Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 14, 2026

    1:57:16 PM

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • warning bell for patiala residents

    ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਮੰਡਰਾਉਣ ਲੱਗਾ...

  • dragon challenge to trump s blockade

    ਟਰੰਪ ਦੀ ਨਾਕਾਬੰਦੀ ਨੂੰ ਡ੍ਰੈਗਨ ਦੀ ਚੁਣੌਤੀ!...

  • punjab police advisory

    INTERNET ਚਲਾਉਣ ਵਾਲੇ ਮੁੰਡੇ-ਕੁੜੀਆਂ ਲਈ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਸ਼ਟਰੀ ਰਾਜਨੀਤੀ ਵੀ ਤੈਅ ਕਰਨਗੀਆਂ ਵਿਧਾਨ ਸਭਾ ਚੋਣਾਂ

BLOG News Punjabi(ਬਲਾਗ)

ਰਾਸ਼ਟਰੀ ਰਾਜਨੀਤੀ ਵੀ ਤੈਅ ਕਰਨਗੀਆਂ ਵਿਧਾਨ ਸਭਾ ਚੋਣਾਂ

  • Edited By Rakesh,
  • Updated: 16 Mar, 2026 03:46 PM
Blog
assembly elections will also shape national politics
  • Share
    • Facebook
    • Tumblr
    • Linkedin
    • Twitter
  • Comment

ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਚੋਣ ਨਤੀਜੇ ਇਨ੍ਹਾਂ ਪੰਜ ਰਾਜਾਂ ’ਚ ਭਾਵੀ ਸਰਕਾਰ ਦਾ ਫੈਸਲਾ ਹੀ ਨਹੀਂ ਕਰਨਗੇ, ਰਾਸ਼ਟਰੀ ਰਾਜਨੀਤੀ ਦੀ ਦਿਸ਼ਾ ਵੀ ਦੱਸਣਗੇ। ਇਨ੍ਹਾਂ ਰਾਜਾਂ ਦਾ ਸੱਤਾ ਸੰਗਰਾਮ ਜ਼ਿਆਦਾ ਦਿਲਚਸਪ ਇਸ ਲਈ ਵੀ ਹੋਵੇਗਾ, ਕਿਉਂਕਿ ਦੋ ਰਾਜਾਂ ’ਚ ਕੇਂਦਰ ’ਚ ਸੱਤਾਧਾਰੀ ਗੱਠਜੋੜ ਰਾਜਗ ਦੀਆਂ ਸਰਕਾਰਾਂ ਹਨ ਤਾਂ ਤਿੰਨ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ। ਸੱਤਾ ਤਾਂ ਹਰ ਰਾਜ ਦੀ ਮਹੱਤਵਪੂਰਨ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਨਿਗਾਹਾਂ ਪੱਛਮੀ ਬੰਗਾਲ ਦੀ ਚੋਣ ’ਤੇ ਰਹਿਣਗੀਆਂ। ਕਾਂਗਰਸ ਛੱਡ ਆਪਣੀ ਵੱਖਰੀ ਤ੍ਰਿਣਮੂਲ ਕਾਂਗਰਸ ਬਣਾਉਣ ਵਾਲੀ ਮਮਤਾ ਬੈਨਰਜੀ ਉੱਥੇ ਤਿੰਨ ਵਾਰ ਤੋਂ ਮੁੱਖ ਮੰਤਰੀ ਹਨ। ਦਿਲਚਸਪ ਸਮੀਕਰਨ ਇਹ ਕਿ ਪਹਿਲਾਂ ਸੱਤਾ ’ਚ ਰਹੀ ਕਾਂਗਰਸ ਅਤੇ ਫਿਰ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸੱਤਾਧਾਰੀ ਰਿਹਾ ਖੱਬਾ ਮੋਰਚਾ ਹੁਣ ਬੰਗਾਲ ਦੀ ਰਾਜਨੀਤੀ ’ਚ ਹਾਸ਼ੀਏ ’ਤੇ ਹਨ, ਜਦਕਿ ਭਾਜਪਾ ਮੁੱਖ ਵਿਰੋਧੀ ਦਲ ਬਣ ਚੁੱਕੀ ਹੈ। ਪਿਛਲੀ ਚੋਣ ’ਚ ਵੀ ਭਾਜਪਾ ਨੇ ਬੰਗਾਲ ’ਚ ਬਦਲਾਅ ਦਾ ਮਾਹੌਲ ਤਾਂ ਬਣਾਇਆ ਸੀ, ਪਰ 294 ਮੈਂਬਰੀ ਵਿਧਾਨ ਸਭਾ ’ਚ 100 ਦਾ ਅੰਕੜਾ ਵੀ ਨਹੀਂ ਛੂਹ ਸਕੀ, ਜਦਕਿ ਮਮਤਾ ਦੀ ਤ੍ਰਿਣਮੂਲ 215 ਸੀਟਾਂ ਜਿੱਤ ਗਈ। ਦੋਵਾਂ ਦਲਾਂ ਦੇ ਵੋਟ ਫੀਸਦੀ ’ਚ ਵੀ 10 ਫੀਸਦੀ ਦਾ ਭਾਰੀ ਅੰਤਰ ਰਿਹਾ।

ਬੇਸ਼ੱਕ ਤਿੰਨ ਸੀਟਾਂ ਤੋਂ 77 ਸੀਟਾਂ ਦੀ ਛਲਾਂਗ ਘੱਟ ਚਮਤਕਾਰੀ ਨਹੀਂ, ਪਰ ਬਹੁਮਤ ਦਾ ਅੰਕੜਾ 147 ਹੈ। ਤਮਾਮ ਤਿਕੜਮਾਂ ਦੇ ਬਾਵਜੂਦ ਭਾਜਪਾ ਉਸ ਦਾ ਅੱਧਾ ਸਫ਼ਰ ਹੀ ਤੈਅ ਕਰ ਸਕੀ। ਦੋ ਸੀਟਾਂ ਤੋਂ ਲੜੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਰਚਿਤ ਨੰਦੀਗ੍ਰਾਮ ਸੀਟ ਤੋਂ ਸ਼ੁਭੇਂਦੂ ਅਧਿਕਾਰੀ ਵੱਲੋਂ ਹਰਾ ਦੇਣਾ ਸ਼ਾਇਦ ਭਾਜਪਾ ਦੀ ਸਭ ਤੋਂ ਵੱਡੀ ਉਪਲਬਧੀ ਰਹੀ। ਕਦੇ ਕਾਂਗਰਸ, ਫਿਰ ਤ੍ਰਿਣਮੂਲ ਕਾਂਗਰਸ ’ਚ ਰਹੇ ਸ਼ੁਭੇਂਦੂ ਬੰਗਾਲ ’ਚ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਹਨ। ਲਗਾਤਾਰ ਤਿੰਨ ਕਾਰਜਕਾਲਾਂ ਤੋਂ ਬਾਅਦ ਮਮਤਾ ਅਤੇ ਤ੍ਰਿਣਮੂਲ ਵਿਰੁੱਧ ਸੱਤਾ ਵਿਰੋਧੀ ਭਾਵਨਾ ਦੀ ਸੰਭਾਵਨਾ ਤੋਂ ਇਨਕਾਰ ਨਹੀਂ, ਪਰ ਉਸ ਦਾ ਚੋਣ ਲਾਭ ਉਠਾਉਣ ਲਈ ਸਵੀਕਾਰਯੋਗ ਭਰੋਸੇਯੋਗ ਚਿਹਰਾ ਅਤੇ ਮਜ਼ਬੂਤ ਸੰਗਠਨ ਤਾਂ ਚਾਹੀਦਾ ਹੈ। ਵਿਸ਼ਾਲ ਘੱਟਗਿਣਤੀ ਵੋਟ ਬੈਂਕ ਤ੍ਰਿਣਮੂਲ ਕਾਂਗਰਸ ਦੀ ਵੱਡੀ ਚੋਣ ਤਾਕਤ ਹੈ। ਇਸੇ ਲਈ ਭਾਜਪਾ ਹਿੰਦੂ ਵੋਟਰਾਂ ਨੂੰ ਆਪਣੇ ਪੱਖ ’ਚ ਲਾਮਬੰਦ ਕਰਨ ਦੀ ਕਵਾਇਦ ਕਰਦੀ ਰਹਿੰਦੀ ਹੈ। ਇਸ ਕਵਾਇਦ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਸਰਗਰਮੀ ਨਾਲ ਭਾਜਪਾ ਆਪਣੇ ਅਤੇ ਤ੍ਰਿਣਮੂਲ ਦੇ ਵਿਚਾਲੇ ਦੇ ਫਾਸਲੇ ਨੂੰ ਕਿੰਨਾ ਤੈਅ ਕਰ ਸਕੇਗੀ—ਪੱਛਮੀ ਬੰਗਾਲ ਦਾ ਚੋਣ ਨਤੀਜਾ ਇਸ ’ਤੇ ਕਾਫ਼ੀ ਨਿਰਭਰ ਕਰੇਗਾ।

ਪਿਛਲੀ ਵਾਰ ਮਿਲ ਕੇ ਲੜੇ ਕਾਂਗਰਸ ਅਤੇ ਖੱਬਾ ਮੋਰਚਾ ਇਸ ਵਾਰ ਵੱਖ-ਵੱਖ ਚੋਣ ਮੈਦਾਨ ’ਚ ਉਤਰਨਗੇ। ਉਨ੍ਹਾਂ ਦੀ ਸੀਮਤ ਚੋਣ ਭੂਮਿਕਾ ’ਚ ਇਹ ਵੇਖਣਾ ਦਿਲਚਸਪ ਰਹੇਗਾ ਕਿ ਉਹ ਤ੍ਰਿਣਮੂਲ ਦੇ ਘੱਟਗਿਣਤੀ ਵੋਟ ਬੈਂਕ ’ਚ ਸੰਨ੍ਹ ਲਗਾਉਂਦੇ ਹਨ ਜਾਂ ਫਿਰ ਸੱਤਾ ਵਿਰੋਧੀ ਵੋਟਰਾਂ ’ਚ ਹਿੱਸਾ ਵੰਡਾ ਕੇ ਭਾਜਪਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਕ ਗੱਲ ਤੈਅ ਹੈ ਕਿ ਇਹ ਚੋਣ ਮਮਤਾ ਅਤੇ ਭਾਜਪਾ, ਦੋਵਾਂ ਲਈ ਕਰੋ ਜਾਂ ਮਰੋ ਵਾਲੀ ਰਹੇਗੀ। ਮਮਤਾ ਲਈ ਇਹ ਚੋਣ ਸਭ ਤੋਂ ਚੁਣੌਤੀਪੂਰਨ ਹੋਵੇਗੀ। ਇਸ ਲਈ ਭਾਜਪਾ ਲਈ ਬੰਗਾਲ ’ਚ ਸਰਕਾਰ ਬਣਾਉਣ ਦਾ ਇਹ ਸਭ ਤੋਂ ਅਨੁਕੂਲ ਮੌਕਾ ਵੀ ਮੰਨਿਆ ਜਾ ਰਿਹਾ ਹੈ। ਜੇਕਰ ਮਮਤਾ ਚੌਥੀ ਵਾਰ ਵੀ ਫਤਵਾ ਹਾਸਲ ਕਰਨ ’ਚ ਸਫਲ ਰਹੀ ਤਾਂ ਵਿਰੋਧੀ ਗੱਠਜੋੜ ‘ਇੰਡੀਆ’ ਦੇ ਜ਼ਰੀਏ ਰਾਸ਼ਟਰੀ ਰਾਜਨੀਤੀ ’ਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨਾ ਕਾਂਗਰਸ ਲਈ ਮੁਸ਼ਕਲ ਹੋ ਜਾਵੇਗਾ।

ਤਾਮਿਲਨਾਡੂ ਦੀ ਰਾਜਨੀਤੀ ਅਰਸੇ ਤੱਕ ਡੀ. ਐੱਮ. ਕੇ. ਅਤੇ ਏ. ਆਈ. ਏ. ਡੀ. ਐੱਮ. ਕੇ. ਦੇ ਵਿਚਾਲੇ ਦੋ ਧਰੁਵੀ ਰਹੀ, ਪਰ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਉਹ ਸੰਤੁਲਨ ਗੜਬੜਾ ਗਿਆ ਹੈ। ਏ. ਆਈ. ਏ. ਡੀ. ਐੱਮ. ਕੇ. ਦੇ ਏਕੀਕਰਨ ਅਤੇ ਉਸ ਨਾਲ ਗੱਠਜੋੜ ਦੇ ਜ਼ਰੀਏ ਭਾਜਪਾ ਉੱਥੇ ਸੱਤਾ ਪਰਿਵਰਤਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ, ਪਰ ਐੱਮ. ਕੇ. ਸਟਾਲਿਨ ਸਰਕਾਰ ਦੇ ਕਾਰਜਕਾਲ ’ਚ ਰਹਿ-ਰਹਿ ਕੇ ਸਨਾਤਨ ਧਰਮ ਅਤੇ ਹਿੰਦੀ ਭਾਸ਼ਾ ਨੂੰ ਲੈ ਕੇ ਉੱਠਦੇ ਰਹੇ ਵਿਵਾਦਾਂ ਦੇ ਬਾਵਜੂਦ ਇਹ ਆਸਾਨ ਨਹੀਂ ਲੱਗਦਾ। ਹਾਂ, ਟੀ. ਵੀ. ਕੇ. ਨਾਮਕ ਦਲ ਬਣਾ ਕੇ ਫ਼ਿਲਮ ਅਭਿਨੇਤਾ ਤੋਂ ਰਾਜਨੇਤਾ ਬਣੇ ਥਲਾਪਤੀ ਵਿਜੇ ਜੇਕਰ ਵੱਡੀ ਤਾਕਤ ਬਣ ਕੇ ਉੱਭਰੇ ਤਾਂ ਤਮਾਮ ਸਮੀਕਰਨ ਗੜਬੜਾ ਸਕਦੇ ਹਨ। ਰਾਸ਼ਟਰੀ ਪੱਧਰ ’ਤੇ ਤਾਂ ਡੀ. ਐੱਮ. ਕੇ. ਅਤੇ ਕਾਂਗਰਸ, ‘ਇੰਡੀਆ’ ਗੱਠਜੋੜ ’ਚ ਸ਼ਾਮਲ ਹਨ ਹੀ, ਤਾਮਿਲਨਾਡੂ ’ਚ ਵੀ ਦੋਵਾਂ ’ਚ ਪੁਰਾਣਾ ਗੱਠਜੋੜ ਹੈ। ਜੇਕਰ ਡੀ. ਐੱਮ .ਕੇ. ਗੱਠਜੋੜ ਸੱਤਾ ਬਚਾਉਣ ’ਚ ਸਫਲ ਰਿਹਾ ਤਾਂ ਉਸ ਨਾਲ ਰਾਸ਼ਟਰੀ ਪੱਧਰ ’ਤੇ ‘ਇੰਡੀਆ’ ਗੱਠਜੋੜ ਦਾ ਵੀ ਮਨੋਬਲ ਵਧੇਗਾ ਹੀ।

ਉਂਝ ਸਨਾਤਨ ਅਤੇ ਹਿੰਦੀ ਵਿਰੋਧੀ ਚਿਹਰੇ ਦੇ ਮੱਦੇਨਜ਼ਰ ਐੱਮ. ਕੇ. ਸਟਾਲਿਨ ਲਈ ਰਾਸ਼ਟਰੀ ਰਾਜਨੀਤੀ ਦਾ ਰਾਹ ਆਸਾਨ ਹੋਵੇਗਾ ਵੀ ਨਹੀਂ। ‘ਇੰਡੀਆ’ ਗੱਠਜੋੜ ਵੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਤੋਂ ਬਚਣਾ ਹੀ ਚਾਹੇਗਾ। ਜੇਕਰ ਟੀ. ਵੀ. ਕੇ. ਦੀ ਚੋਣ ਮੌਜੂਦਗੀ ਨਾਲ ਗੈਰ-ਡੀ. ਐੱਮ. ਕੇ. ਦਲਾਂ ਦੀਆਂ ਸੱਤਾ ਸੰਭਾਵਨਾਵਾਂ ਬਣੀਆਂ ਤਾਂ ਉਹ ਇਕ ਪੂਰੀ ਤਰ੍ਹਾਂ ਦੱਖਣ ਭਾਰਤੀ ਰਾਜ ’ਚ ਭਾਜਪਾ ਲਈ ਬਿਨਾਂ ਟਿਕਟ ਖ਼ਰੀਦੇ ਹੀ ਲਾਟਰੀ ਖੁੱਲ੍ਹ ਜਾਣ ਤੋਂ ਘੱਟ ਨਹੀਂ ਹੋਵੇਗਾ।

5 ਚੋਣ ਰਾਜਾਂ ’ਚ ਭਾਜਪਾ ਦੀ ਜਿੱਤ ਦੀਆਂ ਸਭ ਤੋਂ ਬਿਹਤਰ ਸੰਭਾਵਨਾਵਾਂ ਅਾਸਾਮ ’ਚ ਹਨ। ਅਰਸੇ ਤੋਂ ਘੁਸਪੈਠ ਅਤੇ ਆਬਾਦੀ ਪਰਿਵਰਤਨ ਵਰਗੇ ਮੁੱਦਿਆਂ ਨਾਲ ਘਿਰੇ ਰਹੇ ਅਾਸਾਮ ’ਚ ਲਗਾਤਾਰ ਦੂਜੀ ਵਾਰ ਭਾਜਪਾ ਸਰਕਾਰ ਹੈ। ਸਾਬਕਾ ਕਾਂਗਰਸੀ ਹੇਮੰਤ ਬਿਸਵਾ ਸਰਮਾ ਨੇ ਪੂਰਬੀ ਰਾਜਾਂ ’ਚ ਭਾਜਪਾ ਦਾ ਜਿਵੇਂ ਵਿਸਥਾਰ ਕਰਵਾਇਆ, ਉਸ ਦੇ ਇਨਾਮ ਵਜੋਂ ਉਨ੍ਹਾਂ ਨੂੰ ਪਿਛਲੀ ਚੋਣ ਤੋਂ ਬਾਅਦ ਅਾਸਾਮ ਦਾ ਮੁੱਖ ਮੰਤਰੀ ਬਣਾਇਆ ਗਿਆ। ਭਾਜਪਾ ਦੇ ਲਾਡਲੇ ਹੇਮੰਤ ਇਸ ਸਮੇਂ ਕਾਂਗਰਸ ਹੀ ਨਹੀਂ, ਰਾਹੁਲ ਗਾਂਧੀ ਦੇ ਵੀ ਸਭ ਤੋਂ ਬੜਬੋਲੇ ਆਲੋਚਕ ਹਨ। ਸਾਬਕਾ ਪ੍ਰਦੇਸ਼ ਪ੍ਰਧਾਨ ਭੂਪੇਨ ਬੋਰਾ ਨੂੰ ਭਾਜਪਾ ’ਚ ਸ਼ਾਮਲ ਕਰਵਾ ਕੇ ਹੇਮੰਤ ਨੇ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਚੋਣਾਂ ਤੋਂ ਠੀਕ ਪਹਿਲਾਂ ਦਿੱਤਾ। ਬੇਸ਼ੱਕ ਅਾਸਾਮ ਦੀ ਰਾਜਨੀਤੀ ’ਚ ਗੱਠਜੋੜ ਅੱਜ ਵੀ ਫੈਸਲਾਕੁੰਨ ਭੂਮਿਕਾ ਨਿਭਾਅ ਸਕਦੇ ਹਨ। ਇਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਅਤੇ ਕਾਂਗਰਸ ’ਚੋਂ ਕੌਣ ਬਿਹਤਰ ਢੰਗ ਨਾਲ ਚੋਣ ਗੱਠਜੋੜ ਨੂੰ ਅੰਜਾਮ ਦੇ ਪਾਉਂਦਾ ਹੈ। ਰਾਹੁਲ ਦੇ ਕਰੀਬੀ ਗੌਰਵ ਗੋਗੋਈ ਦੇ ਰਾਜਨੀਤਕ ਭਵਿੱਖ ਦਾ ਫੈਸਲਾ ਵੀ ਕਾਫੀ ਹੱਦ ਤੱਕ ਇਹ ਚੋਣਾਂ ਕਰ ਦੇਣਗੀਆਂ।

ਕੇਰਲ ਦੀ ਦੋ ਧਰੁਵੀ ਰਾਜਨੀਤੀ ’ਚ ਭਾਜਪਾ ਲਈ ਜ਼ਿਆਦਾ ਸੰਭਾਵਨਾਵਾਂ ਨਹੀਂ ਹਨ। ਬੇਸ਼ੱਕ ਉੱਥੋਂ ਲੋਕ ਸਭਾ ਚੋਣ ਜਿੱਤੇ ਅਭਿਨੇਤਾ ਗੋਪੀ ਕੇਂਦਰ ’ਚ ਮੰਤਰੀ ਬਣਾਏ ਗਏ। ਹਾਲ ਹੀ ’ਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਚੋਣ ਖੇਤਰ ’ਚ ਭਾਜਪਾ ਆਪਣਾ ਮੇਅਰ ਵੀ ਬਣਾਉਣ ’ਚ ਸਫਲ ਹੋ ਗਈ, ਪਰ ਕੇਰਲ ਦੀ ਸੱਤਾ ਦੀ ਜੰਗ ਅਜੇ ਵੀ ਮੁੱਖ ਤੌਰ ’ਤੇ ਖੱਬਾ ਮੋਰਚਾ ਭਾਵ ਐੱਲ. ਡੀ. ਐੱਫ. ਅਤੇ ਕਾਂਗਰਸ ਦੀ ਅਗਵਾਈ ਵਾਲੇ ਮੋਰਚੇ ਯੂ. ਡੀ. ਐੱਫ. ਦੇ ਵਿਚਾਲੇ ਹੀ ਸਿਮਟੀ ਹੈ। ਕੋਈ ਵੀ ਜਿੱਤੇ, ਸੱਤਾ ‘ਇੰਡੀਆ’ ਗੱਠਜੋੜ ਦੇ ਕੋਲ ਹੀ ਰਹੇਗੀ, ਪਰ ਧਿਆਨ ਰਹੇ ਕਿ ਦੇਸ਼ ’ਚ ਕੇਰਲ ਇਕੋ-ਇਕ ਰਾਜ ਹੈ, ਜਿੱਥੇ ਖੱਬੇਪੱਖੀ ਸੱਤਾ ਬਚੀ ਹੋਈ ਹੈ। ਉਸ ਕਿਲੇ ਦਾ ਢਹਿਣਾ ਖੱਬੇਪੱਖੀ ਰਾਜਨੀਤੀ ’ਤੇ ਵਿਰਾਮ ਵਰਗਾ ਹੋਵੇਗਾ। ਕੇਂਦਰ ਸ਼ਾਸਿਤ ਪੁਡੂਚੇਰੀ ਦੀ ਰਾਜਨੀਤੀ ਬਹੁਤ ਕੁਝ ਤਾਮਿਲਨਾਡੂ ਦੀ ਤਰਜ਼ ’ਤੇ ਚੱਲਦੀ ਹੈ। ਪਿਛਲੀ ਵਾਰ ਪਾਸਾ ਪਲਟ ਗਿਆ, ਕਿਉਂਕਿ ਡੀ. ਐੱਮ. ਕੇ. ਦੀ ਦੋਸਤ ਕਾਂਗਰਸ ਦਾ ਚੋਣ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਨਤੀਜੇ ਵਜੋਂ ਖੇਤਰੀ ਦਲ ਐੱਨ. ਆਰ. ਕਾਂਗਰਸ ਅਤੇ ਭਾਜਪਾ ਮਿਲ ਕੇ ਸਰਕਾਰ ਬਣਾਉਣ ’ਚ ਸਫਲ ਹੋ ਗਏ। ਇਸ ਵਾਰ ਉੱਥੇ ਗੱਠਜੋੜ ਦੀ ਬਿਸਾਤ ’ਤੇ ਕੌਣ ਕਿਹੋ ਜਿਹਾ ਪ੍ਰਦਰਸ਼ਨ ਕਰੇਗਾ, ਸੱਤਾ ਦਾ ਫਤਵਾ ਉਸੇ ਸਮੀਕਰਨ ’ਤੇ ਨਿਰਭਰ ਕਰੇਗਾ।

ਰਾਜ ਕੁਮਾਰ ਸਿੰਘ

  • Assembly elections in West Bengal
  • Assam
  • Tamil Nadu
  • Kerala
  • and Puducherry
  • shape national politics

ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ ਵਿਸ਼ਵਵਿਆਪੀ ਬਹਿਸ

NEXT STORY

Stories You May Like

  • assembly elections shiromani akali dal
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਤਿਆਰੀ 'ਚ ਅਕਾਲੀ ਦਲ, ਚੁੱਕਿਆ ਜਾ ਰਿਹਾ ਇਹ ਕਦਮ
  • assembly elections  punjab congress  appointments
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡੇ ਪੱਧਰ 'ਤੇ ਨਿਯੁਕਤੀਆਂ
  • election commission  assembly elections  rs 650 crore cash
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 650 ਕਰੋੜ ਦੀ ਨਾਜਾਇਜ਼ ਨਕਦੀ, ਸ਼ਰਾਬ ਤੇ ਨਸ਼ੀਲੇ ਪਦਾਰਥ ਬਰਾਮਦ
  • west bengal politics
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਹੋਰ ਤੇਜ਼
  • mohanlal votes in kerala elections  urges citizens to participate
    ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ
  • ticket distribution becomes a question of prestige for shiromani akali dal
    ਵਿਧਾਨ ਸਭਾ ਚੋਣਾਂ 2027: ਸ਼੍ਰੋਮਣੀ ਅਕਾਲੀ ਦਲ ਲਈ ਟਿਕਟਾਂ ਦੀ ਵੰਡ ਬਣੀ ਵੱਕਾਰ ਦਾ ਸਵਾਲ
  • jammu kashmir  legislative assembly  ganderbal encounter  judicial inquiry
    ਜੰਮੂ ਕਸ਼ਮੀਰ ਵਿਧਾਨ ਸਭਾ 'ਚ ਗਾਂਦਰਬਲ ਮੁਕਾਬਲੇ 'ਤੇ ਹੰਗਾਮਾ, ਮੈਂਬਰਾਂ ਨੇ ਨਿਆਇਕ ਜਾਂਚ ਦੀ ਕੀਤੀ ਮੰਗ
  • delhi assembly car security gate
    ਭੰਨ'ਤਾ ਦਿੱਲੀ ਵਿਧਾਨ ਸਭਾ ਦਾ ਗੇਟ, ਕਾਰ ਲੈ ਕੇ ਵੜ ਗਿਆ ਬੰਦਾ, ਸੁਰੱਖਿਆ 'ਚ ਸੰਨ੍ਹ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • good news
    Good News ! ਹੁਣ ਬਿਨਾਂ 'Passport' ਮਿਲੇਗੀ Schenegen ਦੇਸ਼ਾਂ 'ਚ Entry
  • journalist gurdeep  fake journalist
    ਪੁਲਸ ਵਾਲਿਆਂ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਠੱਗ ਚੁੱਕਿਐ ਫਰਜ਼ੀ ਪੱਤਰਕਾਰ ਗੁਰਦੀਪ
  • the department has given these indications for punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ! ਬਦਲ ਸਕਦਾ ਮਿਜਾਜ਼, ਪੜ੍ਹੋ ਵਿਭਾਗ...
  • jalandhar massive explosion in gas cylinder
    ਜਲੰਧਰ : ਵੱਡੇ ਸਿਲੰਡਰਾਂ ਤੋਂ ਗੈਸ ਭਰਨ ਦੌਰਾਨ ਜ਼ੋਰਦਾਰ ਧਮਾਕਾ, ਉੱਖੜ ਗਏ ਲੋਹੇ...
  • people are forced to order expensive food from dhabas due to lack of gas
    ਚੁੱਲ੍ਹੇ ਹੋਏ ਠੰਢੇ, ਜੇਬਾਂ ਹੋਈਆਂ ਹੌਲੀਆਂ! ਗੈਸ ਨਾ ਮਿਲਣ ਕਾਰਨ ਢਾਬਿਆਂ ਤੋਂ...
  • big stir in politics equations can be changed in the congress party
    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ...
  • important news for lpg users gas crisis may deepen
    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ ਫੇਲ੍ਹ ਹੋਣ ਮਗਰੋਂ LPG...
Trending
Ek Nazar
traffic rules bike auto banned 20 thousand fine

ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ 'ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ...

bollywood  s beautiful choreographer is still single at the age of 40

"ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ...

world famous singer enters drug rehab center

ਨਸ਼ਾ ਛਡਾਊ ਕੇਂਦਰ 'ਚ ਦਾਖਲ ਹੋਈ ਦੁਨੀਆ ਦੀ ਮਸ਼ਹੂਰ ਗਾਇਕਾ ! ਗ੍ਰਿਫ਼ਤਾਰੀ ਤੋਂ...

famous actor passes away

ਮਸ਼ਹੂਰ ਅਦਾਕਾਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ; ਕੰਨੜ ਇੰਡਸਟਰੀ 'ਚ ਪਸਰਿਆ ਮਾਤਮ

famous singer sells his lands  deal worth crores

ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ

sun transit aries zodiac signs

ਸੂਰਜ ਦਾ ਮੇਖ ਰਾਸ਼ੀ 'ਚ ਮਹਾਗੋਚਰ! ਭਲਕੇ ਤੋਂ 4 ਰਾਸ਼ੀਆਂ ਦੇ ਸ਼ੁਰੂ ਹੋਣ ਵਾਲੇ ਹਨ...

rcb and mi suffer a big blow

RCB ਤੇ MI ਨੂੰ ਲੱਗਾ ਵੱਡਾ ਝਟਕਾ ! 2 ਧਾਕੜ ਖਿਡਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ

hormuz strait iran indian tanker safe passage

'ਭਾਰਤੀ ਜਹਾਜ਼ ਆਰਾਮ ਨਾਲ ਲੰਘਣ..', ਈਰਾਨ ਦੇ ਭਰੋਸੇ ਨਾਲ ਟਲਿਆ ਤੇਲ ਸੰਕਟ ਦਾ ਖਤਰਾ

broken glass from a car parked outside the house

ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...

polio team in pakistan

ਪਾਕਿਸਤਾਨ 'ਚ ਪੋਲੀਓ ਟੀਮ 'ਤੇ ਹਮਲਾ ; ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਚਾਰ ਜ਼ਖਮੀ

the married woman took a terrible step

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ...

pak ships allowed to cross hormuz

ਪਾਕਿਸਤਾਨ ਲਈ Good News; ਜਹਾਜ਼ਾਂ ਨੂੰ ਹੋਰਮੂਜ਼ ਤੋਂ ਲੰਘਣ ਦੀ ਮਿਲੀ ਇਜਾਜ਼ਤ

khalsa day parade in vancouver

ਵੈਨਕੂਵਰ 'ਚ ਖਾਲਸਾ ਡੇਅ ਪਰੇਡ ਆਯੋਜਿਤ, 2 ਲੱਖ ਸਿੱਖ ਸ਼ਰਧਾਲੂ ਹੋਏ ਸ਼ਾਮਲ

monalisa wedding controversy

ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ...

deportation of tamil refugee

ਤਾਮਿਲ ਸ਼ਰਨਾਰਥੀ ਦੀ ਡਿਪੋਰਟੇਸ਼ਨ ’ਤੇ ਆਰਜੀ ਤੌਰ 'ਤੇ ਲੱਗੀ ਰੋਕ

university of calgary sets world record

ਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ

major accident in jalandhar 2 boys die after tractor trolley falls down

ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ,...

khalsai nishan sahib installed at brampton city

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ 'ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the   sacrilege law   is bound to have negative effects
      ‘ਬੇਅਦਬੀ ਕਾਨੂੰਨ’ ਦੇ ਮਾੜੇ ਪ੍ਰਭਾਵ ਪੈਣੇ ਲਾਜ਼ਮੀ
    • a pre election move by the government
      ਸਰਕਾਰ ਦੀ ਚੋਣਾਂ ਤੋਂ ਪਹਿਲਾਂ ਦੀ ਇਕ ਚਾਲ
    • increased gold and drug smuggling at airports
      ਹਵਾਈ ਅੱਡਿਆਂ ’ਤੇ ਵਧੀ ਸੋਨੇ ਤੇ ਨਸ਼ੇ ਦੀ ਸਮੱਗਲਿੰਗ, ਨਿਗਰਾਨੀ ਪੁਖਤਾ ਕਰਨ ਦੀ ਲੋੜ!
    • school education
      ਘਰਾਂ ਦਾ ਬਜਟ ਵਿਗਾੜਦੀ ਮਹਿੰਗੀ ਸਕੂਲ ਸਿੱਖਿਆ
    • elders should be empowered
      ਬਜ਼ੁਰਗਾਂ ਦਾ ਹੋਣਾ ਚਾਹੀਦਾ ਸਸ਼ਕਤੀਕਰਨ
    • bihar s new cm
      14 ਨੂੰ ਐਲਾਨਿਆ ਜਾ ਸਕਦਾ ਹੈ ਬਿਹਾਰ ਦਾ ਨਵਾਂ ਮੁੱਖ ਮੰਤਰੀ
    • india  s divine guide  mahatma jyotirao phule
      ਭਾਰਤ ਦੇ ਦਿਵਯ ਮਾਰਗਦਰਸ਼ਕ : ਮਹਾਤਮਾ ਜਯੋਤੀਰਾਵ ਫੂਲੇ
    • cases of child trafficking are increasing in the country
      ਦੇਸ਼ ’ਚ ਵਧ ਰਹੇ ਬਾਲ ਸਮੱਗਲਿੰਗ ਦੇ ਮਾਮਲੇ, ਸੁਪਰੀਮ ਕੋਰਟ ਨੇ ਸੂਬਿਆਂ ਨੂੰ...
    •   beyond reforms   signals a new debate
      ਇਕ ਨਵੀਂ ਬਹਿਸ ਦਾ ਸੰਕੇਤ ਦੇ ਰਿਹਾ ‘ਬਿਓਂਡ ਰਿਫਾਰਮਸ’
    • how to improve the pathetic condition of indian police stations
      ਕਿਵੇਂ ਸੁਧਰੇ ਭਾਰਤੀ ਪੁਲਸ ਸਟੇਸ਼ਨਾਂ ਦੀ ਤਰਸਯੋਗ ਹਾਲਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +