Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 30, 2026

    1:29:22 AM

  • big news for devotees going to mata vaishno devi

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ...

  • massive fire engulfs plastic factory in indonesia  s wanaherang

    ਇੰਡੋਨੇਸ਼ੀਆ ਦੀ ਪਲਾਸਟਿਕ ਫੈਕਟਰੀ 'ਚ ਭਿਆਨਕ ਅੱਗ!...

  • ipl 2026 mi vs kkr

    IPL 2026, MI vs KKR: ਮੁੰਬਈ ਦੀ ਕੇਕੇਆਰ ਖਿਲਾਫ...

  • why is kerosene called soil oil

    ਕੈਰੋਸੀਨ ਨੂੰ ਮਿੱਟੀ ਦਾ ਤੇਲ ਕਿਉਂ ਕਿਹਾ ਜਾਂਦਾ ਹੈ?...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਕੰਪਿਊਟਰ ਦੀਆਂ ਨਵੀਨ ਧਾਰਨਾਵਾਂ ਨੇ ਬਦਲੀ ਦੁਨੀਆ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਕੰਪਿਊਟਰ ਦੀਆਂ ਨਵੀਨ ਧਾਰਨਾਵਾਂ ਨੇ ਬਦਲੀ ਦੁਨੀਆ

  • Updated: 29 Dec, 2018 05:00 PM
Meri-Awaz-Suno
computer innovations change
  • Share
    • Facebook
    • Tumblr
    • Linkedin
    • Twitter
  • Comment

ਇਸ ਵਰ੍ਹੇ ਗੂਗਲ ਮੈਪ ਨੇ ਦੋ ਪਹੀਆ ਵਾਹਨ ਅਤੇ ਸਾਈਕਲ ਦਾ ਰਸਤਾ ਦਿਖਾਉਣ ਦੀ ਸੁਵਿਧਾ ਦਿੱਤੀ। ਗੂਗਲ ਦੁਆਰਾ ਆਪਣੇ ਮੈਪ ਵਿਚ ਮੁਹੱਈਆ ਕਰਵਾਈ ਨਵੀਂ 'ਸ਼ੇਅਰ ਟ੍ਰਿਪਸ' ਸਹੂਲਤ ਦਾ ਲੋਕ ਕਾਫੀ ਲਾਭ ਲੈ ਰਹੇ ਹਨ। ਇਸ ਵਿਸ਼ੇਸ਼ਤਾ ਤਹਿਤ ਕੋਈ ਵਿਅਕਤੀ ਸਫਰ ਦੌਰਾਨ ਆਪਣੀ ਅਸਲ ਮੌਜੂਦਾ (ਲਾਈਵ) ਸਥਿਤੀ ਨੂੰ ਵਟਸਐਪ, ਫੇਸਬੁੱਕ ਅਤੇ ਮੈਸੇਂਜਰ ਤੇ ਸ਼ੇਅਰ ਕਰ ਸਕਦੇ ਹਨ । ਖ਼ਬਰਾਂ ਸੁਣਨ ਲਈ ਗੂਗਲ ਅਸਿਸਟੈਂਟ ਰਾਹੀਂ ਕੰਮ ਕਰਨ ਵਾਲਾ 'ਆਨ ਡਿਮਾਂਡ ਆਡੀਓ' ਬਿਹਤਰ ਕੰਮ ਕਰ ਰਿਹਾ ਹੈ। ਕਈ ਸੁਰੱਖਿਆ ਕਾਰਨਾਂ ਕਰਕੇ ਭਾਵੇਂ ਵਟਸਐਪ ਨੇ ਪੋਸਟਾਂ ਨੂੰ ਫਾਰਵਰਡ ਕਰਨ ਦੀ ਗਿਣਤੀ ਪੰਜ ਤੱਕ ਸੀਮਤ ਕਰ ਦਿੱਤੀ ਹੈ ਪਰ ਸਟਿੱਕਰ ਭੇਜਣ ਦੀ ਸੁਵਿਧਾ ਦਾ ਵਰਤੋਂਕਾਰਾਂ ਨੇ ਪੂਰਾ ਲਾਭ ਲਿਆ। ਐਪਲ ਫੋਨਾਂ ਲਈ ਵਟਸਐਪ ਨੇ ਸਮੂਹਿਕ ਕਾਲ ਬਟਨ ਦੇ ਦਿੱਤਾ ਹੈ। ਅੱਖਾਂ ਤੇ ਮਾੜੇ ਪ੍ਰਭਾਵ ਨੂੰ ਰੋਕਣ ਅਤੇ ਬੈਟਰੀ ਦੀ ਉਮਰ ਲੰਬੀ ਕਰਨ ਲਈ ਵਟਸਐਪ ਜਲਦੀ 'ਡਾਰਕ ਮੋਡ' ਵਿਕਲਪ ਦਾ ਤੋਹਫਾ ਦੇਵੇਗੀ। ਪੂਰੀ ਦੁਨੀਆ ਵਿਚ ਵਾਈ-ਫਾਈ ਦੀ ਸਹੂਲਤ ਦੇਣ ਲਈ ਚੀਨ ਇਕ ਵਿਸ਼ੇਸ਼ ਯੋਜਨਾ ਤਹਿਤ 272 ਉਪਗ੍ਰਹਿ ਛੱਡੇਗਾ। ਇਸ ਮੰਤਵ ਲਈ ਇਕ ਉਪਗ੍ਰਹਿ ਪੁਲਾੜ ਵਿਚ ਛੱਡਿਆ ਜਾ ਚੁੱਕਾ ਹੈ ਤੇ ਇਸ ਪ੍ਰੋਜੈਕਟ ਦੇ 2026 ਤੱਕ ਪੂਰਾ ਹੋਣ ਦੀ ਆਸ ਹੈ। ਮੁਲਕ ਵਿਚ ਇੰਟਰਨੈੱਟ ਦੀ ਰਫਤਾਰ 16 ਜੀਬੀਪੀਐਸ ਤੱਕ ਵਧਾਉਣ ਲਈ ਇਸਰੋ ਨੇ ਜੀਐਸਏਟੀ-11 ਉਪਗ੍ਰਹਿ ਲਾਂਚ ਕੀਤਾ ਹੈ। ਐਪਲ ਆਪਣੇ ਆਈ-ਫੋਨ ਨੂੰ 5-ਜੀ ਨੈੱਟਵਰਕ ਦੇ ਸਮਰੱਥ ਬਣਾਉਣ ਵਿਚ 2020 ਤਕ ਸਫਲ ਹੋ ਜਾਵੇਗਾ ।

ਐਪਲ ਨੇ ਨੀਂਦ ਦਾ ਖਾਕਾ ਖਿੱਚਣ ਵਾਲੇ (ਪੈਟਰਨ ਟਰੈਕ ਕਰਨ ਵਾਲੇ) ਇੱਕ ਕੁਸ਼ਲ (ਸਮਾਰਟ) ਕੰਬਲ ਦੀ ਖੋਜ ਕੀਤੀ ਹੈ। ਇਹ ਕੰਬਲ 54 ਸੈਂਸਰਾਂ ਅਤੇ ਅਹਿਮ ਕੈਮਰਿਆਂ ਨਾਲ ਲੈਸ ਹੋਵੇਗਾ ਜੋ ਨੀਂਦ ਦੌਰਾਨ ਵਿਅਕਤੀ ਦੀਆਂ ਸਰੀਰਕ ਗਤੀਵਿਧੀਆਂ ਤੇ ਨਜ਼ਰ ਰੱਖੇਗਾ ਤੇ ਸਿਹਤ ਸਬੰਧੀ ਦਿੱਕਤਾਂ ਦੀ ਅਗਾਊਂ ਚਿਤਾਵਨੀ ਦੇਵੇਗਾ। ਹਿੰਸਾ ਭੜਕਾਉਣ ਵਾਲੀ ਸਮੱਗਰੀ ਤੇ ਕਾਬੂ ਪਾਉਣ ਲਈ ਗੂਗਲ, ਵਟਸਐਪ, ਫੇਸਬੁੱਕ ਆਦਿ ਨੇ ਮਸ਼ੀਨੀ ਸਿਆਣਪ (ਏਆਈ) ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਿਊਟਰੀ ਖੇਤਰ ਦੀ ਇਸ ਨਵੀਂ ਤਕਨੀਕ ਵਿਚ ਅਗਲੇ ਵਰ੍ਹੇ ਹੋਰ ਨਿਖਾਰ ਆਵੇਗਾ। ਫੇਸਬੁਕ ਸਾਈਟ ਵਰਤੋਂਕਾਰਾਂ ਨੂੰ ਇਕ ਅਜਿਹੀ ਵਿਸ਼ੇਸ਼ਤਾ ਦੇਣ ਵਾਲੀ ਹੈ ਜਿਸ ਤਹਿਤ ਵਰਤੋਂਕਾਰ ਖ਼ੁਦ ਹਿੰਸਾ ਭੜਕਾਉਣ, ਸਨਸਨੀ ਫੈਲਾਉਣ ਵਾਲੀਆਂ ਪੋਸਟਾਂ ਦੇ ਚੋਣਵੇਂ ਸ਼ਬਦਾਂ ਨੂੰ ਦਰਜ ਕਰਕੇ ਉਨ੍ਹਾਂ ਨੂੰ ਬਲਾਕ ਕਰਕੇ ਟਾਈਮ ਲਾਈਨ ਤੋਂ ਹਟਾ ਸਕਦਾ ਹੈ। ਭਾਰਤੀ ਨੀਤੀ ਆਯੋਗ ਨੇ ਐਮਾਜ਼ੋਨ ਅਲੈਕਸਾ ਦੀ ਤਰਜ਼ ਤੇ 18 ਭਾਰਤੀ ਭਾਸ਼ਾਵਾਂ ਵਿਚ ਕੰਮ ਕਰਨ ਵਾਲਾ ਯੰਤਰ ਬਣਾਉਣ ਦੀ ਯੋਜਨਾ ਬਣਾਈ ਹੈ ਜਿਸ ਨੂੰ ਬੋਲ ਕੇ ਹੁਕਮ ਦਿੱਤਾ ਜਾਵੇਗਾ। ਇਹ ਗੀਤ-ਸੰਗੀਤ ਸੁਣਾਉਣ, ਖ਼ਬਰਾਂ ਬੋਲਣ, ਮੌਸਮ ਆਦਿ ਬਾਰੇ ਤਾਜ਼ਾ ਜਾਣਕਾਰੀ ਦੇਵੇਗਾ। ਅਗਲੇ ਵਰ੍ਹੇ ਦੀ ਆਮਦ 'ਤੇ ਭਾਰਤ ਸਰਕਾਰ ਨੇ ਡਰੋਨ (ਉੱਡਣ ਵਾਲੇ ਜੰਤਰ) ਦੀ ਉਡਾਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਡਰੋਨਾਂ ਦੀ ਵਰਤੋਂ ਵੱਡੇ ਹਸਪਤਾਲਾਂ ਵਿਚ ਨਕਲੀ/ਦਾਨ ਕੀਤੇ ਮਨੁੱਖੀ ਅੰਗਾਂ ਅਤੇ ਜ਼ਰੂਰੀ ਦਵਾਈਆਂ ਦੀ ਢੋਆ-ਢੁਆਈ ਲਈ ਕੀਤੀ ਜਾਵੇਗੀ।ਇਸ ਵਰ੍ਹੇ ਆਪਣੇ-ਆਪ ਚੱਲਣ ਵਾਲੀਆਂ ਕਾਰਾਂ ਨੇ ਅਖ਼ਬਾਰਾਂ ਦੀਆਂ ਖ਼ੂਬ ਸੁਰਖ਼ੀਆਂ ਬਟੋਰੀਆਂ। ਉਬੇਰ ਅਤੇ ਗੂਗਲ ਦੀ ਸਹਾਇਕ ਕੰਪਨੀ ਵੇਮੋ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਅਗਾਮੀ ਇਕ ਦਹਾਕੇ ਵਿਚ ਨਿੱਜੀ ਕਾਰਾਂ ਰੱਖਣ ਦਾ ਰੁਝਾਨ ਕਾਫੀ ਘੱਟ ਜਾਵੇਗਾ। ਸੁਰੱਖਿਆ ਕਾਰਨਾਂ ਕਰਕੇ ਇਹ ਲੋਕ ਇਨ੍ਹਾਂ ਬਿਨਾਂ ਡਰਾਈਵਰ ਵਾਲੀਆਂ ਕਾਰਾਂ ਤੇ ਹੀ ਸਫਰ ਕਰਨਾ ਪਸੰਦ ਕਰਨਗੇ। ਮਸ਼ੀਨੀ ਸਿਆਣਪ ਤਕਨੀਕ ਨਾਲ ਲੈਸ ਇੰਸਟਾਗ੍ਰਾਮ ਦੀ ਨਵੀਂ ਵਿਸ਼ੇਸ਼ਤਾ ਨੇ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਨਵੇਂ ਰਾਹ ਖੋਲ੍ਹੇ ਹਨ। ਹੁਣ ਇੰਸਟਾਗ੍ਰਾਮ ਵਿਚ 'ਸਕਰੀਨ ਰੀਡਰ' ਦੀ ਮਦਦ ਨਾਲ ਫੋਟੋ ਦੀ ਵਿਆਖਿਆ ਨੂੰ       ਸੁਣਿਆ ਜਾ ਸਕਦਾ ਹੈ।ਇਸ ਵਰ੍ਹੇ ਗੂਗਲ ਸਰਚ ਉੱਤੇ ਚੰਗੇ/ਸੱਭਿਅਕ ਕੀ-ਵਰਡਾਂ 'ਤੇ ਜਾਣਕਾਰੀ ਲੱਭਣ ਦਾ ਜ਼ਬਰਦਸਤ ਰੁਝਾਨ ਦਰਜ ਕੀਤਾ ਗਿਆ। ਇਸ ਸਾਲ 'ਚੰਗੇ ਨਾਗਰਿਕ', 'ਚੰਗੇ ਸਰੋਤੇ', 'ਚੰਗੇ ਗਾਇਕ' ਬਣਨ ਦੇ ਨੁਕਤਿਆਂ ਨੂੰ ਜਾਣਨ ਦੀ ਰਿਕਾਰਡ ਤੋੜ ਗਿਣਤੀ ਦਰਜ ਕੀਤੀ ਗਈ। ਆਉਣ ਵਾਲਾ ਸਮਾਂ ਕਲਾਊਡ ਕੰਪਿਊਟਿੰਗ ਦਾ ਹੋਵੇਗਾ ਜਿਸ ਤਹਿਤ ਵਰਤੋਂਕਾਰਾਂ ਨੂੰ ਆਪਣੇ ਕੰਪਿਊਟਰ ਜਾਂ ਸਮਾਰਟ ਫੋਨ ਨਾਲ ਲੋਕਲ ਸਟੋਰੇਜ (ਹਾਰਡ ਡਿਸਕ ਜਾਂ ਮੈਮਰੀ ਕਾਰਡ) ਰੱਖਣ ਦੀ ਲੋੜ ਨਹੀਂ ਪਵੇਗੀ। ਹੁਣ ਕਲਾਊਡ 'ਤੇ ਸਾਂਭੇ ਡਾਟਾ ਜ਼ਖੀਰੇ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੇਰੋਕ ਪਰ ਸੁਰੱਖਿਅਤ ਤਰੀਕੇ ਨਾਲ ਵਰਤਿਆ ਜਾ ਸਕੇਗਾ। ਬਹੁਕੌਮੀ ਕੰਪਨੀਆਂ ਕੋਲ ਹਰੇਕ ਪਲ ਵੱਡੀ ਤਾਦਾਦ ਵਿਚ ਡਾਟਾ ਇਕੱਤਰ ਹੋ ਰਿਹਾ ਹੈ। ਜੇ ਇਸ ਦਾ ਵਿਸ਼ਲੇਸ਼ਣ ਕਰਕੇ ਭਲਾਈ ਦੇ ਕੰਮਾਂ ਲਈ ਵਰਤਿਆ ਜਾਵੇ ਤਾਂ ਇਕ ਵੱਡੀ ਕ੍ਰਾਂਤੀ ਆ ਸਕਦੀ ਹੈ।

ਡਾਟੇ ਦੇ ਵਿਸ਼ਲੇਸ਼ਣ ਨਾਲ ਸਬੰਧਿਤ ਇਸ ਤਕਨੀਕ ਨੂੰ 'ਬਿਗ ਡਾਟਾ' ਦਾ ਨਾਂ ਦਿੱਤਾ ਜਾਂਦਾ ਹੈ ਤੇ ਆਉਣ ਵਾਲੇ ਸਾਲਾਂ ਵਿਚ ਇਸ ਦੀ ਅਹਿਮੀਅਤ ਹੋਰ ਵਧੇਗੀ। ਘਰ ਦੇ ਦਰਵਾਜ਼ੇ, ਪਾਣੀ ਵਾਲੀ ਟੈਂਕੀ, ਏਸੀ, ਹੀਟਰ, ਖੇਤ ਦੀ ਬੰਬੀ ਨੂੰ ਸਮਾਰਟ ਫੋਨ 'ਤੇ ਉਂਗਲਾਂ ਦੇ ਪੋਟੇ ਫੇਰਦਿਆਂ ਨਿਯੰਤਰਨ ਕੀਤਾ ਜਾ ਸਕਦਾ ਹੈ। ਇਸ ਤਕਨੀਕ ਨੂੰ 'ਇੰਟਰਨੈੱਟ ਆਫ਼ ਥਿੰਗਸ' (ਆਈਓਟੀ) ਦਾ ਨਾਂ ਦਿੱਤਾ ਜਾਂਦਾ ਹੈ। ਅਗਲੇ ਵਰ੍ਹੇ ਇਸ ਤਕਨੀਕ ਵਿਚ ਵੱਡਾ ਵਾਧਾ ਹੋਣ ਵਾਲਾ ਹੈ ਜਿਸ ਤਹਿਤ ਸਾਡੇ ਰੋਜ਼ਾਨਾ ਵਰਤੋਂ ਵਾਲੇ ਯੰਤਰ ਸਿੱਧਾ ਇੰਟਰਨੈੱਟ ਨਾਲ ਜੁੜ ਜਾਣਗੇ। ਇਕ ਅਨੁਮਾਨ ਤਹਿਤ 2020 ਤੱਕ 30 ਅਰਬ ਤੋਂ ਵੱਧ ਜੰਤਰ ਇਸ ਤਕਨੀਕ ਨਾਲ ਜੁੜ ਜਾਣਗੇ । ਜਨਤਕ ਸੁਰੱਖਿਆ ਲਈ ਤਕਨਾਲੋਜੀ ਈਜਾਦ ਕਰਨਾ, ਸੜਕੀ ਹਾਦਸਿਆਂ ਅਤੇ ਅਪਰਾਧਾਂ ਤੇ ਨਕੇਲ ਪਾਉਣਾ, ਅਮੀਰੀ-ਗਰੀਬੀ ਵਿਚਾਲੇ ਪਾੜੇ ਨੂੰ ਦੂਰ ਕਰ ਕੇ ਖ਼ੁਸ਼ਹਾਲੀ ਲਿਆਉਣਾ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਘਟਾਉਣਾ ਇਕ ਵੱਡੀ ਚੁਨੌਤੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਵੀਂ ਤਕਨਾਲੋਜੀ ਦੇ ਦਾਅਵੇ ਲੋਕਾਂ ਦੀ ਭਲਾਈ ਲਈ ਕਿੱਥੋਂ ਤਕ ਸੱਚ ਸਾਬਤ ਹੁੰਦੇ ਹਨ।
ਡਾ. ਸੀ.ਪੀ.ਕੰਬੋਜ
ਪੰਜਾਬੀ ਯੂਨੀਵਰਸਿਟੀ ਪਟਿਆਲਾ

  • Google
  • computer
  • map
  • ਗੂਗਲ
  • ਕੰਪਿਊਟਰ
  • ਮੈਪ

ਉੱਤਰ ਭਾਰਤ ਵਿਚ ਝੋਨੇ ਦਾ ਘਟਿਆ ਝਾੜ

NEXT STORY

Stories You May Like

  • bjp president nitin naveen warns opponents
    ਪਟਨਾ 'ਚ ਰਾਮ ਨੌਮੀ ਦੀਆਂ ਸ਼ਾਨਦਾਰ ਤਿਆਰੀਆਂ! ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਵਿਰੋਧੀਆਂ ਨੂੰ ਦਿੱਤੀ ਚਿਤਾਵਨੀ
  • petrol prices on fire across the world  prices may increase in india too
    ਦੁਨੀਆ ਭਰ 'ਚ ਪੈਟਰੋਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਭਾਰਤ 'ਚ ਵੀ ਵਧ ਸਕਦੇ ਨੇ ਭਾਅ
  • transfer of officer high court order
    ਵਿਵਾਦ ਦਰਮਿਆਨ ਪੰਜਾਬ ਦੇ ਇਸ ਵੱਡੇ ਅਫ਼ਸਰ ਦੀ ਹੋ ਗਈ ਬਦਲੀ
  • the weather has changed its course with rain
    ਮੀਂਹ ਪੈਣ ਨਾਲ ਮੌਸਮ ਨੇ ਬਦਲੀ ਕਰਵਟ, ਠੰਡ ਨੇ ਫੜਿਆ ਜ਼ੋਰ
  • jeff bezos makes a big jump  know the ranking of the world  s richest people
    ਅਰਬਪਤੀਆਂ ਦੀ ਸੂਚੀ 'ਚ ਵੱਡਾ ਉਲਟਫੇਰ: ਜੈੱਫ ਬੇਜ਼ੋਸ ਨੇ ਮਾਰੀ ਵੱਡੀ ਬਾਜ਼ੀ, ਜਾਣੋ ਦੁਨੀਆ ਦੇ ਅਮੀਰਾਂ ਦੀ ਰੈਂਕਿੰਗ
  • indianoil s big explosion
    LPG ਦੀ ਕਿੱਲਤ ਦੀਆਂ ਖਬਰਾਂ ਵਿਚਾਲੇ IndianOil ਦਾ ਵੱਡਾ ਧਮਾਕਾ, ਬਣੀ ਦੁਨੀਆ ਦੀ ਨੰਬਰ-1 ਐਪ
  • national president nitin naveen begins round of meetings
    ਪੱਛਮੀ ਬੰਗਾਲ ਚੋਣਾਂ ਲਈ ਭਾਜਪਾ ਦੀ 'ਚੱਕਰਵਿਊ' ਰਣਨੀਤੀ, ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਮੀਟਿੰਗਾਂ ਦਾ ਦੌਰ...
  • israel us launches major attack on iran
    Israel-US ਦਾ ਈਰਾਨ 'ਤੇ ਵੱਡਾ ਹਮਲਾ, ਦੁਨੀਆ ਦੇ ਸਭ ਤੋਂ ਵੱਡੇ ਗੈਸ ਫੀਲਡ ਨੂੰ ਬਣਾਇਆ ਨਿਸ਼ਾਨਾ
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • good news for wine lovers
    ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ...
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
  • wife on thar snatches husband from police custody
    Punjab: ਬਣਿਆ ਪੂਰਾ ਫ਼ਿਲਮੀ ਸੀਨ! THAR 'ਤੇ ਆਈ ਪਤਨੀ ਪੁਲਸ ਹਿਰਾਸਤ 'ਚੋਂ ਭਜਾ...
  • punjab weather raining
    3 ਦਿਨ ਪਵੇਗਾ ਭਾਰੀ ਮੀਂਹ! ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਮੌਸਮ ਵਿਭਾਗ ਨੇ ਅਲਰਟ...
  • power cut will be implemented in these areas of punjab from morning
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰ ਤੋਂ ਹੀ ਲੱਗ ਜਾਵੇਗਾ POWER CUT!, ਲੰਬਾ...
Trending
Ek Nazar
famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

pak fm ishaq dar falls down

ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...

over 3 lakh people on the streets in italy

ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ...

iran attacks us airbase in saudi arabia

ਸਾਊਦੀ 'ਚ US ਏਅਰਬੇਸ 'ਤੇ ਈਰਾਨ ਦਾ ਭਿਆਨਕ ਹਮਲਾ, ਤਬਾਹੀ ਦੀਆਂ ਤਸਵੀਰਾਂ ਆਈਆਂ...

uae response to missile and drone threat from iran

UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ

famous actress  s picture from the hospital surfaced

14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ...

tributes paid to gagandeep singh randhawa in brisbane

ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ

gurdas maan program in canada

ਕੈਨੇਡਾ 'ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼

rallies hindu temples canada

ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5...

badshah shares first post amid marriage talks with punjabi actress

ਪੰਜਾਬੀ ਅਦਾਕਾਰਾ ਨਾਲ ਵਿਆਹ ਦੀਆਂ ਚਰਚਾਵਾਂ ਵਿਚਾਲੇ ਬਾਦਸ਼ਾਹ ਨੇ ਸਾਂਝੀ ਕੀਤੀ...

no kings performance in toronto

ਟੋਰਾਂਟੋ 'ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

imran son unhrc speech pakistan accuses qasim

ਇਮਰਾਨ ਖਾਨ ਦੇ ਬੇਟੇ ਦੇ UN ਭਾਸ਼ਣ 'ਤੇ ਭੜਕਿਆ ਪਾਕਿਸਤਾਨ, ਦੱਸਿਆ 'ਦੇਸ਼ ਵਿਰੋਧੀ...

ipl 2026 rcb vs srh playing 11

IPL ਦੇ ਪਹਿਲੇ ਹੀ ਮੈਚ 'ਚ 3 ਖਿਡਾਰੀਆਂ ਦਾ ਡੈਬਿਊ, ਇਨ੍ਹਾਂ ਧਾਕੜਾਂ ਨੂੰ...

xiaomi  s cheap phone launched in india

6300mAh ਦੀ ਦਮਦਾਰ ਬੈਟਰੀ ਵਾਲਾ Xiaomi ਦਾ ਸਸਤਾ ਫੋਨ ਲਾਂਚ

police lathicharge on hooligans at babbu maan  s show in gurdaspur

ਗੁਰਦਾਸਪੁਰ 'ਚ ਬੱਬੂ ਮਾਨ ਦੇ ਸ਼ੋਅ 'ਚ ਪੁਲਸ ਵੱਲੋਂ ਹੁੱਲੜਬਾਜ਼ਾਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +