ਨਵੀਂ ਦਿੱਲੀ–ਭ੍ਰਿਸ਼ਟ ਅਤੇ ਨਕਾਰਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਬਰਦਸਤੀ ਰਿਟਾਇਰ ਕਰਨ ਦੀ ਮੁਹਿੰਮ ਤਹਿਤ ਵੀਰਵਾਰ ਨੂੰ 108 ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਗਾਜ ਡਿੱਗੀ ਹੈ। ਦਿੱਲੀ ਸਰਕਾਰ ਨੇ ਵੱਖ-ਵੱਖ ਵਿਭਾਗਾਂ, ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਅਤੇ ਸਥਾਨਕ ਵਿਭਾਗਾਂ ਦੇ 108 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਬਰਦਸਤੀ ਰਿਟਾਇਰ ਕਰਨ ਦੀ ਸਿਫਾਰਸ਼ ਉਪ -ਰਾਜਪਾਲ ਅਨਿਲ ਬੈਜਲ ਨੂੰ ਕੀਤੀ ਗਈ। ਉਪ-ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਗਿੰਨੀਜ਼ ਬੁੱਕ ਦੇ ਨਵੇਂ ਐਡੀਸ਼ਨ 'ਚ ਭਾਰਤ ਦੇ 80 ਕਾਰਨਾਮੇ
NEXT STORY