Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 17, 2026

    7:01:47 PM

  • majithia attacks aap government citing human rights commission data

    ਮਜੀਠੀਆ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜੇ...

  • liquor prices  new excise policy

    ਆਬਕਾਰੀ ਨੀਤੀ ਵਿਚ ਵੱਡਾ ਬਦਲਾਅ, ਸ਼ਰਾਬ ਦੀਆਂ ਕੀਮਤਾਂ...

  • shiromani akali dal  bhagwant mann

    'ਹਮਾਰਾ ਵਕਤ ਆਏਗਾ ਤੋਂ ਮੁਜਰਾ ਕਰਵਾਏਂਗੇ, 19 ਦੀ...

  • gippy grewal sukhbir badal

    ਗਿੱਪੀ ਗਰੇਵਾਲ ਨੂੰ ਧਮਕੀ ਮਿਲਣ ਤੋਂ ਬਾਅਦ ਸੁਖਬੀਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੱਲ੍ਹ ਲਈ ਇਕ ਹਰਿਤ ਵਾਅਦਾ ਹੈ

BLOG News Punjabi(ਬਲਾਗ)

ਕੱਲ੍ਹ ਲਈ ਇਕ ਹਰਿਤ ਵਾਅਦਾ ਹੈ

  • Edited By Rakesh,
  • Updated: 05 Jun, 2025 04:55 PM
Blog
a greener future for tomorrow
  • Share
    • Facebook
    • Tumblr
    • Linkedin
    • Twitter
  • Comment

ਹਰ ਵਾਰ ਜਦੋਂ ਤੁਸੀਂ ਆਵਾਜਾਈ ਦੇ ਹੋਰ ਸਾਧਨਾਂ ਦੀ ਬਜਾਏ ਰੇਲਗੱਡੀ ਰਾਹੀਂ ਯਾਤਰਾ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਸਿਰਫ਼ ਆਰਾਮ ਅਤੇ ਸਹੂਲਤ ਹੀ ਨਹੀਂ ਚੁਣ ਰਹੇ ਹੁੰਦੇ-ਤੁਸੀਂ ਇਕ ਸਵੱਛ, ਹਰੇ-ਭਰੇ ਭਾਰਤ ਨੂੰ ਚੁਣਦੇ ਹੋ। ਪਿਛਲੇ ਸਾਲ 700 ਕਰੋੜ ਤੋਂ ਵੱਧ ਲੋਕਾਂ ਨੇ ਭਾਰਤੀ ਰੇਲਵੇ ਵਿਚ ਯਾਤਰਾ ਕਰਨ ਦੀ ਚੋਣ ਕੀਤੀ। ਇਹ ਸਾਡੀ ਜੀਵਨ ਰੇਖਾ ਹੈ ਅਤੇ ਕੱਲ੍ਹ ਲਈ ਇਕ ਹਰਿਤ ਵਾਅਦਾ (Green promise) ਹੈ।

ਭਾਰਤੀ ਰੇਲਵੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤੇ ਗਏ ਪੰਚਾਮ੍ਰਿਤ ਟੀਚਿਆਂ-2070 ਤੱਕ ਸ਼ੁੱਧ ਜ਼ੀਰੋ ਦੇ ਨੇੜੇ ਜਾਣ ਵਿਚ ਮਦਦ ਕਰ ਰਿਹਾ ਹੈ। ਰੇਲਵੇ ਇਸ ਨੂੰ ਇਕ ਬਹੁ-ਪੱਖੀ ਪਹੁੰਚ ਰਾਹੀਂ ਸਮਰੱਥ ਬਣਾ ਰਿਹਾ ਹੈ, ਜਿਸ ਰਾਹੀਂ ਆਵਾਜਾਈ ਨੂੰ ਸੜਕ ਤੋਂ ਰੇਲ ਵੱਲ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਸਵੱਛ, ਗ੍ਰੀਨ ਊਰਜਾ ਸਰੋਤਾਂ ਨਾਲ ਬਿਜਲੀ ਕਾਰਜਾਂ ਨੂੰ ਸਮਰੱਥ ਬਣਾਇਆ ਜਾ ਰਿਹਾ ਹੈ। ਇਕੱਠੇ ਹੋ ਕੇ ਇਹ ਕਦਮ ਭਾਰਤ ਨੂੰ ਪੈਮਾਨੇ ’ਤੇ ਆਪਣੀ ਆਰਥਿਕਤਾ ਨੂੰ ਡੀ-ਕਾਰਬਨਾਈਜ਼ ਕਰਨ ਵਿਚ ਮਦਦ ਕਰ ਰਹੇ ਹਨ।

ਸੜਕ ਤੋਂ ਰੇਲ ਮਾਰਗ ਦੀ ਅਗਵਾਈ

2013-14 ਵਿਚ ਰੇਲਵੇ ਨੇ ਲਗਭਗ 1,055 ਮਿਲੀਅਨ ਟਨ ਮਾਲ ਢੋਇਆ। ਇਹ 2024-25 ਵਿਚ ਵਧ ਕੇ 1,617 ਮਿਲੀਅਨ ਟਨ ਹੋ ਗਿਆ ਹੈ, ਜਿਸ ਨਾਲ ਸਾਡੀ ਰੇਲਵੇ ਦੁਨੀਆ ਵਿਚ ਦੂਜੀ ਸਭ ਤੋਂ ਵੱਡੀ ਮਾਲ ਢੋਣ ਵਾਲੀ ਰੇਲਵੇ ਬਣ ਗਈ ਹੈ। ਮਾਹਿਰਾਂ ਦੁਆਰਾ ਕੀਤੀ ਗਈ ਗਣਨਾ ਦੀ ਵਰਤੋਂ ਕਰਦੇ ਹੋਏ ਸੜਕ ਤੋਂ ਰੇਲ ਤੱਕ ਮਾਲ ਦੇ ਇਸ ਤਬਾਦਲੇ ਨੇ ਸਾਡੇ ਦੇਸ਼ ਨੂੰ 143 ਮਿਲੀਅਨ ਟਨ ਤੋਂ ਵੱਧ ਸੀ ਓ2 ਨਿਕਾਸ ਨੂੰ ਬਚਾਉਣ ਵਿਚ ਮਦਦ ਕੀਤੀ ਹੈ। ਇਹ 121 ਕਰੋੜ ਰੁੱਖ ਲਗਾਉਣ ਦੀ ਤਰ੍ਹਾਂ ਹੈ।

ਰੇਲ ਰਾਹੀਂ ਮਾਲ ਦੀ ਢੋਆ-ਢੁਆਈ ਸੜਕ ਰਾਹੀਂ ਕੀਤੇ ਜਾਣ ਵਾਲੇ ਲਗਭਗ ਅੱਧੇ ਖਰਚੇ ਦੇ ਬਰਾਬਰ ਹੈ। ਇਸਦਾ ਭਾਵ ਹੈ ਕਿ ਨਾ ਸਿਰਫ਼ ਕਾਰੋਬਾਰਾਂ ਲਈ, ਸਗੋਂ ਸਮੁੱਚੀ ਆਰਥਿਕਤਾ ਲਈ ਵੱਡੀ ਬੱਚਤ ਹੈ। ਇਸ ਤਬਦੀਲੀ ਨੇ ਪਿਛਲੇ ਦਹਾਕੇ ਦੌਰਾਨ ਲੌਜਿਸਟਿਕਸ ਲਾਗਤਾਂ ਵਿਚ 3.2 ਲੱਖ ਕਰੋੜ ਰੁਪਏ ਦੀ ਬੱਚਤ ਕਰਨ ਵਿਚ ਮਦਦ ਕੀਤੀ ਹੈ।

ਰੇਲਵੇ ਵੀ ਬਹੁਤ ਸਵੱਛ ਹੈ, ਜੋ ਟਰੱਕਾਂ ਨਾਲੋਂ 90 ਫੀਸਦੀ ਘੱਟ ਕਾਰਬਨ ਡਾਈਆਕਸਾਈਡ ਛੱਡਦੀ ਹੈ। ਇਹ ਸਾਡੇ ਆਸਮਾਨ ਵਿਚ ਘੱਟ ਧੂੰਆਂ ਛੱਡਦੀ ਹੈ ਅਤੇ ਸਾਨੂੰ ਸਾਫ਼ ਹਵਾ ਮਿਲਦੀ ਹੈ। ਸੜਕ ਤੋਂ ਰੇਲ ਤਬਦੀਲੀ ਨੇ ਸਾਡੇ ਲਈ 2,857 ਕਰੋੜ ਲੀਟਰ ਡੀਜ਼ਲ ਬਚਾਇਆ ਹੈ, ਜਿਸ ਨਾਲ ਈਂਧਨ ਦੀ ਲਾਗਤ ਵਿਚ ਲਗਭਗ 2 ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ।

ਗ੍ਰੀਨ ਟ੍ਰੈਕ, ਮਜ਼ਬੂਤ ਰਾਸ਼ਟਰ

ਭਾਰਤ ਤੇਲ ਆਯਾਤ ਕਰਦਾ ਹੈ। ਇਸ ਲਈ, ਸਾਡੇ ਆਵਾਜਾਈ ਖੇਤਰ ਦਾ ਬਿਜਲੀਕਰਨ ਕਰਨਾ ਰਣਨੀਤਕ ਤੌਰ ’ਤੇ ਸਮਝਦਾਰੀ ਵਾਲਾ ਫ਼ੈਸਲਾ ਹੈ ਤਾਂ ਜੋ ਆਯਾਤ ’ਤੇ ਸਾਡੀ ਨਿਰਭਰਤਾ ਘਟ ਜਾਵੇ। 2014 ਤੋਂ ਪਹਿਲਾਂ ਦੇ 60 ਸਾਲਾਂ ਵਿਚ, ਭਾਰਤੀ ਰੇਲਵੇ ਨੇ 21,000 ਕਿਲੋਮੀਟਰ ਟ੍ਰੈਕ ਦਾ ਬਿਜਲੀਕਰਨ ਕੀਤਾ ਸੀ ਅਤੇ ਪਿਛਲੇ 11 ਸਾਲਾਂ ਵਿਚ, ਅਸੀਂ 47,000 ਕਿਲੋਮੀਟਰ ਦਾ ਬਿਜਲੀਕਰਨ ਕੀਤਾ ਹੈ। ਅੱਜ ਸਾਡੇ ਬ੍ਰੌਡਗੇਜ ਨੈੱਟਵਰਕ ਦਾ 99 ਫੀਸਦੀ ਬਿਜਲੀਕਰਨ ਕੀਤਾ ਜਾ ਚੁੱਕਾ ਹੈ।

ਰੇਲਵੇ ਸਟੇਸ਼ਨਾਂ, ਫੈਕਟਰੀਆਂ ਅਤੇ ਵਰਕਸ਼ਾਪਾਂ ਲਈ ਗ੍ਰੀਨ ਊਰਜਾ ਦੀ ਵਰਤੋਂ ਵੱਧ ਤੋਂ ਵੱਧ ਕਰ ਰਿਹਾ ਹੈ। ਹੁਣ ਇਹ ਰਾਜਾਂ ਨਾਲ ਮਿਲ ਕੇ ਰੇਲਗੱਡੀਆਂ ਚਲਾਉਣ ਲਈ ਵਧੇਰੇ ਗ੍ਰੀਨ ਊਰਜਾ ਹਾਸਲ ਕਰਨ ਲਈ ਕੰਮ ਕਰ ਰਿਹਾ ਹੈ। ਇਹ ਸਭ ਭਾਰਤ ਨੂੰ ਆਪਣੇ ਸ਼ੁੱਧ ਜ਼ੀਰੋ ਟੀਚੇ ਨੂੰ ਪ੍ਰਾਪਤ ਕਰਨ ਵੱਲ ਲੈ ਜਾਵੇਗਾ।

ਮਾਲ ਢੋਆ-ਢੁਆਈ ਨੂੰ ਬਿਹਤਰ ਬਣਾਉਣਾ

ਇਸ ਗਤੀ ਦੇ ਆਧਾਰ ’ਤੇ, ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ (ਡੀ. ਐੱਫ. ਸੀਜ਼) ਬਿਜਲੀਕਰਨ ਕੀਤੇ ਗਏ ਹਨ, ਜੋ ਉੱਚ-ਸਮਰੱਥਾ ਵਾਲੀਆਂ ਰੇਲਵੇ ਲਾਈਨਾਂ ਹਨ ਜੋ ਵਿਸ਼ੇਸ਼ ਤੌਰ ’ਤੇ ਮਾਲ ਢੋਆ-ਢੁਆਈ ਲਈ ਤਿਆਰ ਕੀਤੀਆਂ ਗਈਆਂ ਹਨ। 2,741 ਕਿਲੋਮੀਟਰ ਦੇ ਕਾਰਜਸ਼ੀਲ ਹੋਣ ਦੇ ਨਾਲ, ਡੀ. ਐੱਫ.ਸੀਜ਼ ਨੇ ਸੜਕਾਂ ’ਤੇ ਭੀੜ-ਭੜੱਕੇ ਨੂੰ ਘੱਟ ਕੀਤਾ ਹੈ ਅਤੇ ਡੀਜ਼ਲ ਦੀ ਖਪਤ ਅਤੇ ਕਾਰਬਨ ਨਿਕਾਸੀ ਨੂੰ ਕਾਫ਼ੀ ਘਟਾ ਦਿੱਤਾ ਹੈ।

ਭਾਰਤ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਵਰਗੀ ਆਧੁਨਿਕ, ਜ਼ੀਰੋ-ਨਿਕਾਸ ਟੈਕਨਾਲੋਜੀ ਨੂੰ ਵੀ ਅਪਣਾ ਰਿਹਾ ਹੈ। ਪਹਿਲੀ ਰੇਲਗੱਡੀ ਹਰਿਆਣਾ ਵਿਚ ਜੀਂਦ ਅਤੇ ਸੋਨੀਪਤ ਦਰਮਿਆਨ ਚੱਲੇਗੀ ਅਤੇ 2,600 ਯਾਤਰੀਆਂ ਨੂੰ ਲੈ ਕੇ ਜਾਵੇਗੀ। ਇਹ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਲੰਬੀ ਹਾਈਡ੍ਰੋਜਨ ਰੇਲਗੱਡੀ ਹੋਵੇਗੀ।

ਅਰਥਵਿਵਸਥਾ ਅਤੇ ਵਾਤਾਵਰਣ

ਭਾਰਤ ਸਾਬਤ ਕਰ ਰਿਹਾ ਹੈ ਕਿ ਆਰਥਿਕ ਵਿਕਾਸ ਅਤੇ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਨਾਲ-ਨਾਲ ਚੱਲ ਸਕਦੇ ਹਨ ਅਤੇ ਨਾਲ-ਨਾਲ ਚੱਲਣੇ ਚਾਹੀਦੇ ਹਨ। ਵਿਸ਼ਵ ਬੈਂਕ ਦੇ ਲੌਜਿਸਟਿਕਸ ਪ੍ਰਦਰਸ਼ਨ ਸੂਚਕਾਂਕ 2023 ਅਨੁਸਾਰ, ਭਾਰਤ ਹੁਣ 139 ਦੇਸ਼ਾਂ ਵਿਚੋਂ 38ਵੇਂ ਸਥਾਨ ’ਤੇ ਹੈ, ਜੋ ਕਿ 2014 ਤੋਂ ਬਾਅਦ 16 ਸਥਾਨਾਂ ਦੀ ਛਾਲ ਹੈ। ਰੇਲਵੇ ਬਿਜਲੀਕਰਨ ਦੇ ਵਿਸਥਾਰ ਨੇ ਲਾਗਤਾਂ ਅਤੇ ਨਿਕਾਸੀ ਨੂੰ ਘਟਾ ਦਿੱਤਾ ਹੈ। ਇਸ ਨੇ ਗਤੀ ਅਤੇ ਸਮਰੱਥਾ ਵਿਚ ਵੀ ਵਾਧਾ ਕੀਤਾ ਹੈ, ਜਿਸ ਨਾਲ ਭਾਰਤ ਨੂੰ ਵਿਸ਼ਵ ਪੱਧਰੀ ਲੌਜਿਸਟਿਕ ਮਿਆਰਾਂ ਦੇ ਨੇੜੇ ਜਾਣ ਵਿਚ ਮਦਦ ਮਿਲੀ ਹੈ।

ਰੇਲਵੇ ਨੈੱਟ ਜ਼ੀਰੋ ਵੱਲ ਵਧੇਗਾ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਰੇਲਵੇ ਲਈ ਨੈੱਟ ਜ਼ੀਰੋ ਪ੍ਰਾਪਤ ਕਰਨ ਲਈ ਸਾਲ 2030 ਦਾ ਟੀਚਾ ਮਿੱਥਿਆ ਹੈ। ਤੇਜ਼ ਬਿਜਲੀਕਰਨ ਅਤੇ ਸੜਕ ਤੋਂ ਰੇਲ ਤੱਕ ਮਾਲ ਦੀ ਵੱਡੇ ਪੱਧਰ ’ਤੇ ਤਬਦੀਲੀ ਦੇ ਕਾਰਨ, ਭਾਰਤੀ ਰੇਲਵੇ 2025 ਦੇ ਅੰਦਰ ਹੀ ਨੈੱਟ ਜ਼ੀਰੋ (ਸਕੋਪ 1) ਹਾਸਲ ਕਰਨ ਦੇ ਰਾਹ ’ਤੇ ਹੈ।

ਇਸ ਵਿਸ਼ਵ ਵਾਤਾਵਰਣ ਦਿਵਸ ’ਤੇ, ਭਾਰਤੀ ਰੇਲਵੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰ ਰਿਹਾ ਹੈ। ਹਰੇਕ ਇਲੈਕਟ੍ਰੀਫਾਈਡ ਟ੍ਰੈਕ, ਲਗਾਇਆ ਗਿਆ ਹੈ।

ਅਸ਼ਵਿਨੀ ਵੈਸ਼ਣਵ, ਹਰਦੀਪ ਪੁਰੀ, ਸਤਨਾਮ ਸਿੰਘ ਸੰਧੂ

  • World Environment Day
  • Tree Indian Railways
  • Hydrogen Train

ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਦੇ ਵਧਦੇ ਮਾਮਲੇ !

NEXT STORY

Stories You May Like

  • not a single major budget promise has been fulfilled in four years pargat singh
    ਚਾਰ ਸਾਲਾਂ 'ਚ ਇਕ ਵੀ ਮੁੱਖ ਬਜਟ ਵਾਅਦਾ ਨਹੀਂ ਹੋਇਆ ਪੂਰਾ : ਪਰਗਟ ਸਿੰਘ
  • special express train to run for ayodhya tomorrow
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅਯੁੱਧਿਆ ਲਈ ਕੱਲ੍ਹ ਚੱਲੇਗੀ ਸਪੈਸ਼ਲ ਐਕਸਪ੍ਰੈੱਸ ਟਰੇਨ
  • aam aadmi party government  breaking promise
    ਔਰਤਾਂ ਨਾਲ ਵਾਅਦਾ ਖਿਲਾਫੀ ਬਰਦਾਸ਼ਤ ਨਹੀਂ, ਬਲਕਾਰ ਸਿੰਘ ਬਰਾੜ ਦਾ ਮਾਨ ਸਰਕਾਰ ‘ਤੇ ਹਮਲਾ
  • power cut will be imposed in these areas of punjab tomorrow morning itself
    ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰੇ ਹੀ ਲੱਗ ਜਾਵੇਗਾ Power Cut, ਸ਼ਾਮ ਤੱਕ ਕਰਨਾ ਪਵੇਗਾ ਇੰਤਜ਼ਾਰ
  • bumrah is a national heritage  suryakumar yadav
    ਬੁਮਰਾਹ ਇਕ ਰਾਸ਼ਟਰੀ ਵਿਰਾਸਤ ਹੈ : ਸੂਰਯਕੁਮਾਰ ਯਾਦਵ
  • jathedar surjit singh cheema is no more  funeral tomorrow
    ਨਹੀਂ ਰਹੇ ਜਥੇਦਾਰ ਸੁਰਜੀਤ ਸਿੰਘ ਚੀਮਾ, ਅੰਤਿਮ ਸੰਸਕਾਰ ਕੱਲ੍ਹ
  • a pointless war is being fought
    ਲੜੀ ਜਾ ਰਹੀ ਹੈ ਇਕ ਬੇਮਤਲਬ ਦੀ ਜੰਗ
  • rahul gandhi  sonipat  farmer  daughter  marriage
    ਕਿਸਾਨ ਦੀ ਧੀ ਦੇ ਵਿਆਹ 'ਚ ਪੁੱਜੇ ਰਾਹੁਲ ਗਾਂਧੀ, ਨਿਭਾਇਆ ਆਪਣਾ ਵਾਅਦਾ
  • punjab weather update
    ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ! ਇਨ੍ਹਾਂ ਤਾਰੀਖ਼ਾਂ ਲਈ ਜਾਰੀ ਹੋਇਆ ਅਲਰਟ,...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • a strong storm will hit punjab
    ਪੰਜਾਬ 'ਚ ਆਵੇਗਾ ਤੇਜ਼ ਤੁਫ਼ਾਨ, 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • sunil jakhar slams aap government
    ਕਰਜ਼ਾ, ਗੈਂਗਸਟਰਵਾਦ ਅਤੇ ਨਸ਼ਿਆਂ ਦਾ ਫੈਲਾਅ, ‘ਆਪ’ ਸਰਕਾਰ ਦੀਆਂ 4 ਸਾਲਾਂ ਦੀਆਂ...
  • raja warring exlusive interview
    ਮੇਰਾ 12x5=48 ਹੋਵੇ ਜਾਂ 60 ਪਰ ਭਗਵੰਤ ਮਾਨ ਦਾ ਪ੍ਰਦਰਸ਼ਨ 100 ਫ਼ੀਸਦੀ ਜ਼ੀਰੋ ਹੈ...
  • ashwani sharma on aap protest
    ਵਿਧਾਨ ਸਭਾ ਵਿਚ ਨਾਅਰੇ ਲਿਖ ਕੇ ਪ੍ਰਦਰਸ਼ਨ ਕਰਨਾ ਸੰਸਦੀ ਮਰਿਆਦਾ ਦੀ ਉਲੰਘਣਾ :...
  • accident in jalandhar  s ppr market  audi hits thar  cctv comes to light
    ਜਲੰਧਰ ਦੀ PPR ਮਾਰਕੀਟ 'ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ 'ਚ...
  • sukhbir singh badal statement
    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ...
Trending
Ek Nazar
china to provide humanitarian aid to west asian countries

ਜੰਗ ਵਿਚਾਲੇ 'ਚ ਚੀਨ ਦਾ ਵੱਡਾ ਕਦਮ, ਈਰਾਨ ਸਮੇਤ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ...

online registration for agniveer army recruitment will be open till april 1

ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

indians in america

ਅਮਰੀਕਾ 'ਚ ਭਾਰਤੀਆਂ ਦਾ ਦਬਦਬਾ: ਦੌਲਤ ਤੇ ਗਿਆਨ 'ਚ ਮੋਹਰੀ, ਪਰ ਸਿਆਸੀ ਸੱਤਾ...

iranian government bans traditional festival celebrations

ਜੰਗ ਦੇ ਸਾਏ ਹੇਠ ਈਰਾਨ ਸਰਕਾਰ ਨੇ ਰਵਾਇਤੀ ਤਿਉਹਾਰ ਮਨਾਉਣ 'ਤੇ ਲਾਈ ਪਾਬੰਦੀ,...

holi mohalla in italy

ਇਟਲੀ : ਹੋਲੇ ਮਹੱਲੇ ਮੌਕੇ ਗੁਰੁ ਦੀਆ ਲਾਡਲੀਆ ਫੌਜਾਂ ਨੇ ਦਿਖਾਇਆ ਖਾਲਸਾਈ ਜਾਹੋ...

famous actress  death  bollywood  tv

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

domestic dispute  mother in law  daughter in law  cylinder gas

'ਗੈਸ ਘੱਟ ਫੂਕਿਆ ਕਰ..!', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼...

punjab police inspector

ਖਾਕੀ ਦਾ ਵੀ ਨਹੀਂ ਰਿਹਾ ਖੌਫ਼! ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਦਾ...

abhishek sharma captain

ਅਭਿਸ਼ੇਕ ਸ਼ਰਮਾ ਬਣ ਸਕਦੇ ਹਨ ਕਪਤਾਨ, ਲਿਆ ਗਿਆ ਹੈਰਾਨ ਕਰਨ ਵਾਲਾ ਫੈਸਲਾ!

t20 world cup 2026 team india

T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ...

gold price fall

ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • assembly elections will also shape national politics
      ਰਾਸ਼ਟਰੀ ਰਾਜਨੀਤੀ ਵੀ ਤੈਅ ਕਰਨਗੀਆਂ ਵਿਧਾਨ ਸਭਾ ਚੋਣਾਂ
    • death of school children in iran sparks global debate on use of ai in war
      ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ...
    • hammer test
      ‘ਹੈਮਰ ਟੈਸਟ’ ਜਾਂ ‘ਵਿਜ਼ੂਅਲ ਇੰਸਪੈਕਸ਼ਨ’...!
    • bihar after nitish kumar
      ਨਿਤੀਸ਼ ਕੁਮਾਰ ਤੋਂ ਬਾਅਦ ਬਿਹਾਰ !
    • iran war
      ਜਿਸ ਨੇ ਜੰਗ ਸ਼ੁਰੂ ਕੀਤੀ, ਉਸੇ ਨੂੰ ਹੀ ਇਸ ਨੂੰ ਰੋਕਣਾ ਹੋਵੇਗਾ
    • fighter aircraft upgrade  india  s revolutionary step in air defense
      ਲੜਾਕੂ ਜਹਾਜ਼ ਅਪਗ੍ਰੇਡ : ਭਾਰਤ ਦਾ ਹਵਾਈ ਰੱਖਿਆ ’ਚ ਇਨਕਲਾਬੀ ਕਦਮ
    • increasing cases of sexual harassment of students by teachers
      ‘ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨਾਲ’ ਜਿਨਸੀ ਸ਼ੋਸ਼ਣ ਦੇ ਵਧਦੇ ਮਾਮਲੇ!
    • all parties in up are in the race to revive the legacy of kanshi ram
      ਯੂ. ਪੀ. ’ਚ ਸਾਰੀਆਂ ਪਾਰਟੀਆਂ ਕਾਂਸ਼ੀ ਰਾਮ ਦੀ ਵਿਰਾਸਤ ਮੁੜ-ਸੁਰਜੀਤ ਕਰਨ ਦੀ ਦੌੜ...
    • afghanistan pakistan
      ਅਫ਼ਗਾਨਿਸਤਾਨ ਅਤੇ ਈਰਾਨ ਵਿਚਾਲੇ ਜੰਗਾਂ ’ਚ ਫਸੇ ਪਾਕਿਸਤਾਨ ਦੇ ਸਾਹਮਣੇ ਮੁਸ਼ਕਲ ਬਦਲ
    • artificial intelligence
      ਦੇਸ਼ ’ਚ ਉੱਚ ਸਿੱਖਿਆ ਦੀ ਨੁਹਾਰ ਬਦਲ ਦੇਵੇਗੀ ਮਸਨੂਈ ਬੁੱਧੀਮਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +