Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    3:14:26 AM

  • punjab politics news

    ਪੰਜਾਬ ਦੀ ਸਿਆਸਤ 'ਚ ਭੂਚਾਲ! ਭਾਜਪਾ 'ਚ ਸ਼ਾਮਲ...

  • formation of manifesto committee for 2027 elections by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ...

  • rajasthan municipal elections bjp wins

    ਰਾਜਸਥਾਨ ਨਿਗਮ ਚੋਣਾਂ : 9,900 ਵਾਰਡਾਂ 'ਚੋਂ...

  • power crisis pspcl power cuts

    ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ....

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਜੀਓ ਚੇਤੰਨਤਾ ਦੇ ਨਾਲ

MERI AWAZ SUNO News Punjabi(ਨਜ਼ਰੀਆ)

ਜੀਓ ਚੇਤੰਨਤਾ ਦੇ ਨਾਲ

  • Edited By Rajwinder Kaur,
  • Updated: 10 Jul, 2020 06:26 PM
Jalandhar
with geo consciousness
  • Share
    • Facebook
    • Tumblr
    • Linkedin
    • Twitter
  • Comment

ਚੇਤੰਨਤਾ ਅੱਜ ਦੇ ਸਮੇਂ ਵਿਚ ਪੈਸੇ ਪਿੱਛੇ ਚਲ ਰਹੀ ਤੇਜ਼ ਰਫਤਾਰ ਦੀ ਦੌੜ ਵਿਚ ਕੀਤੇ ਖ਼ੋ ਜਹੀ ਗਈ ਹੈ। ਬਲਕਿ ਇਹ ਮਨੁੱਖੀ ਜੀਵਨ ਦੀ ਬਹੁਤ ਹੀ ਪੁਰਾਣੀ ਕੁਦਰਤੀ ਕਲਾ ਹੈ । ਚੇਤੰਨਤਾ ਤੋਂ ਭਾਵ ਜਿਹੜਾ ਵੀ ਕੰਮ ਕਰ ਰਹੇ ਹਾਂ, ਉਸ ਸਮੇਂ ਉਸ ਜਗ੍ਹਾ ’ਤੇ ਜਾਗਰੂਕ ਰਹਿਣ ਤੋਂ ਹੈ, ਜਿਸ ਵਿਚ ਮਨ ਦੇ ਖਿਆਲ, ਭਾਵਨਾਵਾਂ, ਕੋਮਲਤਾ, ਸਰੀਰ ਦੀ ਸਨਸਨੀ ਦਾ ਜਾਗਰੂਕ ਰਹਿਣਾ ਸ਼ਾਮਲ ਹੈ। ਚੇਤੰਨਤਾ ਦਾ ਸਿੱਧਾ ਸੰਬੰਧ ਧਿਆਨ ਨਾਲ ਹੈ। ਧਿਆਨ ਨੂੰ ਕਿਸੇ ਜਗ੍ਹਾ, ਧਾਤੁ ਅਤੇ ਕਿਸੇ ਕੰਮ ਤੇ ਪੂਰੀ ਚੇਤਨਤਾ ਦੇ ਨਾਲ ਇਕਾਗਰ ਕਰਨਾ ।

ਚੇਤੰਨਤਾ ਨੂੰ ਸਮਝਣ ਦੇ ਲਈ ਦੂਰ ਜਾਣ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਸਾਹ ਤੋਂ ਹੀ ਚੇਤੰਨ ਹੋਣ ਦਾ ਅਹਿਸਾਸ ਕਰ ਸਕਦੇ ਹਾਂ। ਸਾਹ ਲੈਂਦੇ ਸਮੇਂ ਆਪਣੇ ਸਰੀਰ ਨੂੰ ਅਹਿਸਾਸ ਕਰਨਾ ਚੇਤੰਨਤਾ ਦਾ ਹੀ ਇਕ ਹਿੱਸਾ ਹੈ। ਜਦੋ ਅਸੀਂ ਚੇਤੰਨਤਾ ਦੇ ਨਾਲ ਸਾਹ ਲੈਂਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਹ ਰੱਬ ਦੁਆਰਾ ਦਿੱਤਾ ਗਿਆ ਕਿੰਨਾ ਕੀਮਤੀ ਤੋਹਫ਼ਾ ਹੈ। ਇਹ ਵੀ ਇਕ ਤਰ੍ਹਾਂ ਦਾ ਅਭਿਆਸ ਹੈ। ਚੇਤੰਨਤਾ ਨੂੰ ਅਸੀਂ ਰੋਜ਼ਾਨਾ ਦੇ ਕੰਮ ਕਰਦੇ ਹੋਏ ਅਜ਼ਮਾ ਸਕਦੇ ਹਾਂ।

ਜਿਵੇਂ ਘਰ ਵਿਚ ਸਫਾਈ, ਧੁਲਾਈ, ਖਾਣਾ ਪਕਾਉਣ, ਰੋਟੀ ਖਾਂਦੇ ਅਤੇ ਨਹਦੇ ਸਮੇਂ। ਘਰ ਵਿਚ ਕਿਸੇ ਵੀ ਚੀਜ ਨੂੰ ਸਾਫ ਕਰਦੇ ਸਮੇਂ ਪੂਰੀ ਚੇਤੰਨਤਾਦੇ ਨਾਲ ਉਸ ਨੂੰ ਸਾਫ ਕਰਨਾ ਅਤੇ ਸਾਫ ਕਰਨ ਵਾਲੇ ਉਤਪਾਦਾ ਜਿਵੇ ਕੇ ਸਾਬਣ, ਸਿਰਫ, ਪਾਣੀ ਨੂੰ ਹੱਥਾਂ ਦੇ ਨਾਲ ਇਹਸਾਸ ਕਰਨਾ। ਸਫਾਈ ਤੋਂ ਬਾਅਦ ਤੱਸਲੀਬਖਸ਼ ਕੀਤੀ ਗਈ ਸਫਾਈ ਨੂੰ ਦੇਖਣਾ ਤੇ ਉਸ ਦੀ ਸਫਾਈ ਨੂੰ ਦੇਖ ਕੇ ਖੁਸ਼ ਹੋਣਾ। ਇਸੇ ਤਰਾਂ ਖਾਣਾ ਬਣਾਂਦੇ ਅਤੇ ਖਾਂਦੇ ਸਮੇਂ ਸਬਜ਼ੀ ਜਾ ਫ਼ਲ ਦੀ ਬਣਤਰ,ਖੁਸ਼ਬੂ, ਰੰਗ ਨੂੰ ਦੇਖਣਾ ਅਤੇ ਅਹਿਸਾਸ ਕਰਨਾ, ਜਿਸ ਨਾਲ ਨਾ ਸਿਰਫ ਖਾਣਾ ਜਲਦੀ ਹਜ਼ਮ ਹੁੰਦਾ, ਸਗੋਂ ਸਰੀਰ ਨੂੰ ਵਿਟਾਮਿਨਸ, ਮਿਨਰਲਸ, ਪ੍ਰੋਟੀਇੰਸ ਮਿਲਣ ਦੇ ਵਿਚ ਸਹਾਇਤਾ ਮਿਲਦੀ ਹੈ। 

ਇਹ ਸਭ ਗੱਲਾਂ ਬਹੁਤ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਇਹ ਬਹੁਤ ਮਹੱਤਵਪੂਰਣ ਹਨ, ਜਿਸ ਨਾਲ ਦਿਮਾਗੀ ਚਿੰਤਾਵਾਂ, ਬੇਚੈਨੀ, ਨਾਕਰਾਤਮਕ ਸੋਚ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ। ਸਾਡੇ ਮਨ ਵਿਚ ਇਕ ਸਮੇਂ ਇੱਕ ਵੀਚਾਰ ਹੀ ਆ ਸਕਦਾ ਹੈ, ਜਦੋ ਸਾਡਾ ਧਿਆਨ ਕੰਮ ਵੱਲ ਹੋਵੇਗਾ ਤਾ ਨਾਕਰਾਤਮਕ ਸੋਚ ਜਾਂ ਫਿਕਰ ਵਾਲੇ ਵੀਚਾਰ ਆਪਣੇ ਆਪ ਚਲੇ ਜਾਣਗੇ।ਘਰ ਤੋਂ ਨਿਕਲਦੇ ਹੋਏ ਚੇਤੰਨਤਾ ਨੂੰ ਅਜ਼ਮਾ ਸਕਦੇ ਹਾਂ, ਜਿਵੇਂ ਦਫਤਰ ,ਸਕੂਲ ਜਾਂਦੇ ਸਮੇਂ

ਇਸ ਤੋਂ ਇਲਾਵਾ ਨਜ਼ਦੀਕੀ ਰਾਸ਼ਨ ਦੀ ਦੁਕਾਨ ਤੇ ਜਾਂਦੇ ਸਮੇਂ ਵੀ, ਇਕ ਜਗਾਹ ਰੁਕ ਆਪਣੇ ਨੇੜੇ ਦੇ ਕੁਦਰਤੀ ਨਜ਼ਾਰਿਆਂ ਨੂੰ ਦੇਖਣਾ, ਫੂਲਾ ਦੀ  ਖੁਸ਼ਬੂ ਨੂੰ ਲੈਣਾ ਅਤੇ ਪੰਛੀਆਂ ਦੇ ਚਹਿਕਣ ਦੀ ਅਵਾਜ ਨੂੰ ਚੇਤੰਨਤਾ ਦੇ ਨਾਲ ਸੁਣਨਾ। ਕੁਦਰਤੀ ਨਜ਼ਾਰਿਆਂ ਨੂੰ ਨਿਹਾਰਣ ਨਾਲ ਜ਼ਿੰਦਗੀ ਦੀ ਖ਼ੂਬਸੂਰਤੀ ਅਤੇ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ, ਮਨ ਵਿੱਚ ਸ਼ੁਕਰਾਨੇ ਦਾ ਭਾਵ ਆਉਂਦਾ ਹੈ, ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜ਼ਿੰਦਗੀ ਦੀਆਂ ਸ਼ਿਕਾਇਤਾਂ ਦੂਰ ਹੁੰਦੀਆਂ ਹਨ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ, ਕੁਦਰਤ ਦੇ ਬਹੁਤ ਸੁੰਦਰ ਨਜ਼ਾਰਿਆਂ ਨੂੰ ਦੇਖੇ ਬਿਨਾ ਹੀ ਅਸੀਂ ਕੋਲ ਦੇ ਗੁਜ਼ਰ ਜਾਂਦੇ ਹਾਂ।

ਅੱਜ ਦੇ ਸਮੇਂ ਵਿਚ ਕਿਸੇ ਕੋਲ ਏਨਾ ਵੀ ਸਮਾਂ ਨਹੀਂ ਕੇ ਇਕ ਜਗ੍ਹਾ ਖੜੇ ਹੋ ਕੇ ਕੁਦਰਤ ਦਾ ਅਹਿਸਾਸ ਕਰ ਸਕੀਏ। ਮਨੁੱਖ ਸਾਰੀ ਜ਼ਿੰਦਗੀ ਚੇਤੰਨਤਾ ਦੇ ਬਿਨਾ ਹੀ ਕੱਟਦਾ ਹੈ | ਚੇਤੰਨਤਾ ਨਾ ਹੋਣ ਕਰਕੇ  ਹੀ ਦਿਮਾਗੀ ਤਨਾਵ, ਸ਼ਰੀਰ ਦੀ ਤਾਕਤ ਦਾ ਘਟ ਹੋਣਾ ,ਬਲੱਡ ਪ੍ਰੇਸਸੁਰੇ ਦਾ ਘਟ ਹੋਣਾ,ਹਾਰਟ ਅਟੈਕ ਅਤੇ ਨੀਂਦ ਘਟ ਜਾਣਾ ਆਦਿ ਬਿਮਾਰੀਆਂ ਵੱਧ ਗਈਆਂ ਹਨ। ਇਕ ਖੋਜ ਦੇ ਮੁਤਾਬਕ ਚੇਤੰਨਤਾ ਸਾਨੂੰ ਸਿਖਾਂਦੀ ਹੈ ਕਿ ਕਿਸ ਤਰਾਂ ਪੂਰੀ ਜਾਗਰੂਕਤਾ ਦੇ ਨਾਲ ਬੇਚੈਨੀ ਅਤੇ ਦਿਮਾਗੀ ਤਨਾਅ ਨੂੰ ਦੂਰ ਕਰਨਾ ਹੈ।

ਪਰ ਯਾਦ ਰਹੇ ਕਿਸੇ ਵੀ ਚੀਜ਼ ਦੀ ਬਹੁਲਤਾ ਬੁਰੀ ਹੁੰਦੀ ਹੈ। ਅਸੀਂ ਚੇਤੰਨਤਾ ਦੇ ਸਕਾਰਾਤਮਕ ਪਹਿਲੂ ਨੂੰ ਲਿਆਣਾ ਹੈ, ਤਾਕਿ ਜ਼ਿੰਦਗੀ ਦਾ ਆਨੰਦ ਮਾਨ ਸਕੀਏ ਅਤੇ ਸਾਡੇ ਕੰਮ ਸੁਚੱਜੇ ਢੰਗ ਨਾਲ ਹੋ ਸਕਣ। ਕਿਤੇ ਇਹ ਨਾ ਹੋਏ ਕਿ ਅਸੀਂ ਆਪਣੀਆਂ ਇੰਦਰੀਆਂ ਨੂੰ ਸ਼ਾਂਤ ਨਾ ਹੋਣ ਦਈਏ । ਜਿਵੇਂ ਘੜੀ ਦੀ ਟਿਕ-ਟਿਕ, ਪੱਖਾਂ ਚਲਣ ਦੀ ਅਵਾਜ਼ ਜਾਂ ਹੋਰ ਕੋਈ ਛੋਟੀ-ਮੋਟੀ ਅਵਾਜ਼ ਪ੍ਰਤੀ ਜਾਇਦਾ ਧਿਆਨ ਲਗਾਵਾਂਗੇ ਤਾ ਅਰਾਮ ਕਰਨ ਅਤੇ ਸਾਉਣ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ। ਹਾਲਾਂਕਿ ਇਸ ਵਿੱਚ ਚੇਤੰਨਤਾ ਦਾ ਕਸੂਰ ਨਹੀਂ। ਉਸਨੂੰ ਗ਼ਲਤ ਢੰਗ ਨਾਲ ਲਾਗੂ ਕਰਨ ਵਿੱਚ ਹੈ। ਅਰਾਮ ਕਰਨ ਲਗੇ ਸਰੀਰ ਤੇ ਮਨ ਨੂੰ ਸ਼ਾਂਤ ਹੀ ਰੱਖਣਾ ਚਾਹੀਦਾ ਹੈ।

WHO ਦੇ ਮੁਤਾਬਕ ਪੂਰੀ ਦੁਨੀਆਂ ਵਿਚ ਹਰ ਉਮਰ ਦੇ 264 ਮਿਲੀਅਨ ਲੋਕ ਦਿਮਾਗੀ ਤਨਾਵ ਦਾ ਸ਼ਿਕਾਰ ਹਨ, ਜਿਨ੍ਹਾਂ ਵਿਚ ਔਰਤਾਂ ਦਾ ਅੰਕੜਾ ਮਰਦਾਂ ਦੇ ਮੁਕਾਬਲੇ ਵੱਧ ਹੈ। ਖੁਦਕੁਸ਼ੀ ਦਿਮਾਗੀ ਤਨਾਅ ਦਾ ਹੀ ਨਤੀਜਾ ਹੈ। ਹਰ ਸਾਲ 8,00,000 ਦੇ ਲਗਭਗ ਲੋਕ ਖੁਦਕੁਸ਼ੀ ਕਰਦੇ ਹਨ।

ਪਰ ਚੇਤੰਨਤਾ ਨਾਲ ਜਿਉਣਾ ਕਿਵੇਂ ਹੈ, ਇਸ ਵਾਸਤੇ ਕੁਝ ਗਤਿਵਿਧਿਆਂ ਇਸ ਪ੍ਰਕਾਰ ਹਨ :- 
1. ਚੇਤੰਨਤਾ ਨਾਲ ਸੁਣਨਾ - ਆਪਣੇ ਨੇੜੇ ਦੀਆ ਅਵਾਜ਼ਾਂ ਦੀ ਉੱਚੀ ਪਿੱਚ, ਆਵਿਰਤੀ ਨੂੰ ਚੇਤੰਨਤਾ ਨਾਲ ਸੁਣਨਾ। ਇਕ ਜਾਂ ਇਕ ਤੋਂ ਵੱਧ ਅਵਾਜ਼ਾਂ ਵੀ ਹੋ ਸਕਦੀਆਂ ਹਨ। 
2. ਚੇਤੰਨਤਾ ਨਾਲ ਖੁਸ਼ਬੂ ਲੈਣਾ - ਆਪਣੇ ਨੇੜੇ ਦੀ ਖੁਸ਼ਬੂ ਲਈ ਸੁਚੇਤ ਰਹਿਣਾ।
3. ਚੇਤੰਨਤਾ ਨਾਲ ਛੂਹਣਾ- ਆਪਣੇ ਹੱਥ ਦੀਆਂ ਉਂਗਲਾਂ ਨੂੰ ਸਪਰਸ਼ ਕਰਕੇ ਅਹਿਸਾਸ ਕਰਨਾ। 
4. ਚੇਤੰਨਤਾ ਨਾਲ ਦੇਖਣਾ - ਆਪਣੇ ਨੇੜੇ ਦੀਆਂ ਚੀਜਾਂ ਨੂੰ ਚੇਤੰਨਤਾ ਨਾਲ ਦੇਖਣਾ, ਜਿਸ ਵਿਚ ਉਨ੍ਹਾਂ ਦੀ ਬਣਤਰ ,ਰੰਗ ,ਮੋਟਾਈ ,ਤਿੱਖਾਪਨ ਆਦਿ ਨੂੰ ਧਿਆਨ ਨਾਲ ਦੇਖਣਾ।
5  ਚੇਤੰਨਤਾ ਨਾਲ ਖਾਣਾ - ਖਾਣਾ ਖਾਂਦੇ ਸਮੇਂ ਖਾਣੇ ਦੀ ਬਣਤਰ ਅਤੇ ਸਵਾਦ  ਨੂੰ ਚੱਖਣਾ |

ਅੰਤ ਵਿੱਚ ਚੰਦ ਸਤਰਾਂ ਨਾਲ ਆਪਣੀ ਗੱਲ ਕਹਿਣਾ ਚਾਹਵਾਂਗੀ :
"ਜ਼ਿੰਦਗੀ ਹੈ ਅਨਮੋਲ, ਨਾ ਗਵਾਓ ਇਸ ਨੂੰ ,
ਇਹ ਹੈ ਰੱਬ ਦੀ ਦਾਤ, ਨਾ ਅਜਮਾਓ ਇਸ ਨੂੰ ,
ਜੀਓ ਚੇਤੰਨਤਾ ਦੇ ਨਾਲ, ਨਾ ਹਰਾਓ ਇਸ ਨੂੰ "

ਪ੍ਰੋ. ਰਿੰਕਲ, 
ਟਾਂਡਾ ਉਰਮੁੜ, ਪੰਜਾਬ 

  • With Geo Consciousness
  • ਜੀਓ ਚੇਤੰਨਤਾ ਨਾਲ

ਜ਼ਿੰਦਗੀ ਵਿਚ ਧੀ ਦਾ ਹੋਣਾ ਸਭ ਤੋਂ ਖਾਸ

NEXT STORY

Stories You May Like

  • nagar kirtan
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 13 ਸਤੰਬਰ ਨੂੰ
  • india s first geo imaging satellite launched
    ISRO ਨੇ ਰਚਿਆ ਇਤਿਹਾਸ: ਭਾਰਤ ਦਾ ਪਹਿਲਾ ਜੀਓ-ਇਮੇਜਿੰਗ ਸੈਟੇਲਾਈਟ ਲਾਂਚ
  • don  t compromise on loan sanction norms while extending loans  murmu
    ਕਰਜ਼ਾ ਵਧਾਉਂਦੇ ਸਮੇਂ ਕਰਜ਼ਾ ਮਨਜ਼ੂਰੀ ਦੇ ਨਿਯਮਾਂ ਨਾਲ ਸਮਝੌਤਾ ਨਾ ਹੋਵੇ : ਮੁਰਮੂ
  • peoples protest in tanda
    ਡਾ. ਬੀ. ਆਰ ਅੰਬੇਡਕਰ ਦੇ ਬੁੱਤ ਨਾਲ ਕੀਤੀ ਛੇੜਖਾਨੀ ਦੇ ਵਿਰੋਧ 'ਚ ਟਾਂਡਾ 'ਚ ਰੋਸ ਪ੍ਰਦਰਸ਼ਨ
  • farmer beaten up for watering fields
    ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨਾਲ ਕੁੱਟਮਾਰ
  • dbac  dmk leader  former tamil nadu minister  raids
    DBAC ਨੇ DMK ਨੇਤਾ ਤੇ ਤਾਮਿਲਨਾਡੂ ਦੇ ਸਾਬਕਾ ਮੰਤਰੀ KN ਨਹਿਰੂ ਨਾਲ ਜੁੜੇ ਅਹਾਤਿਆਂ 'ਤੇ ਕੀਤੀ ਛਾਪੇਮਾਰੀ
  • messi  s goal helps inter miami secure 2 2 draw against nashville
    ਮੈਸੀ ਦੇ ਗੋਲ ਨਾਲ ਇੰਟਰ ਮਿਆਮੀ ਨੇ ਨੈਸ਼ਵਿਲੇ ਨਾਲ 2-2 ਨਾਲ ਡਰਾਅ ਖੇਡਿਆ
  • inter miami played out a 2 2 draw against nashville with a goal from messi
    ਮੈਸੀ ਦੇ ਗੋਲ ਨਾਲ ਇੰਟਰ ਮਿਆਮੀ ਨੇ ਨੈਸ਼ਵਿਲੇ ਨਾਲ 2-2 ਨਾਲ ਡਰਾਅ ਖੇਡਿਆ
  • sensation in jalandhar
    ਜਲੰਧਰ 'ਚ ਸਨਸਨੀ: ਪੁਲਸ ਅਧਿਕਾਰੀ ਦੀ 24 ਸਾਲਾ ਧੀ ਦੀ ਜਲੰਧਰ ਹਾਈਟਸ-2 ਦੀ 14ਵੀਂ...
  • heavy rain four days in punjab storm warning issued
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ,...
  • punjab roadways government bus bus stand
    ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
  • gangsters aman and fateh jumped roof jalandhar court complex then arrest
    ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ...
  • robber arrested
    ਸ਼ਿਵ ਵਿਹਾਰ ’ਚ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ...
  • clash between two groups over drinking alcohol at maqsudan sabji mandi
    ਮਕਸੂਦਾਂ ਮੰਡੀ 'ਚ ਸ਼ਰਾਬ ਪੀਣ ਦੌਰਾਨ ਦੋ ਧਿਰਾਂ ਵਿਚਾਲੇ ਝੜਪ! ਮਜ਼ਦੂਰ 'ਤੇ ਚਾਕੂ...
  • gunshots fired at midnight in chak bandala one injured
    ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
  • former cabinet minister bhagat chunni lal  s ashes immersed in ganga
    ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੀਆਂ ਅਸਥੀਆਂ ਗੰਗਾ ’ਚ ਜਲ ਪ੍ਰਵਾਹ
Trending
Ek Nazar
cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

education crisis in bangladesh

ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ

economy of pakistan

ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ

imran khan s ex wife arranged marriage

ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਰਚਾ ਲਿਆ ਵਿਆਹ, ਸ਼ੇਅਰ ਕੀਤੀ ਤਸਵੀਰ

diljit dosanjh on making history at wembley stadium

ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ...

indian origin man wanted

ਅਮਰੀਕੀ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 'ਵਾਂਟੇਡ' ਐਲਾਨਿਆ

neena gupta

"ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਦਿੱਗਜ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ...

pak pm sharif to meet trump

ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ

passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +