ਮੁੰਬਈ—ਭਾਰਤ ਦੇ ਪਿੰਡਾ ਦਾ ਦੇਸ਼ ਬਣ ਜਾਂਦਾ ਹੈ। ਪਿੰਡ 'ਚ ਜਾ ਕੇ ਇੱਕ ਅੱਲਗ ਹੀ ਸਕੂਨ ਅਤੇ ਸ਼ਾਤੀ ਮਿਲਦੀ ਹੈ। ਸ਼ਹਿਰਾਂ 'ਚ ਰਹਿਣ ਵਾਲੇ ਜ਼ਿਆਦਾਤਰ ਲੋਕ ਛੁੱਟੀਆਂ ਵਿਤਾਉਂਣ ਦੇ ਲਈ ਪਿੰਡ ਜਾਂਦੇ ਹਨ। ਪਿੰਡ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੀ ਵੱਲ ਅਕਰਸ਼ਿਤ ਕਰਦੀ ਹੈ। ਆਓ ਜਾਣਦੇ ਹਾਂ ਭਾਰਤ ਦੇ ਕੁਝ ਅਜਿਹੇ ਪਿੰਡਾ ਦੇ ਬਾਰੇ 'ਚ ਜੋ ਕਿਸੇ ਜੰਮਤ ਤੋਂ ਘੱਟ ਨਹੀ ਹਨ।
1.ਲਾਮਯੁਰੁ ਲੱਦਾਖ
ਲੱਦਾਖ ਦੀ ਸੈਰ ਕਰਨਾ ਹਰ ਕਿਸੇ ਨੂੰ ਪਸੰਦ ਹੈ। ਇਹ ਪਿੰਡ ਆਪਣੇ ਆਪ 'ਚ ਅਨੋਖਾ ਪਿੰਡ ਹੈ। ਜੇਕਰ ਤੁਸੀਂ ਧੁੱਪ ਦਾ ਨਾਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਇਸ ਪਿੰਡ 'ਚ ਜ਼ਰੂਰ ਜਾਓ।
2. ਚਿਤਕੁਲ ਪਿੰਡ,ਹਿਮਾਚਲ ਪ੍ਰਦੇਸ਼
ਇਸ ਪਿੰਡ ਦੀ ਖੂਬਸੂਰਤੀ ਸ਼ਬਦਾ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਇੱਥੇ ਦੀ ਖੂਬਸੂਰਤੀ ਦੇਖਕੇ ਇੱਥੋ ਜਾਣ ਦਾ ਮੰਨ ਨਹੀਂ ਕਰਦਾ।
3. ਜੁਲੁਕ ਪਿੰਡ ,ਸਿਕਿੱਮ
ਉੱਚੀਆਂ ਪਹਾੜੀਆਂ ਹੋਣ ਦੇ ਕਾਰਨ ਇੱਥੇ ਪਹੁੰਚਣਾ ਥੋੜਾ ਮੁਸ਼ਕਿਲ ਹੈ। ਇੱਥੇ ਦੀ ਖੂਬਸੂਰਤ ਦੇਖਣ ਦੇ ਲਈ ਤੁਹਾਨੂੰ ਥੋੜੀ ਜਹੀ ਪਰੇਸ਼ਾਨੀ ਹੋਵੇਗੀ ਪਰ ਇਸ ਪਿੰਡ 'ਚ ਪਹੁੰਚ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ।
4. ਮੱਟਮ,ਤਾਮਿਲਨਾਡੂ
ਇਹ ਪਿੰਡ ਬਹੁਤ ਹੀ ਖੂਬਸੂਰਤ ਹੈ। ਇੱਥੇ ਲਾਈਹਾਊਸ ਤੋਂ ਸੁਰਜ ਛੁਪਣ ਦਾ ਨਿਜ਼ਾਰਾ ਦੇਖਣ ਯੋਗ ਹੈ।
5. ਮਾਵਲਿਨਾਂਗ, ਮੇਘਾਲਿਆ
ਇਸ ਪਿੰਡ ਨੂੰ ਸਭ ਤੋਂ ਸਵੱਛ ਪਿੰਡ ਹੋਣ ਦਾ ਦਰਜਾ ਪ੍ਰਾਪਤ ਹੈ। ਸਵੱਛ ਹੋਣ ਦੇ ਨਾਲ-ਨਾਲ ਇਹ ਖੂਬਸੂਰਤ ਵੀ ਹੈ।
6. ਕਿੱਬਰ,ਸਿਪਰਿਟ ਵੈਲੀ,ਹਿਮਾਚਲ ਪ੍ਰਦੇਸ਼
ਇਹ ਪਿੰਡ ਦੁਨੀਆ ਦੇ ਸਭ ਤੋਂ ਵੱਡੇ ਅਤੇ ਉੱਚੇ ਮੱਠਿਆ ਚੋਂ ਇੱਕ ਹੈ। ਇਸੇ ਦਾ ਨਾਲ ਇਹ ਆਪਣੀ ਖੂਬਸੂਰਤੀ ਦੇ ਲਈ ਵੀ ਦੁਨੀਆ 'ਚ ਮਸ਼ਹੂਰ ਹੈ। ਇਹ ਪਿੰਡ 14 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ।
ਦੁਨੀਆਂ ਦੀਆਂ ਸਭ ਤੋਂ ਸੁੰਦਰ ਅਤੇ ਹਾਟ ਔਰਤਾਂ
NEXT STORY