ਪਟਨਾ — ਨੀਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਜਿਥੇ ਇਕ ਪਾਸੇ ਬਿਹਾਰ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਹੈ ਉਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੂੰ ਜੀਅ ਭਰ ਕੇ ਲਾਲੂ ਦਾ ਮਜ਼ਾਰ ਉਡਾਇਆ। ਕਈ ਯੂਜ਼ਰਸ ਨੇ ਨੀਤੀਸ਼ ਦਾ ਮਜ਼ਾਕ ਉਡਾਇਆ ਇਸ ਦੇ ਨਾਲ ਉਨ੍ਹਾਂ ਨੇ ਭਾਜਪਾ ਦੀ ਸਭ ਤੋਂ ਸਫਲ ਰਣਨੀਤੀ ਕਰਾਰ ਦਿੱਤਾ ਹੈ। ਨੀਤੀਸ਼ ਦੇ ਅਸਤੀਫੇ ਤੋਂ ਬਾਅਦ ਲੋਕਾਂ ਦੇ ਨਿਸ਼ਾਨੇ 'ਤੇ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿ ਇਸ ਪੂਰੇ ਮਾਮਲੇ 'ਚ ਉਹ ਕਿਸ ਤਰ੍ਹਾਂ ਚੁੱਪ ਬੈਠੇ ਹਨ।
ਅਜੂਬਾ — ਨੀਤੀਸ਼ ਕੁਮਾਰ ਨੇ ਤਿੰਨ ਤਲਾਕ ਲਾਲੂ ਦੀ ਔਲਾਦ ਨੂੰ ਦਿੱਤਾ ਅਤੇ ਬਿਹਾਰ 'ਚ ਵਿਧਵਾ ਕਾਂਗਰਸ ਹੋ ਗਈ।
ਕਾਂਗਰਸ ਮੁਕਤ ਭਾਰਤ
---- ਵਿਵਿਧ ਭਾਰਤੀ ਬਿਹਾਰ ਤੋਂ ਨੀਤੀਸ਼ ਕੁਮਾਰ ਨੇ ਮੋਦੀ ਦੇ ਲਈ ਆਪਣੀ ਫਰਮਾਇਸ਼ ਗੀਤ ਭੇਜਿਆ ਹੈ।
'ਅੱਜ ਫਿਰ ਤੇਰੇ 'ਤੇ ਪਿਆਰ ਆਇਆ ਹੈ'...
ਅਸਤੀਫਾ ਦੇਣ ਤੋਂ ਇਲਾਵਾ ਨੀਤੀਸ਼ ਕੁਮਾਰ ਦੇ ਕੋਲ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਸਾਰਾ ਚਾਰਾ 'ਤਾਂ ਲਾਲੂ ਪਹਿਲਾ ਹੀ ਖਾ ਚੁੱਕੇ ਹਨ।
'ਸੁਨੋ ਨਾ, ਹੁਣ ਤਾਂ ਨੀਤੀਸ਼ ਕੁਮਾਰ ਵੀ ਵਾਪਸ ਭਾਜਪਾ ਦੇ ਨਾਲ ਆ ਗਏ, ਤੂੰ ਕਦੋਂ ਆਵੇਗੀ'
ਸੀਨੀਅਰ ਸਰਕਾਰੀ ਅਫਸਰਾਂ ਖਿਲਾਫ ਭ੍ਰਿਸ਼ਟਾਚਾਰ ਦੇ 1962 ਮਾਮਲਿਆਂ ਦੀ ਜਾਂਚ ਕਰ ਰਿਹੈ ਸੀ.ਵੀ.ਸੀ.
NEXT STORY