ਛੋਟੀ ਕਹਾਣੀ : "ਨੀਂਦ ਦੀਆਂ ਗੋਲੀਆਂ"
ਇਕ ਮਾਂ ਆਪਣੀ ਧੀ ਨੂੰ ਦੁੱਖੀ ਭਰੇ ਹਿਰਦੇ ਨਾਲ ਕਹਿਦੀ ਏ ,‘‘ ਨਾ ਧੀਏ ਰਹਿਣ ਦੇ ਅੱਜ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਪਾਵੀਂ।’’
ਸਗੋਂ ਅੱਜ ਦੇ ਦੁੱਧ ’ਚ ਜ਼ਹਿਰ ਦੀਆਂ ਗੋਲੀਆਂ ਪਾ ਦੇ, ਕਿਉਂਕਿ ਆਪਣੇ ਆਸ਼ਕ ਨੂੰ ਦੇਰ ਰਾਤ ਮਿਲਣ ਲਈ ਜਿਹੜੇ ਦੁੱਧ ਵਿੱਚ ਤੂੰ ਮੈਨੂੰ ਅਤੇ ਤੇਰੇ ਬਾਪੂ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਦਿੰਦੀ ਐ। ਤੂੰ ਜੋ ਦੁੱਧ ਸਾਨੂੰ ਦੇ ਕੇ ਜਾਨੀ ਏ, ਉਹ ਅਸੀਂ ਦੋਵਾਂ ਨੇ ਕਦੇ ਪੀਤਾ ਹੀ ਨਹੀਂ। ਸਗੋਂ ਤੇਰੇ ਜਾਣ ਬਾਅਦ ਅਸੀਂ ਉਸਨੂੰ ਡੋਲ੍ਹ ਦਿੰਦੇ ਸੀ।
ਪਰ ਹੁਣ ਹੋਰ ਤੇਰੇ ਨਾਲ ਸਾਡੇ ਤੋਂ ਧੋਖਾ ਨਹੀਂ ਕੀਤਾ ਜਾਣਾ।
ਸਾਨੂੰ ਜ਼ਹਿਰ ਦੀਆਂ ਗੋਲੀਆਂ ਪਾ ਕੇ ਹੁਣ ਦੁੱਧ ਦੇ ਦੇ ਤਾਂ ਕਿ ਅਸੀਂ ਕਦੇ ਉਠੀਏ ਹੀ ਨਾ।
"ਇੱਕ ਮਾਂ ਨੇ ਭਰੇ ਲਫਜ਼ਾਂ ਵਿੱਚ ਰਸੋਈ ਵਿੱਚ ਖੜੀ ਆਪਣੀ ਧੀ ਨੂੰ ਕਿਹਾ। "
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
ਜੱਸ ਖੰਨੇ ਵਾਲਾ
9914926342
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
ਕਵਿਤਾ ਖਿੜਕੀ : ‘ਮਾਂ ਦੇ ਤੁਰ ਜਾਣ ਪਿੱਛੋ’
NEXT STORY