ਨਵੀਂਦਿੱਲੀ—ਅੱਖਾਂ ਚਿਹਰੇ ਦਾ ਸਭ ਤੋਂ ਆਕਰਸ਼ਿਕ ਹਿੱਸਾ ਹਨ। ਅੱਖਾਂ ਦੇ ਮੇਕਅੱਪ ਦੇ ਨਾਲ ਖੂਬਸੂਰਤੀ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੀ ਹੈ। ਸੰਘਨੀਆਂ ਪਲਕਾ ਅਤੇ ਚਮਕਦਾਰ ਅੱਖਾਂ ਵਾਲੀ ਲੜਕੀਆਂ ਖੂਬਸੂਰਤ ਵੀ ਦਿਖਾਈ ਦਿੰਦੀਆਂ ਹਨ। ਅੱਖਾਂ ਦੇ ਮੇਕਅੱਪ ਦਾ ਸਟਾਇਲ ਵੀ ਟਾਈਮ ਦੇ ਨਾਲ ਬਦਲਦਾ ਰਹਿੰਦਾ ਹੈ। ਜਿੱਥੇ ਪਹਿਲਾਂ ਸਿੰਪਲ ਆਈਸ਼ੈਡੋਂ ਦਾ ਟ੍ਰੈਡ ਸੀ ਜੋ ਹੌਲੀ-ਹੌਲੀ ਸਮੋਕੀ ਮੇਕਅੱਪ 'ਚ ਬਦਲ ਗਿਆ। ਇਸਦੇ ਬਾਅਦ ਕਲਰਫੁੱਲ ਹਰਾ ਅਤੇ ਨੀਲਾ ਆਈਲਾਈਨਰ ਵੀ ਖੂਬ ਫੈਸ਼ਨ 'ਟਚ ਰਿਹਾ। ਲੜਕੀਆ ਨੇ ਇਸ ਨੂੰ ਫੋਲੋ ਵੀ ਕੀਤਾ। ਅੱਜਕਲ ਆਈਬਰੋ ਦਾ ਖੂਬ ਟ੍ਰੈਡ ਚੱਲ ਰਿਹਾ ਹੈ। ਕੁਝ ਲੜਕੀਆਂ ਦੀ ਆਈਬਰੋ ਦੀ ਗ੍ਰੋਥ ਬਹੁਤ ਘੱਟ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਈ ਪੈਂਸਿਲ ਦੀ ਇਸਤੇਮਾਲ ਕਰਨਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸ਼ੇਪ ਦਾ ਸਹੀ ਤਰੀਕਾ ਪਤਾ ਹੋਣਾ ਬਹੁਤ ਜ਼ਰੂਰੀ ਹੈ।
1. ਸਭ ਤੋਂ ਪਹਿਲਾਂ ਬਰੱਸ਼ ਦੇ ਨਾਲ ਆਈਬਰੋ ਨੂੰ ਇੱਕ ਸਾਕ ਕਰ ਲਓ ਤਾਂਕਿ ਇਹ ਸ਼ੇਪ 'ਚ ਆ ਜਾਣ।
2. ਇਸਦੇ ਬਾਅਦ ਆਈਬਰੋ ਪੈਂਸਿਲ ਨਾਲ ਆਈਬਰੋ ਨੂੰ ਪ੍ਰਫੈਕਟ ਸ਼ੇਪ ਦਿਓ। ਧਿਆਨ ਰੱਖੋ ਕਿ ਇਸਨੂੰ ਨਾ ਜ਼ਿਆਦਾ ਮੋਟਾ ਬਣਾਓ ਨਾ ਪਤਲਾ। ਇਸ ਨੂੰ ਆਉਂਟ ਲਾਈਨ ਕਰੋਂ।
3. ਆਉਂਟ ਲਾਈਨ ਦੇ ਬਾਅਦ ਪੈਂਸਿਲ ਨਾਲ ਇਸ ਨੂੰ ਭਰ ਦਿਓ। ਵਾਲ ਜੇਕਰ ਜ਼ਿਆਦਾ ਡਾਰਕ ਹੋ ਜਾਣ ਤਾਂ ਉਨ੍ਹਾਂ ਨੂੰ ਏਅਰ ਬਡ ਦੀ ਮਦਦ ਨਾਲ ਹਲਕਾ ਸਾਫ ਕਰ ਲਓ।
4.ਆਈਬਰੋ ਦੇ ਆਲੇ-ਦੁਆਲੇ ਦੀ ਸਕਿਨ ਨੂੰ ਕੰਸੀਲਰ ਲਗਾਕੇ ਸਾਫ ਕਰੋਂ।
ਔਲੇ ਦਾ ਜੂਸ ਪੀਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY