Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 08, 2026

    12:04:48 AM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਰੇਡੀਓ ਤੇ ਗੁਰਬਾਣੀ ਵੀਚਾਰ ਪ੍ਰੋਗਰਾਮ ਸਬੰਧੀ ਬੇਨਤੀ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਰੇਡੀਓ ਤੇ ਗੁਰਬਾਣੀ ਵੀਚਾਰ ਪ੍ਰੋਗਰਾਮ ਸਬੰਧੀ ਬੇਨਤੀ

  • Updated: 15 Mar, 2018 04:56 PM
Meri-Awaz-Suno
request a gurbani broadcasting program on radio
  • Share
    • Facebook
    • Tumblr
    • Linkedin
    • Twitter
  • Comment

ਮੈਂ ਰੇਡੀਓ ਤੇ ਗੁਰਬਾਣੀ ਵੀਚਾਰ ਪ੍ਰੋਗਰਾਮ ਰੇਡੀਓ ਸਟੇਸ਼ਨ ਆਕਾਸ਼ਵਾਣੀ ਜਲੰਧਰ ਤੋ ਤਕਰੀਬਨ ਬਚਪਨ ਤੋਂ ਸੁਣਦਾ ਆ ਰਿਹਾ ਹਾਂ। ਪਹਿਲਾਂ ਇਹ ਪ੍ਰੋਗਰਾਮ ਸ: ਸਾਧੂ ਸਿੰਘ ਜੀ ਗੋਬਿੰਦ ਪੁਰੀ ਜੀ ਤੇ À੍ਹਨਾਂ ਤੋਂ ਪਹਿਲਾਂ ਇਕ ਬੀਬੀ ਵੀ ਇਹ ਪ੍ਰੋਗਰਾਮ ਪਰਸਾਰਿਤ ਕਰਦੇ ਰਹੇ ਹਨ। ਮੇਰੇ ਬਚਪਨ ਵੇਲੇ ਮੈਨੂੰ ਯਾਦ ਹੈ, ਆਮ ਦਿਨਾਂ 'ਚ ਸ਼ਬਦ ਤੇ ਕਥਾ ਤੋਂ ਇਲਾਵਾ ਸ਼ਨੀਵਾਰ ਨੂੰ ਸਰੋਤਿਆਂ ਦੀਆਂ ਫੁਰਮਾਇਸ਼ੀ ਚਿਠੀਆਂ ਪੜ ਕੇ ਫੁਰਮਾਇਸ਼ੀ ਸ਼ਬਦ ਵੀ ਸਰਵਣ ਕਰਵਾਏ ਜ਼ਾਦੇ ਸਨ। ਕੁੱਝ ਸਾਲ ਪਹਿਲਾਂ ਜਦੋਂ ਸ: ਸਾਧੂ ਸਿੰਘ ਗੋਬਿੰਦ ਪੁਰੀ ਜੀ ਲੰਮੀ   ਛੁੱਟੀ ਲੈ ਕੇ ਚਲੇ ਗਏ, ਉਨ੍ਹਾਂ ਤੋਂ ਬਾਅਦ ਸ: ਮਨਜੀਤ ਸਿੰਘ ਜੀ ਇਹ ਡਿਊਟੀ ਨਿਭਾ ਰਹੇ ਹਨ। ਪਹਿਲਾਂ ਪਹਿਲਾਂ ਮੈਂ ਮਹਿਸੂਸ ਕੀਤਾ ਸੀ ਕਿ ਇਹ ਵੀਰ ਜੀ ਬਹੁਤੇ ਵਿਦਵਾਨ ਨਹੀਂ ਹਨ। ਪਰ ਜਦੋਂ ਚਾਰ ਪੰਜ ਦਿਨ ਲਗਾਤਾਰ ਸਵੇਰੇ ਸਵੇਰੇ 6 ਵਜ ਕੇ 5 ਮਿੰਟ 'ਤੇ ਇਨ੍ਹਾਂ ਨੂੰ ਅਮ੍ਰਿਤ ਬੂੰਦ ਪ੍ਰੋਗਰਾਮ 'ਚ ਵਿਚਾਰ ਪੇਸ਼ ਕਰਦੇ ਸੁਣਿਆਂ ਤਾਂ ਮੈਨੂੰ ਪਤਾ ਲਗਾਕਿ ਇਹ ਵੀਰ ਜੀ ਨੇ ਵੀ ਬਹੁਤ ਪੜ੍ਹਾਈ ਕੀਤੀ ਹੋਈ ਹੈ, ਬਹੁਤ ਖੋਜ ਕੀਤੀ ਹੋਈ ਹੈ। ਬਹੁਤ ਸਾਰੀ ਫਿਲਾਸਫੀ ਅਤੇ ਬਹੁਤ ਸਾਰੇ ਧਾਰਮਿਕ ਗੰ੍ਰਥਾ ਦਾ ਡੂੰਘਾ ਅਧਿਐਨ ਕੀਤਾ ਹੋਇਆ ਹੈ। ਇਨ੍ਹਾਂ ਕੋਲ ਸਿਰਫ ਸ਼ਬਦੀ ਗਿਆਨ ਹੀ ਨਹੀ ਬਲਕਿ ਅਨੁਭੱਵੀ ਗਿਆਨ ਵੀ ਹੋਇਆ ਹੋਇਆ ਹੈ। ਜੋ ਸਵੇਰੇ 6 ਵਜ ਕੇ 5 ਮਿੰਟ ਤੇ ਵੀਰ ਜੀ ਵਿਚਾਰ ਪੇਸ਼ ਕਰਦੇ ਹਨ ਉਹ ਸੁਣਕੇ ਬਹੁਤ ਹੀ ਅਨੰਦ ਆਉਂਦਾ ਹੈ। ਇਸ ਲਈ ਉਨ੍ਹਾਂ ਦੀ ਸਿਫਤ ਕਹਿਣ ਕਥਨ ਤੋਂ ਪਰੇ ਹੈ।

ਭਾਈ ਸਾਹਿਬ ਜੀ ਸ: ਮਨਜੀਤ ਸਿਘ ਜੀ ਪ੍ਰੋ: ਗੁਰਬਾਣੀ ਵਿਚਾਰ ਨੂੰ ਪੂਰਨ ਅਨੰਦਮਈ ਬਣਾਉਣ ਲਈ ਬਹੁਤ ਮਿਹਨਤ ਕਰਦੇ ਹਨ। ਆਮ ਤੌਰ ਤੇ ਕੋਈ ਇਕ ਹੀ ਵਿਸ਼ਾ ਲੈ ਕੇ ਉਸੇ ਵਿਸ਼ੇ ਨਾਲ ਸੰਬੰਧਤ ਸ਼ਬਦ ਤੇ ਕਥਾ ਵਾਰਤਾ ਹੀ ਸਰਵਣ ਕਰਵਾਉਂਦੇ ਹਨ।ਜਿਵੇਂ ਕਿ, ਨਾਮ ਸਿਮਰਨ, ਸੇਵਾ, ਪਰਉਪਕਾਰ, ਮਨੁੱਖਾ ਜੀਵਨ,     ਗੁਰਮੁੱਖ, ਮਨਮੁੱਖ, ਬੰਦਗੀ, ਸੰਤ ਆਦਿ। ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਜਿਹੜੇ-2 ਰਾਗੀ ਸਿੰਘ ਹੋਏ ਹਨ, ਉਨ੍ਹਾਂ ਦੇ ਗਾਏ ਹੋਏ ਸ਼ਬਦ ਪਤਾ ਨਹੀਂ ਕਿਥੋਂ-2 ਲੱਭ ਕੇ ਪ੍ਰੋਗਰਾਮ ਵਿਚ ਸਰਵਣ ਕਰਵਾÀੁਂਦੇ ਰਹਿੰਦੇ ਹਨ। ਸਵ: ਭਾਈ ਗੋਪਾਲ ਸਿੰਘ ਜੀ, ਸਵ: ਭਾਈ ਬਖਸੀਸ਼ ਸਿੰਘ ਜੀ (ਪਾਤੀ ਤੋਰੈ ਮਾਲਿਨੀ) ਸਵ: ਭਾਈ ਦਰਸ਼ਣ ਸਿੰਘ ਜੀ ਕੋਮਲ, ਸਵ: ਭਾਈ ਸਮੁੰਦ ਸਿੰਘ ਜੀ, ਸਵ:ਭਾਈ ਅਰਜਣ ਸਿੰਘ ਜੀ, ਭਾਈ ਅਵਤਾਰ ਸਿੰਘ ਜੀ (ਦਿੱਲੀ ਵਾਲੇ) ਭਾ: ਗੁਰਚਰਨ ਸਿੰਘ ਜੀ, ਭਾ: ਚੰਨਣ ਸਿੰਘ ਜੀ, ਭਾ: ਚੰਨਣ ਸਿੰਘ ਜੀ ਮਜਬੂਰ, ਭਾ: ਹਰੀ ਸਿੰਘ ਜੀ, ਭਾ: ਤ੍ਰਿਲੋਚਨ ਸਿੰਘ ਜੀ, ਭਾ: ਪਿਆਰਾ ਸਿੰਘ ਜੀ (ਪ੍ਰਭ ਡੋਰੀ ਹਾਥ ਤੁਮ੍ਹਾਰੇ) ਭਾ: ਅਮਰੀਕ ਸਿੰਘ ਜੀ ਜਖਮੀ (ਪ੍ਰਭ ਪਾਸਿ ਜਨ ਕੀ ਅਰਦਾਸ ਤੂੰ ਸੱਚਾ ਸਾਈਂ) ਭਾ: ਬਲਬੀਰ ਸਿੰਘ ਜੀ (ਤੂੰ ਕੁਨ ਰੇ ਮੈ ਜੀ ਨਾਮਾ)। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤ ਸਰ ਤੋਂ ਸੇਵਾਮੁਕਤ ਹੋਏ ਭਾ: ਗੁਰਮੇਲ ਸਿੰਘ ਜੀ, ਭਾ: ਗੁਰਮੇਜ ਸਿੰਘ ਜੀ, ਭਾ: ਮਨਜੀਤ ਸਿੰਘ ਜੀ ਅਤੇ ਹੋਰ ਵੀ ਮੌਜੂਦਾ ਸਮੇ ਦੇ ਬਹੁਤ ਸਾਰੇ ਸਤਿਕਾਰ ਯੋਗ ਰਾਗੀ ਸਿੰਘਾਂ ਦੇ ਗਾਏ ਹੋਏ ਸ਼ਬਦ ਸਮੇ-2 ਤੇ ਪ੍ਰੋ: 'ਚ ਸਰਵਣ ਕਰੁਵਾਉਂਦੇ ਰਹਿੰਦੇ ਹਨ ।ਜਿਹੜੇ ਸ਼ਬਦ ਸੁਣ ਕੇ ਬਹੁਤ ਅਨੰਦ ਸਰਾਬੋਰ ਹੁੰਦਾ ਹੈ

ਭਾਵੇਂ ਵੀਰ ਜੀ ਬਹੁਤ ਹੀ ਮਿਹਨਤ ਕਰਦੇ ਹਨ, ਪਰ ਹਾਲੇ ਵੀ ਮੈਂ ਇਕ ਬੇਨਤੀ ਕਰਦਾ ਹਾਂ ਕਿ ਪਿਛਲੀ ਪੀੜੀ ਦੇ ਕਈ ਰਾਗੀ-ਸਿੰਘ ਐਸੇ ਹਨ ਜਿਨਾਂ ਦੇ ਗਾਏ ਹੋਏ ਸ਼ਬਦ ਦਿੱਲੀ, ਮੁੰਬਈ, ਕਲਕੱਤੇ ਕਈ ਪੁਰਾਣੇ ਡੇਰਿਆਂ 'ਚ ਜਾਂ ਕਈ ਰਕਾਰਡਾਂ ਵਾਲੀਆਂ ਕੰਪਨੀਆਂ 'ਚ ਸੰਭਾਲੇ ਹੋਏ ਪਏ ਹਨ। ਪੰਜਾਬ ਵਿਚ ਕਿਤੇ-2 ਐਸੇ ਵੀਰ ਵੀ ਹਨ ਜਿਨਾਂ ਨੂੰ ਪੁਰਾਣੇ ਰਾਗੀ ਸਿੰਘਾਂ ਦੇ ਗਾਏ ਸ਼ਬਦ ਤੇ ਢਾਢੀ ਸਿੰਘਾਂ ਦੇ ਪ੍ਰਸੰਗਾਂ ਵਾਲੇ ਤਵੇ ਕਿਤੋਂ ਨਾ ਕਿਤੋਂ ਮਿਲੇ ਹੋਏ ਹਨ ਅਤੇ ਉਨ੍ਹਾਂ ਸੰਭਾਲ ਕੇ ਰੱਖੇ ਹੋਏ ਹਨ। ਪਿੱਛੇ ਜਿਹੇ ਇਕ ਵੀਰ ਸ: ਹਰਜਾਪ ਸਿੰਘ ਔਜਲਾ ਨੇ ਅਖਬਾਰ 'ਚ ਲਿਖਿਆ ਸੀ, ਕਿ ਕੁੱਝ ਪੁਰਾਣੇ ਤਵੇ (ਰਿਕਾਰਡ) ਉਨ੍ਹਾਂ ਨੇ ਵੀ ਸਾਂਭ ਕੇ ਰੱਖੇ ਹੋਏ ਹਨ।ਪਟਿਆਲੇ ਨੇੜੇ ਇਕ ਪਿੰਡ 'ਚ ਇਕ ਵੀਰ ਕੋਲ ਵੀ ਬਹੁਤ ਸਾਰੇ ਪੁਰਾਣੇ ਤਵੇ ਸਾਂਭੇ ਹੋਏ ਪਏ ਹਨ। ਇਸ ਤਰਾਂ ਦੇ ਵੀਰਾਂ ਕੋਲ ਵੀ ਪਹੁੰਚ ਕਰਕੇ ਉਹ ਤਵੇ ਲੈ ਕੇ ਪ੍ਰੋ: 'ਚ ਸਰਵਣ ਕਰਵਾਉਣੇ ਚਾਹੀਦੇ ਹਨ। ਸਵ: ਭਾ: ਧਰਮ ਸਿੰਘ ਜਖਮੀ, ਭਾ: ਚਤਰ ਸਿੰਘ ਸਿੰਧੀ (ਇਆਹੂੰ ਜੁਗਤ ਬਿਹਾਨੇ ਕਈ ਜਨਮ) ਸਵ: ਭਾ: ਸੰਤਾ ਸਿੰਘ ਜੀ, ਸਵ: ਭਾ: ਸੁਰਜਣ ਸਿੰਘ ਜੀ, ਸਵ: ਭਾ: ਬਾਵਾ ਸਿੰਘ ਜੀ, ਭਾ: ਦਿਲਬਾਗ ਸਿੰਘ ਜੀ ਗੁਲਬਾਗ ਸਿੰਘ ਜੀ, ਭਾ: ਗੁਰਦਿਆਲ ਸਿੰਘ ਜੀ, ਭਾ: ਅਜੀਤ ਸਿੰਘ ਜੀ (ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰ ਪੂਰੇ) ਇਤਆਦਿਕ ਹੋਰ ਵੀ ਰਾਗੀ ਸਿੰਘਾਂ ਦੇ ਗਾਏ ਹੋਏ ਸ਼ਬਦ ਲੱਭ ਲੱਭ ਕੇ ਪ੍ਰੋ: 'ਚ ਗੁਰਬਾਣੀ ਦੇ ਪ੍ਰੇਮੀਆਂ ਨੂੰ ਸਰਵਣ ਕਰਵਾਉਣੇ ਚਾਹੀਦੇ ਹਨ। ਭਾ: ਹਰਜਿੰਦਰ ਸਿੰਘ ਜੀ ਸ੍ਰੀਨਗਰ (ਸਭ ਜੋਤ ਤੇਰੀ ਜਗਜੀਵਨਾ) ਭਾ: ਬਲਕਾਰ ਸਿੰਘ ਜੀ ਮੁਲਤਾਨੀ (ਜੋ ਨਰ ਦੁਖ ਮੈਂ ਦੁੱਖ ਨਹੀਂ ਮਾਨੈ) ਭਾ: ਰਣਜੀਤ ਸਿੰਘ ਜੀ ਚੰਦਨ, ਭਾ: ਇਕਬਾਲ ਸਿੰਘ ਜੀ (ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤਿਸੰਗਤਿ ਮਿਲੈ ਸੋ ਤਰਿਆ) ਭਾ: ਨਿਰੰਜਣ ਸਿੰਘ ਜੀ ਜਵੱਦੀ (ਸਭ ਗੋਬਿੰਦ ਹੈ ਸਭ ਗੋਬਿੰਦ ਹੈ) ਭਾ: ਦੇਵਿੰਦਰ ਸਿੰਘ ਜੀ (ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ) ਭਾ: ਗੁਰਚਰਨ ਸਿੰਘ ਜੀ ਰਸੀਆ, ਭਾ: ਗੁਰਜੋਤ ਸਿੰਘ ਜੀ (ਤੇਰਾ ਨਾਮ ਰੂੜੋ ਰੂਪ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ) ਭਾ: ਸੋਹਣ ਸਿੰਘ ਜੀ ਰਸੀਆ (ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ) ਭਾ: ਬਲਵਿੰਦਰ ਸਿੰਘ ਜੀ ਰੰਗੀਲਾ ਜੀ ਆਦਿਕ ਹੋਰ ਵੀ ਚੋਣਵੇਂ ਰਾਗੀ ਸਿੰਘਾਂ ਦੇ ਸ਼ਬਦ ਜੋ ਸਮੇ-2 'ਤੇ ਸਰਵਣ ਕਰਵਾਏ ਜਾਂਦੇ ਹਨ ਉਹ ਸਰਵਣ ਕਰ ਕੇ ਬਹੁਤ ਹੀ ਅਨੰਦ ਬੱਝਦਾ ਹੈ। ਇਕ ਬੇਨਤੀ ਮੈ ਉਚੇਚੀ ਕਰਨੀ ਚਾਹੁੰਦਾ ਹਾਂ, ਹੁਣ ਜਦੋਂ ਵੀਰ ਸ: ਮਨਜੀਤ ਸਿੰਘ ਜੀ ਨੇ ਡਿਊਟੀ ਸ਼ੁਰੂ ਕੀਤੀ ਹੈ, ਉਸ ਤੋਂ ਪਹਿਲਾਂ ਪ੍ਰੋ: ਗੁਰਬਾਣੀ ਵਿਚਾਰ 'ਚ ਸ਼ਬਦਾਂ ਤੋਂ ਅਲਾਵਾ ਇਕ ਸ਼ਬਦ ਦੀ ਕਥਾ ਤੇ ਵਾਰਤਾ ਦੋਂਵੇਂ ਹੁੰਦੀਆਂ ਸਨ। ਵੀਰ ਜੀ ਦੇ ਆਉਣ ਦੇ ਸਮੇ ਤੋਂ ਇਸ ਪ੍ਰੋ: ਵਿਚ ਤਪਦੀਲੀ ਕਰ ਦਿੱਤੀ ਗਈ ਹੈ। ਹੁਣ ਕਥਾ ਜਾਂ ਵਾਰਤਾ 'ਚੋਂ ਇਕ ਹੀ ਚੀਜ਼ ਪਰਸਾਰਤ ਹੁੰਦੀ ਹੈ। ਚਲੋ ਤਾਂ ਵੀ ਕੋਈ ਗੱਲ ਨਹੀਂ। ਪਰ ਕਥਾ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਮਸਾਂ 7-8 ਮਿੰਟ ਹੀ ਹੁੰਦੇ ਹਨ। ਇਹ ਸਮਾ ਥ੍ਹੋੜਾ ਵਧਾਉਣਾ ਚਾਹੀਦਾ ਹੈ। ਕਮ ਸੇ ਕਮ 14-15 ਮਿੰਟ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਕਥਾ ਵਾਰਤਾ ਦੇ ਪ੍ਰੋ: 'ਚ ਪੰਥ ਰਤਨ ਗਿ: ਸੰਤ ਸਿੰਘ ਜੀ ਮਸਕੀਨ, ਭਾ: ਰਾਮ ਸਿੰਘ ਕੁਲਾਰ, ਸ: ਬੇਅੰਤ ਸਿੰਘ ਸਰਹੱਦੀ, ਡਾ: ਰਤਨ ਸਿੰਘ ਜੱਗੀ, ਸ: ਤੀਰਥ ਸਿੰਘ ਢਿੱਲੋਂ ਸ:ਗੋਬਿੰਦ ਸਿੰਘ ਮਨਸੁਖਾਨੀ, ਸ: ਸੁਰਜੀਤ ਸਿੰਘ ਜੀ, ਸ: ਖੜਕ ਸਿੰਘ ਜੀ, ਡਾ:ਸੁਰਿੰਦਰ ਸਿੰਘ ਕੋਹਲੀ, ਸ: ਹਰਮੀਤ ਸਿੰਘ ਅਟਵਾਲ, ਸ: ਸਰੂਪ ਸਿੰਘ ਅਲੱਗ, ਭਾ: ਸੁਖਵਿੰਦਰ ਸਿੰਘ ਅਲੱਗ, ਭਾ: ਭਗੁਆਨ ਸਿੰਘ ਜੌਹਲ, ਪ੍ਰੋ: ਅਵਤਾਰ ਸਿੰਘ ਜੀ, ਪ੍ਰੋ: ਬਲਵਿੰਦਰ ਸਿੰਘ ਜੀ, ਪ੍ਰੋ: ਕੁਲਵੀਰ ਸਿੰਘ ਸੂਰੀ, ਭਾ: ਸਰਬਜੀਤ ਸਿੰਘ ਜੀ, ਭਾ: ਬਲਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾ: ਅਮਰਜੀਤ ਸਿੰਘ ਜੀ, ਗਿ: ਜਸਵਿੰਦਰ ਸਿੰਘ ਜੀ, ਗਿ: ਗੁਰਮੀਤ ਸਿੰਘ ਜੀ (ਦੁੱਖ ਨਿਵਾਰਨ ਸਾਹਿਬ ਲੁਧਿ: ਵਾਲੇ) ਆਦਿ ਕਈ ਸਤਿਕਾਰਯੋਗ ਬੀਬੀਆਂ ਡਾ: ਗੁਰਨਾਮ ਕੌਰ ਬੇਦੀ, ਡਾ: ਗੁਰਸ਼ਰਨ ਕੌਰ, ਪ੍ਰੋ: ਤ੍ਰਿਪਤਾ ਦੇਵੀ, ਪ੍ਰੋ: ਅਮਰਜੀਤ ਕੌਰ ਆਦਿ ਕਈ ਸਤਿਕਾਰ ਯੋਗ ਬੀਬੀਆਂ ਅਤੇ ਭਾਈ ਸਾਹਿਬ ਜਿਨਾ੍ਹ ਦੇ ਨਾਮ ਮੈਨੂੰ ਯਾਦ ਨਹੀਂ, ਉਨ੍ਹਾਂ ਸਭ ਤੋਂ ਮੈਂ ਖਿਮਾ ਮੰਗਦਾ ਹਾਂ। ਇਨ੍ਹਾਂ ਵੀਰਾਂ ਭੈਣਾਂ ਨੂੰ ਸ: ਮਨਜੀਤ ਸਿੰਘ ਜੀ ਰੇਡੀਓ ਸਟੇਸ਼ਨ ਤੇ ਬੁਲਾਕੇ ਕਥਾ ਜਾਂ ਵਾਰਤਾ ਦਾ ਸਮਾ ਦਿੰਦੇ ਰਹਿੰਦੇ ਹਨ। ਇਸ ਤਰਾਂ ਇਹ ਪ੍ਰੋ: ਬਹੁਤ ਹੀ ਅਨੰਦਮਈ ਹੁੰਦਾ ਹੈ। ਅਖੀਰ 'ਚ ਮਂੈ ਸ: ਮਨਜੀਤ ਸਿੰਘ ਜੀ ਅਤੇ ਜਲੰਧਰ ਰੇਡੀਓ ਸਟੇਸ਼ਨ ਦੇ ਸਾਰੇ ਹੀ ਪ੍ਰਬੰਧਕ ਵੀਰਾਂ-ਭੈਣਾਂ ਨੂੰ ਬਹੁਤ-2 ਸ਼ਾਬਾਸ਼ ਕਹਿੰਦਾ ਹਾਂ। ਅਜੋਕੇ ਸਮੇ ਜਦੋਂ ਸਾਰੀ ਦੁਨੀਆਂ ਬਾਰੂਦ ਦੇ ਢੇਰ ਉੱਤੇ ਖ੍ਹੜੀ ਹੈ, ਇਸ ਜਗਤ-ਜਲੰਦੇ ਨੂੰ ਬਚਾਉਣ ਲਈ ਗੁਰੂ ਸਾਹਿਬਾਂ ਅਤੇ ਭਗਤ ਸਾਹਿਬਾਂ ਦੀ ਬਾਣੀ ਹੀ ਇਕੋਂ-ਇਕ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਕਿਉਂਕਿ ਜਿਹੜੇ ਹਉਮੈ ਹੰਕਾਰ ਅਤੇ ਈਰਖਾ ਨਾਲ ਭਰੇ ਹੋਏ ਦੁਨੀਆਂ ਦੇ ਦੇਸ਼ (ਅਖੌਤੀ ਵੱਡੀਆਂ ਤਾਕਤਾਂ) ਹਨ, ਉਨ੍ਹਾਂ ਦੇ ਹੰਕਾਰ ਵਿਚ ਅੰਨੇ ਹੋਏ ਹੋਏ-ਮਨਾਂ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਂ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਹੀ ਸਹਾਈ ਹੋ ਸਕਦੇ ਹਨ।

ਤਪਤ ਕੜਾਹਾ ਬੁੱਝ ਗਿਆ-ਗੁਰੂ ਸੀਤਲ ਨਾਮ ਦੀਓ।
ਸੱਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ।
ਅਵਲ ਅੱਲਾ ਨੂਰ ਉਪਾਇਆ,ਕੁਦਰਤ ਕੇ ਸਭ ਬੰਦੇ ।
ਏਕ ਨੂਰ ਤੇ ਸਭ ਜਗ ਉਪਜਿਆ ਕਉਂਨ ਭਲੇ ਕੋ ਮੰਦੇ।
ਸਭੈ ਸਾਂਝੀਵਾਲ ਸਦਾਇਨ,ਤੂੰ ਕਿਸਹਿ ਨਾ ਦਿਸਹਿ ਬਾਹਰਾ ਜੀਓ।
ਨਾਂ ਕੋ ਵੈਰੀ ਨਹੀਂ ਬਿਗਾਨਾਂ, ਸਗਲ ਸੰਗਿ ਹਮ ਕਉ ਬਨਿ ਆਈ।

ਗੁਰਬਾਣੀ ਦੇ ਐਸੇ ਸਰਬ ਸਾਂਝੀਵਾਲਤਾ ਦੇ ਉਪਦੇਸ਼ਾਂ ਨੂੰ ਗੁਰਬਾਣੀ ਵੀਚਾਰ ਵਰਗੇ ਪ੍ਰੋਗਰਾਮਾ ਦੁਆਰਾ ਪਰਸਾਰਿਤ ਕਰਕੇ ਸਾਰੀ ਦੁਨੀਆਂ ਨੂੰ ਹਉਮੈ, ਈਰਖਾ ਦੀ ਅੱਗ ਚੋਂ ਬਚਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਸਬੰਧ 'ਚ ਜੋ ਰੇਡੀਓ ਸਟੇਸ਼ਨ ਜਲੰਧਰ ਯੋਗਦਾਨ ਪਾ ਰਿਹਾ ਹੈ, ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਲਈ ਮੈਂ ਇਕ ਵਾਰੀ ਫੇਰ ਸ: ਮਨਜੀਤ ਸਿੰਘ ਜੀ ਅਤੇ ਰੇਡੀਓ ਸਟੇਸ਼ਨ ਦੇ ਸਾਰੇ ਪ੍ਰਬੰਧਕ ਵੀਰਾਂ ਨੂੰ ਸ਼ਾਬਾਸ਼ ਕਹਿੰਦਾ ਹਾਂ। ਸਤਿਗੁਰੂ ਇਨ੍ਹਾਂ ਨੂੰ ਹੋਰ ਵੀ ਚ੍ਹੜਦੀ ਕਲਾ ਬਖਸ਼ਣ, ਤਾਂ ਕਿ ਇਹ ਇਸੇ ਤਰਾਂ ਦੁਨੀਆਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ। ਗੁਰਬਾਣੀ ਦੀਆਂ ਤੁਕਾਂ ਵਿਚ ਕਈ ਲਗਾਂ ਮਾਤਰਾ ਦੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ-ਸਤਿਕਾਰ ਯੋਗ ਪਾਠਕਾਂ ਕੋਲੋਂ-ਨਿਮਰਤਾ ਸਹਿਤ ਖਿਮਾਂ ਮੰਗਦਾ ਹਾਂ।

ਸਰਬੱਤ ਦਾ ਭਲਾ
ਭਾਈ ਮਨਮੋਹਣ ਸਿੰਘ 'ਦੋਪਾਲ ਪੁਰ'

  • Gurbani Program Radio

ਸਾਫ ਪਾਣੀ ਦੇ ਲਈ ਅੰਦੋਲਣ

NEXT STORY

Stories You May Like

  • sgpc takes a strong stand on live telecast of gurbani
    ਗੁਰਬਾਣੀ ਦੇ ਟੈਲੀਕਾਸਟ 'ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ
  • fisheries agreement
    ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ
  • municipal corporation strict on property owners  4 properties sealed
    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • rainy season  advisory issued  civil surgeon
    ਬਰਸਾਤ ਦੇ ਮੌਸਮ ਸਬੰਧੀ ਸਿਵਲ ਸਰਜਨ ਵੱਲੋਂ ਐਡਵਾਈਜ਼ਰੀ ਜਾਰੀ
  • rahul gandhi  student dialogue
    8 ਅਗਸਤ ਨੂੰ ਪ੍ਰਯਾਗਰਾਜ 'ਚ ਰਾਹੁਲ ਗਾਂਧੀ ਦਾ "ਵਿਦਿਆਰਥੀ ਸੰਵਾਦ" ਪ੍ਰੋਗਰਾਮ, ਤਿਆਰੀਆਂ ਹੋਈਆਂ ਸ਼ੁਰੂ
  • relief to farmers regarding moong procurement
    ਮੂੰਗੀ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਵੱਡੀ ਰਾਹਤ, MP ਸਰਕਾਰ ਨੇ ਕੀਤੇ 3 ਵੱਡੇ ਐਲਾਨ
  • punjab bjp president kewal dhillon  s big statement
    ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਸਬੰਧੀ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦਾ ਵੱਡਾ ਬਿਆਨ
  • high alert in punjab
    ਵੱਡੀ ਖ਼ਬਰ: ਪੰਜਾਬ 'ਚ ਹਾਈ ਅਲਰਟ! ਅੱਤਵਾਦੀ ਸਾਜ਼ਿਸ਼ ਸਬੰਧੀ ਮਿਲੇ ਖ਼ੁਫ਼ੀਆ ਇਨਪੁੱਟ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • pakistanis in japan
      ਪਾਕਿਸਤਾਨੀਆਂ ਨੇ ਜਾਪਾਨ 'ਚ ਕਰ'ਤਾ ਕਾਂਡ ! ਬਣਾ'ਤੀ ਗ਼ੈਰ-ਕਾਨੂੰਨੀ ਮਸਜਿਦ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +