ਲੁਧਿਆਣਾ (ਬੀ. ਐੱਨ. 263/1)-ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਨਜ਼ਦੀਕ ਸਿਪਲ ਹੋਟਲ ਗੇਟ ਤਿੰਨ ਕੋਨੀ ਚੌਕ ਬਠਿੰਡਾ ਅਤੇ ਮਾਡਲ ਟਾਊਨ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਗੋਡਿਆਂ ਦਾ ਇਲਾਜ ਹੋਰ ਐਲੋਪੈਥੀਆਂ 'ਚ ਵੀ ਸੰਭਵ ਹੈ ਪਰ ਉਸਨੂੰ ਅਧੂਰਾ ਇਲਾਜ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਬੀਮਾਰੀ ਨੂੰ ਕੁਝ ਸਮੇਂ ਲਈ ਠੀਕ ਕਰਦੀ ਹੈ ਪਰ ਆਯੁਰਵੈਦਿਕ ਹੀ ਅਜਿਹਾ ਇਲਾਜ ਹੈ ਜੋ ਬਿਨਾਂ ਆਪ੍ਰੇਸ਼ਨ ਗੋਡਿਆਂ ਨਾਲ ਸਬੰਧਿਤ ਬੀਮਾਰੀ ਨੂੰ ਜਡ਼੍ਹੋਂ ਖਤਮ ਕਰਦੀ ਹੈ। ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਇਕ ਇੰਟਰਨੈਸ਼ਨਲ ਚੇਨ ਹੈ, ਜਿਸ ਦਾ ਪੰਜਾਬ ਵਿਚ ਹਰ ਵੱਡੇ ਸ਼ਹਿਰ ਵਿਚ ਹਸਪਤਾਲ ਹੈ। ਜਿਵੇਂ ਕਿ ਲੁਧਿਆਣਾ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਮੋਹਾਲੀ ਆਦਿ। ਹਸਪਤਾਲ ਵਿਚ ਇਲਾਜ ਕਰਵਾਉਣ ਪਹੁੰਚੀ ਸੁਦੇਸ਼ ਰਾਣੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਗੋਡਿਆਂ ਤੇ ਦਰਦ ਤੋਂ ਪ੍ਰੇਸ਼ਾਨ ਸੀ। ਉਸ ਨੇ ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਤੋਂ ਆਪਣਾ ਇਲਾਜ ਸ਼ੁਰੂ ਕਰਵਾਇਆ ਤੇ ਹੁਣ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੀ ਹੈ।
ਬੱਚਿਆਂ ਨੇ ਗਿੱਧਾ, ਭੰਗਡ਼ਾ ਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕਰ ਕੇ ਅਧਿਆਪਕ ਤੇ ਮਾਪੇ ਕੀਲੇ
NEXT STORY