Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, JAN 27, 2021

    10:36:53 AM

  • akali dal  former councilor  comrades  congress  involved

    ਅਕਾਲੀ ਦਲ ਨੂੰ ਵੱਡਾ ਝਟਕਾ, 2 ਸਾਬਕਾ ਕੌਂਸਲਰ...

  • shaheed baba deep singh ji birthday war ground

    ਜਨਮ ਦਿਹਾੜੇ ’ਤੇ ਵਿਸ਼ੇਸ਼ : ਜੰਗ ਦੇ ਮੈਦਾਨ ’ਚ...

  • the chief minister felicitated the covid warriors

    ਮੁੱਖ ਮੰਤਰੀ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ...

  • shiromani akali dal  b  releases second list of party candidates majitha

    ਮਜੀਠਾ ਦੇ 6 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ)...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC News
  • Year Ender 2020
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Tarn Taran
  • ਤਰਨਤਾਰਨ ਜ਼ਿਲ੍ਹੇ 'ਚ 4 ਥਾਣਾ ਮੁਖੀਆਂ ਸਮੇਤ 20 ਅਧਿਕਾਰੀ ਅਤੇ ਕਰਮਚਾਰੀ ਹੋਏ ਇਧਰੋ ਤੋਂ ਉਧਰ

MAJHA News Punjabi(ਮਾਝਾ)

ਤਰਨਤਾਰਨ ਜ਼ਿਲ੍ਹੇ 'ਚ 4 ਥਾਣਾ ਮੁਖੀਆਂ ਸਮੇਤ 20 ਅਧਿਕਾਰੀ ਅਤੇ ਕਰਮਚਾਰੀ ਹੋਏ ਇਧਰੋ ਤੋਂ ਉਧਰ

  • Edited By Baljeet Kaur,
  • Updated: 25 Nov, 2020 10:36 AM
Tarn Taran
tarn taran  20 officers  transferred
  • Share
    • Facebook
    • Tumblr
    • Linkedin
    • Twitter
  • Comment

ਤਰਨਤਾਰਨ (ਰਮਨ): ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਵਲੋਂ ਮੰਗਲਵਾਰ ਨੂੰ ਜ਼ਿਲ੍ਹੇ ਦੇ 4 ਥਾਣਾ ਮੁਖੀਆਂ ਸਮੇਤ 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਤੁਰੰਤ ਚਾਰਜ ਲੈਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਵਲੋਂ ਥਾਣਾ ਸਿਟੀ ਤਰਨਤਾਰਨ 'ਚ ਤਾਇਨਾਤ ਸਬ-ਇੰਸਪੈਕਟਰ ਜਸਵੰਤ ਸਿੰਘ ਦਾ ਤਬਾਦਲਾ ਥਾਣਾ ਖਾਲੜਾ ਵਿਖੇ ਕਰ ਦਿੱਤਾ ਗਿਆ ਹੈ, ਜਦੋਂਕਿ ਥਾਣਾ ਭਿੱਖੀਵਿੰਡ 'ਚ ਤਾਇਨਾਤ ਇੰਸਪੈਕਟਰ ਗੁਰਚਰਨ ਸਿੰਘ ਦਾ ਤਬਾਦਲਾ ਥਾਣਾ ਸਿਟੀ ਤਰਨਤਾਰਨ ਵਿਖੇ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਪੱਟੀ ਵਿਖੇ ਇੰਸਪੈਕਟਰ ਹਰਵਿੰਦਰ ਸਿੰਘ, ਥਾਣਾ ਸਿਟੀ ਪੱਟੀ ਵਿਖੇ ਸਬ-ਇੰਸਪੈਕਟਰ ਲਖਵੀਰ ਸਿੰਘ ਅਤੇ ਵੂਮੈਨ ਸੈੱਲ ਤਰਨਤਾਰਨ ਦੇ ਨਾਲ ਸੁਪਰਵੀਜ਼ਨ ਇੰਚਾਰਜ ਪੱਟੀ, ਭਿੱਖੀਵਿੰਡ ਅਤੇ ਭਿੱਖੀਵਿੰਡਾ ਦਾ ਚਾਰਜ ਇੰਸਪੈਕਟਰ ਪਰਮਜੀਤ ਕੌਰ ਨੂੰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਜਿਗਰੀ ਯਾਰਾਂ ਨੇ ਹੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਗਟਰ 'ਚ ਟੰਗਿਆ ਸੀ ਪੁੱਠਾ, ਗ੍ਰਿਫ਼ਤਾਰ

ਇਸ ਤੋਂ ਇਲਾਵਾ ਇੰਸਪੈਕਟਰ ਅਜੈ ਕੁਮਾਰ ਖੁੱਲ੍ਹਰ, ਸਬ-ਇੰਸਪੈਕਟਰ ਜਸਵੰਤ ਸਿੰਘ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ। ਸਬ-ਇੰਸਪੈਕਟਰ ਚਰਨ ਸਿੰਘ ਨੂੰ ਪੁਲਸ ਚੌਕੀ ਅਲਗੋਂ ਕੋਠੀ ਦਾ ਇੰਚਾਰਜ, ਸਬ-ਇੰਸਪੈਕਟਰ ਸਲਵੰਤ ਸਿੰਘ ਨੂੰ ਸਹਾਇਕ ਥਾਣਾ ਮੁਖੀ ਭਿਖੀਵਿੰਡ, ਸਬ-ਇੰਸਪੈਕਟਰ ਗੁਰਨੇਕ ਸਿੰਘ ਨੂੰ ਸਹਾਇਕ ਥਾਣਾ ਮੁਖੀ ਗੋਇੰਦਵਾਲ ਸਾਹਿਬ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲ 20 ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਧਰੋਂ-ਉਧਰ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਇਹ ਤਬਾਦਲੇ ਬਿਨਾਂ ਕਿਸੇ ਸਿਆਸੀ ਦਬਾਅ ਹੇਠ ਕੀਤੇ ਗਏ ਹਨ, ਜਿਸ ਤਹਿਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੀ ਅਤੇ ਈਮਾਨਦਾਰੀ ਨਾਲ ਡਿਊਟੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ

  • Tarn Taran
  • 20 officers
  • transferred
  • ਤਰਨਤਾਰਨ
  • 20 ਅਧਿਕਾਰੀ
  • ਤਬਾਦਲਾ

ਮਿਲਟਰੀ ਕੈਂਟ 'ਚ ਨੌਕਰੀ ਕਰਦੇ ਨੌਜਵਾਨ ਦੀ ਹਾਦਸੇ 'ਚ ਹੋਈ ਮੌਤ

NEXT STORY

Stories You May Like

  • shiromani akali dal  b  releases second list of party candidates majitha
    ਮਜੀਠਾ ਦੇ 6 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
  • republic day  amritsar akali dal celebrated black day by burning modi  s effigy
    ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਅਕਾਲੀ ਦਲ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਕਾਲਾ ਦਿਨ
  • farmer navjot singh sidhu republic day
    ਗਣਤੰਤਰ ਦਿਵਸ ’ਤੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ’ਤੇ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ
  • theft  trawler  trolley  drug  pistol  3 arrested
    ਚੋਰੀਸ਼ੁਦਾ ਟਰਾਲਾ, ਟਰਾਲੀ, ਨਸ਼ੀਲੀਆਂ ਗੋਲੀਆਂ ਅਤੇ ਪਿਸਟਲ ਸਮੇਤ 3 ਗ੍ਰਿਫ਼ਤਾਰ
  • organic vegetables  navdeep singh  leaves  fertilizer
    AFSO ਨੇ ਕਣਕ ਦੇ 300 ਕੰਡਮ ਤੋੜਿਆਂ ’ਚ ਤਿਆਰ ਕਰ ਦਿੱਤੀਆਂ ਆਰਗੈਨਿਕ ਸਬਜ਼ੀਆਂ
  • bad news from kisan andolan
    ਕਿਸਾਨ ਅੰਦੋਲਨ ਤੋਂ ਮੰਦਭਾਗੀ ਖ਼ਬਰ, ਅੰਮ੍ਰਿਤਸਰ ’ਚ 2 ਬੀਬੀਆਂ ਦੀ ਮੌਤ
  • fake birth certificate  passport  person  case registered
    ਜਾਅਲੀ ਜਨਮ ਸਰਟੀਫਿਕੇਟ ਦੀ ਵਰਤੋਂ ਕਰਕੇ ਪਾਸਪੋਰਟ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਪਰਚਾ
  • farmer tractor parade navjot sidhu
    ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ
  • bollywood actor sunny deol once again brushed off deep sidhu
    ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਇਕ ਵਾਰ ਫਿਰ ਦੀਪ ਸਿੱਧੂ ਤੋਂ ਝਾੜਿਆ ਪੱਲਾ
  • the latest news punjab in 5 minutes
    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
  • lal kilha tractor parade farmers
    ਲਾਲ ਕਿਲ੍ਹੇ ’ਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਵੱਡੀ...
  • muslim community  new delhi  republic day   tractor parade
    ਦਿੱਲੀ ਦੇ ਮੁਸਲਮਾਨ ਭਾਈਚਾਰੇ ਵਲੋਂ ਕਿਸਾਨਾਂ ਦਾ ਦਿਲ ਖ਼ੋਲ੍ਹ ਕੇ ਸੁਆਗਤ
  • republic day jalandhar doaba
    ਗਣਤੰਤਰ ਦਿਵਸ ਮੌਕੇ ਦੋਆਬੇ ’ਚ ਜਾਣੋ ਕਿਹੜੇ ਮੰਤਰੀ ਨੇ ਕਿੱਥੇ ਲਹਿਰਾਇਆ ਤਿਰੰਗਾ
  • farmers protest against central government
    ਕਿਸਾਨਾਂ ਦੇ ਹੱਕ ’ਚ ਜਲੰਧਰ ’ਚ ਕੱਢੀ ਗਈ ‘ਟਰੈਕਟਰ ਰੈਲੀ’, ਦੁਕਾਨਦਾਰਾਂ ਨੇ ਵੀ...
  • bhogpur republic day
    ਭੋਗਪੁਰ ਵਿਖੇ ਵੱਖ-ਵੱਖ ਥਾਈਂ ਮਨਾਇਆ ਗਿਆ ਗਣਤੰਤਰਤਾ ਦਿਵਸ
  • farmer parades  agricultural laws  movements
    ਕਿਸਾਨ ਪਰੇਡ 'ਤੇ 'ਜਗ ਬਾਣੀ' ਦੀ ਵੱਡੀ ਕਵਰੇਜ਼, ਦੇਖੋ ਪੰਜ ਪੱਤਰਕਾਰ ਲਾਈਵ
Trending
Ek Nazar
us  indian embassy  khalistan supporters

ਅਮਰੀਕਾ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ

covid 19 pandemic may take four to five years to end says singapore minister

ਕੋਰੋਨਾ ਵਾਇਰਸ ਖ਼ਤਮ ਹੋਣ ’ਚ ਲੱਗ ਸਕਦੇ ਹਨ 4-5 ਸਾਲ : ਸਿੰਗਾਪੁਰ ਮੰਤਰੀ

janet yellen becomes americas first woman finance minister

ਜੈਨੇਟ ਯੇਲੇਨ ਬਣੀ ਅਮਰੀਕੀ ਦੀ ਪਹਿਲੀ ਮਹਿਲਾ ਵਿੱਤ ਮੰਤਰੀ

the death toll from covid 19 in the uk has crossed 1 lakh

ਬ੍ਰਿਟੇਨ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕੜਾ 1 ਲੱਖ ਦੇ ਪਾਰ

biden will take a long time to eradicate the corona virus

ਕੋਰੋਨਾ ਵਾਇਰਸ ਦੇ ਖਾਤਮੇ ’ਚ ਲੱਗੇਗਾ ਲੰਬਾ ਸਮਾਂ : ਬਾਈਡੇਨ

italian prime minister giuseppe conte has resigned

ਇਟਲੀ ਦੇ PM ਗਯੂਸੇਪ ਕੋਂਤੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ

kp sharma oli pashupatinath temple

ਨੇਪਾਲ ਦੇ ਪੀ.ਐੱਮ. ਕੇਪੀ ਓਲੀ ਨੇ ਪਹਿਲੀ ਵਾਰ ਪਸ਼ੂਪਤੀਨਾਥ ਮੰਦਰ 'ਚ ਕੀਤੀ ਪੂਜਾ

new zealand  corona vaccine

ਨਿਊਜ਼ੀਲੈਂਡ 'ਚ ਅਗਲੇ ਹਫ਼ਤੇ ਤੱਕ ਕੋਰੋਨਾ ਵੈਕਸੀਨ ਨੂੰ ਮਿਲ ਸਕਦੀ ਹੈ ਮਨਜ਼ੂਰੀ

janet yellen   finance minister

ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ 'ਚ ਪਹਿਲੀ ਬੀਬੀ ਵਿੱਤ ਮੰਤਰੀ ਹੋਵੇਗੀ ਜੇਨੇਟੇ...

papaya  eyes  skin  weight  diseases  benefits

ਰੋਜ਼ਾਨਾ ਜ਼ਰੂਰ ਖਾਓ ਇਕ ‘ਪਪੀਤਾ’, ਫ਼ਾਇਦੇ ਹੋਣ ਦੇ ਨਾਲ-ਨਾਲ ਦੂਰ ਹੋਣਗੀਆਂ ਇਹ...

tractor march delhi police

ਟਰੈਕਟਰ ਪਰੇਡ: ਕਿਸਾਨਾਂ ਨੂੰ ਰੋਕਣ ਲਈ ਜ਼ਮੀਨ ’ਤੇ ਬੈਠੀ ਦਿੱਲੀ ਪੁਲਸ

scotland  marriage industry  fund

ਸਕਾਟਲੈਂਡ 'ਚ ਮੰਦੀ ਦੀ ਮਾਰ ਝੱਲ ਰਹੇ ਵਿਆਹ ਉਦਯੋਗ ਲਈ 25 ਮਿਲੀਅਨ ਪੌਂਡ ਦਾ ਫੰਡ...

scotland  corona case

ਸਕਾਟਲੈਂਡ ਦੇ ਦੋ ਤਿਹਾਈ ਕੋਰੋਨਾ ਕੇਸ ਹਨ ਵਾਇਰਸ ਦੇ ਨਵੇਂ ਰੂਪ ਨਾਲ ਸੰਬੰਧਿਤ

delhi traffic plan

ਟਰੈਕਟਰ ਪਰੇਡ: ਜਾਣੋ ਦਿੱਲੀ ’ਚ ਕਿੱਥੇ-ਕਿੱਥੇ ਟ੍ਰੈਫਿਕ ਜਾਮ, ਇਨ੍ਹਾਂ ਰਸਤਿਆਂ ’ਤੇ...

mexico us border  19 bodies

ਮੈਕਸੀਕੋ-ਅਮਰੀਕਾ ਸਰਹੱਦ ਨੇੜੇ ਮਿਲੀਆਂ 19 ਸੜੀਆਂ ਹੋਈਆਂ ਲਾਸ਼ਾਂ

unemployment fund  criminal gangs  fraud

ਅਮਰੀਕਾ 'ਚ ਅਪਰਾਧਿਕ ਗਿਰੋਹ ਨੇ ਬੇਰੁਜ਼ਗਾਰੀ ਫੰਡ 'ਚੋਂ ਕੀਤੀ ਅਰਬਾਂ ਡਾਲਰਾਂ ਦੀ...

australia day  sydney opera house

ਆਸਟ੍ਰੇਲੀਆ ਦਿਵਸ ਮੌਕੇ ਸਿਡਨੀ ਓਪੇਰਾ ਹਾਊਸ ਨੂੰ ਕੀਤਾ ਗਿਆ ਰੌਸ਼ਨ

caution  this method of drinking water will harm health

ਸਾਵਧਾਨ! ਪਾਣੀ ਪੀਣ ਦਾ ਇਹ ਤਰੀਕਾ ਪਹੁੰਚਾਏਗਾ ਸਿਹਤ ਨੂੰ ਨੁਕਸਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • farmers tractor parade in delhi
      ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ, ਵੇਖੋ ‘ਪਰੇਡ’ ਦੀ ਸ਼ੁਰੂਆਤ ਦੀਆਂ ਤਸਵੀਰਾਂ
    • boris johnson republic day best wishes
      ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ...
    • tractor parade harbhajan mann and avkash singh mann
      ਹਰਭਜਨ ਮਾਨ ਪੁੱਤਰ ਨਾਲ ਪਹੁੰਚੇ ‘ਟਰੈਕਟਰ ਮਾਰਚ’ ’ਚ, ਵਿਖਾਈ ‘ਕਿਸਾਨ ਟਰੈਕਟਰ...
    • singhu border farmers tractor parade
      ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸਿੰਘੂ ਸਰਹੱਦ ਤੋਂ ਸ਼ੁਰੂ ਹੋਈ ਕਿਸਾਨਾਂ ਦੀ...
    • bbc news
      ਰਾਜੋਆਣਾ ਦੀ ਸਜ਼ਾ ਮੁਆਫ਼ੀ ਬਾਰੇ ਕੇਂਦਰ ਦੋ ਹਫ਼ਤਿਆਂ ''ਚ ਫ਼ੈਸਲਾ ਲਵੇ: ਸੁਪਰੀਮ...
    • republic day itbp young tricolor
      ਹੱਡ ਕੰਬਾਊ ਠੰਡ 'ਚ ITBP ਜਵਾਨਾਂ ਨੇ -25 ਡਿਗਰੀ ਤਾਪਮਾਨ 'ਚ ਲਹਿਰਾਇਆ ਤਿਰੰਗਾ
    • republic day jalandhar
      ਗਣਤੰਤਰ ਦਿਵਸ: ਜਲੰਧਰ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ
    • pm narendra modi  republic day  national war memorial  martyrs  tribute
      ਪ੍ਰਧਾਨ ਮੰਤਰੀ ਨੇ ਨੈਸ਼ਨਲ ਵਾਰ ਮੈਮੋਰੀਅਲ ’ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
    • corona positive  vaccine  barnala  civil hospital
      ਵੈਕਸੀਨ ਲਵਾਉਣ ਦੇ ਬਾਵਜੂਦ ਡਾਕਟਰ ਕੋਰੋਨਾ ਪਾਜ਼ੇਟਿਵ,ਸਟਾਫ਼ ’ਚ ਦਹਿਸ਼ਤ
    • brampton mp ramesh sangha dropped from liberal caucus
      ਕੈਨੇਡਾ : MP ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਕਾਕਸ 'ਚੋਂ ਕੀਤਾ ਗਿਆ ਬਾਹਰ
    • janet yellen   finance minister
      ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ 'ਚ ਪਹਿਲੀ ਬੀਬੀ ਵਿੱਤ ਮੰਤਰੀ ਹੋਵੇਗੀ ਜੇਨੇਟੇ...
    • ਮਾਝਾ ਦੀਆਂ ਖਬਰਾਂ
    • finance company employee was killed with a sharp weapon
      ਮਜੀਠਾ ਵਿਖੇ ਦਿਨ ਦਿਹਾੜੇ ਫਾਈਨੈਸ ਕੰਪਨੀ ਦੇ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
    • lottery  cheating
      ਲਾਟਰੀ ਨਿਕਲਣ ਦਾ ਝਾਂਸਾ ਦੇ ਕੇ 5 ਲੱਖ 8 ਹਜ਼ਾਰ ਦੀ ਮਾਰੀ ਠੱਗੀ
    • avtar singh clare land mortgage bank
      ਅਵਤਾਰ ਸਿੰਘ ਕਲੇਰ ਦੀ ਲੈਂਡ ਮਾਰਗੇਜ ਬੈਂਕ ਵੱਜੋਂ ਹੋਈ ਤਾਜਪੋਸ਼ੀ
    • delhi modi government advocate nirvair singh
      ਦਿੱਲੀ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅੱਗੇ ਵਿੱਕ ਚੁੱਕੀ ਹੈ : ਐਡਵੋਕੇਟ...
    • tikri border  medicine  langer
      ਕੈਮਿਸਟ ਵੀਰਾਂ ਤੇ ਵੈਟਨਰੀ ਇੰਸਪੈਕਟਰਾਂ ਵੱਲੋਂ ਟਿੱਕਰੀ ਬਾਰਡਰ ’ਤੇ ਦਵਾਈਆਂ ਦਾ...
    • minor girl  rape
      ਨਾਬਾਲਗ ਕੁੜੀ ਨੂੰ ਹੋਟਲ ਵਿਚ ਲਿਜਾ ਕੇ ਕੀਤਾ ਜਬਰ-ਜ਼ਿਨਾਹ
    • captain amrinder singh
      ਪੰਜਾਬ ਸਰਕਾਰ ਦਾ ਅਹਿਮ ਐਲਾਨ, ਕਾਲੇ ਪਾਣੀ ਦੇ ਸ਼ਹੀਦਾਂ ਦੀ ਯਾਦ 'ਚ ਬਣਾਈ ਜਾਵੇਗੀ...
    • world  name bright  tarn taran  training  hockey  players
      ਪੂਰੀ ਦੁਨੀਆਂ ’ਚ ਨਾਂ ਰੌਸ਼ਨ ਕਰ ਰਹੀਆਂ ਨੇ ਤਰਨਤਾਰਨ ਜ਼ਿਲ੍ਹੇ ਤੋਂ ਟ੍ਰੇਨਿੰਗ ਲੈਣ...
    • blackmail  sales tax  gst  theft  sports
      ਗੋਰਖਧੰਦਾ : ਸੇਲਜ਼ ਟੈਕਸ ਨੂੰ ਬਣਾਇਆ GST ਪਰ ਟੈਕਸ ਚੋਰੀ ਦੀ ਖੇਡ ਜਾਰੀ
    • aap holds motorcycle rally in favor of farmers
      ‘ਆਪ’ ਨੇ ਕਿਸਾਨਾਂ ਦੇ ਹੱਕ ’ਚ ਕੱਢੀ ਮੋਟਰਸਾਈਕਲ ਰੈਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +