Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    11:35:21 PM

  • major for pf withdrawals

    PF 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡਾ ਅਪਡੇਟ:...

  • big news jagtar singh hawara agrees to a oneday parole

    ਜਗਤਾਰ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਮਾਂ ਨੂੰ ਮਿਲਣ...

  • judicial transfers in punjab

    ਪੰਜਾਬ 'ਚ ਜੱਜਾਂ ਦੇ ਤਬਾਦਲੇ: ਹਾਈਕੋਰਟ ਨੇ 23...

  • schools and colleges to remain closed tomorrow

    ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਲੇਖ: ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਕਤਲ; ਜ਼ਿਮੇਵਾਰ ਕੌਣ ਸਰਕਾਰ, ਪੁਲਸ ਜਾਂ ਅਸੀਂ ਖ਼ੁਦ!

MERI AWAZ SUNO News Punjabi(ਨਜ਼ਰੀਆ)

ਲੇਖ: ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਕਤਲ; ਜ਼ਿਮੇਵਾਰ ਕੌਣ ਸਰਕਾਰ, ਪੁਲਸ ਜਾਂ ਅਸੀਂ ਖ਼ੁਦ!

  • Edited By Rajwinder Kaur,
  • Updated: 22 Oct, 2020 03:33 PM
Jalandhar
gang rape murder government punishment
  • Share
    • Facebook
    • Tumblr
    • Linkedin
    • Twitter
  • Comment

ਦਲੀਪ ਸਿੰਘ ਵਾਸਨ, ਐਡਵੋਕੇਟ

ਮਨੁੱਖੀ ਇਤਿਹਾਸ ਦਾ ਕੋਈ ਵੀ ਪੰਨਾ ਅਜਿਹਾ ਨਹੀਂ ਲਿਖਿਆ ਮਿਲਦਾ, ਜਿਸ ਵਿੱਚ ਮਰਦ ਅਤੇ ਜਨਾਨੀ ਇਕ ਦੂਜੇ ਦੀ ਵਰਤੋਂ ਨਾ ਕਰਦੇ ਰਹੇ ਹੋਣ। ਮਰਦ ਸ਼ੁਰੂ ਤੋਂ ਹੀ ਤਾਕਤਵਰ ਰਿਹਾ ਹੈ ਅਤੇ ਇਸ ਲਈ ਇਹ ਸਾਫ਼ ਹੈ ਕਿ ਮਰਦ ਜਨਾਨੀਆਂ ਨਾਲ ਜ਼ਿਆਦਤੀ ਕਰਦਾ ਆਇਆ ਹੈ। ਸਾਡਾ ਮਿਥਿਹਾਸ ਵੀ ਫਰੋਲਿਆ ਜਾ ਸਕਦਾ ਹੈ ਅਤੇ ਮਿਥਿਹਾਸ ਦੇ ਵਕਤਾਂ ਦੀਆਂ ਕਥਾ ਕਹਾਣੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਸਾਡੇ ਮੁਲਕ ਵਿੱਚ ਅਜਿਹਾ ਕੋਈ ਸਮਾਂ ਨਹੀਂ ਰਿਹਾ ਜਦੋਂ ਜਨਾਨੀਆਂ ਨਾਲ ਜ਼ਿਆਦਤੀਆਂ ਨਾ ਕੀਤੀਆਂ ਹੋਣ। ਸਿਆਣਿਆਂ ਨੇ ਰੱਬ ਦੀ ਕਾਢ ਵੀ ਕੱਢ ਮਾਰੀ ਸੀ ਅਤੇ ਇਹ ਆਖ ਦਿੱਤਾ ਸੀ ਕਿ ਰੱਬ ਹਰ ਥਾਂ ਹਾਜ਼ਰ ਹੈ ਅਤੇ ਸਾਡੀਆਂ ਕਰਤੂਤਾਂ ਦੇਖੀ ਜਾ ਰਿਹੈ। ਇਹ ਵੀ ਆਖ ਦਿੱਤਾ ਕਿ ਜਦੋਂ ਆਦਮੀ ਮਰੇਗਾ ਤਾਂ ਧਰਮ ਰਾਜ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇਗਾ। ਉਥੇ ਇਸਦੇ ਕੀਤੇ ਪਾਪਾਂ ਦੀ ਗਣਨਾ ਕੀਤੀ ਜਾਵੇਗੀ ਅਤੇ ਉਸ ਦੀ ਸਜ਼ਾ ਤੈਅ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖਬਰ - ਡ੍ਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਹੈ ‘ਜਾਨਲੇਵਾ’, ਬੀਤੇ ਵਰੇ ਮੌਤਾਂ 'ਚ ਹੋਇਆ 33 ਫ਼ੀਸਦੀ ਵਾਧਾ (ਵੀਡੀਓ)

ਸਵਰਗ-ਨਰਕ ਦੀਆਂ ਬਾਤਾਂ

ਸਿਆਣਿਆ ਨੇ ਨਰਕਾਂ ਅਤੇ ਸਵਰਗਾ ਦੀਆਂ ਗੱਲਾਂ ਵੀ ਕੀਤੀਆਂ ਹਨ। ਸਾਫ਼ ਸ਼ਬਦਾਂ ਵਿੱਚ ਆਖਿਆ ਸੀ ਕਿ ਜਿਹੜਾ ਆਦਮੀ ਪਾਪ ਕਰਦਾ ਹੈ, ਉਹ ਨਰਕਾਂ ਵਿੱਚ ਜਾਂਦਾ ਹੈ ਅਤੇ ਜਿਹੜਾ ਆਦਮੀ ਪੁੰਨ ਕਰਦਾ ਹੈ, ਉਸਨੂੰ ਸਵਰਗ ਮਿਲਦਾ ਹੈ। ਗੱਲ ਇਥੇ ਹੀ ਨਹੀਂ ਮੁੱਕੀ ਸਗੋਂ ਬਾਅਦ ਵਿੱਚ ਇਹ ਵੀ ਆਖ ਦਿੱਤਾ ਗਿਆ ਸੀ ਕਿ ਅਸੀਂ ਜਿਹੜੇ ਦੁਨੀਆਂ ਵਿੱਚ ਦੁਖ ਭੁਗਤ ਰਹੇ ਹਾਂ ਇਹ ਵੀ ਸਾਡੇ ਪਿਛਲੇ ਜਨਮਾਂ ਦਾ ਫਲ ਹੈ ਅਤੇ ਇਹ ਜਿਹੜੇ ਲੋਕੀਂ ਸੁਖ ਮਾਣ ਰਹੇ ਹਨ ਇਹ ਉਹ ਲੋਕੀਂ ਹਨ, ਜਿਹੜੇ ਪਿਛਲੇ ਜਨਮਾਂ ਵਿੱਚ ਪੁੰਨ ਕਰਦੇ ਰਹੇ ਹਨ। ਪਰ ਕੁੱਲ ਮਿਲਾਕੇ ਲੋਕਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਵਕਤ ਦੀਆਂ ਸਰਕਾਰਾਂ ਨੇ ਪਾਪਾਂ ਦੀ ਸੂਚੀ ਅਪ੍ਰਾਧਾਂ ਅਤੇ ਦੁਰਾਚਾਰਾਂ ਦੀਆਂ ਸੂਚੀਆਂ ਵਿਚ ਬਦਲ ਦਿੱਤੀ ਸੀ ਅਤੇ ਰੱਬ ਦੀ ਸਜ਼ਾ ਦੀ ਉਡੀਕ ਕਰਨ ਦੀ ਬਜਾਏ ਮੁਲਕ ਵਿੱਚ ਹੀ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਕੇ ਦੇਖ ਲਿਆ। ਪਰ ਅੱਜ ਤੱਕ ਬਲਾਤਕਾਰ ਅਤੇ ਕਤਲਾਂ ਦਾ ਸਿਲਸਿਲਾ ਬੰਦ ਨਹੀਂ ਕੀਤਾ ਜਾ ਸਕਿਆ।

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇੱਕ ਰਾਜਾ ਕਈ ਰਾਣੀਆਂ ਦੀ ਕਹਾਣੀ

ਸਾਡੇ ਮਿਥਿਹਾਸ ਵਿੱਚ ਮਾਂ ਦਾ ਨਾਮ ਹੀ ਬੋਲਦਾ ਆ ਰਿਹੈ ਅਤੇ ਪਿਤਾ ਦਾ ਨਾਮ ਆ ਹੀ ਨਹੀਂ ਰਿਹਾ।  ਇਸਦਾ ਮਤਲਬ ਇਹ ਹੈ ਕਿ ਸਾਡੇ ਮਿਥਿਹਾਸ ਦੇ ਵਕਤਾਂ ਵਿੱਚ ਜਨਾਨੀਆਂ ਦੀ ਦੁਰਵਰਤੋਂ ਆਮ ਸੀ ਅਤੇ ਇਕ ਹੀ ਜਨਾਨੀ ਕੋਲ ਕਈ ਮਰਦਾਂ ਦੇ ਬਚੇ ਸਨ। ਬੱਚਿਆਂ ਦੇ ਨਾਮ ਨਾਲ ਮਾਂ ਦਾ ਨਾਮ ਲਿਆ ਜਾਂਦਾ ਤੇ ਪਿਤਾ ਦਾ ਨਾਮ ਬਸ ਮਾਂ ਨੂੰ ਹੀ ਪਤਾ ਹੁੰਦਾ। ਜਦੋਂ ਵਿਆਹ ਦਾ ਸਿਲਸਿਲਾ ਚਲਿਆ ਤਾਂ ਰਾਜੇ-ਮਹਾਰਾਜੇ ਕਈ ਜਨਾਨੀਆਂ ਨਾਲ ਵਿਆਹ ਕਰਵਾ ਲੈਂਦੇ ਸਨ ਅਤੇ ਇਹ ਵੀ ਇਕ ਵਡਿਆਈ ਗਿਣੀ ਜਾਂਦੀ ਸੀ।ਕਈ ਜਨਾਨੀਆਂ ਅਤੇ ਇਕ ਮਰਦ, ਇਹ ਕਿਹੜਾ ਵਿਆਹ ਸੀ? ਅਸੀਂ ਕਿਵੇਂ ਆਖ ਸਕਦੇ ਹਾਂ ਕਿ ਐਨੀਆਂ ਜਨਾਨੀਆਂ ਇਕ ਮਰਦ ਦੀਆਂ ਘਰ ਵਾਲੀਆਂ ਗਿਣੀਆਂ ਜਾ ਸਕਦੀਆਂ ਹਨ। ਜਨਾਨੀਆਂ ਬਸ ਗੁਲਾਮ ਸਨ। ਮਾਂ-ਬਾਪ ਨੇ ਵੀ ਇੰਨ੍ਹਾਂ ਨਾਲ ਜ਼ੁਲਮ ਕੀਤਾ ਸੀ ਅਤੇ ਇਕ ਕਿਸਮ ਦੀਆਂ ਇਹ ਧੀਆਂ ਵੇਚੀਆਂ ਗਈਆਂ ਸਨ। ਜੇਕਰ ਮਾਪੇ ਆਪਣੀ ਸੋਹਣੀ ਕੁੜੀ ਰਾਜਿਆਂ ਘਰ ਭੇਜਦੇ ਸਨ ਤਾਂ ਇਸਦਾ ਸਾਫ ਮਤਲਬ ਇਹ ਹੈ ਕਿ ਇਹ ਕੋਈ ਜ਼ਮੀਨ ਜਾਇਦਾਦ ਰਾਜਿਆ ਪਾਸੋਂ ਲੈਂਦੇ ਸਨ, ਜੋ ਇਕ ਕਿਸਮ ਦਾ ਬਲਾਤਕਾਰ ਹੀ ਸੀ। ਇਹ ਸਿਲਸਿਲਾ ਸਦੀਆਂ ਤੱਕ ਚਲਦਾ ਰਿਹੈ। 

ਪੜ੍ਹੋ ਇਹ ਵੀ ਖਬਰ - ਪਾਕਿਸਤਾਨੀ ਫੌਜ ਤੇ ਕਰਾਚੀ ਪੁਲਸ ਵਿਚਾਲੇ ਹੋਈ ਝੜਪ, 10 ਪੁਲਸ ਮੁਲਾਜ਼ਮਾਂ ਦੀ ਮੌਤ

ਜਿਸਮ ਫਰੋਸ਼ੀ ਦੇ ਢੰਗ

ਅਸਾਂ ਇਹ ਵੀ ਦੇਖਿਆ ਕਿ ਸਾਡੇ ਮੁਲਕ ਵਿੱਚ ਕੋਠਿਆਂ ਦਾ ਰਿਵਾਜ ਵੀ ਪਿਆ ਸੀ, ਜੋ ਹੁਣ ਵੀ ਹੈ। ਕੋਠਿਆਂ ਵਾਲੀਆਂ ਜਿੰਨ੍ਹਾਂ ਨੂੰ ਅੱਜ ਅਸੀਂ ਵੇਸ਼ਵਾਵਾਂ ਆਖ ਰਹੇ ਹਾਂ, ਇਹ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੀਆਂ ਹਨ। ਅੱਜ ਦੇ ਯੁੱਗ ਵਿਚ ਕਾਲ ਗਰਲਜ਼ ਅਤੇ ਜਿਸਮ ਫਰੋਸਜ਼ੀ ਤੱਕ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਦੇ ਬਾਰੇ ਸਾਡੀ ਸਰਕਾਰ, ਸਾਡੇ ਸਮਾਜ ਅਤੇ ਸਾਡੇ ਮੁਲਕ ਦੀਆਂ ਰਾਜਸੀ ਪਾਰਟੀਆਂ ਅਤੇ ਰਾਜਸੀ ਲੋਕਾਂ ਨੂੰ ਵੀ ਪਤਾ ਹੈ। ਸਾਡੇ ਮੁਲਕ ਦੇ ਕਈ ਸੰਤ ਜਿਹੜੇ ਧਰਮਾਂ ਦਾ ਪ੍ਰਚਾਰ ਕਰਕੇ ਰੋਟੀਆਂ ਕਮਾ ਰਹੇ ਹਨ, ਉਹ ਵੀ ਫੜ੍ਹੇ ਜਾ ਚੁੱਕੇ ਹਨ ਅਤੇ ਹੁਣ ਜੇਲ੍ਹਾਂ ਵਿੱਚ ਹਨ।

ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ

ਸਰਕਾਰਾਂ ਦੋਸ਼ੀ ਜਾਂ ਅਸੀਂ ਖ਼ੁਦ?

ਸਾਡੇ ਸਮਾਜ ਦੀ ਸਮਝ ਵਿੱਚ ਇਹ ਆ ਗਿਆ ਸੀ ਕਿ ਇਹ ਸਾਰੇ ਸੰਸਥਾਨ ਮਾੜੇ ਹਨ ਅਤੇ ਇਨ੍ਹਾਂ ਨੂੰ ਬੰਦ ਕਰਨਾ ਚਾਹੀਦੈ। ਸਾਡੀਆਂ ਧਾਰਮਿਕ ਹਸਤੀਆਂ ਨੇ ਵੀ ਇਹ ਆਖ ਦਿੱਤਾ ਸੀ ਕਿ ਹਰੇਕ ਜਨਾਨੀ, ਜਿਹੜੀ ਸਾਡੀ ਆਪਣੀ ਵਹੁਟੀ ਨਹੀਂ ਹੈ, ਉਹ ਮਾਂ, ਭੈਣ ਜਾਂ ਧੀ ਸਮਝੀ ਜਾਵੇ। ਧਰਮਾਂ ਨੇ ਇਹ ਵੀ ਆਖ ਦਿੱਤਾ ਸੀ ਕਿ ਰੱਬ ਸਾਡੀਆਂ ਸਾਰੀਆਂ ਹਰਕਤਾਂ ਦੇਖ ਰਿਹਾ ਹੈ ਅਤੇ ਸਜ਼ਾ ਵੀ ਦਿੰਦਾ ਹੈ। ਅੱਜ ਕਲ ਹਰੇਕ  ਕੁੜੀ ਖਤਰੇ ਵਿੱਚ ਹੈ। ਅੱਜ ਕੁੜੀਆਂ ਸਕੂਲ, ਕਾਲਜ, ਸਿਖਲਾਈ ਕੇਂਦਰਾਂ ਵਿੱਚ ਜਾ ਰਹੀਆਂ ਹਨ। ਕਈ ਨੌਕਰੀਆਂ ਕਰ ਰਹੀਆਂ ਹਨ। ਜੇਕਰ  ਕੋਈ ਮੁੰਡਾ ਕਿਸੇ ਕੁੜੀ ਨੂੰ ਇਕੱਲਾ ਮਿਲਦਾ ਹੈ ਜਾਂ ਕੁਝ ਹੋਰ ਤਾਂ ਖਤਰੇ ਦੀ ਪਹਿਲੀ ਘੰਟੀ ਵੱਜ ਜਾਂਦੀ ਹੈ। ਇਸ ਤਰ੍ਹਾਂ ਗੈਂਗ ਰੇਪ ਵਾਲਾ ਸਿਲਸਿਲਾ ਜ਼ੋਰ ਫੜ ਰਿਹਾ ਹੈ। ਅਪਰਾਧ ਕਰਨ ਵਾਲੇ ਜਾਣਦੇ ਹਨ ਕਿ ਜੇਕਰ ਉਹ ਫੜੇ ਗਏ ਤਾਂ ਸਜ਼ਾ ਮਿਲੇਗੀ, ਇਸੇ ਲਈ ਉਹ ਕੁੜੀ ਦਾ ਕਤਲ ਕਰ ਦਿੰਦੇ ਹਨ। ਸਾਰਾ ਦੋਸ਼ ਸਰਕਾਰਾਂ ਅਤੇ ਪੁਲਸ ’ਤੇ ਲਾਇਆ ਜਾ ਰਿਹਾ ਹੈ, ਜਿਸ ਕਰਕੇ ਇਹ ਮਸਲਾ ਵਿਚਾਰਨ ਵਾਲਾ ਹੈ। ਪੁਲਸ ਹਰ ਗੁਪਤ ਥਾਂ ਤੱਕ ਪਹੁੰਚ ਨਹੀਂ ਸਕਦੀ, ਹਰ ਥਾਂ ਰੱਬ ਵਾਂਗ ਹਾਜ਼ਰ ਨਹੀਂ ਰਹਿ ਸਕਦੀ। ਇਸ ਲਈ ਜੇਕਰ ਕੋਈ ਸਰਕਾਰ ਅਤੇ ਪੁਲਸ ਨੂੰ ਇਸ ਲਈ ਜ਼ਿੰਮੇਵਾਰ ਸਮਝਦਾ ਹੈ ਤਾਂ ਗਲਤ ਹੈ। ਦੋਸ਼ੀ ਨੂੰ ਰਬ ਦੇ ਘਰ ਵਿੱਚ ਹੀ ਸਜ਼ਾ ਮਿਲਦੀ ਹੈ। 

ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA

ਇਸੇ ਲਈ ਅੱਜ ਇਹੀ ਲਾਜ਼ਮੀ ਹੈ ਕਿ ਅਸੀਂ ਪੁਰਾਣੀ ਕਹਾਵਤ ਵਲ ਧਿਆਨ ਦੇਈਏ। ਕੁੜੀਆਂ ਪਹਿਲਾਂ ਮਾਂ ਬਾਪ ਦੀ ਨਜ਼ਰ ’ਚ ਰਹਿਣ, ਫਿਰ ਪਤੀ ਦੀ ਅਤੇ ਪੁੱਤਰ ਦੇ ਜਵਾਨ ਹੋਣ ’ਤੇ ਆਪਣੇ ਪੁੱਤਰਾਂ ਦੀ ਨਜ਼ਰ ਵਿੱਚ ਰਹਿਣ। ਜਨਾਨੀਆਂ ਨੇ ਆਪਣਾ ਬਚਾਓ ਆਪ ਕਰਨਾ ਹੈ। ਕਿਧਰੇ ਵੀ ਇਕੱਲੇ ਨਹੀਂ ਜਾਣਾ। ਸਮੇਂ ’ਤੇ ਕੰਮ ਜਾਓ ਅਤੇ ਘਰ ਵਾਪਸ ਆਓ। ਕੁਝ ਵੀ ਗਲਤ ਹੋਣ ’ਤੇ ਉਨ੍ਹਾਂ ਦਾ ਸਾਰਾ ਜੀਵਨ ਬਰਬਾਦ ਹੋ ਜਾਂਦਾ ਹੈ। 

101-ਸੀ ਵਿਕਾਸ ਕਲੋਨੀ, 
ਪਟਿਆਲਾ-ਪੰਜਾਬ-ਭਾਰਤ-147001
ਮੋਬਾਇਲ-7009581450

  • gang rape
  • murder
  • government
  • punishment
  • ਸਮੂਹਿਕ
  • ਜ਼ਬਰ ਜ਼ਿਨਾਹ
  • ਕਤਲ
  • ਸਰਕਾਰ
  • ਸਜ਼ਾ

ਲੇਖ : ਅਨੈਤਿਕਤਾ ਦੇ ਹੜ੍ਹ ਅੱਗੇ ਖੁਰਦਾ ਜਾ ਰਿਹੈ ‘ਲੋਕਤੰਤਰ’

NEXT STORY

Stories You May Like

  • wife  grandmother  husband  property  police
    ਪੁਲਸ ਨੂੰ ਮੌਤ ਦੀ ਸੂਚਨਾ ਦੇਣ ਪਹੁੰਚਿਆ ਬੰਦਾ ਖ਼ੁਦ ਹੀ ਨਿਕਲਿਆ ਕਾਤਲ ! ਕਬੂਲੇ 3 ਕਤਲ
  • indian women crimes
    ਭਾਰਤ ’ਚ ਜਬਰ-ਜ਼ਨਾਹ : ਲਾਪਰਵਾਹੀ ਜਾਂ ਚੌਕਸੀ ਦੀ ਅਸਫ਼ਲਤਾ ?
  • woman gang raped after being drugged in kochi
    ਕੋਚੀ ’ਚ ਨਸ਼ੀਲਾ ਪਦਾਰਥ ਦੇ ਕੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, 2 ਮੁਲਜ਼ਮ ਗ੍ਰਿਫ਼ਤਾਰ
  • we would like to launch starlink in india
    'ਅਸੀਂ ਭਾਰਤ 'ਚ ਸਟਾਰਲਿੰਕ ਸ਼ੁਰੂ ਕਰਨਾ ਪਸੰਦ ਕਰਾਂਗੇ': ਮਸਕ ਦਾ ਬਿਆਨ, ਅਰਜ਼ੀ ਦੇ 4 ਸਾਲ ਪਿੱਛੋਂ ਵੀ ਲਾਂਚ ਦੀ ਉਡੀਕ
  • indian cricketer bats worth lakhs stolen from the ground
    'PM ਕੋਲ ਜਾਵਾਂ ਜਾਂ CM ਕੋਲ..?' ਭਾਰਤੀ ਕ੍ਰਿਕਟਰ ਨਾਲ ਹੋ ਗਿਆ ਵੱਡਾ ਕਾਂਡ, ਖ਼ੁਦ ਸ਼ੇਅਰ ਕੀਤੀ ਵੀਡੀਓ
  • supreme court  delhi  ncr  nirbhaya case  bus
    ਦਿੱਲੀ-NCR 'ਚ ਜਬਰ ਜ਼ਿਨਾਹ ਦੇ ਮਾਮਲਿਆਂ 'ਤੇ SC ਸਖ਼ਤ, ਕਿਹਾ- 2012 ਦੇ ਨਿਰਭਯਾ ਕਾਂਡ ਦੀ ਯਾਦ ਆਉਂਦੀ ਹੈ
  • police commissioner s major statement regarding the mad sandhu murder case
    ਮੈਡ ਸੰਧੂ ਕਤਲ ਕਾਂਡ ਮਾਮਲੇ 'ਚ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ
  • incident with  azerbaijani woman
    ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
  • bodybuilder varinder singh ghumman s death anniversary
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ...
  • dispute over train departure superintendent attacks manager with a stick
    ਜਲੰਧਰ 'ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ 'ਤੇ...
  • vigilance action at patwar khana in district administrative complex jalandhar
    ਜਲੰਧਰ 'ਚ DC ਦੇ ਨੱਕ ਹੇਠਾਂ ਸਾਲਾਂ ਤੋਂ ਪਟਵਾਰਖਾਨੇ ’ਚ ਛਾਇਆ ਹੋਇਆ ਹੈ...
  • bjp protests over smart city scams in jalandhar
    ਜਲੰਧਰ 'ਚ ਸਮਾਰਟ ਸਿਟੀ ਘਪਲਿਆਂ ਨੂੰ ਲੈ ਕੇ ਭਾਜਪਾ ਦਾ ਰੋਸ ਪ੍ਰਦਰਸ਼ਨ
Trending
Ek Nazar
long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +