Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 15, 2026

    2:17:10 AM

  • india vs pakistan t20 world cup

    IND vs PAK ਮੁਕਾਬਲੇ 'ਚ ਅਭਿਸ਼ੇਕ ਸ਼ਰਮਾ ਦੇ ਖੇਡਣ...

  • cng gas tanker accident victim people stole mobile and purse instead of helping

    CNG ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ, ਲੋਕ ਮਦਦ...

  • claims of success in war on drugs exposed partap singh bajwa

    ਯੁੱਧ ਨਸ਼ਿਆਂ ਵਿਰੁੱਧ ਦੀ ਸਫਲਤਾ ਦੇ ਦਾਅਵੇ ਹੋਏ...

  • punjab police head constable s son dies of overdose

    ਆਪਣੇ ਪੁੱਤ ਬਚਾਉਣੇ ਹਨ ਤਾਂ ਛੱਡ ਦਿਓ ਪੰਜਾਬ...ਨਸ਼ੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Himachal Pradesh
  • ਹਿਮਾਚਲ ਭਵਨ ਦੀ ਨਿਲਾਮੀ ਤੋਂ ਬਾਅਦ HPTDC ਦੇ 18 ਹੋਟਲਾਂ ਨੂੰ ਲੱਗਣਗੇ ਜਿੰਦਰੇ, ਵੇਖੋ ਪੂਰੀ ਲਿਸਟ

NATIONAL News Punjabi(ਦੇਸ਼)

ਹਿਮਾਚਲ ਭਵਨ ਦੀ ਨਿਲਾਮੀ ਤੋਂ ਬਾਅਦ HPTDC ਦੇ 18 ਹੋਟਲਾਂ ਨੂੰ ਲੱਗਣਗੇ ਜਿੰਦਰੇ, ਵੇਖੋ ਪੂਰੀ ਲਿਸਟ

  • Edited By Sandeep Kumar,
  • Updated: 20 Nov, 2024 03:23 AM
Himachal Pradesh
after the auction of himachal bhawan 18 hptdc hotels will be locked
  • Share
    • Facebook
    • Tumblr
    • Linkedin
    • Twitter
  • Comment

ਸ਼ਿਮਲਾ : ਹਿਮਾਚਲ ਹਾਈ ਕੋਰਟ ਨੇ ਘਾਟੇ 'ਚ ਚੱਲ ਰਹੇ ਸਟੇਟ ਟੂਰਿਜ਼ਮ ਕਾਰਪੋਰੇਸ਼ਨ ਦੇ 56 'ਚੋਂ 18 ਹੋਟਲਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨਾ ਸੈਰ-ਸਪਾਟਾ ਨਿਗਮ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਹੋਟਲਾਂ ਨੂੰ ਸਾਫ਼ ਰੱਖਣ ਲਈ ਲੋੜੀਂਦੇ ਸਟਾਫ ਨੂੰ ਹੀ ਇਨ੍ਹਾਂ ਵਿਚ ਰੱਖਿਆ ਜਾਵੇ, ਬਾਕੀ ਰਹਿੰਦੇ ਸਟਾਫ ਨੂੰ ਹੋਰ ਹੋਟਲਾਂ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਬੀਤੇ ਕੱਲ੍ਹ ਰਾਜ ਹਾਈਕੋਰਟ ਨੇ ਬਿਜਲੀ ਕੰਪਨੀ ਦੇ ਬਕਾਇਆ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿਚ ਦਿੱਲੀ ਸਥਿਤ ਹਿਮਾਚਲ ਭਵਨ ਨੂੰ ਅਟੈਚ ਕੀਤਾ ਸੀ। ਕੰਪਨੀ ਨੂੰ ਨਿਲਾਮੀ ਕਰਕੇ ਆਪਣਾ ਪੈਸਾ ਵਸੂਲਣ ਦੀ ਇਜਾਜ਼ਤ ਦਿੱਤੀ ਗਈ ਸੀ।

ਹਿਮਾਚਲ ਹਾਈ ਕੋਰਟ ਦੇ ਜੱਜ ਜਸਟਿਸ ਅਜੇ ਮੋਹਨ ਗੋਇਲ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੈਰ-ਸਪਾਟਾ ਨਿਗਮ ਵੱਲੋਂ ਇਨ੍ਹਾਂ 'ਚਿੱਟੇ ਹਾਥੀਆਂ' ਨੂੰ ਚਲਦਾ ਰੱਖਣ ਲਈ ਜਨਤਕ ਸਰੋਤਾਂ ਨੂੰ ਨਸ਼ਟ ਨਹੀਂ ਕੀਤਾ ਜਾਣਾ ਚਾਹੀਦਾ, ਇਸ ਲਈ ਇਨ੍ਹਾਂ 18 ਹੋਟਲਾਂ ਨੂੰ ਤੁਰੰਤ ਪ੍ਰਭਾਵ ਤੋਂ ਭਾਵ 25 ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। 

ਜਿਨ੍ਹਾਂ 18 ਹੋਟਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ :
1. ਪੈਲੇਸ ਹੋਟਲ ਚੈਲ
2. ਹੋਟਲ ਗੀਤਾਂਜਲੀ, ਡਲਹੌਜ਼ੀ
3. ਹੋਟਲ ਬਾਗਲ ਦਰਲਾਘਾਟ
4. ਹੋਟਲ ਧੌਲਾਧਰ ਧਰਮਸ਼ਾਲਾ
5. ਹੋਟਲ ਕੁਨਾਲ ਧਰਮਸ਼ਾਲਾ
6. ਹੋਟਲ ਕਸ਼ਮੀਰ ਹਾਊਸ ਧਰਮਸ਼ਾਲਾ
7. ਹੋਟਲ ਐਪਲ ਬਲੌਸਮ ਫਾਗੂ
8. ਹੋਟਲ ਚੰਦਰਭਾਗਾ ਕੀਲੋਂਗ
9. ਹੋਟਲ ਦੀਓਦਾਰ ਖੱਜਿਆਰ
10. ਹੋਟਲ ਗਿਰੀਗੰਗਾ ਖਾਰਪਾਥਰ
11. ਹੋਟਲ ਮੇਘਦੂਤ ਕਿਆਰੀਘਾਟ
12. ਹੋਟਲ ਸਰਵਰੀ ਕੁੱਲੂ
13. ਹੋਟਲ ਲੌਗ ਹਟਸ ਮਨਾਲੀ
14. ਹੋਟਲ ਹਦੀਂਬਾ ਕਾਟੇਜ ਮਨਾਲੀ
15. ਹੋਟਲ ਕੁੰਜਮ ਮਨਾਲੀ
16. ਹੋਟਲ ਭਾਗਸੂ ਮੈਕਲੋਡਗੰਜ
17. ਹੋਟਲ ਦਿ ਕੈਸਲ ਨਾਗਰ
18. ਹੋਟਲ ਸ਼ਿਵਾਲਿਕ ਪਰਵਾਣੂ

ਕੋਰਟ ਨੇ MD ਨੂੰ ਦਿੱਤਾ ਆਦੇਸ਼, ਕਿਹਾ- ਹਲਫ਼ਨਾਮਾ ਦਾਖ਼ਲ ਕਰੋ
ਅਦਾਲਤ ਨੇ ਸੈਰ-ਸਪਾਟਾ ਵਿਕਾਸ ਨਿਗਮ ਦੇ ਐੱਮਡੀ ਨੂੰ ਉਪਰੋਕਤ 18 ਹੋਟਲਾਂ ਨੂੰ ਬੰਦ ਕਰਨ ਸਬੰਧੀ ਇਨ੍ਹਾਂ ਹੁਕਮਾਂ ਦੀ ਪਾਲਣਾ ਸਬੰਧੀ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਐੱਚ.ਪੀ.ਟੀ.ਡੀ.ਸੀ. ਨੂੰ ਇਹ ਵੀ ਕਿਹਾ ਹੈ ਕਿ ਉਹ ਕਲਾਸ 4 ਦੇ ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਮ੍ਰਿਤਕ ਕਰਮਚਾਰੀਆਂ ਦੀ ਸੂਚੀ ਪੇਸ਼ ਕਰੇ ਜਿਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੇ ਵਿੱਤੀ ਲਾਭ ਪ੍ਰਦਾਨ ਨਹੀਂ ਕੀਤੇ ਗਏ ਹਨ। ਹਿਮਾਚਲ ਵਿਚ HPTDC ਦੇ ਕੁੱਲ 56 ਹੋਟਲ ਚੱਲ ਰਹੇ ਹਨ। ਬਹੁਤੇ ਹੋਟਲ ਪਿਛਲੇ ਕਈ ਸਾਲਾਂ ਤੋਂ ਘਾਟੇ ਵਿਚ ਚੱਲ ਰਹੇ ਹਨ। ਨਿਗਮ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਦੇ ਸਮਰੱਥ ਨਹੀਂ ਹੈ। ਅਦਾਲਤ ਨੇ ਇਹ ਫੈਸਲਾ ਪੈਨਸ਼ਨਰ ਦੇ ਸੇਵਾ ਲਾਭਾਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

  • Himachal Bhawan auction
  • HPTDC hotels locked
  • Tourism
  • Tourism corporation

ਧੌਲਾ ਕੂਆਂ 'ਚ ਡੀਟੀਸੀ ਦੀ ਇਲੈਕਟ੍ਰਿਕ ਬੱਸ ਨੂੰ ਅਚਾਨਕ ਲੱਗੀ ਅੱਗ, 2 ਯਾਤਰੀ ਝੁਲਸੇ

NEXT STORY

Stories You May Like

  • sbi becomes the country  s fourth largest company
    21,028 ਕਰੋੜ ਰੁਪਏ ਦੇ ਲਾਭ ਤੋਂ ਬਾਅਦ SBI ਬਣੀ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ
  • 18 storey residential building  fire
    ਮਹਾਰਾਸ਼ਟਰ: 18 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਮਚੇ ਭਾਂਬੜ, 70 ਤੋਂ ਵੱਧ ਲੋਕ ਬਾਹਰ ਕੱਢੇ
  • court sentences fake nurse to 18 months in prison
    ਅਦਾਲਤ ਵੱਲੋਂ ਨਕਲੀ 'ਨਰਸ' ਨੂੰ 18 ਮਹੀਨੇ ਕੈਦ ਦੀ ਸਜ਼ਾ
  • 8 ias and pcs officers transferred  see list
    8 IAS ਤੇ PCS ਅਫਸਰਾਂ ਦੇ ਤਬਾਦਲੇ, ਦੇਖੋ ਲਿਸਟ
  • big revelation about the look of iphone 18
    iPhone 18 ਦੇ ਲੁੱਕ ਨੂੰ ਲੈ ਕੇ ਵੱਡਾ ਖੁਲਾਸਾ; ਜਾਣ ਕੇ ਰਹਿ ਜਾਓਗੇ ਹੈਰਾਨ
  • lift of 18 storey building falls from fourth floor
    ਮੁੰਬਈ 'ਚ ਵੱਡਾ ਹਾਦਸਾ: 18 ਮੰਜ਼ਿਲਾ ਇਮਾਰਤ ਦੀ ਲਿਫਟ ਚੌਥੀ ਮੰਜ਼ਿਲ ਤੋਂ ਡਿੱਗੀ
  • vehicle retail sales 18 percent in january
    ਜਨਵਰੀ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ 18 ਫੀਸਦੀ ਦਾ ਮਜ਼ਬੂਤ ਵਾਧਾ
  • people angry over auction for bank recovery attack bank employees
    ਬੈਂਕ ਰਿਕਵਰੀ ਲਈ ਨਿਲਾਮੀ ਕਰਨ ਤੋਂ ਗੁੱਸੇ ’ਚ ਆਏ ਲੋਕਾਂ ਨੇ ਬੈਂਕ ਕਰਮਚਾਰੀਆਂ ’ਤੇ ਕੀਤਾ ਹਮਲਾ
  • golden buds school and tera tera hatti organized a blood donation camp
    ਗੋਲਡਨ ਬਡਜ਼ ਸਕੂਲ ਤੇ ਤੇਰਾ-ਤੇਰਾ ਹੱਟੀ ਨੇ ਲਗਾਇਆ ਖੂਨਦਾਨ ਕੈਂਪ
  • sukhpal singh khaira statement on punjab drug overdose boy death
    ਜੇ ਪੁਲਸ ਅਫ਼ਸਰ ਆਪਣੇ ਪੁੱਤ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ ਤਾਂ ਆਮ ਲੋਕਾਂ ਦਾ ਕੀ...
  • pargat singh detained
    ਵੱਡੀ ਖ਼ਬਰ: MLA ਪਰਗਟ ਸਿੰਘ ਨੂੰ ਜੰਮੂ-ਕਸ਼ਮੀਰ ਪੁਲਸ ਨੇ ਕੀਤਾ ਡਿਟੇਨ
  • pargat singh statement
    ਟ੍ਰੇਡ ਡੀਲ 'ਤੇ 'ਆਪ' ਕਰ ਰਹੀ ਖਾਨਾਪੂਰਤੀ, CM ਮਾਨ ਨੇ ਕੀਤਾ ਅਮਿਤ ਸ਼ਾਹ...
  • big accident in jalandhar painful death of delivery boy
    ਜਲੰਧਰ 'ਚ ਵੱਡਾ ਹਾਦਸਾ! ਡਿਲੀਵਰੀ ਬੁਆਏ ਦੀ ਦਰਦਨਾਕ ਮੌਤ, ਸਿਰ ਤੋਂ ਲੰਘ ਗਿਆ ਟਰੱਕ
  • punjab weather raining
    ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18...
  • big revelations in the hotel mariton partners clashed  case
    ਜਲੰਧਰ ਦੇ ਨਿੱਜੀ ਹੋਟਲ 'ਚ ਹੋਏ ਝਗੜੇ ਦਾ ਮਾਮਲਾ ਗਰਮਾਇਆ! ਪਾਰਟਨਰ ਦੀ ਧੀ ਨੇ...
  • akali dal appointed new halka incharge
    ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਅਹਿਮ ਫ਼ੈਸਲਾ! ਜਲੰਧਰ ਦੀ ਇਸ ਸੀਟ ਲਈ ਥਾਪਿਆ...
Trending
Ek Nazar
heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

indigo flight

ਇੰਡੀਗੋ ਦੇ ਜਹਾਜ਼ 'ਚ ਬੰਬ! ਇਕ ਪਰਚੀ ਨੇ ਯਾਤਰੀਆਂ ਦੇ ਉੱਡਾ 'ਤੇ ਹੋਸ਼

this is the most expensive bollywood film  which took 14 years to make

ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14...

5 friends poison funeral

5 ਸਹੇਲੀਆਂ ਨੇ ਮਜ਼ਾਕ-ਮਜ਼ਾਕ 'ਚ ਚੱਖਿਆ ਜ਼ਹਿਰ, 4 ਦੀ ਮੌਤ

chiranjeevi announces names of ram charan  upasana  s twin babies

ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ...

veteran actor joe simon passes away

ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ...

ind vs pak t20 world cup 2026

IND vs PAK ਮੈਚ ਦੇ ਰੋਮਾਂਚ 'ਤੇ ਫਿਰ ਸਕਦੈ ਪਾਣੀ! ਮੌਸਮ ਵਿਭਾਗ ਵੱਲੋਂ ਭਾਰੀ...

uae beat india by 7 wickets

TEAM INDIA ਨਾਲ ਹੋਇਆ ਵੱਡਾ ਉਲਟਫੇਰ, UAE ਹੱਥੋਂ ਹਾਰੀ T20 ਮੈਚ

captain ruled out t20 world cup 2026

T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ...

scorpio

ਤੇਜ਼ ਰਫ਼ਤਾਰ ਦਾ ਕਹਿਰ! ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਸਕਾਰਪੀਓ, 5 ਦੀ ਮੌਤ...

punjab power cut

ਕਰ ਲਓ ਤਿਆਰੀ, ਭਲਕੇ Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • delhi  assembly  atishi  punjab  home secretary  deadline
      ਆਤਿਸ਼ੀ ਮਾਮਲੇ 'ਚ ਦਿੱਲੀ ਵਿਧਾਨ ਸਭਾ ਦਾ ਸਖ਼ਤ ਰੁਖ਼ ! ਪੰਜਾਬ ਦੇ ਗ੍ਰਹਿ ਸਕੱਤਰ...
    • how safe is it to buy gold for rs 1 through a mobile app
      ਮੋਬਾਈਲ ਐਪ ਰਾਹੀਂ 1 ਰੁਪਏ 'ਚ ਸੋਨਾ ਖ਼ਰੀਦਣਾ ਕਿੰਨਾ ਸੁਰੱਖਿਅਤ? ਜਾਣੋ ਨਿਵੇਸ਼ ਦੇ...
    • son kills father at wife  s instigation
      ਪਤਨੀ ਦੇ ਉਕਸਾਉਣ 'ਤੇ ਪੁੱਤ ਨੇ ਪਿਤਾ ਦਾ ਕੀਤਾ ਕਤਲ, ਬਚਾਉਣ ਆਏ ਦੋ ਭਰਾਵਾਂ ਨੂੰ...
    • pargat singh detained
      ਵੱਡੀ ਖ਼ਬਰ: MLA ਪਰਗਟ ਸਿੰਘ ਨੂੰ ਜੰਮੂ-ਕਸ਼ਮੀਰ ਪੁਲਸ ਨੇ ਕੀਤਾ ਡਿਟੇਨ
    • munich expert companies from 10 countries form trusted tech alliance
      ਮਿਊਨਿਖ ’ਚ ਹੋਇਆ ਵੱਡਾ ਐਲਾਨ, 10 ਦੇਸ਼ਾਂ ਦੀਆਂ ਮਹਾਰਥੀ ਕੰਪਨੀਆਂ ਨੇ ਬਣਾਇਆ...
    • 3 of family die in road accident in bihar  s purnea
      ਪੁਰਨੀਆ 'ਚ ਸੜਕ ਹਾਦਸੇ ਦੌਰਾਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
    • man arrested
      ਮੁੰਬਈ ਪੁਲਸ 'ਤੇ ਹਮਲਾ ਕਰਨ ਵਾਲਾ ਮੁਲਜ਼ਮ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ, ਯੂਪੀ...
    • 2 trucks collided
      2 ਟਰੱਕਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ ! ਮਚ ਗਏ ਅੱਗ ਦੇ ਭਾਂਬੜ
    • upi rules have changed from today know the full details
      UPI ਯੂਜ਼ਰਸ ਸਾਵਧਾਨ! ਅੱਜ ਤੋਂ ਬਦਲ ਗਏ ਨੇ ਇਹ ਅਹਿਮ ਨਿਯਮ, ਜਾਣੋ ਪੂਰੀ ਡਿਟੇਲ
    • explosion occurred while destroying seized liquor
      ਜ਼ਬਤ ਕੀਤੀ ਸ਼ਰਾਬ ਨੂੰ ਨਸ਼ਟ ਕਰਦੇ ਸਮੇਂ ਹੋਇਆ ਧਮਾਕਾ, 2 ਪੁਲਸ ਮੁਲਾਜ਼ਮਾਂ ਸਮੇਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +