Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 20, 2026

    3:36:10 PM

  • government will give 200 scm cheap gas to companies on new png connection

    ਨਵੇਂ PNG ਕੁਨੈਕਸ਼ਨ ’ਤੇ ਕੰਪਨੀਆਂ ਨੂੰ 200...

  • 2 punjab police officers suspended with immediate effect

    ਪੰਜਾਬ ਪੁਲਸ ਦੇ 2 ਅਧਿਕਾਰੀ ਤੁਰੰਤ ਪ੍ਰਭਾਵ ਨਾਲ...

  • after fssai action six companies including amway remove 100 percent claim

    FSSAI ਦੀ ਕਾਰਵਾਈ ਤੋਂ ਬਾਅਦ, Amway ਸਮੇਤ ਛੇ...

  • attention applying for driving licenses

    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਖੜ੍ਹੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਪਾਰਟਨਰ ਦੀ ਯਾਦ ਸਤਾਉਣ 'ਤੇ ਜ਼ਿਆਦਾਤਰ ਲੜਕੀਆਂ ਕਰਦੀਆਂ ਹਨ ਇਹ ਕੰਮ

LIFE-STYLE News Punjabi(ਲਾਈਫ ਸਟਾਈਲ)

ਪਾਰਟਨਰ ਦੀ ਯਾਦ ਸਤਾਉਣ 'ਤੇ ਜ਼ਿਆਦਾਤਰ ਲੜਕੀਆਂ ਕਰਦੀਆਂ ਹਨ ਇਹ ਕੰਮ

  • Updated: 25 Aug, 2019 09:56 PM
Life-Style
what girls do when they miss their partner
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਜਦੋਂ ਲੜਕੀਆਂ ਪਿਆਰ 'ਚ ਹੁੰਦੀਆਂ ਹਨ ਤੇ ਆਪਣੇ ਪਾਰਟਨਰ ਤੋਂ ਦੂਰ ਹੁੰਦੀਆਂ ਹਨ ਤਾਂ ਪੂਰਾ ਦਿਨ ਉਨ੍ਹਾਂ ਦੇ ਮਨ 'ਚ ਆਪਣੇ ਸਾਥੀ ਦੇ ਖਿਆਲ ਚੱਲਦੇ ਰਹਿੰਦੇ ਹਨ। ਗੱਲ ਜਦੋਂ ਲੰਬੀ ਦੂਰੀ ਦੇ ਰਿਲੇਸ਼ਨ ਦੀ ਕਰੀਏ ਤਾਂ ਲੜਕੀਆਂ ਆਪਣੇ ਸਾਥੀ ਦੇ ਖਿਆਲਾਂ 'ਚ ਹੀ ਦਿਨ ਕੱਢਦੀਆਂ ਹਨ। ਆਓ ਜਾਣਦੇ ਹਾਂ ਕਿ ਜਦੋਂ ਲੜਕੀਆਂ ਆਪਣੇ ਸਾਥੀ ਨੂੰ ਮਿਸ ਕਰਦੀਆਂ ਹਨ ਤਾਂ ਉਹ ਕੀ ਕਰਦੀਆਂ ਹਨ।

ਜਦੋਂ ਲੜਕੀਆਂ ਆਪਣੇ ਪਾਰਟਨਰ ਤੋਂ ਦੂਰ ਹੁੰਦੀਆਂ ਹਨ ਤੇ ਉਸ ਨੂੰ ਬਹੁਤ ਮਿਸ ਕਰਦੀਆਂ ਹਨ ਤਾਂ ਉਹ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਆਪਣੇ ਪਾਰਟਨਰ ਦੀ ਪ੍ਰੋਫਾਇਲ ਫੋਟੋ ਦੇਖਦੀਆਂ ਹਨ। ਉਹ ਦਿਨ ਭਰ ਆਪਣੇ ਪਾਰਟਨਰ ਦੇ ਪ੍ਰੋਫਾਇਲ ਤੇ ਸਟੇਟਸ ਨੂੰ ਹੀ ਨਿਹਾਰਦੀਆਂ ਰਹਿੰਦੀਆਂ ਹਨ।

ਰੋਮਾਂਟਿਕ ਮੂਵੀ ਦੇਖਦੇ ਵੇਲੇ ਲੜਕੀਆਂ ਆਪਣੇ ਸਾਥੀ ਬਾਰੇ ਸੋਚਦੀਆਂ ਹਨ। ਉਹ ਵੀ ਮੂਵੀ ਵਾਂਗ ਹੀ ਆਪਣੇ ਪਾਰਟਨਰ ਦੇ ਨਾਲ ਹੋਣ ਦਾ ਅਹਿਸਾਸ ਕਰਦੀਆਂ ਹਨ। ਦਿਲ ਹੀ ਦਿਲ 'ਚ ਉਸ ਦੇ ਬਾਰੇ ਖਿਆਲ ਬੁਣਦੀਆਂ ਰਹਿੰਦੀਆਂ ਹਨ।

ਜਦੋਂ ਵੀ ਪਾਰਟਨਰ ਦੀ ਯਾਦ ਸਤਾਉਂਦੀ ਹੈ ਤਾਂ ਉਹ ਵਾਰ-ਵਾਰ ਉਸ ਨੂੰ ਕਾਲ ਕਰਦੀਆਂ ਹਨ। ਕਹਿੰਦੀਆਂ ਹਨ ਕਿ ਜ਼ਰੂਰੀ ਗੱਲ ਕਰਨੀ ਹੈ ਪਰ ਅਜਿਹਾ ਕੁੱਝ ਨਹੀਂ ਹੁੰਦਾ। ਉਨ੍ਹਾਂ ਦੀ ਗੱਲ 'ਆਈ ਲਵ ਯੂ' ਤੋਂ ਸ਼ੁਰੂ ਹੋ ਕੇ 'ਆਈ ਲਵ ਯੂ' 'ਤੇ ਹੀ ਖਤਮ ਹੋ ਜਾਂਦੀ ਹੈ।

ਜਦੋਂ ਲੜਕੀਆਂ ਆਪਣੇ ਪਾਰਟਨਰ ਨੂੰ ਜ਼ਿਆਦਾ ਮਿਸ ਕਰਦੀਆਂ ਹਨ ਤਾਂ ਉਹ ਪਾਰਟਨਰ ਵਲੋਂ ਦਿੱਤੇ ਤੋਹਫਿਆਂ ਨੂੰ ਦੇਖਦੀਆਂ ਹਨ ਤੇ ਚਿੱਠੀਆਂ ਨੂੰ ਵਾਰ-ਵਾਰ ਪੜ੍ਹਦੀਆਂ ਹਨ।

  • Relationships
  • Partners
  • Girls
  • Work
  • ਰਿਸ਼ਤੇ-ਨਾਤੇ
  • ਪਾਰਟਨਰ
  • ਲੜਕੀਆਂ
  • ਕੰਮ

ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ 'ਐਲੋਵੇਰਾ'

NEXT STORY

Stories You May Like

  • get married and get 5 lakhs
    ਵਿਆਹ ਕਰਵਾਓ ਤੇ 5 ਲੱਖ ਪਾਓ ! ਸਰਕਾਰ ਨੇ ਲਿਆਂਦੀ ਸ਼ਾਨਦਾਰ ਸਕੀਮ, ਬਸ ਕਰਨਾ ਪਵੇਗਾ ਇਹ ਕੰਮ
  • if your makeup gets ruined repeatedly during the monsoon season  then do this
    Monsoon season 'ਚ ਮੇਕਅਪ ਹੋ ਰਿਹਾ ਵਾਰ-ਵਾਰ ਖਰਾਬ ਤਾਂ ਕਰੋ ਇਹ ਕੰਮ!  ਚਿਹਰੇ 'ਤੇ ਆਵੇਗਾ ਨਿਖਾਰ
  • dabur gets relief from dhc  fssai ban on sale of products stays
    Dabur ਨੂੰ DHC ਤੋਂ ਮਿਲੀ ਰਾਹਤ! ਉਤਪਾਦਾਂ ਦੀ ਵਿਕਰੀ ਨੂੰ ਲੈ ਕੇ FSSAI ਦੀ ਪਾਬੰਦੀ 'ਤੇ ਲੱਗੀ ਰੋਕ
  • cjp abhijit deepke
    CJP ਫਿਲਹਾਲ ਦਬਾਅ ਬਣਾਉਣ ਵਾਲੇ ਸਮੂਹ ਦੇ ਰੂਪ 'ਚ ਕਰੇਗੀ ਕੰਮ : ਅਭਿਜੀਤ ਦੀਪਕੇ
  • man attacked with iron rod while trying to recover money
    ਪੈਸਿਆਂ ਦੀ ਰਿਕਵਰੀ ਕਰਨ ਗਏ ਵਿਅਕਤੀ 'ਤੇ ਲੋਹੇ ਦੀ ਰਾਡ ਨਾਲ ਹਮਲਾ
  • these things kept in the kitchen can be dangerous for the eyes
    ਸਾਵਧਾਨ ! Kitchen 'ਚ ਰੱਖੀਆਂ ਇਹ ਚੀਜਾਂ ਅੱਖਾਂ ਲਈ ਹੋ ਸਕਦੀਆਂ ਹਨ ਖਤਰਨਾਕ
  • these things kept in your purse can become the cause of poverty
    ਸਾਵਧਾਨ ! ਪਰਸ 'ਚ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ
  • the secret to becoming rich is hidden in the flour in the kitchen
    ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
  • attention applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਖੜ੍ਹੀ ਹੋਈ ਵੱਡੀ ਮੁਸੀਬਤ
  • swift car fire in jalandhar
    ਜਲੰਧਰ ਵਿਖੇ ਮਾਤਾ ਰਾਣੀ ਚੌਕ ਨੇੜੇ ਸਵਿੱਫਟ ਕਾਰ ਨੂੰ ਲੱਗੀ ਅੱਗ
  • big revelation in the case of looting rs 72 lakh from a businessman in jalandhar
    ਜਲੰਧਰ: ਕਾਰੋਬਾਰੀ ਕੋਲੋਂ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਮਾਲਕ ਦੇ...
  • government work halted due to strike  employees protest
    ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ, ਸਬ-ਰਜਿਸਟ੍ਰਾਰ ਦਫ਼ਤਰਾਂ ਦੇ ਬਾਹਰ ਵੀ...
  • deep dhillon s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
  • elder brother along with his wife murdered disabled brother for property
    ਜਾਇਦਾਦ ਲਈ ਵੱਡੇ ਭਰਾ ਨੇ ਪਤਨੀ ਨਾਲ ਮਿਲ ਕੇ ਕੀਤਾ ਦਿਵਿਆਂਗ ਭਰਾ ਦਾ ਕਤਲ, ਪੁਲਸ...
  • sensational incident in shahkot
    ਸ਼ਾਹਕੋਟ ’ਚ ਸਨਸਨੀਖੇਜ਼ ਵਾਰਦਾਤ, ਸਕੂਲ ਬੱਸ ਦੀ ਉਡੀਕ ਕਰ ਰਿਹਾ ਦੂਸਰੀ ਜਮਾਤ ਦਾ...
  • 29th mela kathar da 2026
    29ਵਾਂ ਮੇਲਾ ਕਠਾਰ ਦਾ 2026: ਪੰਜਾਬੀ ਸੰਗੀਤ, ਸੱਭਿਆਚਾਰ ਤੇ ਭਾਈਚਾਰੇ ਦਾ ਇੱਕ...
Trending
Ek Nazar
sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • dark shade  white thread work  new trend
      ਡਾਰਕ ਸ਼ੇਡ ’ਚ ਵ੍ਹਾਈਟ ਥ੍ਰੈੱਡ ਵਰਕ ਬਣਿਆ ਫੈਸ਼ਨ ਦਾ ਨਵਾਂ ਟ੍ਰੈਂਡ
    • easy ways to remove dirt from mixer
      ਮਿਕਸੀ ਦੀ ਗੰਦਗੀ ਨੂੰ ਦੂਰ ਕਰਨ ਦੇ ਆਸਾਨ ਉਪਾਅ’
    • how to take care of your baby  s skin from   diaper rash
      'ਡਾਇਪਰ ਰੈਸ਼' ਤੋਂ ਇੰਝ ਰੱਖੋ ਨੰਨ੍ਹੀ ਚਮੜੀ ਦਾ ਖ਼ਿਆਲ
    • golden work saree is giving a royal touch to every look
      ਗੋਲਡਨ ਵਰਕ ਸਾੜ੍ਹੀ ਹਰ ਲੁੱਕ ਨੂੰ ਦੇ ਰਹੀ ਰਾਇਲ ਟੱਚ
    • benefits of applying raw milk on the face
      ਚਿਹਰੇ 'ਤੇ ਕੱਚਾ ਦੁੱਧ ਲਾਉਣ ਦੇ ਫਾਇਦੇ, ਜਾਣੋ ਵਰਤਣ ਦਾ ਤਰੀਕਾ
    • benefits of applying   multani mitti   on the face
      ਚਿਹਰੇ 'ਤੇ 'ਮੁਲਤਾਨੀ ਮਿੱਟੀ' ਲਾਉਣ ਦੇ ਫਾਇਦੇ
    • slip top co ord set  young women  fashion trend
      ‘ਸਲਿਟ ਟਾਪ ਕੋ-ਆਰਡ ਸੈੱਟ’ ਬਣਿਆ ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ
    • do hiemon in japan
      ਜਾਪਾਨ ਨੇ ਤਿਆਰ ਕੀਤੀਆਂ ਬੰਦੇ 'ਠੰਡੇ' ਕਰਨ ਵਾਲੀਆਂ ਫਰਿੱਜਾਂ ! ਭੱਖ਼ਦੀ ਗਰਮੀ ਤੋਂ...
    • monsoon favourite place goa holidays
      ਮਾਨਸੂਨ 'ਚ 3-4 ਦਿਨਾਂ ਦੀਆਂ ਛੁੱਟੀਆਂ ਬਿਤਾਉਣ ਲਈ ਗੋਆ ਬਣਿਆ ਮਨਪਸੰਦ ਸਥਾਨ
    • create a   safety word   to protect children
      ਬੱਚਿਆਂ ਦੀ ਸੁਰੱਖਿਆ ਲਈ ਕ੍ਰਿਏਟ ਕਰੋ 'ਸੇਫਟੀ ਵਰਡ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +