Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 20, 2025

    4:07:50 PM

  • indvseng day 1  test 1

    IND vs ENG ; ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ...

  • punjab  theft  gold  cash

    ਪੰਜਾਬ ਦੇ ਪਾਸ਼ ਇਲਾਕੇ ਵਿਚ ਵੱਡੀ ਵਾਰਦਾਤ, 20 ਤੋਲੇ...

  • father in law daughter in law wife

    ਸਹੁਰੇ ਦੀ ਸ਼ਰਮਨਾਕ ਕਰਤੂਤ ; ਹੋਣ ਵਾਲੀ ਨੂੰਹ ਨੂੰ ਹੀ...

  • karan johar turns heads with his dramatic hair transformation

    ਹੱਡੀਆਂ ਦੀ ਮੁੱਠ ਬਣੇ ਕਰਨ ਜੌਹਰ ਨੇ ਹੁਣ ਆਪਣੇ ਹੇਅਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • ਪਰਿਵਾਰ ’ਤੇ ਕੀਤਾ ਕਾਤਲਾਨਾ ਹਮਲਾ ਪੁਲਸ ਵੱਲੋਂ ਯੋਗ ਕਾਰਵਾਈ ਨਾ ਕਰਨ ’ਤੇ ਪਿੰਡ ਵਾਸੀਆਂ ’ਚ ਰੋਸ

MAJHA News Punjabi(ਮਾਝਾ)

ਪਰਿਵਾਰ ’ਤੇ ਕੀਤਾ ਕਾਤਲਾਨਾ ਹਮਲਾ ਪੁਲਸ ਵੱਲੋਂ ਯੋਗ ਕਾਰਵਾਈ ਨਾ ਕਰਨ ’ਤੇ ਪਿੰਡ ਵਾਸੀਆਂ ’ਚ ਰੋਸ

  • Updated: 02 Sep, 2018 05:55 AM
Majha
murderous attack protests
  • Share
    • Facebook
    • Tumblr
    • Linkedin
    • Twitter
  • Comment

ਚੌਕ ਮਹਿਤਾ, (ਕੈਪਟਨ)-  ਬੀਤੇ ਦਿਨੀਂ ਪਿੰਡ ਚੂੰਘ ਵਿਖੇ ਇਕ ਪੁਲਸ ਮੁਲਾਜ਼ਮ ਦੇ ਘਰ ਜਬਰੀ ਦਾਖਲ ਹੋ ਕੇ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਾਤਲਾਨਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਮਲਾਵਰ ਖਿਲਾਫ ਪੁਲਸ ਵੱਲੋਂ ਯੋਗ ਕਾਰਵਾਈ ਨਾ ਕਰਨ ਕਰ ਕੇ ਪੀਡ਼ਤ ਪਰਿਵਾਰ ਸਮੇਤ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੀਡ਼ਤ ਪੁਲਸ ਮੁਲਾਜ਼ਮ ਰਾਜਸੁਖਵੰਤ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਸਮੇਤ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ’ਚ ਦੱਸਿਆ ਕਿ 27 ਅਗਸਤ ਨੂੰ ਸ਼ਾਮ ਕਰੀਬ 8 ਵਜੇ ਦੇ ਕਰੀਬ ਇਕ ਮੋਟਰਸਾਈਕਲ ਸਵਾਰ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਆਇਆ, ਜੋ ਉਨ੍ਹਾਂ ਦੇ ਪਿਤਾ ਦਿਆਲ ਸਿੰਘ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਪੁੱਤਰ ਰਾਜਸੁਖਵੰਤ ਸਿੰਘ ਨਾਲ ਪੁਲਸ ’ਚ ਨੌਕਰੀ ਕਰਦਾ ਹਾਂ, ਮੈਂ ਉਸ ਨੂੰ ਕਿਸੇ ਜ਼ਰੂਰੀ ਕੰਮ ਲਈ ਮਿਲਣਾ ਹੈ, ਉਹ ਕਿਥੇ ਹੈ। ਉਸ ਵਕਤ ਮੈਂ ਬਾਥਰੂਮ ’ਚ ਨਹਾ ਰਿਹਾ ਸੀ। ਮੇਰੇ ਪਿਤਾ ਨੇ ਉਸ ਨੂੰ ਘਰ ’ਚ ਬੈਠਣ ਲਈ ਕਿਹਾ, ਜਦ ਮੈਂ ਨਹਾ ਕੇ ਬਾਹਰ ਆਇਆ ਤਾਂ ਮੈਨੂੰ ਦੇਖਦੇ ਹੀ ਉਕਤ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਮੇਰੇ ’ਤੇ ਹਮਲਾ ਬੋਲ ਦਿੱਤਾ, ਮੈਂ ਬਡ਼ੀ ਹੁਸ਼ਿਆਰੀ ਨਾਲ ਦੌਡ਼ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਰੌਲੇ-ਰੱਪੇ ਦੀ ਆਵਾਜ਼ ਸੁਣ ਕੇ ਗੁਆਂਢੀ ਰਣਜੀਤ ਸਿੰਘ, ਮਨਜੀਤ ਸਿੰਘ, ਵਰਿੰਦਰਪਾਲ ਸਿੰਘ ਤੇ ਹਰਜੀਤ ਸਿੰਘ ਸਮੇਤ ਪਿੰਡ ਵਾਸੀ ਦੌਡ਼ ਕੇ ਆਏ, ਜਿਨ੍ਹਾਂ ਉਕਤ ਹਮਲਾਵਰ ਨੂੰ ਕਾਬੂ ਕੀਤਾ।
ਇਕੱਤਰ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਹਮਲਾਵਰ ਨੇ ਪਛਾਣ ਛੁਪਾਉਣ ਦੀ ਕੋਸ਼ਿਸ਼ ਕਰਦਿਆਂ ਆਪਣਾ ਨਾਂ ਸਤਪਾਲ, ਮਹਾਵੀਰ, ਗੁਰਨਾਮ ਵਾਸੀ ਵੇਰਕਾ ਦੱਸਿਆ ਅਤੇ ਖੁਲਾਸਾ ਕੀਤਾ ਕਿ ਮੈਨੂੰ ਲੱਖੀ ਪ੍ਰਧਾਨ ਨੇ ਭੇਜਿਆ ਹੈ। ਮੌਕੇ ’ਤੇ ਪੁੱਜੇ ਥਾਣਾ ਮਹਿਤਾ ਦੇ ਏ. ਐੱਸ. ਆਈ. ਹਰਦੀਪ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਉਕਤ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਦੀ ਕਾਰਵਾਈ ਸ਼ੱਕ ਦੇ ਕਟਹਿਰੇ ’ਚ: ਪੀਡ਼ਤ ਪਰਿਵਾਰ–ਪੀਡ਼ਤ ਰਾਜਸੁਖਵੰਤ ਸਿੰਘ ਨੇ ਕਿਹਾ ਕਿ ਉਕਤ ਹਮਲਾਵਰ ਤੋਂ ਸਾਡੇ ਪਰਿਵਾਰ ਨੂੰ ਜਾਨੀ ਨੁਕਸਾਨ ਦਾ ਖਤਰਾ ਹਰ ਸਮੇਂ ਬਣਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਗਹਿਰੇ ਸਦਮੇਂ ’ਚ ਹੈ। ਪੀਡ਼ਤ ਦੀ ਪਤਨੀ ਪਰਮਜੀਤ ਕੌਰ ਤੇ ਪਿਤਾ ਦਿਆਲ ਸਿੰਘ ਸਮੇਤ ਪਿੰਡ ਵਾਸੀਆਂ ਨੇ ਪੁਲਸ ਦੀ ਕਾਰਵਾਈ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਿਅਾਂ ਕਿਹਾ ਕਿ ਅਜਿਹੇ ਮਾਮਲੇ ’ਚ ਪੁਲਸ ਵੱਲੋਂ ਢਿੱਲੀ ਕਾਰਵਾਈ ਕਰਨ ਦਾ ਮਕਸਦ ਆਉਣ ਵਾਲੇ ਸਮੇਂ ’ਚ ਗੁੰਡਾਗਰਦੀ ਦੀਆਂ ਵਾਰਦਾਤਾਂ ਨੂੰ ਬਡ਼੍ਹਾਵਾ ਦੇਣਾ ਹੈ। ਇਸ ਮੌਕੇ ਰਣਜੀਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਰਵਿੰਦਰਪਾਲ ਸਿੰਘ ਆਦਿ ਨੇ ਦੱਸਿਆ ਵਾਰਦਾਤ ਮੌਕੇ ਉਹ ਉਥੇ ਮੌਜੂਦ ਸਨ, ਇਸ ਸਾਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਉਨ੍ਹਾਂ ਕੋਲ ਮੌਜੂਦ ਹੈ। ਪੀਡ਼ਤ ਪਰਿਵਾਰ ਨੇ ਕਿਹਾ ਕਿ ਇਸ ਵਾਰਦਾਤ ਖਿਲਾਫ ਯੋਗ ਕਾਰਵਾਈ ਨਾ ਹੋਣਾ ਪੁਲਸ ਪ੍ਰਸ਼ਾਸਨ ਨੂੰ ਸ਼ੱਕ ਦੇ ਕਟਹਿਰੇ ’ਚ ਖਡ਼੍ਹਾ ਕਰਦੀ ਹੈ।
ਇਸ ਮੌਕੇ ਰਣਜੀਤ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਗੁਰਦਿਆਲ ਸਿੰਘ ਪੰਚ, ਬਲਜੀਤ ਸਿੰਘ ਪੰਚ, ਜਗਤਾਰ ਸਿੰਘ, ਸਰਦੂਲ ਸਿੰਘ, ਸੰਤ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਵਰਿੰਦਰਪਾਲ ਸਿੰਘ, ਭਜਨ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ, ਬਲਵਿੰਦਰ ਕੌਰ, ਸਤਨਾਮ ਕੌਰ, ਮਨਜੀਤ ਕੌਰ, ਨਿਰਮਲ ਕੌਰ, ਨਰਿੰਦਰ ਕੌਰ ਆਦਿ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਫਸਰਾਂ ਸਮੇਤ ਪੰਜਾਬ ਸਰਕਾਰ ਤੋਂ ਇਸ ਵਾਰਦਾਤ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ®ਇਸ ਸਬੰਧੀ ਐੱਸ. ਐੱਚ. ਓ. ਅਮਨਦੀਪ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਮੌਕੇ ਦੇ ਹਾਲਾਤ ਮੁਤਾਬਿਕ ਬਣਦੀ ਕਾਰਵਾਈ ਕੀਤੀ ਗਈ ਹੈ।

  • ਕਾਤਲਾਨਾ ਹਮਲਾ
  • ਰੋਸ
  • Murderous attack
  • protests

ਨਾਜਾਇਜ਼ ਉਸਾਰੀ ਜਾ ਰਹੀ ਇਮਾਰਤ ਤੋਡ਼ੀ

NEXT STORY

Stories You May Like

  • major police action in case of attack by youth near milap chowk  jalandhar
    ਜਲੰਧਰ ਦੇ ਮਿਲਾਪ ਚੌਂਕ ਨੇੜੇ ਨੌਜਵਾਨਾਂ ਵੱਲੋਂ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
  • father and son climb on roof and attack police
    ਪਿੰਡ ਮੁਰਾਦਪੁਰ ’ਚ ਮੁਲਜ਼ਮ ਨੂੰ ਫੜਨ ਗਈ ਪੁਲਸ ’ਤੇ ਪਿਓ-ਪੁੱਤ ਨੇ ਛੱਤ ’ਤੇ ਚੜ੍ਹ ਕੇ ਕੀਤਾ ਹਮਲਾ
  • unknown assailants attacked the salon
    ਜਲੰਧਰ ਦੇ ਸਲੂਨ 'ਚ ਅਣਪਛਾਤਿਆਂ ਵੱਲੋਂ ਭੰਨ੍ਹਤੋੜ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
  • plan to oppose modi foiled in canada
    ਕੈਨੇੇਡਾ 'ਚ ਮੋਦੀ ਦਾ ਵਿਰੋਧ ਕਰਨ ਦੀ ਯੋਜਨਾ ਠੁੱਸ, ਪੁਲਸ ਨੇ ਕੀਤੀ ਸਖ਼ਤ ਕਾਰਵਾਈ
  • punjab police attacked by immigrants
    ਪੰਜਾਬ ਪੁਲਸ ਦੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ ਕਰੇਗਾ ਹੈਰਾਨ
  • dhaba owner attacked by motorcycle rider
    ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਢਾਬਾ ਮਲਿਕ 'ਤੇ ਮੋਟਰਸਾਈਕਲ ਸਵਾਰਾ ਵੱਲੋਂ ਹਮਲਾ
  • america warns iran  says     do not make the mistake of attacking
    ਅਮਰੀਕਾ ਦੀ ਈਰਾਨ ਨੂੰ ਚਿਤਾਵਨੀ, ਕਿਹਾ- 'ਸਾਡੇ ਨਾਗਰਿਕਾਂ ਤੇ ਫ਼ੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਗ਼ਲਤੀ ਨਾ ਕਰਨਾ'
  • russia launches mega attack on all of ukraine air base attacks
    ਯੂਕਰੇਨ ’ਚ ਡਰੋਨ ਹਮਲਿਆਂ ਦੇ ਜਵਾਬ ’ਚ ਰੂਸ ਵੱਲੋਂ ਕੀਵ 'ਤੇ ਵੱਡਾ ਹਮਲਾ! 3 ਦੀ ਮੌਤ ਤੇ ਕਈ ਜਖ਼ਮੀ
  • akali dal big statement on jammu kashmir s refusal to provide water to punjab
    ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦਾ...
  • accused arrested in rape case sent to jail
    ਜਲੰਧਰ ਵਿਚ ਜਬਰ-ਜ਼ਿਨਾਹ ਦੇ ਕੇਸ ’ਚ ਗ੍ਰਿਫ਼ਤਾਰ ਮੁਲਜ਼ਮ ਭੇਜਿਆ ਗਿਆ ਜੇਲ੍ਹ
  • sanitary shops will remain closed in punjab from 25th to 29th june
    ਪੰਜਾਬ 'ਚ 25 ਤੋਂ 29 ਜੂਨ ਤੱਕ ਇਹ ਦੁਕਾਨਾਂ ਰਹਿਣਗੀਆਂ ਬੰਦ
  • 3 thieves towed activa parked outside house
    ਘਰ ਦੇ ਬਾਹਰ ਖੜ੍ਹੀ ਐਕਟਿਵਾ ਨੂੰ ਟੋਅ ਕਰਕੇ ਲੈ ਗਏ 3 ਚੋਰ, ਵਾਰਦਾਤ ਕੈਮਰੇ ’ਚ ਕੈਦ
  • vigilance takes action over councilor  s husband  s viral audio
    Punjab: ਕੌਂਸਲਰ ਪਤੀ ਦੀ ਵਾਇਰਲ ਹੋਈ ਆਡੀਓ ਦੇ ਮਾਮਲੇ ਨੂੰ ਲੈ ਕੇ ਐਕਸ਼ਨ 'ਚ...
  • doctor slapped woman in jalandhar
    ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ...
  • councilor  s house attacked with sharp weapons and bricks in jalandhar
    ਜਲੰਧਰ 'ਚ ਕੌਂਸਲਰ ਦੇ ਘਰ ਤੇਜ਼ਧਾਰ ਹਥਿਆਰਾਂ ਤੇ ਇੱਟਾਂ ਨਾਲ ਹਮਲਾ, ਹਮਲਾਵਰ ਫ਼ਰਾਰ
  • painful accident in punjab
    ਪੰਜਾਬ 'ਚ ਦਰਦਨਾਕ ਹਾਦਸਾ! ਬਾਈਕ ਨੂੰ ਦੂਰ ਤੱਕ ਘੜੀਸਦੀ ਲੈ ਗਈ ਗੱਡੀ, ਉੱਡੇ ਪਰਖੱਚੇ
Trending
Ek Nazar
85 chinese nationals deported

85 ਚੀਨੀ ਨਾਗਰਿਕਾਂ ਨੂੰ ਦਿੱਤਾ ਗਿਆ ਦੇਸ਼ ਨਿਕਾਲਾ

pakistan imported railway bogies from china

ਪਾਕਿਸਤਾਨ ਨੇ ਚੀਨ ਤੋਂ 149 ਮਿਲੀਅਨ ਡਾਲਰ ਦੀਆਂ ਰੇਲਵੇ ਬੋਗੀਆਂ ਕੀਤੀਆਂ ਦਰਾਮਦ

for the first time in punjab brick kilns closed for 7 months

ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ! ਪੰਜਾਬ 'ਚ ਪਹਿਲੀ ਵਾਰ 7 ਮਹੀਨਿਆਂ ਲਈ ਬੰਦ...

doctor slapped woman in jalandhar

ਪੰਜਾਬ 'ਚ ਡਾਕਟਰ ਦਾ ਸ਼ਰਮਨਾਕ ਕਾਰਾ! ਨਸ਼ੇ 'ਚ ਟੱਲੀ ਹੋ ਕੇ ਔਰਤ ਦੇ ਜੜ੍ਹਿਆ...

australia suspends embassy ops in iran

ਆਸਟ੍ਰੇਲੀਆ ਨੇ ਈਰਾਨ 'ਚ ਦੂਤਘਰ ਕੀਤਾ ਬੰਦ, ਅਧਿਕਾਰੀਆਂ ਨੂੰ ਤਹਿਰਾਨ ਛੱਡਣ ਦਾ...

indian gujarati man sentenced to prison in us

ਅਮਰੀਕਾ 'ਚ ਭਾਰਤੀ-ਗੁਜਰਾਤੀ ਵਿਅਕਤੀ ਨੂੰ ਟੈਕਸ ਚੋਰੀ ਮਾਮਲੇ 'ਚ ਕੈਦ ਦੀ ਸਜ਼ਾ

major action can be taken against 3 senior officials

Punjab: ਨਿਗਮ ਦੀ ਅਫ਼ਸਰਸ਼ਾਹੀ 'ਚ ਮਚੀ ਭਾਜੜ, 3 ਵੱਡੇ ਅਧਿਕਾਰੀਆਂ ’ਤੇ ਲਟਕੀ...

big weather forecast for punjab from 18th to 22nd

ਪੰਜਾਬ 'ਚ 18 ਤੋਂ 22 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 16...

dispute between nihang singhs and a village faction in phagwara

ਪੰਜਾਬ ਦੇ ਇਸ ਇਲਾਕੇ 'ਚ ਨਿਹੰਗਾਂ ਦਾ ਪੈ ਗਿਆ ਵੱਡਾ ਰੌਲਾ, ਚੱਲੀਆਂ ਤਾੜ-ਤਾੜ...

young man commits suicide by coming down from train

ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ,...

girl raped by property dealer

ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਪ੍ਰਾਪਰਟੀ ਡੀਲਰ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ

after mla raman arora now audio of councilor s husband goes viral

MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...

show cause to se charge sheet to axe and termination notice to sdo

ਪੰਜਾਬ 'ਚ ਵੱਡਾ ਐਕਸ਼ਨ : SE ਨੂੰ ਸ਼ੋਅਕਾਜ਼, ਐਕਸੀਅਨ ਨੂੰ ਚਾਰਜਸ਼ੀਟ ਤੇ SDO ਨੂੰ...

furniture shops will remain closed in jalandhar from 19 to 22 june

Punjab: 19 ਤੋਂ 22 ਜੂਨ ਲਈ ਲਿਆ ਗਿਆ ਵੱਡਾ ਫ਼ੈਸਲਾ, ਇਹ ਦੁਕਾਨਾਂ ਰਹਿਣਗੀਆਂ...

indian woman arrested at kathmandu airport

ਕਾਠਮੰਡੂ ਹਵਾਈ ਅੱਡੇ 'ਤੇ  ਸੋਨਾ ਤਸਕਰੀ ਮਾਮਲੇ 'ਚ ਭਾਰਤੀ ਔਰਤ ਗ੍ਰਿਫ਼ਤਾਰ

british mps vote to decriminalise abortion

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਗਰਭਪਾਤ ਨੂੰ ਅਪਰਾਧ ਮੁਕਤ ਕਰਨ ਲਈ ਪਾਈ ਵੋਟ

seven suspects identified in jewelry theft in us

ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮਾਮਲੇ 'ਚ ਸੱਤ ਸ਼ੱਕੀਆਂ...

air india plane crash  ramesh kumar vishwas   survivor

ਭਰਾ ਦੀ ਅਰਥੀ ਨੂੰ ਦਿੱਤਾ ਮੋਢਾ, ਅੰਤਿਮ ਸੰਸਕਾਰ 'ਚ ਫੁਟ-ਫੁਟ ਕੇ ਰੋਇਆ ਪਲੇਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਮਾਝਾ ਦੀਆਂ ਖਬਰਾਂ
    • police officer arrested for running honey trap racket
      ਹਨੀ ਟ੍ਰੈਪ ਰੈਕੇਟ ਚਲਾਉਣ ਵਾਲੇ ਪੁਲਸ ਅਧਿਕਾਰੀ ਤੇ ਸਰਕਾਰੀ ਵਕੀਲ ਗ੍ਰਿਫ਼ਤਾਰ
    • youth should be careful of the gangsters   dr  balbir singh
      ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲੇ ਗੈਂਗਸਟਰਾਂ ਦੀਆਂ ਸਾਜ਼ਿਸ਼ਾਂ ਤੋਂ ਨੌਜਵਾਨ ਰਹਿਣ...
    • dr ug ove rdose
      ਇਕੋ ਘਰ ਦੇ ਬੁੱਝ ਗਏ 2 ਚਿਰਾਗ, ਬੇਸਹਾਰਾ ਪਿਓ ਨੇ ਦੱਸਿਆ ਰੂਹ ਕੰਬਾਅ ਦੇਣ ਵਾਲਾ ਦੁਖ
    • major police action in player s murder case
      ਵਾਲੀਬਾਲ ਪਲੇਅਰ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਮੁਲਜ਼ਮ ਹਥਿਆਰਾਂ...
    • another youth arrested for threatening social media influencer deepika luthra
      ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਵਾਲਾ ਇਕ ਹੋਰ ਨੌਜਵਾਨ...
    • punjab weather update
      ਪੰਜਾਬ 'ਚ ਮਾਨਸੂਨ ਦੀ ਦਸਤਕ ਬਾਰੇ ਵੱਡੀ ਅਪਡੇਟ! ਇਨ੍ਹਾਂ ਜ਼ਿਲ੍ਹਿਆਂ ਲਈ...
    • khwar hoye sab milenge movement
      ‘ਖੁਆਰ ਹੋਏ ਸਭ ਮਿਲੈਂਗੇ’ ਲਹਿਰ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਗੁਰਮਤਿ...
    • dal khalsa to hold tribute ceremony in sri darbar sahib complex
      ਦਲ ਖ਼ਾਲਸਾ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸ਼ਰਧਾਂਜਲੀ ਸਮਾਗਮ 5 ਨੂੰ
    • kataruchak and balbir singh visited civil hospital
      ਕੈਬਨਿਟ ਮੰਤਰੀ ਕਟਾਰੂਚੱਕ ਤੇ ਬਲਬੀਰ ਸਿੰਘ ਨੇ ਸਿਵਿਲ ਹਸਪਤਾਲ ਵਿਖੇ ਨਸ਼ਾ ਛੁਡਾਊ...
    • damdami taksal criticises pro khalistan groups
      ‘ਨਫ਼ਰਤ ਫੈਲਾ ਰਹੇ ਨੇ...’, ਦਮਦਮੀ ਟਕਸਾਲ ਵੱਲੋਂ ਕੈਨੇਡਾ 'ਚ ਕੱਟੜਪੰਥੀ ਸਮੂਹਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +