ਨੈਸ਼ਨਲ ਡੈਸਕ- ਅੱਜ ਦੇਸ਼ ਦੇ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 8 ਹਲਕਿਆਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ 'ਚ ਜੰਮੂ-ਕਸ਼ਮੀਰ ਦੇ ਬਡਗਾਮ ਤੇ ਨਗਰੋਟਾ, ਝਾਰਖੰਡ ਦਾ ਘਾਟਸਿਲਾ, ਮਿਜ਼ੋਰਮ ਦਾ ਡੰਪਾ, ਓਡੀਸ਼ਾ ਦਾ ਨੁਆਪਡਾ, ਪੰਜਾਬ ਦਾ ਤਰਨਤਾਰਨ, ਰਾਜਸਥਾਨ ਦੇ ਅੰਟਾ ਤੇ ਤੇਲੰਗਾਨਾ ਦਾ ਜੁਬਲੀ ਹਿੱਲਜ਼ ਹਲਕਾ ਸ਼ਾਮਲ ਹਨ। ਇਨ੍ਹਾਂ ਸੀਟਾਂ 'ਤੇ ਵੋਟਿੰਗ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜਿਨ੍ਹਾਂ ਦੇ ਰੁਝਾਨਆਉਣੇ ਸ਼ੁਰੂ ਹੋ ਗਏ ਹਨ। -ਹੇਠਾਂ ਦੇਖੋਂ 7 ਹੋਰ ਵਿਧਾਨ ਸਭਾ ਹਲਕਿਆਂ ਤੋਂ ਜਾਣੋ ਕੌਣ ਅੱਗੇ ਤੇ ਕੌਣ ਤੇ ਪਿੱਛੇ।
ਜੰਮੂ-ਕਸ਼ਮੀਰ
ਬਡਗਾਮ
| ਉਮੀਦਵਾਰ |
ਅੱਗੇ |
ਪਾਰਟੀ |
| AGA SYED MUNTAZIR MEHDI |
1521 |
Jammu & Kashmir Peoples Democratic Party |
| AGA SYED MAHMOOD AL-MOSAVI |
ਪਿੱਛੇ |
Jammu & Kashmir National Conference |
ਨਗਰੋਟਾ
| ਉਮੀਦਵਾਰ |
ਅੱਗੇ |
ਪਾਰਟੀ |
| DEVYANI RANA |
24522 |
Bharatiya Janata Party |
| HARSH DEV SINGH |
ਪਿੱਛੇ |
Jammu & Kashmir National Panthers Party (India) |
2. ਝਾਰਖੰਡ ਦਾ ਘਾਟਸਿਲਾ
| ਉਮੀਦਵਾਰ |
ਅੱਗੇ |
ਪਾਰਟੀ |
| SOMESH CHANDRA SOREN |
7414 |
Jharkhand Mukti Morcha |
| BABU LAL SOREN |
ਪਿੱਛੇ |
Bharatiya Janata Party |
3. ਮਿਜ਼ੋਰਮ ਦਾ ਡੰਪਾ
| ਉਮੀਦਵਾਰ |
ਜੇਤੂ |
ਪਾਰਟੀ |
| DR. R. LALTHANGLIANA |
6981 ਵੋਟ |
Mizo National Front |
| VANLALSAILOVA |
6419 ਵੋਟ |
Zoram People's Movement |
4. ਓਡੀਸ਼ਾ ਦਾ ਨੁਆਪਡਾ
| ਉਮੀਦਵਾਰ |
ਅੱਗੇ |
ਪਾਰਟੀ |
| JAY DHOLAKIA |
33232 |
Bharatiya Janata Party |
| SNEHANGINI CHHURIA |
ਪਿੱਛੇ |
Biju Janata Dal |
5. ਰਾਜਸਥਾਨ
ਅੰਟਾ
| ਉਮੀਦਵਾਰ |
ਅੱਗੇ |
ਪਾਰਟੀ |
| PRAMOD JAIN ''BHAYA'' |
6839 |
Indian National Congress |
| NARESH MEENA |
ਪਿੱਛੇ |
Independent |
ਤੇਲੰਗਾਨਾ
ਜੂਬਲੀ ਹਿੱਲਸ
| ਉਮੀਦਵਾਰ |
ਅੱਗੇ |
ਪਾਰਟੀ |
| NAVEEN YADAV. V |
9559 |
Indian National Congress |
| MAGANTI SUNITHA GOPINATH |
ਪਿੱਛੇ |
Bharat Rashtra Samithi |
Bihar Result : ਮਹਾਗਠਜੋੜ ਦੇ CM ਉਮੀਦਵਾਰ ਤੇਜਸਵੀ ਯਾਦਵ 106 ਵੋਟਾਂ ਨਾਲ ਪਿੱਛੇ, ਭਾਜਪਾ ਅੱਗੇ
NEXT STORY