Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 08, 2026

    4:39:15 PM

  • trump declares ceasefire   over

    ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ...

  • trump declares ceasefire   over

    ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ...

  • big regarding government buses in punjab

    ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਅਪਡੇਟ,...

  • trump s statement the stock market collapsed sensex fell by 1663 points

    ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਅਜੌਕੀ ਰਾਜਨੀਤੀ ਵਿੱਚ ਪਕੌੜਿਆਂ ਦਾ ਸਥਾਨ

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਅਜੌਕੀ ਰਾਜਨੀਤੀ ਵਿੱਚ ਪਕੌੜਿਆਂ ਦਾ ਸਥਾਨ

  • Edited By Aarti Dhillon,
  • Updated: 18 May, 2019 11:41 AM
Meri Awaz Suno
modern politics
  • Share
    • Facebook
    • Tumblr
    • Linkedin
    • Twitter
  • Comment

“ਇਹ ਸਾਡੇ ਦੇਸ਼ ਦੀ ਰਾਜਨੀਤੀ ਅਤੇ ਲੋਕਤੰਤਰਿਕ ਪ੍ਰਣਾਲੀ ਦੀ ਵਿਡੰਬਣਾ ਹੀ ਕਹੀ ਜਾ ਸਕਦਾ ਹੈ ਕਿ ਇਥੇ ਅਕਸਰ ਇਲੈਕਸ਼ਨ ਸਮੇਂ ਇਹੋ ਜਿਹੇ ਮੁੱਦੇ ਚੁਣਾਵੀ ਬਹਿਸ ਦਾ ਮੌਜੂ ਬਣ ਕੇ ਉਭਰਦੇ ਹਨ ਜਿਨ੍ਹਾਂ ਦਾ ਕਿਸੇ ਦੂਸਰੇ ਲੋਕਤੰਤਰਿਕ ਦੇਸ਼ ਵਿੱਚ ਨੇੜੇ ਤਾਂ ਛੱਡੋ ਦੂਰ ਦੂਰ ਦਾ ਵੀ ਕੋਈ ਇਲੈਕਸ਼ਨ ਕੰਪੇਨ ਸਰੋਕਾਰ ਜਾਂ ਵਾਸਤਾ ਨਹੀਂ ਹੁੰਦਾ । ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਇਕ ਵਾਰ ਦਿੱਲੀ ਵਿਚਲੀ ਹਕੂਮਤ ਪਿਆਜ਼ ਦੀ ਕਿੱਲਤ ਤੇ ਇਸ ਦੀਆਂ ਆਸਮਾਨ ਛੂੰਹਦਿਆਂ ਕੀਮਤਾਂ ਦੇ ਚਲਦਿਆਂ ਵੋਟਾਂ ਸਮੇਂ ਆਪਣੀ ਸੱਤਾ ਤੋਂ ਹੱਥ ਧੋ ਬੈਠੀ ਸੀ ਤੇ ਸੱਤਾ ਖੁੱਸਣ ਉਪਰੰਤ ਲੀਡਰਾਂ ਨੂੰ ਪਿਆਜ਼ ਕਾਰਨ ਜਿਵੇਂ ਖੂਨ ਦੇ ਹੰਝੂ ਵਹਾਉਣੇ ਪਏ ਸਨ। ਵੈਸੇ ਜੇਕਰ ਵੇਖਿਆ ਜਾਏ ਤਾਂ ਪਿਆਜ਼ ਦਾ ਹਰ ਸਬਜ਼ੀ ਦਾ ਜਨਮਾਂ ਜਨਮਾਂ ਤੋਂ ਸਾਥ ਚਲਿਆ ਆ ਰਿਹਾ ਹੈ। ਗਲ ਪਕੌੜਿਆਂ ਦੀ ਕਰੀਏ ਤਾਂ ਇਸ ਨੂੰ ਜਾਇਕਾ ਪ੍ਰਦਾਨ ਕਰਨ ਚ ਆਲੂ ਬੇਸਣ ਦੇ ਨਾਲ ਨਾਲ ਪਿਆਜ਼ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਅਸੀਂ ਇਹ ਵੀ ਭਲੀਭਾਂਤੀ ਜਾਣ ਦੇ ਹਾਂ ਕਿ ਅੱਜ ਪਕੌੜੇ ਸਮਾਜ ਦਾ ਇਕ ਅਨਿਖੜਵਾਂ ਸਮਝੇ ਜਾਂਦੇ ਹਨ ਤੇ ਪਕੌੜਿਆਂ ਬਗੈਰ ਜਿਵੇਂ ਇਕ ਸੱਭਿਅਕ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਵਿਆਹ ਹੋਵੇ ਜਾਂ ਫਿਰ ਕੋਈ ਜਾਂ ਵੈਲਫੇਅਰ ਪਾਰਟੀ ਜਾਂ ਹੋਵੇ ਫਿਰ ਕੋਈ ਵਿਦਾਇਗੀ ਪਾਰਟੀ, ਇਥੋਂ ਤਕ ਕਿ ਹੁਣ ਤਾਂ ਹਰ ਪ੍ਰਕਾਰ ਦੇ ਧਾਰਮਿਕ ਉਤਸਵਾਂ ਵਿੱਚ ਵੀ ਪਕੌੜਿਆਂ  ਮੌਜੂਦਗੀ ਨੂੰ ਅਤਿ ਜਰੂਰੀ ਖਿਆਲ ਕੀਤਾ ਜਾਂਦਾ ਹੈ ਭਾਵ ਜੇਕਰ ਪਕੌੜਿਆਂ ਨੂੰ ਹਰ ਫੰਕਸ਼ਨ ਦੀ ਜਿੰਦ ਜਾਨ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਜਾਂ ਝੂਠ ਨਹੀਂ ਹੋਵੇਗਾ । ਗਲ ਵਿਆਹ ਸਮਾਗਮ ਦੀ ਹੀ ਕਰੀਏ ਤਾਂ ਅਜਿਹੇ ਮੌਕਿਆਂ ਸਮੇਂ ਕੁੜੀ ਵਾਲਿਆਂ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਬਰਾਤੀਆਂ ਦਾ ਸੁਆਗਤ ਗਰਮਾ-ਗਰਮ ਪਕੌੜਿਆਂ ਨਾਲ ਕੀਤਾ ਜਾਵੇ ਤਾਂ ਜੋ ਮੁੰਡੇ ਵਾਲਿਆਂ ਨੂੰ ਕੋਈ ਰਿਸ਼ਤੇਦਾਰ ਉਲਾਂਭਾ ਨਾ ਦੇ ਸਕੇ ਕਿ ਤੁਹਾਡੇ ਕੁੜਮਾਂ ਨੇ ਬਰਾਤੀਆਂ ਨੂੰ ਠੰਡੇ ਪਕੌੜੇ ਖੁਆ ਖੁਆ ਕੇ ਉਨ੍ਹਾਂ ਦੇ ਗਲੇ ਖਰਾਬ ਕਰ ਦਿੱਤੇ । ਵਿਆਹ ਸਮੇਂ ਬਰਾਤ ਵਿੱਚ ਮੌਜੂਦ ਲੋਕਾਂ ਦੀ ਵੀ ਮਨੋਵਿਰਤੀ ਵੇਖਣ ਯੋਗ ਹੁੰਦੀ ਹੈ ਰਿਵਨ ਕਟਾਈ ਦੀ ਰਸਮ ਤੋਂ ਫੌਰਨ ਬਾਅਦ ਬਾਰਾਤੀ ਭਾਵੇਂ ਕਿੰਨੇ ਹੀ ਸੱਭਿਅਕ ਘਰਾਣਿਆਂ ਦੇ ਕਿਉਂ ਨਾ ਹੋਣ ਪਰ ਪਕੌੜਿਆਂ ਦੀਆਂ ਸਟਾਲਾਂ ਤੇ ਇਸ ਤਰ੍ਹਾਂ ਟੁੱਟ ਕੇ ਡਿਗਦੇ ਜਾਂ ਝਪਕਦੇ ਹਨ ਜਿਵੇਂ ਬਿੱਲੀਆਂ ਚੂਹਿਆਂ ਤੇ ਝਪਟਦੀਆਂ ਹਨ। ਨਜ਼ਾਰਾ ਉਹ ਵੀ ਵੇਖਣ ਯੋਗ ਹੁੰਦਾ ਹੈ ਜਦੋਂ ਧੱਕਾ ਮੁੱਕੀ ਤੇ ਹਫੜਾ ਦਫੜੀ ਵਿੱਚ ਪਕੌੜਿਆਂ ਵਾਲੀ ਚਾਟ ਨਾਲ ਅਕਸਰ ਬਾਰਾਤੀ ਆਪਣੇ ਕੱਪੜੇ ਤੱਕ ਰੰਗ ਲੈਂਦੇ ਹਨ। ਪਰ ਪਿਛਲੇ ਦਿਨੀਂ ਜੋ ਇਕ ਵੀਡੀਓ ਵਾਇਰਲ ਹੋਈ ਉਹ ਕਿਸੇ ਵਿਆਹ ਦੀ ਤਾਂ ਨਹੀਂ ਸਗੋਂ ਇਕ ਸਿਆਸੀ ਪਾਰਟੀ ਦੇ ਸਮਾਗਮ ਦੀ ਸੀ ਜਿਸ ਵਿਚ ਇਕ ਆਦਮੀ ਪਕੌੜਿਆਂ ਦੀ ਭਰੀ ਪਰਾਂਤ ਸਿਰ ਤੇ ਚੁੱਕੀ ਲੋਕਾਂ ਦੇ ਇਕੱਠ ਵਿਚੋਂ ਦੀ ਲੰਘਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਨਿਸ਼ਚਿਤ ਸਥਾਨ ਤੇ ਪਹੁੰਚਦਾ ਸਮਾਗਮ ਵਿੱਚ ਜੁੜੇ ਲੋਕੀ ਉਸ ਦੀ ਪਕੌੜਿਆਂ ਵਾਲੀ ਪਰਾਂਤ ਤੇ ਇਸ ਤਰ੍ਹਾਂ ਟੁੱਟ ਪਏ ਜਿਵੇਂ ਗਿਰਝਾਂ ਮੁਰਦਾਰ ਜਾਨਵਰ ਤੇ ਪੈਂਦੀਆਂ ਹਨ ਤੇ ਜਿਸ ਦੇ ਫਲਸਰੂਪ ਓਸ ਦੀ ਪਰਾਂਤ ਵੇਖਦਿਆਂ ਹੀ ਜਮੀਨ ਤੇ ਢਹਿ ਢੇਰੀ ਹੋ ਪਈ ਤੇ ਇਸ ਤੋਂ ਬਾਅਦ ਜੋ ਵੇਖਿਆ ਉਹ ਦ੍ਰਿਸ਼ ਵਾਕਈ ਬਹੁਤ ਹੈਰਾਨੀ ਜਨਕ ਤੇ ਦੁਖ ਦਾਈ ਸੀ ਓਸ ਸਮੇਂ ਲੋਕਾਂ ਅੰਦਰ ਵਸੀ ਜੋ ਭੁੱਖ ਵੇਖੀ ਉਸ ਭੁੱਖ ਨੇ ਸਾਡੇ ਅੰਦਰਲੇ ਲੋਕਤੰਤਰ ਨੂੰ ਖੇਰੂੰ ਖੇਰੂੰ ਕਰ ਛੱਡਿਆ ਉਹ ਸੀਨ ਹੁਣ ਜਦੋਂ ਅੱਖਾਂ ਸਾਹਮਣੇ ਆਂਦਾ ਹੈ ਤਾਂ ਮੰਨ ਚ ਕਿੰਨੇ ਹੀ ਸਵਾਲ ਖੜ੍ਹੇ ਕਰ ਜਾਂਦਾ ਹੈ ਕਿ ਲੋਕ ਆਪਣੀ ਹੋਂਦ ਤੇ ਵਜੂਦ ਨੂੰ ਮਿਟਾ ਕੇ ਭੁੰਜੇ ਮਿੱਟੀ 'ਚ ਮਿਲੇ ਹੋਏ ਪਕੌੜਿਆਂ ਨੂੰ ਹਾਸਲ ਕਰਨ ਲਈ ਕਿਸ ਪ੍ਰਕਾਰ ਤਰਲੋ ਮਛੀ ਹੋਏ ਪਏ ਨੇ ਜਿਵੇਂ ਉਹ ਦਹਾਕਿਆਂ ਜਾਂ ਸਦੀਆਂ ਤੋਂ ਭੁੱਖੇ ਚਲੇ ਆ ਰਹੇ ਹੋਣ ਤੇ ਅਸੀਂ ਵੇਖਿਆ ਕਿ ਇਸ ਆਪੋ ਧਾਪੀ ਵਿੱਚ ਕਈਆਂ ਦੀ ਪੱਗਾਂ ਵੀ ਲੈਹ ਗਈਆਂ ਪਰ ਇਸ ਦੇ ਬਾਵਜੂਦ ਉਹ ਜਮੀਨ ਤੋਂ ਪਕੌੜੇ ਚੁਗ ਚੁਗ ਕੇ ਖਾਂਦੇ ਵਿਖਾਈ ਦਿੱਤੇ । ਮੈਂ ਸਮਝਦਾ ਹਾਂ ਕਿ ਇਹ ਸਭ ਕਾਸੇ ਨੂੰ ਵੇਖ ਹਰ ਜ਼ਮੀਰ ਰੱਖਣ ਵਾਲੇ ਦੀ ਆਤਮਾ ਤੱਕ ਹਲੂਣੀ ਗਈ । ਤੇ ਪਕੌੜਿਆਂ ਦੀ ਮੁੱਠੀ ਲਈ ਝਪਟਦੇ ਇਹਨਾਂ ਲੋਕਾਂ ਨੂੰ ਵੇਖਦਿਆਂ ਇਕ ਪ੍ਰਸਿਧ ਗੀਤਕਾਰ ਦੇ ਇਹ ਬੋਲ ਵੀ ਯਕੀਨਨ ਬੋਣੇ ਪ੍ਰਤੀਤ ਹੋਣ ਲੱਗੇ ਕਿ “ਭੇੜ ਵਿਕਦੀ ਛਪੰਜਾ ਸੌ ਸੱਠ ਦੀ (5660) ਦੀ ਢਾਈ ਸੌ (250)ਨੂੰ ਵੋਟ ਵਿਕਦੀ।“  ਗੱਲ ਇਥੇ ਹੀ ਨਹੀਂ ਮੁੱਕਦੀ ਇਹ ਕਿ ਪਿਛਲੇ ਸਮੇਂ ਪਕੌੜਿਆਂ ਦੀ ਕਦਰ ਓ ਕੀਮਤ ਦਾ ਅਹਿਸਾਸ ਉਸ ਸਮੇਂ ਵੀ ਭਲੀਭਾਂਤੀ ਹੋਇਆ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਕੌੜੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਪੜੇ ਲਿਖੇ ਡਿਗਰੀ ਹੋਲਡਰ ਬੇਰੁਜ਼ਗਾਰ ਨੂੰ ਪਕੌੜੇ ਬਨਾਉਣ ਵਾਲੇ ਲੋਕਾਂ ਦੀ ਅੱਛੀ ਖਾਸੀ ਆਮਦਨ ਤੋਂ ਜਾਣੂ ਕਰਵਾਉਦਿਆਂ ਇਸ ਪੇਸ਼ੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਬੇਸ਼ੱਕ ਮੋਦੀ ਜੀ ਦੇ ਉਕਤ ਬਿਆਨ ਦੀ ਵਿਰੋਧੀ ਧਿਰ ਨੇ ਕਾਫੀ ਨਿੰਦਾ ਤੇ ਇਕ ਪ੍ਰਕਾਰ ਨਾਲ ਭੰਡੀ ਕੀਤੀ ਪਰ ਪਕੌੜਾ ਉਦਯੋਗ ਸੰਬੰਧੀ ਹੋਏ ਇਸ ਨਵੇਂ ਖੁਲਾਸੇ ਤੇ ਜਦੋਂ ਅਸੀਂ ਗੰਭੀਰਤਾ ਨਾਲ ਗੌਰ ਕੀਤਾ ਤੇ ਵਾਕਈ ਇਹ ਮਹਿਸੂਸ ਹੋਇਆ ਕਿ ਪਕੌੜਿਆਂ ਦਾ ਬਿਜਨਸ ਕੋਈ ਛੋਟਾ ਮੋਟਾ ਬਿਜਨਸ ਨਹੀਂ ਬਲਕਿ ਬਹੁਤ ਹੀ ਵੱਡਾ ਹਾਈ ਪ੍ਰੋਫਾਈਲ ਕੰਮ ਹੈ ਹਕੀਕਤ ਚ ਜੇ ਵੇਖਿਆ ਜਾਏ ਤਾਂ ਪਕੌੜਿਆਂ ਦੇ ਉਦਯੋਗ ਨੂੰ ਇਕ ਵੱਡੀ ਸਨਅਤ ਕਿਹਾ ਜਾ ਸਕਦਾ ਹੈ ਕਿਉਂਕਿ ਪਕੌੜਿਆਂ ਦੀਆਂ ਅੱਗੋਂ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ ਆਲੂ ਪਕੌੜਾ, ਪਾਲਕ ਪਕੌੜਾ, ਪਨੀਰ ਪਕੌੜਾ, ਮਿਰਚ ਪਕੌੜਾ,ਬਰੈਡ ਪਕੌੜਾ, ਗੋਭੀ ਪਕੌੜਾ, ਮੱਛੀ ਪਕੌੜਾ ਅਤੇ ਚਿਕਨ ਪਕੌੜਾ ਆਦਿ ਭਾਵ ਪਕੌੜਾ ਹਰ ਅਮੀਰ ਤੋਂ ਅਮੀਰ ਤੇ ਗਰੀਬ ਤੋਂ ਗਰੀਬ ਦੀ ਪਹੁੰਚ ਵਿੱਚ ਬਾ-ਆਸਾਨੀ ਆ ਜਾਂਦੇ ਹਨ ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਪਕੌੜਾ ਉਦਯੋਗ ਨੂੰ ਕਦੀ ਮੰਦੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਿਉਂਕਿ ਭਾਰਤ ਇੱਕ ਬਹੁ ਧਰਮੀ ਦੇਸ਼ ਹੈ ਵੱਖ ਵੱਖ ਧਰਮਾਂ ਦੇ ਲੋਕ ਧਰਮ ਲਈ ਲੜਨ ਨੂੰ , ਮਰਨ ਨੂੰ ਤਾਂ ਹਰ ਵੇਲੇ ਤਿਆਰ ਰਹਿੰਦੇ ਹਨ ਪਰ ਧਰਮ ਦੇ ਦਰਸਾਏ ਰਸਤੇ ਤੇ ਚੱਲਣ ਨੂੰ ਬਹੁਤ ਹੀ ਘੱਟ ਤਿਆਰ ਨਜ਼ਰ ਆਉਂਦੇ ਹਨ । ਬਹੁ ਧਰਮੀ ਦੇਸ਼ ਹੋਣ ਕਾਰਨ ਇਥੇ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਤਿਥ ਤਿਓਹਾਰ ਆਇਆ ਹੀ ਰਹਿੰਦਾ ਹੈ ਜੇਕਰ ਧਾਰਮਿਕ ਤਿਓਹਾਰ ਨਾ ਵੀ ਆਵੇ ਤਾਂ ਹਰ ਸਾਲ ਕੋਈ ਨਾ ਕੋਈ ਵੋਟਾਂ ਦਾ ਸੀਜਨ ਆ ਜਾਂਦਾ ਹੈ ਜਿਵੇਂ ਕਿ ਕਦੀ ਲੋਕ ਸਭਾ ਕਦੀ ਵਿਧਾਨ ਸਭਾ ਕਦੀ ਪੰਚਾਇਤੀ ਕਦੀ ਬਲਾਕ ਸੰਮਤੀ ਤੇ ਕਦੇ ਨਗਰ ਨਿਗਮ ਚੋਣਾਂ ਸੰਪਨ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਪ੍ਰਕਾਰ ਪਕੌੜਾ ਉਦਯੋਗ ਦੇ ਡਾਊਨ ਫਾਲ ਦੇ ਚਾਂਸ ਹੀ ਬਹੁਤ ਹੀ ਘੱਟ ਹਨ । ਪਰ ਇਕ ਪ੍ਰਸ਼ਨ ਮੰਨ ਵਿੱਚ ਇਹ ਵੀ ਆਇਆ ਕਿ ਆਖਿਰਕਾਰ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਤਾਂ ਮੋਦੀ ਤੋਂ ਪਹਿਲਾਂ ਵੀ ਬਹੁਤ ਹੋਏ ਫਿਰ ਉਨ੍ਹਾਂ ਦਾ ਇਸ ਉਦਯੋਗ ਵਲ ਧਿਆਨ ਕਿਉਂ ਨਹੀਂ ਗਿਆ ਤਾਂ ਵਿਚਲੀ ਗੱਲ ਉਭਰ ਕੇ ਇਹ ਸਾਹਮਣੇ ਆਈ ਕਿ ਚਾਹ ਤੇ ਪਕੌੜਿਆਂ ਦਾ ਆਪਸ 'ਚ ਮੁੱਢ ਕਦੀਮ ਤੋਂ ਹੀ ਇਕ ਗੂੜ੍ਹਾ ਰਿਸ਼ਤਾ ਚਲਿਆ ਆ ਰਿਹਾ ਹੈ ਤੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਹੁਰਾਂ ਅਨੁਸਾਰ ਪਹਿਲੇ ਸਮਿਆਂ ਵਿੱਚ ਉਨ੍ਹਾਂ ਨੇ ਚਾਹ ਵੀ ਵੇਚੀ ਹੈ ਸ਼ਾਇਦ ਇਸੇ ਲਈ ਉਨ੍ਹਾਂ ਦੇ ਦਿਮਾਗ ਵਿੱਚ ਕਿਤੇ ਨਾ ਕਿਤੇ ਪਕੌੜਾ ਉਦਯੋਗ ਦਾ ਵਿਚਾਰ ਵਿਸ਼ੇਸ਼ ਤੌਰ ਤੇ ਘਰ ਕਰੀ ਬੈਠਾ ਹੋਵੇਗਾ ਜੋ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਜਬਾਨ ਤੋਂ ਆਪ ਮੁਹਾਰੇ ਹੀ ਪ੍ਰਸਾਰਿਤ ਹੋ ਗਿਆ । ਪਰ ਕੁਝ ਦਿਨ ਪਹਿਲਾਂ ਇਹ ਵੇਖ ਕੇ ਚਿੰਤਾ ਹੋਈ ਜਦੋਂ ਕਿ ਇਕ ਰਾਜਨੀਤਕ ਰੈਲੀ ਦੌਰਾਨ ਪੜੇ ਲਿਖੇ ਡਿਗਰੀ ਹੋਲਡਰਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਦਰਸਾਏ ਰਸਤੇ ਤੇ ਚਲਦਿਆਂ ਸ਼ਾਇਦ ਸੁਹਿਰਦ ਹਿਰਦੇ ਨਾਲ ਪਕੌੜੇ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਮੁੰਡੇ ਕੁੜੀਆਂ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰਦਿਆਂ ਪੁਲਿਸ ਵਾਲਿਆਂ ਨੇ ਲਾ ਐਂਡ ਆਰਡਰ ਦਾ ਮਸਲਾ ਬਣਾਉਂਦਿਆਂ ਇਹਨਾਂ ਸਭ ਨੂੰ ਗਿਰਫਤਾਰ ਕਰ ਜੀਪਾਂ ਅਤੇ ਆਪਣੀਆਂ ਬੱਸਾਂ ਵਿੱਚ ਡੱਕ ਲਿਆ । ਇਸ ਤੋਂ ਵੀ ਅਫਸੋਸ ਵਾਲੀ ਗੱਲ ਇਹ ਹੋਈ ਕਿ ਇਸ ਮੌਕੇ ਪ੍ਰਧਾਨ ਮੰਤਰੀ ਦੇ ਸ਼ਬਦਾਂ ਤੇ ਫੁੱਲ ਚੜਾਉਣ ਵਾਲੇ ਇਹਨਾਂ ਬੇਰੁਜ਼ਗਾਰਾਂ ਦੀ ਮਦਦ ਲਈ ਸਰਕਾਰ ਦਾ ਕੋਈ ਮੰਤਰੀ ਤਾਂ ਦੂਰ ਕੋਈ ਸਾਧਾਰਨ ਵਰਕਰ ਵੀ ਨਜ਼ਰ ਨਹੀਂ ਆਇਆ।

ਮੁਹੰਮਦ ਅੱਬਾਸ 
ਧਾਲੀਵਾਲ ਮਲੇਰਕੋਟਲਾ ।
ਸੰਪਰਕ 9855259650

  • Modern Politics
  • ਅਜੌਕੀ ਰਾਜਨੀਤੀ
  • ਸਥਾਨ

ਘੱਗਰ, ਵਰਦਾਨ ਤੋਂ ਸਰਾਪ ਤੱਕ

NEXT STORY

Stories You May Like

  • indian diaspora in us
    ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ
  • tamil nadu politics reversal dmk mdmk
    ਤਾਮਿਲਨਾਡੂ ਦੀ ਰਾਜਨੀਤੀ ’ਚ ਵੱਡਾ ਉਲਟਫੇਰ: DMK ਨਾਲ 9 ਸਾਲ ਪੁਰਾਣੇ ਗੱਠਜੋੜ ਨੂੰ MDMK ਨੇ ਕਰ 'ਤਾ ਖ਼ਤਮ
  • transaction volume through bhim app triples in 11 months
    BHIM Payments ਐਪ ਰਾਹੀਂ ਲੈਣ-ਦੇਣ ਦੀ ਮਾਤਰਾ 11 ਮਹੀਨਿਆਂ ਵਿੱਚ ਤਿੰਨ ਗੁਣਾ ਵਧੀ
  • sinner set to defend title at wimbledon
    ਵਿੰਬਲਡਨ ਵਿੱਚ ਖਿਤਾਬ ਦਾ ਬਚਾਅ ਕਰਨ ਉਤਰੇਗਾ ਸਿਨਰ
  • vanshika and narwal win silver at junior world championship
    ਵੰਸ਼ਿਕਾ ਅਤੇ ਨਰਵਾਲ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ
  • manipur has become the easiest entry point for drugs from myanmar
    ‘ਮਣੀਪੁਰ ਬਣਿਆ ਮਿਆਂਮਾਰ ਤੋਂ ਭਾਰਤ ’ਚ ਨਸ਼ੇ’ ਦੀ ਆਮਦ ਦਾ ਸਭ ਤੋਂ ਸੁਖਾਲਾ ਪ੍ਰਵੇਸ਼ ਸਥਾਨ!
  • indian men  s hockey team 8th  women  s team 9th
    ਭਾਰਤੀ ਪੁਰਸ਼ ਹਾਕੀ ਟੀਮ 8ਵੇਂ, ਮਹਿਲਾ ਟੀਮ 9ਵੇਂ ਸਥਾਨ ’ਤੇ
  • commonwealth games medal this year is one of my biggest goals  lovlina
    ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਤਗਮਾ ਜਿੱਤਣਾ ਮੇਰੇ ਸਭ ਤੋਂ ਵੱਡੇ ਟੀਚਿਆਂ ਵਿੱਚੋਂ ਇੱਕ ਹੈ : ਲਵਲੀਨਾ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • free health camp in jalandhar
    ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਲੱਗਾ ਵਿਸ਼ਾਲ ਮੁਫ਼ਤ ਸਿਹਤ ਕੈਂਪ
  • after 12 years  37 colonies transferred from puda to the corporation
    12 ਸਾਲ ਬਾਅਦ ਸੁਲਝਿਆ ਪੁੱਡਾ ਤੋਂ ਨਿਗਮ ਨੂੰ ਟਰਾਂਸਫਰ ਹੋਈਆਂ 37 ਕਾਲੋਨੀਆਂ ਦਾ...
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • major action can be taken against defaulter colonizers
    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ
  • punjab congress hands over important responsibilities new working presidents
    ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ...
Trending
Ek Nazar
free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +