ਜਲੰਧਰ- ਭਾਰਤੀ ਸਮਾਰਟਫ਼ੋਨ ਨਿਰਮਾਤਾ ਰੀਚ (Reach) ਨੇ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫ਼ੋਨ (Cogent Colors) ਪੇਸ਼ ਕੀਤਾ ਹੈ। ਇਹ ਇਕ 3G ਸਮਾਰਟਫ਼ੋਨ ਹੈ। ਭਾਰਤੀ ਬਾਜ਼ਾਰ 'ਚ ਇਸ ਸਮਾਰਟਫ਼ੋਨ ਦੀ ਕੀਮਤ 2,777 ਰੁਪਏ ਰੱਖੀ ਗਈ ਹੈ। ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਸ਼ਾਪਕਲੁਅਸ ਤੋਂ ਖ਼ਰੀਦਿਆ ਜਾ ਸਕਦਾ ਹੈ। ਇਹ ਬਲੈਕ ਅਤੇ ਬਲੂ ਰੰਗ 'ਚ ਮਿਲੇਗਾ।
Reach Cogent Colors ਸਮਾਰਟਫ਼ੋਨ ਦੇ ਫੀਚਰਸ
ਡਿਸਪਲੇ 4-ਇੰਚ ਦੀ WVGA ਰੈਜ਼ੋਲਿਊਸ਼ਨ 800x480 ਪਿਕਸਲ, ਡੇਂਸਿਟੀ 233ppi
ਪ੍ਰੋਸੈਸਰ - 1 . 2GHZ ਕਵਾਡ ਕੋਰ ਪ੍ਰੋਸੈਸਰ
ਰੈਮ - 1GB
ਓ. ਐੱਸ - ਐਂਡ੍ਰਾਇਡ 5.1 ਲੋਲੀਪਾਪ
ਬੈਟਰੀ - 2000mAh, 7 ਘੰਟੇ ਦਾ ਟਾਕ ਟਾਇਮ ਅਤੇ 200 ਘੰਟੇ ਦਾ ਸਟੈਂਡਬਾਏ ਟਾਇਮ
ਰੋਮ - 8GB
ਕਾਰਡ ਸਪੋਰਟ - 32GB
ਕੈਮਰਾ - 3.2 ਐੱਮ. ਪੀ ਰਿਅਰ ਕੈਮਰਾ L54 ਫ਼ਲੈਸ਼, 1.3 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ
ਹੋਰ ਫੀਚਰਸ - 2G, 3G, ਬਲੂਟੁੱਥ, ਡਿਊਲ ਸਿਮ ਸਲਾਟ GPS/AGPS, ਵਾਈ-ਫਾਈ, ਮਾਇਕ੍ਰੋ USB 2.0 ਪੋਰਟ ਜਿਵੇਂ ਫੀਚਰਸ ਮੌਜੂਦ ਹਨ।
iPhone 7 ਦੀ ਲਾਂਚਿੰਗ ਤੋਂ ਬਾਅਦ ਸਸਤਾ ਹੋਵੇਗਾ iPhone 6!
NEXT STORY