ਖੰਨਾ (ਸੁਖਵਿੰਦਰ ਕੌਰ)-ਪਿੰਡ ਮਾਨੂੰਪੁਰ ਦੇ ਊਸ਼ਾ ਦੇਵੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਲੋਹਡ਼ੀ ਦਾ ਤਿਉਹਾਰ ਬਡ਼ੀ ਧੁੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਮ. ਡੀ. ਮਨਪ੍ਰੀਤ ਸਿੰਘ ਜਲਣਪੁਰ, ਸਕੂਲ ਪ੍ਰਿੰਸੀਪਲ ਰਾਜਵੰਤ ਕੌਰ, ਵਾਈਸ ਪ੍ਰਿੰਸੀਪਲ ਕੁਲਦੀਪ ਕੌਰ, ਰਾਜਦੀਪ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ, ਸਰਵਜੀਤ ਕੌਰ ਨਵਾਂ ਪਿੰਡ, ਸੰਦੀਪ ਕੌਰ ਅਜਨੇਰ, ਸੁਖਪ੍ਰੀਤ ਕੌਰ ਨਵਾਂ ਪਿੰਡ, ਸੰਦੀਪ ਸਿੰਘ ਗੋਹ, ਭਜਨ ਸਿੰਘ ਭਡ਼ੀ ਤੇ ਸਕੂਲ ਸਟਾਫ ਆਦਿ ਹਾਜ਼ਰ ਸਨ। ਇਸ ਮੌਕੇ ਬੱਚਿਆਂ ਵਲੋਂ ਗਿੱਧਾ-ਭੰਗਡ਼ਾ ਪਾਇਆ ਗਿਆ।
ਜਨਰਲ ਮਰਚੈਂਟਸ ਐਸੋਸੀਏਸ਼ਨ ਦੀ ਮੀਟਿੰਗ
NEXT STORY