ਮੁੰਬਈ— ਦੁਨੀਆ 'ਚ ਦੇਖਣ ਦੇ ਲਈ ਬਹੁਤ ਖੂਬਸੂਰਤ ਅਤੇ ਅਨੌਖੀਆਂ ਇਮਾਰਤਾਂ ਹਨ। ਇਤਿਹਾਸਕ ਇਮਾਰਤਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਹਰ ਸੂਬੇ 'ਚ ਇਸ ਤਰ੍ਹਾਂ ਦੀਆਂ ਇਮਾਰਤਾਂ ਦੇਖਣ ਨੂੰ ਮਿਲ ਜਾਂਦੀਆਂ ਹਨ, ਇਹ ਇਮਾਰਤਾਂ ਕਿਸੇ ਨਾ ਕਿਸੇ ਕਾਰਨ ਮਸ਼ਹੂਰ ਹੁੰਦੀਆਂ ਹਨ। ਅੱਜ ਅਸੀਂ ਜਿਸ ਇਮਾਰਤ ਦੀ ਗੱਲ ਕਰਨ ਜਾ ਰਹੇ ਹਾਂ, ਉਹ ਆਪਣੀਆਂ ਖੂਬੀਆਂ ਦੇ ਕਾਰਨ ਹਮੇਸ਼ਾ ਤੋਂ ਹੀ ਲੋਕਾਂ ਲਈ ਖਿਚ ਦਾ ਕੇਂਦਰ ਬਣੀ ਹੈ। ਇੱਥੇ ਜ਼ਿਆਦਾ ਗਰਮੀ 'ਚ ਵੀ ਠੰਡੀ ਹਵਾ ਲਗਦੀ ਹੈ। ਇਥੇ ਹਰ ਪਾਸੇ ਹਵਾ ਦੇ ਲਈ ਵਿਟੀਲੇਸ਼ਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਕਾਰਨਾ ਦੇ ਕਰਕੇ ਹੀ ਇਸ ਮਹਿਲ ਦਾ ਨਾਮ ਹਵਾਮਹਿਲ ਰੱਖਿਆ ਗਿਆ ਹੈ।।
ਆਓ ਜਾਣਦੇ ਹਾਂ ਇਸ ਦੇ ਬਾਰੇ ਕੁਝ ਖਾਸ ਗੱਲਾਂ
1. ਇਸ ਮਹਿਲ ਦਾ ਨਿਰਮਾਣ ਖਾਸ ਰਾਣੀਆਂ ਲਈ ਕਰਵਾਇਆ ਗਿਆ ਸੀ।
2. ਇਮਾਰਤ ਦੇ ਹਰ ਪਾਸੇ ਝਰੋਖੇਂ ਇਸ ਲਈ ਰੱਖੇ ਗਏ ਹਨ, ਤਾਂ ਜੋ ਉਹ ਅਸਾਨੀ ਨਾਲ ਹਰ ਅਯੋਜਨ ਨੂੰ ਦੇਖ ਸਕਣ।
3. ਹਵਾਮਹਿਲ ਆਪਣੀ ਖਾਸੀਅਤ ਦੇ ਕਾਰਨ ਦੁਨੀਆਂ ਭਰ 'ਚ ਮਸ਼ਹੂਰ ਹੈ।
4. ਇਸ ਇਮਾਰਤ 'ਚ ਅਨੰਦਪੋਲ ਅਤੇ ਚਾਂਦਪੋਲ ਨਾ ਦੇ 2 ਦਰਵਾਜ਼ੇ ਹਨ।
5. ਹਵਾਮਹਿਲ 'ਚ ਗਰਮੀ ਦੇ ਮੌਸਮ 'ਚ ਵੀ ਪੰਖੇ ਦੀ ਲੋੜ ਨਹੀਂ ਪੈਂਦੀ।
6. ਇਹ ਇਮਾਰਤ ਆਪਣੀ ਖਾਸੀਅਤ ਦੇ ਕਾਰਨ ਪੂਰੀ ਦੁਨੀਆਂ 'ਚ ਮਸ਼ਹੂਰ ਹੈ।
7. ਹਵਾਮਹਿਲ ਦੀ ਇਮਾਰਤ ਮੁਗਲ ਅਤੇ ਰਾਜਸਥਨੀ ਸ਼ੈਲੀ ਦਾ ਮਿਲਿਆ ਜੁਲਿਆ ਰੂਪ ਹੈ।
ਚਿਹਰੇ ਦੀ ਟੈਨਿੰਗ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ
NEXT STORY