Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    8:12:07 PM

  • uganda nursery school stabbing attack kampala four children killed

    Uganda ਦੇ ਨਰਸਰੀ ਸਕੂਲ 'ਤੇ ਹਮਲਾ! ਪਰਿਵਾਰਕ ਮੈਂਬਰ...

  • prominent businessman from punjab conquers the highest peak mount everest

    ਪੰਜਾਬ ਦੇ ਉੱਘੇ ਕਾਰੋਬਾਰੀ ਨੇ ਸਭ ਤੋਂ ਉੱਚੀ ਚੋਟੀ...

  • punjab weather raining emergency alert

    ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ...

  • dasuya youth dies in italy

    ਦਸੂਹਾ ਦੇ ਨੌਜਵਾਨ ਦੀ ਇਟਲੀ 'ਚ ਮੌਤ! ਕਰੀਬ ਡੇਢ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਬਹੁਤੀ ਬੀਤੀ ਥੋੜ੍ਹੀ ਰਹਿ ਗਈ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਬਹੁਤੀ ਬੀਤੀ ਥੋੜ੍ਹੀ ਰਹਿ ਗਈ

  • Updated: 20 Jun, 2018 02:41 PM
Meri-Awaz-Suno
much remains the last one
  • Share
    • Facebook
    • Tumblr
    • Linkedin
    • Twitter
  • Comment

ਬੰਤੋਂ ਆਪਣੇ ਮਾਂ-ਪਿਓ ਦੇ ਤਕਰਾਰ ਤੋਂ ਆਪਣਾ ਸਹੁਰਾ ਪਿੰਡ ਛੱਡ ਕੇ ਆਪਣੇ ਪੇਕੇ ਪਿੰਡ ਰਹਿੰਦੀ ਸੀ। ਅੱਜ ਆਪਣੇ ਭਰਾ ਨਾਲ ਸ਼ਾਮ ਵੇਲੇ ਝਗੜ ਕੇ ਆਪਣੀ ਮਾਸੀ ਦੇ ਪਿੰਡ ਸ਼ਾਮ ਵੱਲ ਨੂੰ ਜਾ ਰਹੀ ਸੀ ਕਿ ਆਚਨਕ   ਉਹ ਲੋਕਾਂ ਦੀ ਆਵਾਜ਼ ਸੁਣ ਕੇ ਸ਼ਹਿਰ ਵੱਲ ਤੁਰ ਪਈ। ਉੱਥੇ ਉਹ ਭੀੜ ਵਿਚ ਜਾ ਕੇ ਖੜ੍ਹੀ ਹੋ ਗਈ....
ਗਾਇਕ-“ਬਹੁਤ-ਬਹੁਤ ਧੰਨਵਾਦ, ਮਹਾਰਾਜ ਜੋ ਤੁਸੀਂ ਸਲਾਨਾ ਅਖਾੜੇ ਵਿਚ ਗਾਉਣ ਲਈ ਸਨੇਹਾ ਪੱਤਰ ਭੇਜਿਆ, ਅਸੀਂ ਅੱਜ ਹੁੰਮ-ਹੁਮਾ ਕੇ ਤਿਆਰੀਆਂ ਨਾਲ ਆਏ ਹਾਂ, ਮਹਾਰਾਜ ਤੁਹਾਡਾ ਅਤੇ ਸਰੋਤਿਆਂ ਦਾ ਮਨੋਰੰਜਨ ਕਰਾਂਗੇ''।
ਮਹਾਮੰਤਰੀ - “ਮਹਾਰਾਜ ਜੀ, ਜੇ ਇਜਾਜ਼ਤ ਹੋਵੇ ਤਾਂ ਗੀਤ-ਸੰਗੀਤ ਸ਼ੁਰੂ ਕਰਵਾਇਆ ਜਾਵੇ, ਸਟੇਜ ਦੀ ਤਿਆਰੀ ਤਾਂ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਹੈ''
ਰਾਜਾ-“ਫਨਕਾਰਾਂ ਦੇ ਗਾਉਣ ਤੋਂ ਪਹਿਲਾਂ ਮੇਰੀ ਇਹ ਸ਼ਰਤ ਹੈ: ਮੇਰੇ ਰਾਜ ਦਰਬਾਰ ਦੇ ਪੂਰੇ ਅਖਾੜੇ 'ਚ ਇਹ ਐਲਾਨ ਕਰ ਦਿਓ ਕਿ ਰਾਤ ਵੇਲੇ ਗਾਈਕੀ ਵਿਚ ਕੋਈ ਢਿੱਲ ਨਹੀਂ ਆਉਣੀ ਚਾਹੀਦੀ, ਨਾ ਹੀ ਗਾਉਂਦੇ ਸਮੇਂ ਗਾਇਕ ਨੂੰ ਕੋਈ ਪੈਸਾ ਜਾ ਕੋਈ ਕਿਮਤੀ ਚੀਜ ਸੰਗੀਤ ਤੋਂ ਖੁਸ਼ ਹੋ ਕੇ ਦੇ ਸਕਦਾ ਹੈ, ਇਸ ਸ਼ਰਤ ਦਾ ਪੂਰੇ ਅਖਾੜੇ ਵਿਚ ਮੈਂ ਐਲਾਨ ਕਰਦਾ ਹਾਂ।
ਸੈਨਾਪਤੀ! ਜੇਕਰ ਕੋਈ ਇਸ ਸ਼ਰਤ ਦੀ ਉਲੰਗਣਾ ਕਰੇਗਾ, ਉਹ ਸਖਤ ਤੋਂ ਸਖਤ ਸ਼ਜਾ ਦਾ ਭਾਗੀਦਾਰ ਹੋਵੇਗਾ। ਜੋ ਗਾਉਣ ਵਾਲੀਆਂ ਦਾ ਵਾਜਬ ਇਨਾਮ ਹੋਵੇਗਾ ਮੈਂ ਖੁਦ ਦੇਵਾਂਗਾ।''
ਸੈਨਾਪਤੀ-ਜੋ ਅੱਗਿਆ ਮਹਾਰਾਜ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ''।
ਗਾਇਕ-“ਪੂਰੇ ਅਖਾੜੇ ਦੇ ਲੋਕਾਂ ਨੂੰ ਸਾਡੇ ਰਾਜੇ ਦੀ ਸ਼ਰਤ ਨੂੰ ਸਿਰ ਮੱਥੇ ਲਾਉਣ ਲਈ ਸਹਿਮਤ ਹੋ ਜਾਣਾ ਚਹੀਦਾ ਹੈ ਕਿਉਂਕਿ ਇਹ ਸਾਡੇ ਰਾਜੇ ਦੇ ਮਾਣ ਦਾ ਸਵਾਲ ਹੈ ਮੈਂ ਅਤੇ ਮੇਰੇ ਸੁਨਣ ਵਾਲੇ ਮੈਨੂੰ ਤੇ ਮੇਰੇ ਸੰਗੀਤਕਾਰਾਂ ਨੂੰ ਕੋਈ ਪੈਸਾ-ਧੇਲਾ ਨਹੀਂ ਦੇਵਾਂਗਾ, ਬਸ ਤੁਸੀਂ ਮੇਰਾ ਤੇ ਮੇਰਾ ਸੰਗੀਤਕਾਰਾਂ ਦਾ ਤਾੜੀਆਂ ਨਾਲ ਸਾਥ ਦਿਓ.....
(ਪਹਿਰ ਦੇ ਤੜਕੇ ਤਕ ਸਭ ਲੋਕ ਗੀਤਕਾਰਾਂ ਦਾ ਅਨੰਦ ਮਾਣਦੇ ਰਹੇ)
ਤੇਰੀਆਂ ਯਾਦਾਂ ਤੇ ਨੀ, ਮੈਂ ਗੀਤ ਬਣਾਇਆ, 
ਲਿੱਖ-ਲਿੱਖ ਅੱਖਰ ਗੀਤ ਮੈਂ ਗਾਈਆ।
ਅੱਧੀ-ਅੱਧੀ ਰਾਤ ਮੈਂ ਉਠ-ਉਠ ਰੋਇਆ, 
ਤੇਰੀ ਯਾਦਾਂ ਨੂੰ ਇਕ ਲੜੀ 'ਚ ਪਰੋਇਆ......
“ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ-ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ''।
(ਇਹ ਗੱਲ ਸੁਣਦੇ ਸਾਰ ਹੀ ਰਾਜਕੁਮਾਰੀ ਕੁਰਸੀ ਤੋਂ ਉਠੀ, ਉਸ ਨੇ ਆਪਣੇ ਗਲੇ ਦਾ ਹਾਰ ਗਾਉਣ ਵਾਲੀਆਂ ਨੂੰ ਦੇ ਦਿੱਤਾ, ਰਾਜਕੁਮਾਰ ਦੀ ਜੇਬ ਵਿਚ ਵੀ ਜਿੰਨੇ ਪੈਸੇ ਸੀ ਅਤੇ ਉਸ ਕੋਲ ਜਿੰਨਾ ਕੀਮਤੀ ਸਾਮਾਨ ਸੀ ਉਹ ਸਾਰਾ ਗਾਇਕਾਂ ਨੂੰ ਦੇ ਦਿੱਤਾ, ਰਾਜਾ ਚੁੱਪ ਬੈਠਾ ਰਿਹਾ, ਸਾਰੇ ਸੰਗੀਤ ਸੁਣਦੇ ਰਹੇ, ਸਵੇਰ ਹੋਈ ਤਾਂ ਸੰਗੀਤ ਬੰਦ ਹੋ ਗਿਆ)
(ਰਾਜ ਦਰਬਾਰ ਵਿਚ ਸੁੰਨਸਾਨ ਛਈ ਹੋਈ ਹੈ-ਰਾਜੇ ਦੇ ਲੜਕੇ ਨੂੰ ਸਿਪਾਹੀ ਰਾਜੇ ਅੱਗੇ ਫੜ੍ਹ ਕੇ ਖੜ੍ਹੇ ਹਨ)
ਰਾਜਾ (ਰਾਜਕੁਮਾਰ ਨੂੰ )“ਤੂੰ ਨਿਯਮ ਦੀ ਉਲੰਗਣਾ ਕਿਉਂ ਕੀਤੀ ਹੈ “।
ਰਾਜਕੁਮਾਰ “ਪਿਤਾ ਜੀ ਇਹਨਾਂ ਦੀ ਗੱਲ ਦੀ ਕੋਈ ਕੀਮਤ ਨਹੀਂ,ਅੱਜ ਰਾਤ ਮੈਂ ਤਹਾਨੂੰ ਮਾਰ ਕੇ ਰਾਜ ਗੱਦੀ ਤੇ ਬੈਠਣ ਵਾਲਾ ਸੀ ਕਿ ਇਹਨਾ ਦੀ ਗੱਲ ਸੁਣ ਕੇ ਮੈਂ ਮਨ ਨੂੰ ਸਮਝਾਇਆ ਕਿ ਤੁਹਾਡੀ ਉਮਰ ਤਾਂ ਥੋੜੀ ਰਹਿ ਗਈ ਬਾਅਦ ਵਿਚ ਰਾਜ ਮੈਨੂੰ ਹੀ ਮਿਲਣਾ''।
'ਲੇਕਿਨ ਜੋ ਤੁਸੀਂ ਸਜਾ ਦਿੰਦੇ ਹੋ ਮੈਂ ਉਹ ਖੁਸ਼ੀ ਨਾਲ ਸਵੀਕਾਰ ਕਰ ਲਵਾਂਗਾ ਨਹੀਂ ਤੇ ਮੇਰੇ ਉੱਪਰ ਦਾਗ ਲੱਗ ਜਾਣਾ ਸੀ ਕਿ ਬਾਪ ਨੂੰ ਮਾਰ ਕੇ ਰਾਜ ਗੱਦੀ ਤੇ ਬੈਠਾ ਹਾਂ''।
ਰਾਜਾ -“ਹੁਣ ਮੇਰੀ ਲੜਕੀ ਪਾਲੀ ਨੂੰ ਬੁਲਾਇਆ ਜਾਵੇ''।
(ਦਾਸੀਆਂ ਲੜਕੀ ਪਾਲੀ ਨੂੰ ਰਾਜੇ ਅੱਗੇ ਪੇਸ਼ ਕਰਦਿਆਂ ਹਨ)
ਰਾਜਾ-“ਪਾਲੀ ਤੂੰ ਕੀਮਤੀ ਹਾਰ ਕਿਉ ਦਿੱਤਾ “ਲੜਕੀ ਨੇ ਜਵਾਬ ਦਿੱਤਾ ਪਿਤਾ ਜੀ “ਜਿੱਥੇ ਤੁਸੀਂ ਮੇਰਾ ਮੰਗਣਾ ਕੀਤਾ ਹੈ ਅੱਜ ਰਾਤ ਮੇਰਾ ਇਹ ਇਰਾਦਾ ਸੀ ਮੈਂ ਭੱਜ ਕੇ ਉੱਥੇ ਚਲੀ ਜਾਣਾ ਸੀ ਇਹਨਾਂ ਦੀ ਗੱਲ ਸੁਣ ਮਨ ਵਿਚ ਸੋਚਿਆ ਕਿ ਹੁਣ ਤਾਂ ਥੋੜ੍ਹਾ ਸਮਾਂ ਹੈ ਵਿਆਹ ਲਈ ਜੇ ਮੈਂ ਚਲੇ ਜਾਂਦੀ ਮੈਨੂੰ ਦਾਗ ਲੱਗਣਾ ਸੀ, ਮੇਰੇ ਭਰਾ ਨੂੰ ਦਾਗ ਲੱਗਣਾ ਸੀ ਅਤੇ ਤੁਹਾਡੀ ਪੱਗ ਨੂੰ ਦਾਗ ਲੱਗਣਾ ਸੀ''।
ਰਾਜਾ-“ਮਹਾਮੰਤਰੀ, ਗਾਇਕ ਨੂੰ ਵੀ ਮੇਰੇ ਦਰਬਾਰ ਵਿਚ ਪੇਸ਼ ਕਰੋ, 
(ਮਹਾਮੰਤਰੀ ਫਨਕਾਰਾਂ ਨੂੰ ਫੜ੍ਹ ਕੇ ਰਾਜੇ ਅੱਗੇ ਲਿਆਉਂਦੇ ਹਨ)
ਰਾਜਾ -“ਤੇਰੇ ਤੇ ਇਹਨਾਂ ਨੇ ਇੰਨੀ ਹਮਦਰਦੀ ਕਿਓ ਵਿਖਾਈ, ਤੂੰ ਕੀ ਕਹਿਣਾ ਚਾਹੁੰਦਾ ਹੈ''।
ਗਾਇਕ -“ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ-ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ, ਮਹਾਰਾਜ ਕਿਉਂਕਿ ਸਾਡੇ ਤਪਲੇ ਵਾਲੇ ਨੂੰ ਨੀਂਦ ਆਉਣ ਲੱਗ ਪਈ ਸੀ, ਸੰਗੀਤ ਦਾ ਜੋਸ਼ ਮੱਠਾ ਹੋਣ ਲੱਗ ਪਿਆ ਸੀ, ਮੈਨੂੰ ਇਹ ਡਰ ਹੋ ਗਿਆ ਕਿ ਅਸੀਂ ਰਾਜੇ ਦੀ ਸਜਾ ਦੇ ਭਾਗੀਦਾਰ ਨਾ ਬਣ ਜਾਈਏ , ਮੈ ਆਪਣੇ ਤਪਲੇ ਵਾਲੇ ਨੂੰ ਗਾਉਂਦਾ ਸਮੇਂ ਸਿੱਧਾ ਸਭ ਦੇ ਸਾਹਮਣੇ ਨਹੀਂ ਕਹਿ ਸਕਦਾ ਸੀ ਮੈਂ ਗਾਉਂਦੇ ਹੋਏ ਉਸਨੂੰ ਸਮਝਾਇਆ, ਮੈਂ ਤਾਂ ਇਹ ਸਤਰਾਂ ਤਪਲੇ ਵਾਲੇ ਨੂੰ ਇਸ ਕਰਕੇ, ਇਹ ਕਹੀਆਂ ਸਨ''।
“ਬਹੁਤੀ ਬੀਤੀ ਥੋੜੀ ਰਹਿ ਗਈ, ਛਿਣ-ਛਿਣ ਰਹੀ ਵਿਆ, ਜਿਹੜੀ ਰਹਿ ਗਈ ਉਹ ਵੀ ਕੱਢ ਲੈ, ਆਪਣੇ-ਆਪ ਨੂੰ ਦਾਗ ਨਾ ਲਾ......
ਭਾਵ ਹੈ ਕਿ-ਰਾਤ ਬਹੁਤ ਬੀਤ ਗਈ ਹੈ, ਥੋੜੀ-ਥੋੜ੍ਹੀ ਕਰਕੇ ਬੀਤ ਰਹੀ ਹੈ, ਸੰਗੀਤ ਮੱਠਾ ਹੋ ਗਿਆ ਤਾਂ ਸਾਨੂੰ ਦਾਗ ਲੱਗ ਜਾਵੇਗਾ''।
ਰਾਜਾ-“ਮਹਾਮੰਤਰੀ ਮੇਰਾ ਇਹ ਹੁਕਮ ਹੈ ਕਿ ਤੁਸੀਂ ਇਹਨਾਂ ਫਨਕਾਰਾਂ ਨੂੰ ਹੀਰੇ-ਮੋਤੀ ਅਤੇ ਕੁੱਝ ਹੋਰ ਵਾਜਬ ਇਨਾਮ ਦੇ ਦਿਓ, ਮੈਂ ਇਹ ਸਾਰੀ ਆਵਾਮ 'ਚ ਐਲਾਨ ਕਰਦਾ ਹਾਂ ਕੇ ਅੱਜ ਤੋਂ ਮੇਰਾ ਪੁੱਤਰ ਰਾਜ ਗੱਦੀ ਦਾ ਅਹੁਦਾ ਸੰਭਾਲੇਗਾ''।
ਬੰਤੋ ਇਹ ਸਭ ਸੁਣਨ ਤੋਂ ਬਾਅਦ ਆਪਣੇ ਸਹੁਰੇ ਘਰ ਵਾਪਸ ਪਰਤ ਗਈ ਉਸ ਦੇ ਪਤੀ ਨੇ ਉਸ ਨੂੰ ਕੁੱਝ ਨਾ ਕਿਹਾ, ਜੋ ਸਾਲਾਂ ਤੋਂ ਇੰਤਜ਼ਾਰ ਕਰਦਾ ਸੀ ਬੰਤੋ ਨੇ ਆਪਣੇ ਸੱਸ ਸਹੁਰੇ ਨੂੰ ਕਿਹਾ “ਤਕਰਾਰ ਤਾਂ ਦੋਵਾਂ ਪਰਿਵਾਰਾਂ ਵਿਚ ਹਨ ਮੇਰਾ ਤੇ ਮੇਰੇ ਘਰਵਾਲੇ ਦਾ ਕੋਈ ਝਗੜਾ ਹੀ ਨਹੀਂ।''
ਸੰਦੀਪ ਕੁਮਾਰ ਨਰ 
ਸ਼ਹਿਰ- ਬਲਾਚੌਰ 
ਮੋਬਾਈਲ -9041543692

 

  • Mother
  • father
  • wrangle
  • ਮਾਂ
  • ਪਿਓ
  • ਤਕਰਾਰ

ਸੁਭਾਅ

NEXT STORY

Stories You May Like

  • the groom did not arrive on the wedding day
    ਵਿਆਹ ਵਾਲੇ ਦਿਨ ਇੰਤਜ਼ਾਰ ਕਰਦੀ ਰਹਿ ਗਈ ਲਾੜੀ, ਪਿਆਰ ਦੀਆਂ ਪੀਂਘਾਂ ਪਾਉਣ ਵਾਲਾ ਦੇ ਗਿਆ ਧੋਖਾ
  • truck full of 12 tons of kitkat chocolates goes missing
    12 ਟਨ KitKat ਚਾਕਲੇਟਾਂ ਨਾਲ ਭਰਿਆ ਟਰੱਕ ਗਾਇਬ ! ਪੁਲਸ ਵੀ ਰਹਿ ਗਈ ਹੈਰਾਨ
  • snatching in ludhiana
    ਘਰ 'ਚ ਵੜ ਕੇ 4 ਸਾਲਾ ਬੱਚੀ ਕੋਲੋਂ ਖੋਹ ਕੇ ਲੈ ਗਏ ਮੋਬਾਈਲ, ਰੌਲ਼ਾ ਪਾਉਂਦੀ ਰਹਿ ਗਈ ਦਾਦੀ
  • books rate of 4th class student
    ਇੰਨੀ ਮਹਿੰਗੀ ਹੋ ਗਈ ਪੜ੍ਹਾਈ ! ਚੌਥੀ ਜਮਾਤ ਦੀਆਂ ਕਿਤਾਬਾਂ ਦਾ ਰੇਟ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ
  • love marriage husband wife revelation
    ਪੰਜਾਬ: 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ ਥੋੜ੍ਹੀ ਦੇਰ ਬਾਅਦ ਹੀ...
  • death of boy due to drug addiction in desal village of kapurthala
    ਕਹਿਰ ਓ ਰੱਬਾ! ਇਕੱਲੇ ਰਹਿ ਗਏ ਬਜ਼ੁਰਗ ਮਾਪੇ, ਪਹਿਲਾਂ ਇਕ ਪੁੱਤ ਦੀ ਨਸ਼ੇ ਨਾਲ ਹੋਈ ਮੌਤ, ਹੁਣ ਦੂਜੇ ਦੀ ਵੀ ਗਈ ਜਾਨ
  • shocking incident in punjab
    ਕਹਿਰ ਓ ਰੱਬਾ! ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਪੈਟਰੋਲ ਪਾ ਕੇ ਸਾੜ'ਤੀ ਲਾੜੀ, ਪੰਜਾਬ 'ਚ ਰੂਹ ਕੰਬਾਊ ਵਾਰਦਾਤ
  • jammu kashmir  eid  jama masjid  namaz
    ਕਸ਼ਮੀਰ 'ਚ ਉਤਸ਼ਾਹ ਨਾਲ ਮਨਾਇਆ ਗਈ ਈਦ, ਜਾਮਾ ਮਸਜਿਦ 'ਚ ਨਮਾਜ਼ ਦੀ ਨਹੀਂ ਦਿੱਤੀ ਗਈ ਮਨਜ਼ੂਰੀ
  • jalandhar rural police solves murder case  body buried in house recovered
    ਜਲੰਧਰ ਦਿਹਾਤੀ ਪੁਲਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾਈ, ਘਰ 'ਚੋਂ ਦੱਬੀ ਲਾਸ਼...
  • punjab weather raining emergency alert
    ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • long power cut to be imposed in punjab tomorrow
    Punjab 'ਚ ਭਲਕੇ ਲੱਗੇਗਾ ਲੰਬਾ Power Cut! ਸ਼ਨੀਵਾਰ ਵੀ ਬਿਜਲੀ ਰਹੇਗੀ ਬੰਦ
  • jalandhar pathankot road protest on highway
    ਜਲੰਧਰ-ਪਠਾਨਕੋਟ ਮਾਰਗ 'ਤੇ ਧਰਨਾ, ਪੰਜ ਕਿਲੋਮੀਟਰ ਤੱਕ ਲੱਗਾ ਜਾਮ
  • bjp protest against punjab government
    ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ 'ਚ ਭਾਜਪਾ ਵੱਲੋਂ ਜਲੰਧਰ 'ਚ...
  • third shooter fire at sudhir sweet shop in phagwara also arrested
    ਫਗਵਾੜਾ ’ਚ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕਰਨ ਵਾਲਾ ਤੀਜਾ ਸ਼ੂਟਰ ਵੀ ਗ੍ਰਿਫ਼ਤਾਰ
  • terrible accident on domoria bridge in jalandhar
    ਜਲੰਧਰ ਦੇ ਦੋਮੋਰੀਆ ਪੁਲ 'ਤੇ ਭਿਆਨਕ ਹਾਦਸਾ, ਕਾਰ ਤੇ ਬਾਈਕ ਵਿਚਾਲੇ ਜ਼ਬਰਦਸਤ...
  • man dies after falling under his own tractor
    ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ
Trending
Ek Nazar
canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +