ਫਿਰੋਜ਼ਪੁਰ (ਮਲਹੋਤਰਾ)– ਸਫਾਈ ਮੁਹਿੰਮ 4.0 ਦੀ ਫੀਡਬੈਕ ਲੈਣ ਦੇ ਲਈ ਮੰਡਲ ’ਚ ਮੁਸਾਫਰਾਂ ਦੇ ਨਾਲ ਰੂ-ਬ-ਰੂ ਪ੍ਰੋਗਰਾਮ ਲਗਾਤਾਰ ਜਾਰੀ ਹਨ। ਇਸੇ ਲੜੀ ਅਧੀਨ ਸੋਮਵਾਰ ਨੂੰ ਮੰਡਲ ਦੇ ਜਲੰਧਰ ਸਿਟੀ, ਪਠਾਨਕੋਟ ਜੰਕਸ਼ਨ ਅਤੇ ਪਠਾਨਕੋਟ ਕੈਂਟ ਸਟੇਸ਼ਨਾਂ ’ਤੇ ਰੇਲ ਚੌਪਾਲਾਂ ਆਯੋਜਿਤ ਕੀਤੀਆਂ ਗਈਆਂ।
ਰੇਲ ਅਧਿਕਾਰੀਆਂ ਨੇ ਮੁਸਾਫਰਾਂ ਦੇ ਨਾਲ ਫੇਸ ਟੂ ਫੇਸ ਗੱਲਬਾਤ ਕਰਦੇ ਹੋਏ ਸਫਾਈ ਮੁਹਿੰਮ ਦੀਆਂ ਸਫਲਤਾਵਾਂ ਅਤੇ ਕਮੀਆਂ ਬਾਰੇ ਜਾਣਿਆ। ਡੀ.ਆਰ.ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਲੋਕਾਂ ਦੇ ਵਿਚਾਰਾਂ ਨੂੰ ਰੇਲ ਅਧਿਕਾਰੀਆਂ ਦੇ ਅੱਗੇ ਰੱਖਿਆ ਜਾਵੇਗਾ ਅਤੇ ਭਵਿੱਖ ’ਚ ਅਜਿਹੀ ਮੁਹਿੰਮ ’ਚ ਹੋਰ ਸੁਧਾਰ ਕੀਤੇ ਜਾਣਗੇ।
ਇਹ ਵੀ ਪੜ੍ਹੋ- ਨਸ਼ੇ ਦੀ ਤੋੜ 'ਚ ਅੰਨ੍ਹਾ ਹੋਇਆ ਨੌਜਵਾਨ, ਹਥਿ.ਆਰ ਦਿਖਾ ਕੇ ਆਪਣੀ ਚਾਚੀ ਨਾਲ ਹੀ ਕਰ ਗਿਆ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਨੇ ਖੋਲ੍ਹੇ ਜਾਮ, ਸੜਕਾਂ 'ਤੇ ਮੋਰਚੇ ਅਜੇ ਵੀ ਜਾਰੀ
NEXT STORY