Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 09, 2026

    9:57:20 AM

  • strait of hormuz

    'ਹੋਰਮੁਜ਼' ਖੋਲ੍ਹਣ ਨੂੰ ਲੈ ਕੇ ਈਰਾਨ ਦਾ ਵੱਡਾ ਬਿਆਨ...

  • raja warring spoke openly for the first time about channi  s displeasure

    ਚੰਨੀ ਦੇ ਗਿਲੇ-ਸ਼ਿਕਵਿਆਂ 'ਤੇ ਪਹਿਲੀ ਵਾਰ ਖੁੱਲ੍ਹ...

  • earthquake

    ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਮਹਾਰਾਸ਼ਟਰ,...

  • punjab bjp  new in charge amit shah

    ਪੰਜਾਬ ਭਾਜਪਾ ਨੂੰ 20 ਜੁਲਾਈ ਤੱਕ ਮਿਲ ਜਾਵੇਗਾ ਨਵਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਮਾਂ ਦੀ ਮਮਤਾ

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਮਾਂ ਦੀ ਮਮਤਾ

  • Edited By Aarti Dhillon,
  • Updated: 17 May, 2019 10:53 AM
Meri Awaz Suno
mother love
  • Share
    • Facebook
    • Tumblr
    • Linkedin
    • Twitter
  • Comment

ਸਾਡਾ ਬੇਟਾ ਕੰਧ ਉੱਪਰ ਲਕੀਰਾਂ ਮਾਰੀ ਜਾ ਰਿਹਾ ਸੀ ਕਿ ਅਚਾਨਕ ਮੈਂ ਦੇਖ ਲਿਆ ਤੇ ਮੈਂ ਗੁੱਸੇ ਵਿੱਚ ਆ ਕੇ ਬੋਲਿਆ ,“ਹੱਟਦਾ ਨਹੀਂ ਤੂੰ ਥੱਪੜ ਖਾਣੇ ਆ, ਹਰ ਟਾਈਮ ਸ਼ਰਾਰਤਾਂ ਕਿਸੇ ਟਾਈਮ ਟਿਕ ਵੀ ਜਾਇਆ ਕਰ ਤੂੰ , ਹਰ ਟਾਈਮ ਮਸਤੀ ਹੀ ਮਸਤੀ ਬੱਸ “। ਮੈਂ ਅਜੇ ਉਸ ਨੂੰ ਘੂਰ ਹੀ ਰਿਹਾ ਸੀ ਕਿ ਅਚਾਨਕ ਉਸ ਦੀ ਮਾਂ ਕਿਚਨ ਚੋਂ ਭੱਜੀ ਭੱਜੀ ਆਈ ਤੇ ਕਹਿਣ ਲੱਗੀ,“ ਦੱਸ ਕੀ ਲੋਹੜਾ ਲਿਆਂਦਾ ਕੰਧ ਟੁੱਟ ਤਾਂ ਨਹੀਂ ਚੱਲੀ, ਤੁਸੀਂ ਆਪ ਪਤਾ ਨਹੀਂ ਕੀ ਕੀ ਕੁਝ ਕੀਤਾ ਹੋਣਾ, ਬੱਚੇ ਦਾ ਚਿੜੀ ਜਿੱਡਾ ਦਿਲ ਹੁੰਦਾ, ਬੱਚੇ ਦੇ ਦਿਲ ਤੇ ਅਸਰ ਰਹਿੰਦਾ ਸਾਰੀ ਉਮਰ ਕਈ ਵਾਰ “। ਉਹ ਪਤਾ ਨਹੀਂ ਅਜੇ ਵੀ ਕੀ ਕੀ ਬੋਲੀ ਜਾ ਰਹੀ ਸੀ ਕਿ ਮੈਂ ਉਸ ਨੂੰ ਟੋਕਦੇ ਹੋਏ ਕਿਹਾ ,“ਕੋਈ ਨਾ ਜੀ ਗਲਤੀ ਨਾਲ ਕਿਹਾ ਹੋ ਗਿਆ ਅੱਗੇ ਤੋਂ ਮੈਂ ਪੂਰਾ ਧਿਆਨ ਰਖੂੰਗਾ। ਦੀਪੀ ਕਹਿਣ ਲੱਗੀ,“ਕੋਈ ਨਾ ਜੀ, ਐਵੇਂ ਨਾ ਘੂਰਿਆ ਕਰੋ ਜਵਾਕ ਨੂੰ, ਜੁਆਕ ਤੇ ਅਸਰ ਹੁੰਦਾ ਧਿਆਨ ਰੱਖਿਆ ਕਰੋ “। ਦੀਪੀ ਅਜੇ ਵੀ ਬੁੜਬੁੜ ਕਰੀ ਜਾ ਰਹੀ ਸੀ ਕਿ ਮੈਂ ਉਸ ਨੂੰ ਕਿਹਾ,“ ਬੱਸ ਕਰੋ ਜੀ! ਹੁਣ ਮਾਫ਼ ਵੀ ਕਰਦੋ, ਕੋਈ ਨਾ ਮੈਂ ਨਹੀਂ ਅੱਗੇ ਤੋਂ 
ਕੁਝ ਕਹਿਣਾ ਚਾਹੇ ਸਿਰ 'ਚ ਗਲੀਆਂ ਕਰ ਦੇਵੇ “। ਇਹ ਸੁਣ ਕੇ ਦੀਪੀ ਕੁਝ ਠੰਡੀ ਹੋ ਗਈ ਕਹਿਣ ਲੱਗੀ,“ ਕੋਈ ਨਾ ਜੀ ਹੈ ਘੂਰਿਆ ਨਾ ਕਰੋ ਜਵਾਕ ਨੂੰ, ਧਿਆਨ ਰੱਖਿਆ ਕਰੋ। ਜਵਾਕ ਦੇ ਮਨ ਤੇ ਅਸਰ ਨਾ ਕਰ ਜਾਵੇ ਆਪਣੀ ਘੂਰ ਕਿਤੇ “ਮੈਂ ਕਿਹਾ ਠੀਕ ਹੈ ਜੀ ਅੱਗੇ ਤੋਂ ਮੈਂ ਨਹੀਂ ਘੂਰਨਾ, ਚੱਲੋ ਹੁਣ ਤੁਸੀਂ ਆਪਣਾ ਕੰਮ ਕਰੋ  ।ਦੀਪੀ ਸਾਨੂੰ ਸਾਡੇ ਬੇਟੇ ਨੂੰ ਕਹਿਣ ਲੱਗੀ,“ ਚੱਲ ਪੁੱਤ ਆਪਾਂ ਅੰਦਰ ਚੱਲੀਏ, ਤੈਨੂੰ ਟੁਆਇਜ਼ ਦੇਵਾਂ ਮੈਂ ਬਹੁਤ ਸਾਰੇ ਪਾਪਾ ਤਾਂ ਐਵੇਂ ਘੂਰਦੇ ਰਹਿੰਦੇ ਆ ਇਨ੍ਹਾਂ ਨੂੰ ਕੀ ਪਤਾ “।ਦੀਪੀ ਅਗਮ ਨੂੰ ਲੈ ਕੇ ਅੰਦਰ ਚਲੀ ਗਈ । ਦੀਪੀ ਐਵੇਂ ਹੀ ਲੈਕਚਰ ਦਿੰਦੀ ਸੀ ਜਦੋਂ ਕੋਈ ਸਾਡੇ ਬੱਚੇ ਨੂੰ ਘੂਰਦਾ ਸੀ। ਸ਼ਾਇਦ ਇਹ ਮਾਂ ਦੀ ਮਮਤਾ ਸੀ ਉਹ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ।ਉਹ ਕਿਸੇ ਨੂੰ ਵੀ ਅਗਮ ਨੂੰ ਕੁਝ ਵੀ ਕਹਿਣ ਨਹੀਂ ਦਿੰਦੀ । ਐਵੇਂ ਹੀ ਕਈ ਦਿਨ ਲੰਘ ਗਏ ਅੱਜ ਮੈਂ ਦਫ਼ਤਰ ਤੋਂ ਜਲਦੀ ਘਰ ਆ ਗਿਆ ਆ ਕੇ ਮੈਂ ਆਪਣੀ ਵਾਈਫ਼ ਤੇ ਆਪਣੇ ਬੇਟੇ ਨੂੰ ਇੱਧਰ ਉਧਰ ਦੇਖਦਾ ਕਿਚਨ ਵੱਲ ਨੂੰ ਚਲਾ ਗਿਆ ਦੇਖਿਆ ਕਿ ਦੀਪੀ ਅਗਮ ਨੂੰ ਘੂਰਦੇ ਹੋਏ ਕਹਿ ਰਹੀ ਸੀ ,“ਲੈ ਤੂੰ ਕਿੰਨਾ ਸ਼ਰਾਰਤੀ ਹੋ ਗਿਆ, ਕਿੰਨਾ ਦੁਖੀ ਕਰਦਾ, ਕੋਈ ਨਾ ਪਾਪਾ ਨੂੰ ਆਉਣ ਦੀ ਹੀ ਮੈਂ ਕਰਦੀ ਆ ਕੰਪਲੇਂਟ ਤੇਰੀ ਉਹ ਕੰਨ ਖਿੱਚਣਗੇ ਤੇਰੇ ਥੱਪੜ ਪੈਣ ਵਾਲੇ ਆ, ਤੈਨੂੰ ਮੈਂ ਹੀ ਸਿਰ ਤੇ ਚੜ੍ਹਾਇਆ ਹੁਣ ਮੈਂ ਹੀ ਠੀਕ ਕਰੂ ਤੈਨੂੰ “। ਮੈਂ ਜਾ ਕੇ ਕਿਹਾ,“ ਦੀਪੀ ! ਕਿਉਂ ਘੂਰਦੀ ਆ ਮੁੰਡੇ ਨੂੰ ਨਿੱਕਾ ਜਾਂ ਦਿਲ ਆ ਮੁੰਡੇ ਦਾ, ਐਵੇਂ ਸਾਰੀ ਉਮਰ ਅਸਰ ਰਹੂ ਬੱਚੇ ਤੇ , ਬੱਚੇ ਦਾ ਧਿਆਨ ਰੱਖਿਆ ਕਰ, ਐਵੇਂ ਨਾ ਘੂਰਿਆ ਕਰ ਤੈਨੂੰ ਪਤਾ ਹੋਣਾ ਚਾਹੀਦਾ “।ਮੈਂ ਉਸ ਨੂੰ ਉਸੇ ਦੀ ਬੋਲੀ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ। ਦੀਪੀ ਮੇਰੇ ਵੱਲ ਗੁੱਸੇ ਗੁੱਸੇ ਨਾਲ ਦੇਖਦੀ ਹੋਈ ਬੋਲੀ ,“ਅੱਛਾ! ਆਏ ਵੱਡੇ ਮਨੋਵਿਗਿਆਨੀ, ਮੈਂ ਕਦੇ ਘੂਰਿਆ ਏਹਨੂੰ ਐਵੇ ਕਦੇ ਕਦਾਈਂ ਤਾਂ ਕੁੱਝ ਕਹਿਣਾ ਹੀ ਪੈਂਦਾ, ਨਾਲੇ ਤੁਸੀਂ ਘੂਰਦੇ ਰਹਿੰਦੇ ਓ ਬੱਚੇ ਨੂੰ,ਤਾਂਹੀਂ ਤਾਂ ਇਹ ਢੀਠ ਹੋ ਗਿਆ “। ਮੈਂ ਕਿਹਾ,“ ਹੁਣ ਫਿਰ ਤੂੰ ਕਿਉਂ
ਘੂਰ ਰਹੀ ਆਂ ਮੁੰਡੇ ਨੂੰ “।ਦੀਪੀ ਬੋਲੀ, “ ਥੋਨੂੰ ਕੀ ਪਤਾ ਹੈ,ਇਹ ਮਾਂ ਦਾ ਪਿਆਰਾ ਥੋਨੂੰ ਕਦੇ ਸਮਝ ਨਹੀਂ ਆਉਣੀ“। ਮੈਂ ਹੈਰਾਨ ਪ੍ਰੇਸ਼ਾਨ ਇਹ ਸੋਚ ਰਿਹਾ ਸੀ ਵੀ
ਜੇ ਮਾਂ ਦਾ ਪਿਆਰ ਪਿਆਰ ਆ,ਤਾਂ ਪਿਓ ਦਾ ਪਿਆਰ ਪਿਆਰ ਨਹੀਂ ਹੁੰਦਾ । ਇਹ ਸੋਚਦਾ ਮੈਂ ਆਪਣੇ ਬੇਟੇ ਨੂੰ ਲੈ ਕੇ ਬਾਹਰ ਖੇਡਣ ਚਲਾ ਗਿਆ ਸ਼ਾਇਦ ਮਾਂ ਦੀ ਮਮਤਾ ਮਾਂ ਦੀ ਮਮਤਾ ਹੀ ਹੁੰਦੀ ਆ, ਆਪ ਚਾਹੇ ਥੱਪੜ ਮਾਰ ਲਵੇ' ਪਰ ਦੂਜੇ ਨੂੰ ਨਾਮ ਵੀ ਨਹੀਂ ਲੈਣ ਦਿੰਦੀ ਮਾਂ ਦਾ ਪਿਆਰ ਰੱਬ ਦੀ ਵੱਡੀ ਦੇਣ ਹੈ ।

  • Mother love
  • ਮਾਂ ਦੀ ਮਮਤਾ

ਹਰਿ ਦਾ ਨਾਮ ਧਿਆਈਏ- ਧਾਰਮਿਕ ਗੀਤ

NEXT STORY

Stories You May Like

  • trinamool congress  mamata banerjee  president  election commission
    ਤ੍ਰਿਣਮੂਲ ਨੇ ਮਮਤਾ ਬੈਨਰਜੀ ਨੂੰ ਪਾਰਟੀ ਪ੍ਰਧਾਨ ਦੱਸਿਆ, ਚੋਣ ਕਮਿਸ਼ਨ ਨੂੰ ਭੇਜੀ ਅਹੁਦੇਦਾਰਾਂ ਦੀ ਸੂਚੀ
  • mamata banerjee 3 people  slapped  rally
    ਮਮਤਾ ਬੈਨਰਜੀ ਨੇ ਘਰ ਦੇ ਬਾਹਰ 3 ਲੋਕਾਂ ਨੂੰ ਮਾਰਿਆ ਥੱਪੜ, ਆਪਸ ’ਚ ਭਿੜੇ ਵਰਕਰ
  • murderous mother attends children  s funeral in mohali
    ਮੋਹਾਲੀ 'ਚ ਬੱਚਿਆਂ ਦੀ ਅੰਤਿਮ ਵਿਦਾਈ 'ਚ ਪੁੱਜੀ ਕਾਤਲ ਮਾਂ, ਦਾਦਾ-ਦਾਦੀ ਨੇ ਲਾਏ ਗੰਭੀਰ ਦੋਸ਼
  • case registered against mother and son
    ਗਰਭਵਤੀ ਕਰ ਕੇ ਵਿਆਹ ਨਾ ਕਰਵਾਉਣ ’ਤੇ ਮਾਂ-ਪੁੱਤ ਖਿਲਾਫ ਕੇਸ ਦਰਜ
  • mother 7 month daughter throat
    ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ 7 ਮਹੀਨੇ ਦੀ ਧੀ ਦਾ ਵੱਢ 'ਤਾ ਗਲਾ, ਫਿਰ ਖੁਦ...
  • neelkant bakshi lashes out at opponents by quoting mamata
    ਨੀਲਕਾਂਤ ਬਖਸ਼ੀ ਨੇ ਮਮਤਾ ਦਾ ਹਵਾਲਾ ਦੇ ਕੇ ਵਿਰੋਧੀਆਂ ਨੂੰ ਘੇਰਿਆ
  • son  mother  injured  hospital  treatment
    ਨਸ਼ੇੜੀ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਏਮਜ਼ 'ਚ ਚੱਲ ਰਿਹਾ ਇਲਾਜ
  • newborn baby girl  kali yugi mother
    ਤੌਲੀਏ ’ਚ ਲਪੇਟ ਬੱਚੀ ਨੂੰ ਤਪਦੀ ਗਰਮੀ ’ਚ ਬੈਂਚ ’ਤੇ ਛੱਡ ਗਈ ‘ਕਲਯੁੱਗੀ ਮਾਂ’
  • us takes major action against lawrence goldie gang
    ‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ ਅਮਰੀਕਾ ਦੀ ਵੱਡੀ ਕਾਰਵਾਈ; 24...
  • punjab weather heavy raining yellow alert
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ...
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • punjab roadways bus accident outside the court complex in jalandhar
    ਜਲੰਧਰ 'ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ
  • politics in punjab  elections
    ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • ravneet bittu arrives to review preparations cantt railway station
    ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ...
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
Trending
Ek Nazar
karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • trump buffalo
      3,85,000 'ਚ ਵਿਕ ਗਿਆ 'ਟਰੰਪ' ! ਈਦ 'ਤੇ ਦਿੱਤੀ ਜਾਵੇਗੀ ਕੁਰਬਾਨੀ
    • charge while driving
      ਹੁਣ ਸੜਕ 'ਤੇ ਚੱਲਦੇ-ਚੱਲਦੇ ਚਾਰਜ ਹੋਣਗੀਆਂ ਗੱਡੀਆਂ ! ਅਮਰੀਕਾ ਨੇ ਤਿਆਰ ਕੀਤਾ...
    • bengal government cattle instructions
      6 ਮਹੀਨੇ ਦੀ ਜੇਲ੍ਹ ਜਾਂ ਜੁਰਮਾਨਾ ! ਬੰਗਾਲ ਸਰਕਾਰ ਨੇ ਪਸ਼ੂਆਂ ਨੂੰ ਲੈ ਕੇ ਜਾਰੀ...
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +