Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 07, 2026

    11:36:38 AM

  • iranian supreme leader falls ill

    ਜੰਗ ਵਿਚਾਲੇ ਬਿਮਾਰ ਹੋ ਗਏ ਈਰਾਨੀ ਸੁਪਰੀਮ ਲੀਡਰ !...

  • punjab employees  promotion

    ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਪ੍ਰਮੋਸ਼ਨ,...

  • punjab  strict restrictions imposed

    PUNJAB : ਲੱਗ ਗਈਆਂ ਸਖ਼ਤ ਪਾਬੰਦੀਆਂ! ਕੈਮਿਸਟ ਹੋ...

  • promotions in punjab

    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Mobile-Tablets News
  • ਜਲੰਧਰ
  • ਆਈਫੋਨ 7 ਅਤੇ 7 ਪਲਸ,ਵਿਕਰੀ ਅੱਜ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗੀ

MOBILE-TABLETS News Punjabi(ਮੋਬਾਈਲ)

ਆਈਫੋਨ 7 ਅਤੇ 7 ਪਲਸ,ਵਿਕਰੀ ਅੱਜ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗੀ

  • Updated: 07 Oct, 2016 11:06 AM
ਜਲੰਧਰ
iphone 7 and iphone 7 plus to go on sale in india today
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਐਪਲ ਦੇ ਆਈਫੋਨ 7 ਅਤੇ ਆਈਫੋਨ 7 ਪਲਸ ਸ਼ੁੱਕਰਵਾਰ ਮਤਲਬ ਕਿ ਅੱਜ ਭਾਰਤ 'ਚ ਲਾਂਚ ਕਰ ਦਿੱਤੇ ਜਾਣਗੇ। ਇਨਾਂ ਦੀ ਵਿਕਰੀ ਅੱਜ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗੀ। ਇਛਕ ਗਾਹਕ ਆਨਲਾਈਨ ਰਿਟੇਲ ਸਾਈਟ ਅਤੇ ਐਪਲ ਦੇ ਆਧਿਕਾਰਕ ਰੀ-ਸੇਲਰ ਸਟੋਰ ਤੋਂ ਇਸ ਹੈਂਡਸੇਟਸ ਨੂੰ ਖਰੀਦ ਸਕਣਗੇ।

ਕੀਮਤ-

ਕੀਮਤ ਦੀ ਗੱਲ ਕੀਤੀ ਜਾਵੇ ਤਾਂ ਆਈਫੋਨ 7 ਦੇ 32 ਜੀ. ਬੀ ਸਟੋਰੇਜ਼ ਵੇਰਿਅੰਟ ਦੀ ਕੀਮਤ ਕਰੀਬ 60,000 ਰੁਪਏ ਜਾਂ ਆਈਫੋਨ 7 ਪਲਸ ਦੇ 32 ਜੀ. ਬੀ ਸਟੋਰੇਜ ਵੇਰਿਅੰਟ ਦੀ ਕੀਮਤ ਕਰੀਬ 72,000 ਰੁਪਏ ਤੋਂ ਸ਼ੁਰੂ ਹੋਵੇਗੀ। ਆਈਫੋਨ 7 ਦਾ 128 ਜੀ. ਬੀ ਵਾਲਾ ਵੇਰਿਅੰਟ 70,000 ਰੁਪਏ 'ਚ ਮਿਲੇਗਾ ਅਤੇ 256 ਜੀ. ਬੀ ਵਾਲੇ ਵੇਰਿਅੰਟ ਦੀ ਕੀਮਤ 80,000 ਰੁਪਏ ਹੋਵੇਗੀ। ਆਈਫੋਨ 7 ਪਲਸ ਦਾ 128 ਜੀ. ਬੀ ਵਾਲਾ ਵੇਰਿਅੰਟ 82,000 ਰੁਪਏ 'ਚ ਅਤੇ 256 ਜੀ.ਬੀ ਵਾਲਾ ਵੇਰਿਅੰਟ 92,000 ਰੁਪਏ 'ਚ ਮਿਲੇਗਾ।

ਦੋਨਾਂ ਹੀ ਫੋਨਸ 'ਚ ਨਵੇਂ ਹੋਮ ਬਟਨ ਦਿੱਤੇ ਗਏ ਹਨ ਜੋ ਫੋਰਸ - ਸੈਂਸੇਟਿੱਵ ਟੈਕਨਾਲੋਜੀ ਨਾਲਂ ਲੈਸ ਹਨ। ਆਈਫੋਨ 7 ਅਤੇ ਆਈਫੋਨ 7 ਪਲਸ ਨੂੰ ਆਈ. ਪੀ 67 ਦਾ ਸਰਟੀਫਿਕੇਸ਼ਨ ਮਿਲਿਆ ਹੈ, ਮਤਲਬ ਇਹ ਵਾਟਰ ਅਤੇ ਡਸਟ ਰੇਜਿਸਟੇਂਟ ਹਨ। ਆਈਫੋਨ 7 ਅਤੇ ਆਈਫੋਨ 7 ਪਲਸ ਗੋਲਡ, ਜੈੱਟ ਬਲੈਕ, ਮੈਟ ਬਲੈਕ, ਰੋਜ਼ ਗੋਲਡ ਅਤੇ ਸਿਲਵਰ ਕਲਰ ਵੇਰਿਅੰਟ 'ਚ ਉਪਲੱਬਧ ਹੋਣਗੇ।

ਸਭ ਤੋਂ ਅਹਿਮ ਗੱਲ ਇਸ ਫੋਨ 'ਚ 3.5 ਐੱਮ. ਐੱਮ ਹੈਡਫੋਨ ਜੈੱਕ ਨਹੀਂ ਹੋਵੇਗਾ। ਹਾਲਾਂਕਿ, ਕੰਪਨੀ ਹਰ ਹੈਂਡਸੈੱਟ ਦੇ ਨਾਲ ਇਕ ਲਾਈਟਨਿੰਗ ਟੂ 3.5ਐੱਮ. ਐੱਮ ਹੈੱਡਫੋਨ ਜੈੱਕ ਏਡਪਟਰ ਵੀ ਦੇ ਰਹੀ ਹੈ। ਨਵੇਂ ਜੇਨਰਸ਼ਨ ਵਾਲੇ ਹੈਂਡਸੈੱਟ ਪਿਛਲੇ ਸਾਲ ਦੇ ਮਾਡਲ ਦੀ ਤੁਲਨਾ 'ਚ ਹੱਲਕੇ ਅਤੇ ਜ਼ਿਆਦਾ ਤੇਜ਼ ਹਨ। ਇਨ੍ਹਾਂ ਦੇ ਨਾਲ ਤੁਹਾਨੂੰ ਈਅਰਪਾਡ ਵੀ ਮਿਲਣਗੇ।

ਆਈਫੋਨ 7-

ਆਈਫੋਨ 7 'ਚ 3ਡੀ ਟੱਚ ਨਾਲ ਲੈਸ 4.7 ਇੰਚ ਦੀ ਰੇਟਿਨਾ ਐੱਚ. ਡੀ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਰੈਜਾਲਿਊਸ਼ਨ 750x1334 ਪਿਕਸਲ ਦਾ ਹੈ ਅਤੇ ਇਸ ਦੀ ਪਿਕਸਲ ਡੇਨਸਿਟੀ 326 ਪੀ. ਪੀ. ਆਈ ਕੀਤੀ ਹੈ । ਇਸ 'ਚ ਐਪਲ ਦੇ ਨਵੇਂ ਏ10 ਫਿਊਜ਼ਨ ਪ੍ਰੋਸੈਸਰ ਦੇ ਨਾਲ ਐੱਮ10 ਮੋਸ਼ਨ ਕੋਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਫੋਨ ਦੇ ਰਿਅਰ ਕੈਮਰੇ ਦਾ ਸੈਂਸਰ 12 ਮੈਗਾਪਿਕਸਲ ਦਾ ਹੈ ਜੋ ਐੱਫ/1.8 ਅਪਰਚਰ, ਸਿਕਸ - ਐਲੀਮੇਂਟ ਲੇਨਜ਼, ਆਪਟਿਕਲ ਇਮੇਜ ਸਟੇਬਲਾਇਜੇਸ਼ਨ, ਕਵਾਡ-ਐੱਲ. ਈ. ਡੀ ਟਰੂ ਟੋਨ ਫਲੈਸ਼ ਅਤੇ ਇਕ ਸੇਫਾਇਰ ਕ੍ਰੀਸਟਲ ਲੇਂਨਜ਼ ਕਵਰ ਨਾਲ ਲੈਸ ਹੈ। ਰਿਅਰ ਕੈਮਰਾ 30 ਫਰੇਮ ਪ੍ਰਤੀ ਸੈਕੇਂਡ ਦੀ ਦਰ ਨਾਲ 4ਦੇ ਰੈਜੋਲਿਊਸ਼ਨ ਦੀ ਵੀਡੀਓ ਸ਼ੂਟ ਕਰਨ 'ਚ ਸਮਰੱਥ ਹੈ। ਇਹ 60 ਫਰੇਮ ਪ੍ਰਤੀ ਸੈਕੇਂਡ ਦੀ ਦਰ ਨਾਲ 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਵੀ ਸ਼ੂਟ ਕਰ ਸਕਦਾ ਹੈ। ਫੋਨ ਦੇ ਫ੍ਰੰਟ 'ਚ ਮੌਜੂਦ ਐੱਚ. ਡੀ ਕੈਮਰੇ ਦਾ ਸੈਂਸਰ 7 ਮੇਗਾਪਿਕਸਲ ਦਾ ਹੈ। ਐੱਫ/2.2 ਅਪਰਚਰ ਵਾਲਾ ਇਹ ਕੈਮਰਾ 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਸ਼ੂਟ ਕਰ ਸਕਦਾ ਹੈ।

ਆਈਫੋਨ 7 ਪਲਸ -

ਆਈਫੋਨ 7 ਪਲਸ 'ਚ 3ਡੀ ਟੱਚ ਨਾਲ ਲੈਸ 5.5 ਇੰਚ ਦੀ ਰੇਟਿਨਾ ਐੱਚ. ਡੀ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਰੋਜ਼ੋਲਿਊਸ਼ਨ 1080x1920 ਪਿਕਸਲ ਦਾ ਹੈ ਅਤੇ ਪਿਕਸਲ ਡੇਨਸਿਟੀ 401 ਪੀ. ਪੀ. ਆਈ ਕੀਤੀ ਹੈ। ਇਸ 'ਚ ਐਪਲ ਦੇ ਏ10 ਫਿਊਜ਼ਨ ਪ੍ਰੋਸੈਸਰ ਦੇ ਨਾਲ ਐੱਮ10 ਮੋਸ਼ਨ ਕੋਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ । ਡਿਊਲ ਕੈਮਰਾ ਸੈਟਅਪ ਦੇ ਇਸ ਫੋਨ 'ਚ ਇੱਕ ਸੈਂਸਰ ਐੈੱਫ/1.8 ਅਪਰਚਰ ਵਾਲਾ 12 ਮੈਗਾਪਿਕਸਲ ਦਾ ਵਾਇਡ ਐਗਲ ਲੇਂਨਜ਼ ਹੈ ਅਤੇ ਦੂਜਾ ਐੱਫ/2.8 ਅਪਰਚਰ ਵਾਲਾ 12 ਮੈਗਾਪਿਕਸਲ ਦਾ ਟੈਲੀਫੋਟੋ ਲੇਂਨਜ਼। ਰਿਅਰ ਕੈਮਰਾ 30 ਫਰੇਮ ਪ੍ਰਤੀ ਸੈਕੇਂਡ ਦੀ ਦਰ ਨਾਲ 4ਦੇ ਰੈਜ਼ੋਲਿਊਸ਼ਨ ਦੀ ਵੀਡੀਓ ਸ਼ੂਟ ਕਰਨ 'ਚ ਸਮੱਰਥ ਹੈ । ਇਹ 60 ਫਰੇਮ ਪ੍ਰਤੀ ਸੈਕੇਂਡ ਦੀ ਦਰ ਨਾਲ 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਸ਼ੂਟ ਕਰ ਸਕਦਾ ਹੈ । ਹਾਲਾਂਕਿ, ਆਈਫੋਨ 7 ਪਲਸ 'ਚ 2x ਆਪਟਿਕਲ ਜੂਮ ਵੀ ਮੌਜੂਦ ਹੈ । ਫੋਨ ਦੇ ਫ੍ਰੰਟ 'ਚ ਐੱਚ. ਡੀ ਕੈਮਰੇ ਦਾ ਸੈਂਸਰ 7 ਮੇਗਾਪਿਕਸਲ ਦਾ ਦਿੱਤਾ ਗਿਆ ਹੈ ਜੋ ਐੱਫ/2.2 ਅਪਰਚਰ ਨਾਲ ਲੈਸ ਹੈ ਅਤੇ 1080 ਪਿਕਸਲ ਰੈਜ਼ੋਲਿਊਸ਼ਨ ਦੀ ਵੀਡੀਓ ਰਿਕਾਰਡ ਕਰਨ 'ਚ ਸਮੱਰਥ ਹੈ।

  • ਆਈਫੋਨ 7
  • 7 ਪਲਸ
  • ਵਿਕਰੀ ਅੱਜ ਸ਼ਾਮ 7 ਵਜੇ ਤੋਂ ਹੋਵੇਗੀ ਸ਼ੁਰੂ
  • ਐਪਲ
  • iphone 7
  • iphone 7 plus
  • sale in india
  • today

ਗੂਗਲ ਨੇ Nexus 6 ਤੇ Nexus 9 ਲਈ ਲਾਂਚ ਕੀਤੀ ਨਵੀਂ ਅਪਡੇਟ

NEXT STORY

Stories You May Like

  • 7 arrested with heroin and illicit liquor
    ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਣੇ 7 ਗ੍ਰਿਫ਼ਤਾਰ
  • this big ban imposed in hoshiarpur district
    ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...
  • a painful journey through 7 prisons in pakistan for 35 years
    35 ਸਾਲ ਪਾਕਿ ਦੀਆਂ 7 ਜੇਲ੍ਹਾਂ ਦਾ ਦਰਦਨਾਕ ਸਫ਼ਰ: ਕਸ਼ਮੀਰ ਸਿੰਘ ਦੀ ਕੈਦ ਤੋਂ ਆਜ਼ਾਦੀ ਤੱਕ ਦੀ ਕਹਾਣੀ
  • lips will become soft and pink in 7 days
    7 ਦਿਨਾਂ 'ਚ ਬੁੱਲ੍ਹ ਬਣਨਗੇ ਨਰਮ ਅਤੇ ਗੁਲਾਬੀ, ਬਸ ਅਪਣਾਓ ਇਹ 3 Easy steps
  • 2 smugglers arrested with 7 kg heroin in amritsar
    ਅੰਮ੍ਰਿਤਸਰ ’ਚ 7 ਕਿਲੋ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ
  • restrictions in punjab  strict instructions
    ਪੰਜਾਬ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ, ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ...
  • big forecast for april 7 and 8
    ਪੰਜਾਬ ਦਾ ਮੌਸਮ:  7 ਤੇ 8 ਅਪ੍ਰੈਲ ਦੀ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਵੱਲੋਂ Orange Alert ਜਾਰੀ
  • punjab  strict restrictions imposed
    PUNJAB : ਲੱਗ ਗਈਆਂ ਸਖ਼ਤ ਪਾਬੰਦੀਆਂ! ਕੈਮਿਸਟ ਹੋ ਜਾਣ ALERT, ਸ਼ਾਮ 5 ਤੋਂ ਸਵੇਰੇ 7 ਵਜੇ ਤੱਕ...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
  • jalandhar amritsar national highway to remain closed on april 8
    8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
  • punjab robbery at pnb bank
    ਪੰਜਾਬ: PNB ਬੈਂਕ 'ਚ ਪੈ ਗਿਆ ਡਾਕਾ
  • impact of gulf war in punjab now secondary steel prices increased
    ਖਾੜੀ ਜੰਗ ਦਾ ਅਸਰ! ਛੋਟੇ ਉਦਯੋਗਾਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸੈਕੰਡਰੀ ਸਟੀਲ...
Trending
Ek Nazar
famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

woman gives birth to 4 identical girls in russia

1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ...

famous actress subhashini

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ...

volcano erupts in indonesia

ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ; ਅਸਮਾਨ 'ਚ 1,100 ਮੀਟਰ ਤੱਕ ਉੱਠਿਆ ਸੁਆਹ ਦਾ...

know how much loan you can get on silver  rule

ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

famous punjabi singer admitted to hospital

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ...

china extends visa free arrangement

ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

husband s attitude changed after going to canada after getting a love marriage

ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ,...

westjet implements temporary surcharge

ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

famous punjabi actress makes big allegations against singer aujla

ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ...

famous hollywood star falls from 6 foot high glass window

ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ...

shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੋਬਾਈਲ ਦੀਆਂ ਖਬਰਾਂ
    • oppo will soon launch two explosive phones from the find x9 series
      Oppo ਜਲਦ ਲਾਂਚ ਕਰੇਗਾ Find X9 ਸੀਰੀਜ਼ ਦੇ ਦੋ ਧਮਾਕੇਦਾਰ phone! ਜਾਣੋ ਕੀ...
    • buying a smartphone has become difficult
      Smartphone ਖਰੀਦਣਾ ਹੋਇਆ ਔਖਾ: 22 ਕਰੋੜ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਹੋਈਆਂ...
    • huge discount is available on the phone
      7300mAh ਬੈਟਰੀ ਅਤੇ 50MP ਕੈਮਰੇ ਵਾਲੇ ਫੋਨ 'ਤੇ ਮਿਲ ਰਿਹੈ ਭਾਰੀ Discount!...
    • redmi launches note 15 se 5g in india
      Redmi ਨੇ ਭਾਰਤ 'ਚ ਲਾਂਚ ਕੀਤਾ Note 15 SE 5G ! ਕਰਵਡ ਡਿਸਪਲੇਅ ਤੇ ਦਮਦਾਰ...
    • vivo s flagship phone will be launched soon
      Vivo's big bang! 6500mAh ਬੈਟਰੀ ਅਤੇ 50MP ਸੈਲਫੀ ਕੈਮਰੇ ਨਾਲ ਜਲਦ ਲਾਂਚ...
    • android users are in danger
      Android Users 'ਤੇ ਮੰਡਰਾ ਰਿਹਾ ਖਤਰਾ ! ਬੈਂਕ ਖਾਤਾ ਖਾਲੀ ਕਰ ਸਕਦੈ ਮੈਲਵੇਅਰ,...
    • this powerful phone was launched for less than 8000
      8000 ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ ਇਹ ਧਾਕੜ phone ! ਫੀਚਰਜ਼ ਜਾਣ ਉਡਣਗੇ...
    • airtel s big bang
      50 ਰੁਪਏ ਤੋਂ ਵੀ ਘੱਟ 'ਚ ਡਾਟਾ ਤੇ OTT ! Airtel ਨੇ ਲਾਂਂਚ ਕੀਤਾ ਧਾਕੜ ਪਲਾਨ
    • home ministry blocks 8 lakh sims and 83 thousand whatsapp accounts
      ਸਰਕਾਰ ਦਾ ਵੱਡਾ ਐਕਸ਼ਨ: 8 ਲੱਖ ਸਿਮ ਕਾਰਡ ਤੇ 83 ਹਜ਼ਾਰ ਵਟਸਐਪ ਅਕਾਊਂਟ ਕੀਤੇ ਬਲਾਕ
    • iphone users beware
      iPhone ਯੂਜ਼ਰਸ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਗੰਭੀਰ ਚਿਤਾਵਨੀ, ਪੜ੍ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +