ਜਲੰਧਰ- ਸਮਾਰਟਫੋਨ ਨਿਰਮਤਾ ਕੰਪਨੀ ਜ਼ੋਪੋ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫ਼ੋਨ ਕਲਰ F1 ਪੇਸ਼ ਕੀਤਾ ਹੈ। ਇਸ ਸਮਾਰਟਫ਼ੋਨ ਦੀ ਖਾਸਿਅਤ ਇਹ ਹੈ ਕਿ ਇਸ 'ਚ ਇਕ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਨਾਲ ਹੀ ਇਹ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਓ. ਐੱਸ ਦੇ ਨਾਲ ਕੰਮ ਕਰਨ ਵਾਲੇ ਇਸ ਸਮਾਰਟਫ਼ੋਨ ਦੀ ਕੀਮਤ 8,890 ਰੁਪਏ ਰੱਖੀ ਗਈ ਹੈ। ਇਹ ਫ਼ੋਨ ਬਹੁਤ ਹੀ ਖਾਸ ਫੀਚਰਸ ਦੇ ਨਾਲ ਆਉਂਦਾ ਹੈ। ਇਸ ਦੇ ਜ਼ਰੀਏ ਦੋ ਸੋਸ਼ਲ ਅਕਾਊਂਟਸ ਨੂੰ ਇਕਠੇ ਐਕਸਸ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨਸ
ਡਿਸਪਲੇ - 2.5D ਕਰਵਡ ਗਲਾਸ 5.5-ਇੰਚ ਦੀ HD iPS ਡਿਸਪਲੇ
ਪ੍ਰੋਸੈਸਰ - MT6580 ਕਵਾਡ ਕੋਰ GPU
RAM - 1GB
ਮੈਮਰੀ - 16GB
ਕੈਮਰਾ - 8 ਐੱਮ. ਪੀ ਰਿਅਰ ਆਟੋ ਫੋਕਸ ਕੈਮਰਾ, 2 ਐੱਮ. ਪੀ ਫ੍ਰੰਟ ਕੈਮਰਾ, ਦੋਨੋਂ ਕੈਮਰੇ LED ਫ਼ਲੈਸ਼ ਨਾਲ ਲੈਸ
ਬੈਟਰੀ - 2300mAh
ਫ੍ਰੀ ਕਾਲ ਅਤੇ ਮੈਸੇਜ ਕਰਨ 'ਚ ਮਦਦ ਕਰੇਗੀ ਇਹ ਐਪ
NEXT STORY