Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 20, 2026

    7:55:29 AM

  • us takes major action in gulf of oman

    ਓਮਾਨ ਦੀ ਖਾੜੀ 'ਚ US ਦਾ ਵੱਡਾ ਐਕਸ਼ਨ: ਈਰਾਨੀ...

  • pm modi enjoys jhalmuri

    "ਮੈਨੂੰ ਝਾਲਮੁੜੀ ਖਵਾਓ"..., ਦੇਸੀ ਅੰਦਾਜ਼ 'ਚ...

  • pbks vs lsg  ipl 2026

    ਪੰਜਾਬੀ ਆ ਗਏ ਓਏ...! ਪੰਜਾਬ ਅੱਗੇ ਲਖਨਊ ਨੇ ਵੀ...

  • 8 dead after a mass shooting in louisiana

    ਅਮਰੀਕਾ ਦੇ ਲੂਸੀਆਨਾ 'ਚ ਵੱਡੀ ਵਾਰਦਾਤ! ਘਰੇਲੂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Chandigarh News
  • 321 ਕਰੋਡ਼ ਦੇ ਘਪਲੇ ’ਚ 40 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਮਨਜ਼ੂਰ

CHANDIGARH News Punjabi(ਚੰਡੀਗੜ੍ਹ)

321 ਕਰੋਡ਼ ਦੇ ਘਪਲੇ ’ਚ 40 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਮਨਜ਼ੂਰ

  • Updated: 30 Sep, 2018 07:29 AM
Chandigarh
40 bribe offenders granted bail in 321 crore scam
  • Share
    • Facebook
    • Tumblr
    • Linkedin
    • Twitter
  • Comment

ਚੰਡੀਗਡ਼੍ਹ, (ਸੁਸ਼ੀਲ)- 321 ਕਰੋਡ਼ ਦੇ ਘਪਲੇ ’ਚ ਜ਼ਿਲਾ ਅਦਾਲਤ ਨੇ 40 ਮੁਲਜ਼ਮਾਂ  ਦੀ ਅਗਾਊਂ ਜ਼ਮਾਨਤ ਸ਼ਨੀਵਾਰ ਨੂੰ ਮਨਜ਼ੂਰ ਕਰ ਲਈ। ਉਥੇ ਹੀ ਲੁਧਿਆਣਾ ਦੀ ਇਕ ਕੰਪਨੀ ਦੇ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ। ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.), ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਤੇ ਬੈਂਕ ਆਫ ਬਡ਼ੌਦਾ ਵਿਚ 321 ਕਰੋਡ਼ ਦਾ  ਘਪਲਾ  ਹੋਇਆ ਸੀ। ਮਾਮਲੇ ਵਿਚ ਈ. ਡੀ. ਨੇ ਕੁਝ ਕੰਪਨੀਆਂ ਨੂੰ ਵੀ ਪਾਰਟੀ ਬਣਾਇਆ ਸੀ। ਈ. ਡੀ. ਨੇ ਜ਼ਿਲਾ ਅਦਾਲਤ ਵਿਚ ਮਨੀ ਲਾਂਡਰਿੰਗ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ। ਈ. ਡੀ. ਨੇ ਕੇਸ ਵਿਚ ਆਈ. ਓ. ਬੀ. ਦੇ ਤਤਕਾਲੀ 3 ਅਸਿਸਟੈਂਟ ਬੈਂਕ ਮੈਨੇਜਰ, ਰਿਟਾਇਰਡ ਬ੍ਰਿਗੇਡੀਅਰ, ਪ੍ਰੋਪਰਾਈਟਰਜ਼ ਤੇ ਚੰਡੀਗਡ਼੍ਹ ਬੇਸਡ ਤਿੰਨ ਨਿੱਜੀ ਕੰਪਨੀਆਂ ਦੇ ਦੋ ਡਾਇਰੈਕਟਰਾਂ ਸਮੇਤ ਕੁੱਲ 41 ਨੂੰ ਮੁਲਜ਼ਮ ਬਣਾਇਆ ਸੀ। 
 ਈ. ਡੀ. ਵਲੋਂ ਦਰਜ ਪਟੀਸ਼ਨ ਵਿਚ ਆਈ .ਓ. ਬੀ. ਦੀ ਚੰਡੀਗਡ਼੍ਹ ਸਥਿਤ ਬਰਾਂਚ ਦੇ ਤਿੰਨ ਤਤਕਾਲੀ ਅਸਿਟੈਂਟ ਬੈਂਕ ਮੈਨੇਜਰ ਆਸ਼ੂ ਮਹਿਰਾ, ਨੀਤੇਸ਼ ਨੇਗੀ ਤੇ ਗੌਰਵ ਭਾਟੀਆ ਨੇ ਸੀਨੀਅਰ ਅਧਿਕਾਰੀਆਂ ਦੀ ਇਜਾਜ਼ਤ ਦੇ  ਬਿਨਾਂ ਹਾਂਗਕਾਂਗ ਬੇਸਡ ਕੰਪਨੀਆਂ ਨੂੰ ਪੈਮੇਂਟ ਲਈ ਪੀ. ਐੱਨ. ਬੀ. ਦੀ ਦੁਬਈ ਬਰਾਂਚ ਤੇ ਬਡ਼ੌਦਾ ਦੀ ਬਹਾਮਾਸ ਬਰਾਂਚ ਨੂੰ ਲੈਟਰ ਆਫ ਕ੍ਰੈਡਿਟ ਜਾਰੀ ਕਰ ਦਿੱਤਾ।  ਇਸ ਆਧਾਰ ’ਤੇ ਦੋਵਾਂ ਬੈਂਕਾਂ ਨੇ ਵਿਦੇਸ਼ ਵਿਚ ਉਨ੍ਹਾਂ ਕੰਪਨੀਆਂ ਨੂੰ ਕਰੋਡ਼ਾਂ ਦੀ ਪੇਮੈਂਟ ਜਾਰੀ ਕਰ ਦਿੱਤੀ। ਇਸ ਤਰ੍ਹਾਂ ਪੀ. ਐੱਨ. ਬੀ., ਬੈਂਕ ਆਫ ਬਡ਼ੌਦਾ ਤੇ ਆਈ. ਓ. ਬੀ. ਦੀਆਂ ਬਰਾਂਚਾਂ ਨਾਲ  321 ਕਰੋਡ਼ ਰੁਪਏ ਦੀ ਧੋਖਾਦੇਹੀ ਕੀਤੀ ਗਈ। ਤਿੰਨਾਂ ਬੈਂਕ ਅਧਿਕਾਰੀਆਂ ਨੇ ਚੰਡੀਗਡ਼੍ਹ ਬੇਸਡ ਦੋ ਕੰਪਨੀਆਂ ਦੇ ਡਾਇਰੈਕਟਰਾਂ ਦਿਨੇਸ਼ ਕੁਮਾਰ, ਅਮਨਪ੍ਰੀਤ ਸਿੰਘ ਸੋਢੀ, ਅਮਨ ਕਿਰਪਾਲ, ਗੌਰਵ ਕਿਰਪਾਲ, ਬ੍ਰਿਗੇਡੀਅਰ ਐੱਮ. ਐੱਸ. ਦੁੱਲਤ ਨੂੰ ਕਰੋਡ਼ਾਂ ਦਾ ਫਾਇਦਾ ਪਹੁੰਚਾਇਆ। 
 ਦਿੱਲੀ ਸੀ. ਬੀ. ਆਈ. ਨੇ ਦਰਜ ਕੀਤਾ ਸੀ ਕੇਸ
 ਮਾਮਲਾ 8 ਅਗਸਤ 2016 ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਦਿੱਲੀ ਸੀ. ਬੀ. ਆਈ. ਨੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ’ਚ ਦੋਸ਼ ਸੀ ਕਿ ਚੰਡੀਗਡ਼੍ਹ ਸਥਿਤ ਆਈ. ਓ. ਬੀ. ਬਰਾਂਚ ਦੇ ਫਾਰੈਕਸ ਡਿਪਾਰਟਮੈਂਟ ਵਿਚ  2010 ਤੋਂ ਤਾਇਨਾਤ ਆਸ਼ੂ ਮਹਿਰਾ, ਨਿਤੇਸ਼ ਨੇਗੀ ਤੇ ਗੌਰਵ ਭਾਟੀਆ ਨੇ ਮਿਲ ਕੇ ਦਿਨੇਸ਼ ਕੁਮਾਰ, ਅਮਨਪ੍ਰੀਤ ਸਿੰਘ ਸੋਢੀ, ਅਮਨ ਕਿਰਪਾਲ, ਗੌਰਵ ਕਿਰਪਾਲ ਦੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਂਦੇ ਹੋਏ ਪੀ. ਐੱਨ. ਬੀ., ਬੈਂਕ ਆਫ ਬਡ਼ੌਦਾ ਤੇ ਆਈ. ਓ. ਬੀ. ਨੂੰ 47. 86 ਮਿਲੀਅਨ ਯੂ. ਐੱਸ. ਡਾਲਰ (321 ਕਰੋਡ਼ ਰੁਪਏ) ਦਾ ਨੁਕਸਾਨ ਪਹੁੰਚਾਇਆ ਹੈ। 
 ਈ. ਡੀ. ਵਲੋਂ ਦਰਜ ਕੇਸ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ ਬਣਾਈ ਗਈ ਹਾਂਗਕਾਂਗ ਬੇਸਡ ਕੰਪਨੀ ਮੈਸਰਸ ਕਲਰ ਵੇਵ ਲਿਮਿਟਡ ਨੂੰ ਮੁੱਖ ਰੂਪ ’ਚ ਸਭ ਤੋਂ ਜ਼ਿਆਦਾ ਮੁਨਾਫ਼ਾ ਪਹੁੰਚਾਇਆ ਗਿਆ ਹੈ। ਉਥੇ ਹੀ ਬ੍ਰਿਗੇਡੀਅਰ (ਰਿਟਾ.)  ਐੱਮ. ਐੱਸ. ਦੁੱਲਤ ਮੁੱਖ ਮੁਲਜ਼ਮ ਆਸ਼ੂ ਮਹਿਰਾ ਦੇ ਸਹੁਰੇ ਹਨ ਤੇ ਵਪਾਰ ਐਗਰੋਟੈਕ ਲਿਮਟਿਡ ਦੇ ਡਾਇਰੈਕਟਰ ਹਨ, ਜਿਸ ਵਿਚ ਦੂਜੇ ਡਾਇਰੈਕਟਰ ਅਮਨਪ੍ਰੀਤ ਸਿੰਘ ਸੋਢੀ ਹਨ। ਈ. ਡੀ. ਨੇ ਜਾਂਚ ਵਿਚ ਪਾਇਆ ਕਿ ਤਿੰਨਾਂ ਬੈਂਕ ਮੈਨੇਜਰਾਂ ਨੇ ਕੰਪਨੀਆਂ ਤੇ ਉਨ੍ਹਾਂ ਦੇ ਡਾਇਰੈਕਟਰਾਂ ਨੂੰ ਕਰੋਡ਼ਾਂ ਦਾ ਫਾਇਦਾ ਪਹੁੰਚਾਉਣ ਲਈ ਸੀਨੀਅਰ ਅਧਿਕਾਰੀਆਂ ਦੀ ਇਜਾਜ਼ਤ  ਦੇ  ਬਿਨਾਂ ਦੇ ਉਨ੍ਹਾਂ ਦੇ  ਫੇਵਰ ’ਚ ਲੈਟਰ ਆਫ ਕ੍ਰੈਡਿਟ ਜਾਰੀ ਕਰ ਦਿੱਤੇ। ਇਸ ਤੋਂ ਇਲਾਵਾ ਫੇਕ ਬਿੱਲ ’ਤੇ ਵੀ ਪੇਮੈਂਟ ਕਰਵਾਈ।

  • ਘਪਲੇ
  • ਜ਼ਮਾਨਤ
  • scam
  • bail

ਹਰ ਕੰਪਨੀ ਨੂੰ ਭੇਜੇ ਜਾਣਗੇ ਤਿੰਨ ਨੋਟਿਸ ਪ੍ਰਸ਼ਾਸਨ ਹੁਣ ਟੈਕਸ ਵਸੂਲੀ ਕਰਨ ਦੇ ਮੂਡ ’ਚ

NEXT STORY

Stories You May Like

  • vikramjit case update
    ਵਿਕਰਮਜੀਤ ਕੇਸ ਵਿਚ ਸੱਸ ਦੀ ਅਗਾਊਂ ਜ਼ਮਾਨਤ ਖਾਰਜ, FSL ਰਿਪੋਰਟ ਮਗਰੋਂ ਹੀ ਹੋਵੇਗੀ ਅਗਲੀ ਕਾਰਵਾਈ
  • 40 percent discount on gas
    ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ ਦੇਣ ਦੀ ਪੇਸ਼ਕਸ਼
  • temperature crosses 40 degrees in amritsar
    ਅੰਮ੍ਰਿਤਸਰ ’ਚ ਤਾਪਮਾਨ 40 ਡਿਗਰੀ ਤੋਂ ਪਾਰ, ਸੜਕਾਂ ’ਤੇ ਪਸਰਿਆ ਸੰਨਾਟਾ, ਬਿਜਲੀ ਦੀ ਡਿਮਾਂਡ ਵਧੀ
  • bjp 40 star campaigners list pm modi cm yogi
    PM ਮੋਦੀ, CM ਯੋਗੀ ਤੇ ਕੰਗਨਾ..., ਪੱਛਮੀ ਬੰਗਾਲ ਚੋਣਾਂ ਲਈ BJP ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਸੂਚੀ
  • bollywood  s beautiful choreographer is still single at the age of 40
    "ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ ਖ਼ੂਬਸੂਰਤ ਕੋਰੀਓਗ੍ਰਾਫਰ
  • major accident in odisha government bus falls into 40 feet deep gorge
    ਓਡੀਸ਼ਾ 'ਚ ਵੱਡਾ ਹਾਦਸਾ: 40 ਫੁੱਟ ਡੂੰਘੀ ਖਾਈ 'ਚ ਡਿੱਗੀ ਸਰਕਾਰੀ ਬੱਸ, ਪੈ ਗਿਆ ਚੀਕ-ਚਿਹਾੜਾ
  • heatwave is starting to take its toll temperatures have reached 40 degrees
    ਵੱਟ ਕੱਢਣ ਲੱਗੀ ਗਰਮੀ! 40 ਡਿਗਰੀ ਤੱਕ ਪੁੱਜਿਆ ਤਾਪਮਾਨ
  • al aqsa mosque reopens after 40 days
    40 ਦਿਨਾਂ ਬਾਅਦ ਖੁੱਲ੍ਹੀ ਮਸਜਿਦ ਅਲ-ਅਕਸਾ, 3 ਹਜ਼ਾਰ ਨਮਾਜ਼ੀਆਂ ਨੇ ਅਦਾ ਕੀਤੀ ਪਹਿਲੀ ਨਮਾਜ਼
  • powercom employee who was fixing a fault attacked
    ਜਲੰਧਰ 'ਚ ਜੰਗਲ ਰਾਜ! ਫਾਲਟ ਠੀਕ ਕਰ ਰਹੇ ਪਾਵਰਕਾਮ ਮੁਲਾਜ਼ਮ 'ਤੇ ਹਮਲਾ, ਮੋਬਾਈਲ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • punjab weather changes heat wave and warm night yellow alert issue
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 21, 22, 23 ਤਾਰੀਖ਼ ਲਈ 12...
  • brother and sister died in a horrific accident on jalandhar pathankot nh
    ਜਲੰਧਰ-ਪਠਾਨਕੋਟ NH 'ਤੇ ਵਾਪਰੇ ਭਿਆਨਕ ਹਾਦਸੇ ਨੇ ਰੋਲ਼ 'ਤਾ ਪਰਿਵਾਰ ! ਭੈਣ-ਭਰਾ...
  • union minister manohar lal khattar reaches jalandhar
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਮਹਿਲਾ ਰਾਖਵਾਂਕਰਨ ਦੇ ਮੁੱਦੇ...
  • good health song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਇਹ ਮਜ਼ੇਦਾਰ ਵੀਡੀਓ, ਬਣੇਗੀ ‘ਸਿਹਤ'...
  • son dies after being hit by truck
    ਜਲੰਧਰ 'ਚ ਮਾਂ-ਪੁੱਤ ਨਾਲ ਵਾਪਰਿਆ ਦਰਦਨਾਕ ਹਾਦਸਾ! ਟਰੱਕ ਦੀ ਲਪੇਟ 'ਚ ਆਉਣ ਨਾਲ...
  • terrible fire broke out in a scrap warehouse in jalandhar
    ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2...
Trending
Ek Nazar
long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

world liver day energy drinks are harming the liver

Energy Drinks ਪੀਣ ਵਾਲੇ ਸਾਵਧਾਨ! ਲਿਵਰ ਲਈ ਬਣ ਰਹੇ ਹਨ 'ਜ਼ਹਿਰ', ਰਿਸਰਚ 'ਚ...

firecracker factory blast

ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 16 ਲੋਕਾਂ ਦੀ ਮੌਤ, ਕਈ ਜ਼ਖਮੀ

ipl 2026 csk

CSK ਲਈ ਬੁਰੀ ਖ਼ਬਰ! ਟੂਰਨਾਮੈਂਟ ਤੋਂ ਬਾਹਰ ਹੋ ਸਕਦੈ ਟੀਮ ਦਾ ਸਭ ਤੋਂ ਸਫਲ...

ipl 2026 cricket

IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤ ਨੂੰ...

suv prices increased

ਵੱਡਾ ਝਟਕਾ! 4 ਮਹੀਨਿਆਂ 'ਚ ਦੂਜੀ ਵਾਰ ਮਹਿੰਗੀ ਹੋਈ ਧਾਕੜ SUV

the team s coach changed

ਚਲਦੀ ਲੀਗ ਵਿਚਾਲੇ ਬਦਲ ਗਿਆ ਕੋਚ, ਬੰਗਲਾਦੇਸ਼ ਦੌਰੇ ਲਈ ਹੋਇਆ ਟੀਮ ਦਾ ਐਲਾਨ

sick woman

5 ਮਹੀਨਿਆਂ ਤੋਂ ਆਪਣੇ ਹੀ ਘਰ 'ਚ ਨਰਕ ਭਰੀ ਜ਼ਿੰਦਗੀ ਜੀਅ ਰਹੀ ਔਰਤ, ਮਾਮਲਾ ਜਾਣ...

green jersey unlucky for rcb

RCB ਲਈ ਫਿਰ ਮਨਹੂਸ ਸਾਬਤ ਹੋਈ 'ਹਰੀ ਜਰਸੀ'! ਦੇਖੋ ਹਾਰ-ਜਿੱਤ ਦਾ ਰਿਕਾਰਡ

p tet paper will be held on april 26

ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ

punjabi boy dies under suspicious circumstances in lebanon

ਪੰਜਾਬੀ ਨੌਜਵਾਨ ਦੀ ਲਿਬਨਾਨ 'ਚ ਸ਼ੱਕੀ ਹਾਲਾਤ 'ਚ ਮੌਤ, 3 ਮਹੀਨੇ ਪਹਿਲਾਂ ਗਿਆ ਸੀ...

new ban imposed in gurdaspur

ਗੁਰਦਾਸਪੁਰ 'ਚ ਲੱਗੀ ਨਵੀਂ ਪਾਬੰਦੀ, 10 ਜੂਨ ਤੱਕ ਹੁਕਮ ਜਾਰੀ

third meeting in antalya

ਪਾਕਿਸਤਾਨ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨੇ ਅੰਤਾਲਿਆ 'ਚ...

firing in front of gurdwara sahib in italy

ਇਟਲੀ 'ਚ ਵੱਡੀ ਵਾਰਦਾਤ! ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਚੰਡੀਗੜ੍ਹ ਦੀਆਂ ਖਬਰਾਂ
    • bikram majithia appeared in mohali court
      ਬਿਕਰਮ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼
    • a strange case in chandigarh has shocked people
      ਖੜ੍ਹੇ-ਖੜ੍ਹੇ ਹੀ ਸੁੱਤਾ ਰਿਹਾ ਬੰਦਾ! ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲੇ ਨੇ ਲੋਕਾਂ...
    • ed raids at minister sanjeev arora s residence and business premises concluded
      ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਹੋਈ...
    • latest on chandigarh weather
      ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਆਉਣ ਵਾਲੇ ਦਿਨਾਂ ’ਚ ਵਧੇਗਾ ਪਾਰਾ
    • 2 accused sentenced to 5 years each in mobile snatching case
      ਮੋਬਾਇਲ ਸਨੈਚਿੰਗ ਮਾਮਲੇ ’ਚ 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ
    • sukhpal khaira raises questions on the government
      ਪੰਜਾਬ 'ਚ ਅਫ਼ਸਰਸ਼ਾਹੀ ਦੀਆਂ ਤਰੱਕੀਆਂ 'ਤੇ ਵਿਵਾਦ, ਸੁਖਪਾਲ ਖਹਿਰਾ ਨੇ ਚੁੱਕੇ ਸਵਾਲ
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • anil sarin bjp leader press confrence
      ਕਣਕ ਦੀ ਖ਼ਰੀਦ 'ਚ ਛੋਟ ਦੇਣ ਲਈ ਪੰਜਾਬ ਭਾਜਪਾ ਨੇ ਕੇਂਦਰ ਦਾ ਕੀਤਾ ਧੰਨਵਾਦ
    • opposition parties thinking is still anti women
      ਵਿਰੋਧੀ ਪਾਰਟੀਆਂ ਦੀ ਸੋਚ ਅਜੇ ਵੀ 'ਮਹਿਲਾ ਵਿਰੋਧੀ', ਅਸ਼ਵਨੀ ਸ਼ਰਮਾ ਵੱਲੋਂ ਕਾਂਗਰਸ,...
    • truck driver incident
      ਟਰੱਕ ਡਰਾਇਵਰ ਨੇ ਸਹੇਲੀ ਦੇ ਨਵੇਂ ਆਸ਼ਿਕ ਨਾਲ ਸਬੰਧ ਬਣਨ ’ਤੇ ਪੱਟ 'ਚ ਮਾਰੀ ਗੋਲ਼ੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +