ਨਵੀਂ ਦਿੱਲੀ— ਅਯਾਸ਼ੀ ਦੀ ਹੱਦ ਪਾਰ ਕਰਨ ਵਾਲੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿਮਾਗ 'ਚ ਸਭ ਤੋਂ ਪਹਿਲਾਂ ਰੇਵ ਪਾਰਟੀ ਦਾ ਹੀ ਨਾਂ ਆਉਂਦਾ ਹੈ ਪਰ ਇਕ ਅਣਪਛਾਤੇ ਕੈਰੇਬੀਆਈ ਆਈਲੈਂਡ 'ਤੇ ਭਿਆਨਕ ਅਯਾਸ਼ੀ ਵਾਲੀ ਪਾਰਟੀ ਚੱਲ ਰਹੀ ਹੈ। ਇਸ ਪਾਰਟੀ 'ਚ ਡਰੱਗਸ, ਸ਼ਰਾਬ ਤੇ ਸੈਕਸ ਸਭ ਕੁਝ ਅਨਲਿਮਿਟਡ ਹੈ।

ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਇਸ ਆਈਲੈਂਡ 'ਤੇ ਆਉਣ ਵਾਲੇ ਗੈਸਟ ਨੂੰ 2 ਕਾਲ ਗਰਲ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜੋ ਕਿ 24 ਘੰਟੇ ਗੈਸਟ ਦੀ ਹਰ ਖੁਆਇਸ਼ ਪੂਰੀ ਕਰਨ ਲਈ ਤਿਆਰ ਰਹਿੰਦੀਆਂ ਹਨ।

ਇਸ 'ਚ ਦੁਨੀਆ ਦੇ ਬੇਹੱਦ ਅਮੀਰ ਲੋਕ ਹਿੱਸਾ ਲੈ ਰਹੇ ਹਨ। ਜਾਣਕਾਰੀ ਮੁਤਾਬਕ ਪਾਰਟੀ ਨੂੰ 'ਸੈਕਸ ਆਈਲੈਂਡ ਪਾਰਟੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਪਾਰਟੀ ਨੂੰ 24 ਤੋਂ 27 ਨਵੰਬਰ ਤੱਕ ਹੋਣਾ ਸੀ ਪਰ ਰਿਪੋਰਟ ਮੁਤਾਬਕ ਇਸ ਨੂੰ ਤਿੰਨ ਦਿਨ ਹੋਰ ਵਧਾ ਦਿੱਤਾ ਗਿਆ ਹੈ ਤੇ ਵਧੇ ਤਿੰਨ ਦਿਨਾਂ ਲਈ ਅਯਾਸ਼ੀ ਕਰਨ ਵਾਲੇ ਐਕਸਟ੍ਰਾ 6 ਲੱਖ ਰੁਪਏ ਦੇ ਰਹੇ ਹਨ।

ਗੁੱਡ ਗਰਲ ਨਾਂ ਦੀ ਕੰਪਨੀ ਇਸ ਪਾਰਟੀ ਨੂੰ ਆਯੋਜਿਤ ਕਰ ਰਹੀ ਹੈ। ਇਸ ਨੂੰ ਸੈਕਸ ਆਈਲੈਂਡ ਐਕਸਪੀਰੀਅਨਸ ਦੱਸਿਆ ਜਾਂਦਾ ਹੈ।

ਸੈਕਸ ਆਈਲੈਂਡ 'ਚ ਅਯਾਸ਼ੀ ਕਰਨ ਵਾਲੇ ਪੁਰਸ਼ਾਂ ਲਈ 60 ਸੈਕਸ ਵਰਕਰ ਹਨ। ਹਰ ਪੁਰਸ਼ ਲਈ 2 ਸਪੈਸ਼ਲੀ।

ਗੁੱਡ ਗਰਲ ਕੰਪਨੀ ਨੇ ਦੱਸਿਆ ਕਿ ਕਲਾਇੰਟ ਚਾਹੁੰਦੇ ਹਨ ਕਿ ਪਾਰਟੀ ਪੂਰੇ ਹਫਤੇ ਚਲਦੀ ਰਹੇ। ਕੰਪਨੀ ਨੇ ਕਿਹਾ ਕਿ 30 'ਚੋਂ 16 ਕਲਾਇੰਟਾਂ ਨੇ ਐਕਸਟ੍ਰਾ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਹਨ। ਕੰਪਨੀ ਨੇ ਕਿਹਾ ਕਿ ਪਾਰਟੀ ਕਲਾਇੰਟ ਦੀ ਉਮੀਦ ਤੋਂ ਬਹਿਤਰ ਰਹੀ ਹੈ। ਕਈ ਲੋਕ ਤਾਂ 48 ਘੰਟਿਆਂ ਤੋਂ ਨਹੀਂ ਸੁੱਤੇ।

ਸੈਕਸ ਆਈਲੈਂਡ 'ਤੇ ਪੌਪ ਸਟਾਰ ਵੀ ਹਨ ਜੋ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਸ਼ੁਰੂਆਤ 'ਚ ਇਸ ਪਾਰਟੀ 'ਚ ਸ਼ਾਮਲ ਹੋਣ ਦੀ ਕੀਮਤ 2.6 ਲੱਖ ਰੱਖੀ ਗਈ ਸੀ।

ਇਸ ਪਾਰਟੀ 'ਚ ਗੈਸਟ ਨੂੰ 16 ਔਰਤਾਂ ਨਾਲ ਸਬੰਧ ਬਣਾਉਣ ਦਾ ਪ੍ਰਾਮਿਸ ਕੀਤਾ ਗਿਆ ਸੀ।

ਕੋਲੰਬੀਆ ਦੀ ਕੰਪਨੀ ਨੇ ਜਦੋਂ ਪਾਰਟੀ ਦੇ ਪ੍ਰੇਮੀ ਦੇ ਤੌਰ 'ਤੇ ਇਕ ਇਰੋਟਿਕ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ ਪਰ ਯੂਟਿਊਬ ਨੇ ਉਸ ਨੂੰ ਹਟਾ ਦਿੱਤਾ।

ਪਾਰਟੀ ਨੂੰ ਡਰੱਗ ਫ੍ਰੈਂਡਲੀ ਦੱਸਿਆ ਜਾਂਦਾ ਹੈ ਤੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਕਿਸੇ ਵੀ ਗੈਸਟ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ।

ਪਹਿਲਾਂ ਪਾਰਟੀ ਕੋਲੰਬੀਆ ਦੇ ਆਈਲੈਂਡ 'ਤੇ ਤੈਅ ਕੀਤੀ ਗਈ ਸੀ ਪਰ ਬਾਅਦ 'ਚ ਇਸ ਨੂੰ ਕੈਰੇਬੀਆਈ ਆਈਲੈਂਡ 'ਤੇ ਸ਼ਿਫਟ ਕਰ ਦਿੱਤਾ ਗਿਆ।
ਅਕਤੂਬਰ ਦੇ ਮੁਕਾਬਲੇ ਨਵੰਬਰ 'ਚ 10 ਹਜ਼ਾਰ ਕਰੋੜ ਰੁਪਏ ਘਟੀ ਜੀ. ਐੱਸ. ਟੀ. ਕੁਲੈਕਸ਼ਨ
NEXT STORY