਕੱਟਣਾ ਇਕ ਰਸਮ ਬਣ ਗਈ ਹੈ ਇਸ ਲਈ ਤੁਸੀਂ ਵੀ ਕੇਕ ਟੇਬਲ ਨੂੰ ਇਕ ਸਪੈਸ਼ਲ ਲੁਕ ਦੇ ਸਕਦੇ ਹੋ। ਕੇਕ ਦੇ ਨਾਲ ਆਲੇ-ਦੁਆਲੇ ਨੂੰ ਖਾਸ ਬਣਾਉਂਣ ਲਈ ਸਿਲਵਰ ਕਲਰ ਦੇ ਨੈਟ ਦੇ ਟੁਕੜੇ ਇਸਤੇਮਾਲ ਕਰ ਸਕਦੇ ਹੋ। ਟੇਬਲ ਕਵਰ ਦਾ ਕਲਰ ਹਲਕਾ ਰੱਖੋ ਅਤੇ ਨਾਲ ਹੀ ਗੁੜ੍ਹੇ ਰੰਗ ਦੇ ਮੈਟ ਵੀ ਵਿਛਾ ਦਿਓ। ਕੇਕ ਅਤੇ ਮਿਠਾਈਆਂ ਨੂੰ ਟੇਬਲ 'ਤੇ ਹੀ ਸਜਾਓ। ਇਹ ਦੇਖਣ 'ਚ ਵਧੀਆ ਲੱਗੇਗਾ।
-ਗੁਬਾਰੇ
ਗੁਬਾਰਿਆਂ ਨਾਲ ਡੈਕੋਰੇਸ਼ਨ ਕਰਨ ਲਈ ਰੰਗਾਂ ਦੀ ਚੋਣ ਠੀਕ ਢੰਗ ਨਾਲ ਕਰੋ। ਕਿਉਂਕਿ ਇਹ ਸੈਲੀਬਰੇਸ਼ਨ ਦਾ ਮੌਕਾ ਹੈ ਅਤੇ ਪਾਰਟੀ ਵੀ ਅਕਸਰ ਰਾਤ ਨੂੰ ਰੱਖੀ ਜਾਂਦੀ ਹੈ ਤਾਂ ਡੈਕੋਰੇਸ਼ਨ ਦੇ ਲਈ ਸਿਲਵਰ ਅਤੇ ਗੋਲਡਨ ਕਲਰ ਦੇ ਗੁਬਾਰਿਆਂ ਦੀ ਚੋਣ ਕਰੋ ਜੋ ਤੁਹਾਡੀ ਪਾਰਟੀ ਨੂੰ ਖਾਸ ਲੁਕ ਦੇਣਗੇ। ਤੁਸੀਂ ਗੋਲਡਨ ਦੇ ਨਾਲ-ਨਾਲ ਸਫੈਦ ਕਲਰ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਹੀ ਨਹੀਂ ਪੇਪਰ ਲੈਂਪ ਸ਼ੈਡ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਕਿ ਰਾਤ ਨੂੰ ਇਹ ਸੁੰਦਰ ਲੱਗੇ। ਤੁਸੀਂ ਚਾਹੋਂ ਤਾਂ ਇਸ ਤਰ੍ਹਾਂ ਨਾਲ ਕਮਰੇ ਦਾ ਕੋਈ ਇਕ ਕੋਨਾ ਵੀ ਡੈਕੋਰੇਟ ਕਰ ਸਕਦੇ ਹੋ।
ਦਿਲ ਦੇ ਅਕਾਰ ਵਾਲੇ ਗੁਬਾਰੇ
ਇਸ ਵਾਰ ਤੁਸੀਂ ਆਪਣੀ ਨਵੇਂ ਸਾਲ ਦੀ ਪਾਰਟੀ ਲਈ ਦਿਲ ਦੇ ਅਕਾਰ ਵਾਲੇ ਗੁਬਾਰੇ ਇਸਤੇਮਾਲ ਕਰੋ। ਲਾਲ, ਗੁਲਾਬੀ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨੂੰ ਤੁਸੀਂ ਇਸ ਤਰ੍ਹਾਂ ਇਸਤੇਮਾਲ ਕਰੋ ਕਿ ਦੇਖਣ ਵਾਲਾ ਤੁਹਾਡੀ ਤਰੀਫ ਕੀਤੇ ਬਿਨ੍ਹਾਂ ਨਾ ਰਹਿ ਸਕੇ। ਇਨ੍ਹਾਂ ਦਿਨਾਂ ਬਜ਼ਾਰਾਂ 'ਚ ਹੀਲਿਅਮ ਗੈਸ ਵਾਲੇ ਗੁਬਾਰੇ ਵੀ ਮਿਲਦੇ ਹਨ। ਇੰਨ੍ਹਾਂ ਨੂੰ ਚਪਕਾਉਂਣ ਲਈ ਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਜ਼ਮੀਨ ਤੋਂ ਥੋੜਾ ਉੱਪਰ ਉੱਡਦੇ ਹੋਏ ਇਹ ਘਰ ਨੂੰ ਖੂਸ਼ੀ ਵਾਲਾ ਮਹੌਲ ਦੇਣ 'ਚ ਮਦਦ ਕਰਦੇ ਹਨ। ਜੇਕਰ ਰਾਤ ਦੀ ਪਾਰਟੀ ਹੈ ਤਾਂ ਤੁਸੀਂ ਐਲ.ਆਈ.ਡੀ ਬਲਬ ਵਾਲੇ ਗੁਬਰਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਹਨੇਰੇ ਵਾਲੇ ਕੋਨਿਆਂ ਨੂੰ ਰੌਸ਼ਨ ਕਰ ਦੇਣਗੇ।
-ਮੋਮਬੱਤੀਆਂ
ਨਵੇਂ ਸਾਲ ਦੇ ਲਈ ਤੁਸੀਂ ਡਿਜ਼ਾਇਨਰ ਮੋਮਬੱਤੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਚਾਹੋ ਤਾਂ ਇੰਨ੍ਹਾਂ ਨੂੰ ਕਿਸੇ ਟੇਬਲ 'ਤੇ ਸਜਾਓ।
ਲੰਚ ਟੇਬਲ
ਨਵੇਂ ਸਾਲ ਦੀ ਪਾਰਟੀ 'ਤੇ ਜੇਕਰ ਤੁਸੀਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਆਪਣੇ ਘਰ ਦੀ ਪਾਰਕ 'ਚ ਜਾਂ ਕਿਸੇ ਖੁਲੀ ਜਗ੍ਹਾ 'ਤੇ ਰੱਖਿਆ ਹੈ ਤਾਂ ਲੰਚ ਟੇਬਲ 'ਤੇ ਭੋਜਨ ਨੂੰ ਸਜਾ ਕੇ ਰੱਖਣਾ ਜ਼ਰੂਰੀ ਹੈ। ਨਾਲ ਹੀ ਉਸ ਟੇਬਲ ਦੀ ਡੈਕੋਰੇਸ਼ਨ ਸਹੀ ਢੰਗ ਨਾਲ ਕਰਨੀ ਜ਼ਰੂਰੀ ਹੈ। ਤੁਸੀਂ ਆਪਣੇ ਲੰਚ ਟੇਬਲ ਨੂੰ ਸਜਾਉਂਣ ਲਈ ਗੁਬਾਰੇ, ਫੁੱਲ ਅਤੇ ਨੈਟ ਰੰਗਦਾਰ ਦੁਪਟੇ ਵੀ ਵਰਤ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਨਾਲ ਆਪਣਾ ਹੁਨਰ ਦਿਖਾ ਸਕਦੇ ਹੋ।

  • ਡੇਕੋਰੇਸ਼ਨ
  • ਗੁਬਾਰਿਆਂ
  • ਦਿਲ
  • Decoration
  • gubariam
  • heart

ਪੰਛੀਆਂ ਦੀ ਤਰ੍ਹਾਂ ਆਲ੍ਹਣੇ ਬਣਾਕੇ ਰਹਿੰਦੇ ਹਨ ਲੋਕ

NEXT STORY

Stories You May Like

  • central employees   8 400 for their children  s education  know the new rules
    ਕੇਂਦਰੀ ਮੁਲਾਜ਼ਮਾਂ ਦੀ ਲੱਗੀ ਮੌਜ! ਬੱਚਿਆਂ ਦੀ ਪੜ੍ਹਾਈ ਲਈ ਮਿਲਣਗੇ 8,400 ਰੁਪਏ ਤੋਂ ਵੱਧ, ਜਾਣੋ ਨਵੇਂ ਨਿਯਮ
  • conservative mp marilyn gladu joins liberal party
    Conservative ਸੰਸਦ ਮੈਂਬਰ ਮੈਰਿਲਿਨ ਗਲਾਡੂ ਲਿਬਰਲ ਪਾਰਟੀ 'ਚ ਸ਼ਾਮਲ
  • mpc meeting big relief to borrowers no change in repo rate
    ਨਵੇਂ ਵਿੱਤੀ ਸਾਲ ਦੀ ਪਹਿਲੀ MPC Meeting : Repo rate 'ਚ ਨਹੀਂ ਕੀਤਾ ਬਦਲਾਅ, ਗਵਰਨਰ ਮਲਹੋਤਰਾ ਨੇ ਕੀਤੇ ਕਈ ਵੱਡੇ ਐਲ
  • dc reviews arrangements for wheat procurement sets target of 10 percent
    DC ਵੱਲੋਂ ਕਣਕ ਦੀ ਖ਼ਰੀਦ ਲਈ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ, ਪਿਛਲੇ ਸਾਲ ਨਾਲੋਂ 10% ਵੱਧ ਖ਼ਰੀਦ ਦਾ ਰੱਖਿਆ ਟੀਚਾ
  • big in varinder ghuman  s death case
    ਵਰਿੰਦਰ ਘੁੰਮਣ ਦੀ ਮੌਤ ਮਾਮਲੇ 'ਚ ਵੱਡੀ ਅਪਡੇਟ! ਹਾਈਕੋਰਟ ਨੇ ਰੋਕੀ ਨਵੇਂ ਮੈਡੀਕਲ ਬੋਰਡ ਦੀ ਕਾਰਵਾਈ
  • raghav chadha spoke on the party  s allegations
    "ਮੈਂ ਜ਼ਖਮੀ ਹਾਂ, ਇਸ ਲਈ ਘਾਤਕ ਹਾਂ",  ਪਾਰਟੀ ਦੇ ਦੋਸ਼ਾਂ 'ਤੇ ਬੋਲੇ ਰਾਘਵ ਚੱਢਾ
  • sukhbir badal in patiala
    ਪੰਥਕ ਏਕਤਾ ਲਈ ਸਾਰੇ ਅਕਾਲੀ ਪਾਰਟੀ ’ਚ ਵਾਪਸ ਪਰਤਣ : ਸੁਖਬੀਰ ਬਾਦਲ
  • a painful journey through 7 prisons in pakistan for 35 years
    35 ਸਾਲ ਪਾਕਿ ਦੀਆਂ 7 ਜੇਲ੍ਹਾਂ ਦਾ ਦਰਦਨਾਕ ਸਫ਼ਰ: ਕਸ਼ਮੀਰ ਸਿੰਘ ਦੀ ਕੈਦ ਤੋਂ ਆਜ਼ਾਦੀ ਤੱਕ ਦੀ ਕਹਾਣੀ
  • punjab long powercut on saturday
    ਪੰਜਾਬ 'ਚ ਸ਼ਨੀਵਾਰ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • diksha secures 10th position in punjab in class 8th
    ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ 590 ਅੰਕ ਲੈ ਕੇ ਪੰਜਾਬ ’ਚੋਂ...
  • punjab weather raining imd alert
    ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ...
  • pseb declares class 8 result
    PSEB : 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਦੇਖੋ ਕੌਣ ਰਿਹਾ ਅਵੱਲ
  • private recovery going on in the marketing department
    ਤਹਿਬਾਜ਼ਾਰੀ ਵਿਭਾਗ 'ਚ ਚੱਲ ਰਹੀ ਪ੍ਰਾਈਵੇਟ ਵਸੂਲੀ, ਆਉਣੇ ਚਾਹੀਦੇ ਹਨ 24 ਕਰੋੜ...
  • dig harcharan singh gets a setback from the supreme court
    ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀ ਖਾਰਜ
  • thief flees with 50 000 rupess in cash and a phone from gas agency
    ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ, ਗੈਸ ਏਜੰਸੀ 'ਚੋਂ ਹਜ਼ਾਰਾਂ ਦੀ ਨਕਦੀ ਤੇ...
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ....
Trending
Ek Nazar
vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

pakistani cleric sent back by italian government

ਬਾਲ-ਵਿਆਹ ਨੂੰ ਇਸਲਾਮ 'ਚ ਜਾਇਜ਼ ਠਹਿਰਾਉਣ ਵਾਲੇ ਪਾਕਿ ਮੌਲਵੀ ਨੂੰ ਇਟਲੀ ਸਰਕਾਰ...

a huge car pulled a 406 ton train

406 ਟਨ ਦੀ ਟ੍ਰੇਨ ਨੂੰ ਖਿੱਚ ਕੇ ਲੈ ਗਈ ਧਾਕੜ ਕਾਰ! ਲਾਂਚ ਤੋਂ ਪਹਿਲਾਂ ਹੀ ਬਣਾ'ਤਾ...

us vice president vance departs for pakistan

ਈਰਾਨ ਨਾਲ ਸ਼ਾਂਤੀ ਵਾਰਤਾ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਪਾਕਿਸਤਾਨ ਰਵਾਨਾ

viral video of girlfriend caught his boyfriend

ਦੂਜੀ ਕੁੜੀ ਨਾਲ ਘੁੰਮਦਾ ਫੜਿਆ ਗਿਆ ਪ੍ਰੇਮੀ! ਸਹੇਲੀ ਨੇ ਸੜਕ ਵਿਚਾਲੇ ਢਾਹ ਪਾ'ਤਾ...

man from banga dies in italy

ਬੰਗਾ ਦੇ ਵਿਅਕਤੀ ਦੀ ਇਟਲੀ 'ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ...

additional district magistrate issues various prohibitory orders in the district

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

watch ranveer singh recreates aari aari aari with khan saab

ਇੰਟਰਨੈੱਟ 'ਤੇ ਛਾਈ ਰਣਵੀਰ ਸਿੰਘ ਤੇ ਖਾਨ ਸਾਬ ਦੀ ਜੁਗਲਬੰਦੀ ! ਜੈਜ਼ੀ ਬੀ ਨੇ ਵੀ...

ostrich raced on highway

ਹਾਈਵੇਅ 'ਤੇ ਸ਼ੁਤਰਮੁਰਗ ਨੇ ਲਾਈ 'ਹਾਈ-ਸਪੀਡ' ਰੇਸ! ਡਰਾਈਵਰ ਵੀ ਹੋਏ ਹੈਰਾਨ

film director ranjith granted bail in harassment case

ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ...

a big threat looms over farmers in punjab experts have warned

ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...

actress converts religion to become this politician  s daughter in law

ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ...

cole caufield makes history

ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ

car stuck on cliff removed

ਸਕੁਆਮਿਸ਼ ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਹਟਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • a small clove of garlic is no less than sanjeevani
      ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...
    • are you bothered by hair loss in summer
      ਗਰਮੀਆਂ 'ਚ ਵਾਲ ਝੜਨ ਤੋਂ ਹੋ ਪਰੇਸ਼ਾਨ? ਜਾਣੋ ਇਸ ਦੇ ਕਾਰਨ ਅਤੇ ਰੋਕਣ ਦੇ ਆਸਾਨ...
    • 6 easy ways to reuse expired lipstick
      ਖ਼ਤਮ ਹੋਈ ਲਿਪਸਟਿਕ ਨੂੰ ਦੁਬਾਰਾ ਵਰਤਣ ਦੇ 6 ਆਸਾਨ ਤਰੀਕੇ
    • how to make guava raita
      ਗਰਮੀਆਂ 'ਚ ਪੇਟ ਲਈ 'ਰਾਮਬਾਣ' ਹੈ ਅਮਰੂਦ ਦਾ ਰਾਇਤਾ, ਨੋਟ ਕਰੋ ਇਹ ਆਸਾਨ ਰੈਸਿਪੀ
    • orange peels will clear blemishes on the face
      ਚਿਹਰੇ ਦੇ ਦਾਗ-ਧੱਬੇ ਸਾਫ਼ ਕਰਨਗੇ ਸੰਤਰੇ ਦੇ ਛਿਲਕੇ, ਜਾਣੋ ਵਰਤਣ ਦਾ ਸਹੀ ਤਰੀਕਾ
    • if your children are getting sick  then follow these home remedies
      ਬਦਲਦੇ ਮੌਸਮ 'ਚ ਬੱਚੇ ਹੋ ਰਹੇ ਨੇ ਬਿਮਾਰ ਤਾਂ ਅਪਣਾਓ ਇਹ ਘਰੇਲੂ ਨੁਸਖੇ! ਤੁਰੰਤ...
    • how to make tomato chutney
      ਟਮਾਟਰਾਂ ਦੀ ਅਜਿਹੀ ਚਟਣੀ ਜਿਸ ਦੇ ਅੱਗੇ ਸਾਰੀਆਂ ਸਬਜ਼ੀਆਂ ਫੇਲ੍ਹ! ਜਾਣੋ ਤਰੀਕਾ
    • 545 kilos and a 119 inch waist
      545 ਕਿੱਲੋ ਭਾਰ ਤੇ 119 ਇੰਚ ਦਾ ਲੱਕ ! ਬਿਸਤਰੇ 'ਤੇ ਕੱਟੇ 9 ਸਾਲ, ਹੈਰਾਨ ਕਰੇਗੀ...
    • do you know the difference between bay gulf and strait
      ਕੀ ਤੁਹਾਨੂੰ ਪਤਾ Bay, Gulf ਤੇ ਸਟ੍ਰੇਟ 'ਚ ਕੀ ਹੈ ਫਰਕ ? ਜੇ ਨਹੀਂ, ਤਾਂ ਇਹ...
    • salwar suits  women  traditional wear
      ‘ਸਲਵਾਰ-ਸੂਟ’ ਬਣੇ ਔਰਤਾਂ ਦਾ ਸਦਾਬਹਾਰ ਫੈਸ਼ਨ ਸਟੇਟਮੈਂਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +