Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 01, 2026

    3:46:32 AM

  • gunshots outside vardan hospital

    ਦੇਰ ਰਾਤ ਵਰਦਾਨ ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ,...

  • trump claim iranian supreme leader khamenei killed in airstrikes

    ਟਰੰਪ ਦਾ ਵੱਡਾ ਦਾਅਵਾ: ਹਵਾਈ ਹਮਲਿਆਂ 'ਚ ਮਾਰੇ ਗਏ...

  • death of iran s supreme leader khamenei

    ਵੱਡੀ ਖਬਰ: ਇਰਾਨ ਦੇ ਸੁਪਰੀਮ ਲੀਡਰ ਖਮੇਨੇਈ ਦੀ ਮੌਤ?...

  • khaira raises questions on bareta chairman resignation

    'ਦਿੱਲੀ ਤੋਂ ਹੋ ਰਿਹਾ ਪੰਜਾਬ ਕੰਟਰੋਲ', ਖਹਿਰਾ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਕੰਗਨਾ ਨੇ ਛੋਟੇ ਪੱਪੂ ਮਗਰੋਂ ਹੁਣ ਕਿਹਾ ਰਾਜਾ ਬੇਟਾ ਤੇ ਰਾਜਾ ਬਾਬੂ, ਵਿਕਰਮਾਦਿਤਿਆ ਬੋਲੇ- ਸੁਮੱਤ ਬਖ਼ਸ਼ੇ ਪਰਮਾਤਮਾ

NATIONAL News Punjabi(ਦੇਸ਼)

ਕੰਗਨਾ ਨੇ ਛੋਟੇ ਪੱਪੂ ਮਗਰੋਂ ਹੁਣ ਕਿਹਾ ਰਾਜਾ ਬੇਟਾ ਤੇ ਰਾਜਾ ਬਾਬੂ, ਵਿਕਰਮਾਦਿਤਿਆ ਬੋਲੇ- ਸੁਮੱਤ ਬਖ਼ਸ਼ੇ ਪਰਮਾਤਮਾ

  • Edited By Sunita,
  • Updated: 13 Apr, 2024 12:37 PM
National
after the small pappu  kangana now said raja betal and raja babu
  • Share
    • Facebook
    • Tumblr
    • Linkedin
    • Twitter
  • Comment

ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ’ਤੇ ਭਾਜਪਾ ਉਮੀਦਵਾਰ ਕੰਗਨਾ ਰਾਣੌਤ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ’ਚ ਕੈਬਨਿਟ ਮੰਤਰੀ ਵਿਕਰਮਾਦਿਤਿਆ ਸਿੰਘ ਵਿਚਾਲੇ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਵਿਕਰਮਾਦਿਤਿਆ ਨੂੰ ਛੋਟਾ ਪੱਪੂ ਕਹਿਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਰਾਜਾ ਬੇਟਾ, ਰਾਜਾ ਬਾਬੂ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਜਵਾਬ ’ਚ ਵਿਕਰਮਾਦਿਤਿਆ ਨੇ ਵੀ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ। ਹਿਮਾਚਲ ਦੀ ਸਿਆਸਤ ਇਨ੍ਹਾਂ ਦੋਵਾਂ ਨੇਤਾਵਾਂ ਦੇ ਬਿਆਨਾਂ ਨੂੰ ਲੈ ਕੇ ਗਰਮਾਈ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਉੱਤਰੀ ਮੁੰਬਈ ਸੀਟ ਲਈ ਕਾਂਗਰਸ ਦੇ ਉਰਮਿਲਾ ਮਾਤੋਂਡਕਰ ਤੇ ਗੋਵਿੰਦਾ ’ਤੇ ਡੋਰੇ

ਮਨਾਲੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੰਗਨਾ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਛੋਟਾ ਪੱਪੂ ਕੀ ਕਿਹਾ ਉਹ ਮੂੰਹ ਫੁਲਾ ਕੇ ਬੈਠ ਗਏ।’’ ਕੰਗਨਾ ਨੇ ਕਿਹਾ ਕਿ ਵਿਕਰਮਾਦਿਤਿਆ ਸਿੰਘ ਉਨ੍ਹਾਂ ਦਾ ਪਿਆਰਾ ਭਰਾ ਹੈ। ਦਰਅਸਲ, ਵਿਕਰਮਾਦਿਤਿਆ ਵੱਲੋਂ ਕੰਗਨਾ ’ਤੇ ਬੀਫ ਖਾਣ ਦਾ ਦੋਸ਼ ਲਾਉਣ ਤੋਂ ਬਾਅਦ ਕੰਗਨਾ ਲਗਾਤਾਰ ਉਨ੍ਹਾਂ ’ਤੇ ਹਮਲਾਵਰ ਰੁਖ਼ ਅਖਤਿਆਰ ਕਰ ਰਹੀ ਹੈ। ਕੰਗਨਾ ਨੇ ਵਿਕਰਮਾਦਿਤਿਆ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੈਂ ਬੀਫ ਖਾਂਦੀ ਹਾਂ ਤਾਂ ਘੱਟੋ-ਘੱਟ ਉਨ੍ਹਾਂ ਕੋਲ ਇਸ ਦੀ ਕੋਈ ਵੀਡੀਓ, ਕੋਈ ਸਬੂਤ ਤਾਂ ਹੋਵੇਗਾ, ਜਾਂ ਘੱਟੋ-ਘੱਟ ਉਨ੍ਹਾਂ ਕੋਲ ਰੈਸਟੋਰੈਂਟ ਦਾ ਬਿੱਲ ਹੋਵੇ, ਜਿੱਥੋਂ ਮੈਂ ਬੀਫ ਖਾਧਾ ਹੋਵੇ, ਉਹ ਬਿਨਾਂ ਕਿਸੇ ਸਬੂਤ ਦੇ ਝੂਠੇ-ਸੱਚੇ ਦੋਸ਼ ਲਾ ਰਹੇ ਹਨ। ਕੰਗਨਾ ਨੇ ਕਿਹਾ ਕਿ ਬੇਟੀਆਂ ਬਾਰੇ ਇਤਰਾਜ਼ਯੋਗ ਗੱਲ ਕੀਤੀ ਤਾਂ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)

ਇਸ ਦਰਮਿਆਨ ਵਿਕਰਮਾਦਿਤਿਆ ਨੇ ਸ਼ੁੱਕਰਵਾਰ ਨੂੰ ਆਪਣੇ ਫੇਸਬੁੱਕ ’ਤੇ ਲਿਖਿਆ ਕਿ ਸਾਡੇ ਕੋਲੋਂ ਮਾਸ ਖਾਣ ਦਾ ਸਬੂਤ ਮੰਗਣ ਵਾਲੇ ਆਪਣੇ 2019 ਦੇ ਟਵਿੱਟਰ ਹੈਂਡਲ ’ਤੇ ਨਜ਼ਰ ਮਾਰ ਲੈਣ, ਮਨਾਲੀ ’ਚ ਮਨਾਲੀ ਦੇ ਵਿਕਾਸ ਦੇ ਮੁੱਦਿਆਂ ’ਤੇ ਗੱਲ ਹੋਵੇਗੀ। ਮਨਾਲੀ ਦੀ ਸੂਝਵਾਨ ਜਨਤਾ ਪੁੱਛ ਰਹੀ ਹੈ ਕਿ ਜਦੋਂ ਮਨਾਲੀ ’ਚ ਆਫਤ ਆਈ ਸੀ, ਉਸ ਵੇਲੇ ਕੰਗਨਾ ਕਿੱਥੇ ਸੀ। ਇਸ ਤੋਂ ਪਹਿਲਾਂ ਵਿਕਰਮਾਦਿਤਿਆ ਨੇ ਇਕ ਵੀਡੀਓ ਪੋਸਟ ਕਰ ਕੇ ਕੰਗਨਾ ਦੀ ਭਾਸ਼ਾ ’ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਹਿਮਾਚਲ ਵਰਗੀ ਦੇਵਭੂਮੀ ’ਚ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਹੋਈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ 'ਵਿਸਾਖੀ' ਮੌਕੇ ਗੁਰੂ ਘਰ ਟੇਕਿਆ ਮੱਥਾ, ਲਿਖਿਆ- ਓਦੋਂ ਅਸਲ ਵਿਸਾਖੀ ਚੜ੍ਹਦੀ ਏ...

ਉਨ੍ਹਾਂ ਕਿਹਾ ਕਿ ਇਸ ਸਦੀ ਦੀ ਸਭ ਤੋਂ ਵੱਡੀ ਆਫ਼ਤ ਮੰਡੀ ’ਚ ਆਈ ਪਰ ਉਹ ਇਸ ਆਫ਼ਤ ਸਮੇਂ ਇਕ ਦਿਨ ਵੀ ਇਸ ਇਲਾਕੇ ’ਚ ਨਹੀਂ ਆਈ। ਅਸੀਂ ਤਾਂ ਗ੍ਰਾਊਂਡ ’ਤੇ ਕੰਮ ਕਰ ਰਹੇ ਸੀ, ਅਸੀਂ ਹੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਹਿਮਾਚਲ ਲੈ ਕੇ ਆਏ ਅਤੇ ਹਿਮਾਚਲ ਦੇ ਮੁੱਦੇ ਉਠਾਏ ਅਤੇ ਉਨ੍ਹਾਂ ਦਾ ਹੱਲ ਕਰਵਾਇਆ। ਮੰਡੀ ਦੇ ਮੁੱਦਿਆਂ ’ਤੇ ਤੁਹਾਡਾ ਕੀ ਵਿਜ਼ਨ ਹੈ, ਇਹ ਜਨਤਾ ਨੂੰ ਦੱਸੋ। ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਮੰਡੀ ਦੇ ਵਿਕਾਸ ਲਈ ਤੁਸੀਂ ਕੀ-ਕੀ ਕੰਮ ਕਰ ਸਕਦੇ ਹੋ। ਮੇਰੇ ਨਾਲ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਹੀ ਬਹਿਸ ਕੀਤੀ ਜਾਵੇ, ਇਹੀ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • Kangana Ranaut
  • Small Pappu
  • Kangana
  • Raja Betal and Raja Babu
  • Vikramaditya Singh
  • Sumat Bakshe God

5 ਦਹਾਕੇ ਤੋਂ ਵੱਧ ਪੁਰਾਣੀ ਗੁਰਬਾਣੀ ਪ੍ਰਿਟਿੰਗ ਪ੍ਰੈੱਸ ਹੋਵੇਗੀ ਸ਼ਿਫਟ

NEXT STORY

Stories You May Like

  • amarinder singh raja warring rahanl gandhi
    ਬਰਨਾਲਾ ਰੈਲੀ 'ਚ ਬੋਲੇ ਰਾਜਾ ਵੜਿੰਗ, ਜੇ ਪੰਜਾਬ ਨੂੰ ਬਚਾਉਣਾ ਤਾਂ ਕਾਂਗਰਸ ਅੱਗੇ ਲਿਆਓ
  • singer mocks amarinder singh raja warring 12x5 48 statement
    ਗਾਇਕ ਨੇ ਰਾਜਾ ਵੜਿੰਗ ਦੇ 12x5=48 ਵਾਲੇ ਬਿਆਨ ਦਾ ਉਡਾਇਆ ਮਜ਼ਾਕ, ਬਣਾ 'ਤਾ ਗਾਣਾ
  • sukhpal khaira s house
    ਰਾਜਾ ਵੜਿੰਗ ਨੇ ਖਹਿਰਾ ਖ਼ਿਲਾਫ਼ 'ਆਪ' ਸਰਕਾਰ ਦੀ ਕਾਰਵਾਈ ਨੂੰ ਦੱਸਿਆ 'ਸਿਆਸੀ ਬਦਲਾਖੋਰੀ'
  • raja warring expressed concern over the death of 2 punjab police personnel
    ਪੰਜਾਬ ਪੁਲਸ ਦੇ 2 ਮੁਲਾਜ਼ਮਾਂ ਦੀ ਮੌਤ 'ਤੇ ਰਾਜਾ ਵੜਿੰਗ ਨੇ ਪ੍ਰਗਟਾਈ ਚਿੰਤਾ, ਸੂਬਾ ਤੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ
  • raja warring  s big statement
    ਰਾਜਾ ਵੜਿੰਗ ਦਾ ਵੱਡਾ ਬਿਆਨ: ਡਿਪਟੀ ਸੀਐਮ ਦੇ ਅਹੁਦੇ ਨੂੰ ਦੱਸਿਆ 'ਗੈਰ-ਸੰਵਿਧਾਨਕ' (ਵੀਡੀਓ)
  • law and order situation in punjab out of control raja warring
    ਪੰਜਾਬ 'ਚ ਕਾਨੂੰਨ ਵਿਵਸਥਾ ਬੇਕਾਬੂ, ਮੁਕਤਸਰ ਦੇ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ: ਰਾਜਾ ਵੜਿੰਗ
  • small traders and fintech companies  rbi gives clarification on upi transactions
    ਛੋਟੇ ਵਪਾਰੀਆਂ ਤੇ ਫਿਨਟੈੱਕ ਕੰਪਨੀਆਂ ਲਈ ਵੱਡੀ ਰਾਹਤ: UPI ਲੈਣ-ਦੇਣ 'ਤੇ RBI ਨੇ ਦਿੱਤਾ ਵੱਡਾ ਸਪੱਸ਼ਟੀਕਰਨ
  • raja warring attacks the central and punjab governments from mansa rally
    ਮਾਨ ਸਰਕਾਰ ਦੇ '1000 ਰੁਪਏ' ਵਾਲੇ ਦਾਅਵੇ 'ਤੇ ਭੜਕੇ ਰਾਜਾ ਵੜਿੰਗ, ਰੈਲੀ 'ਚ ਸਰਕਾਰ ਨੂੰ ਦਿੱਤੀ ਸਿੱਧੀ ਚੁਣੌਤੀ!
  • gunshots outside vardan hospital
    ਦੇਰ ਰਾਤ ਵਰਦਾਨ ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
  • out of control toyota hilux hits police barricade
    ਬੇਕਾਬੂ ਟੋਇਟਾ ਹਿਲਕਸ ਨੇ ਪੁਲਸ ਬੈਰੀਕੇਡ ਨੂੰ ਮਾਰੀ ਟੱਕਰ, ਵਾਲ-ਵਾਲ ਬਚੇ ਮੁਲਾਜ਼ਮ
  • youth attacked on neck at police station gate
    ਸਕੂਲੀ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ; ਥਾਣੇ ਦੇ ਗੇਟ 'ਤੇ ਨੌਜਵਾਨ ਦੀ...
  • partap bajwa statement
    ਜਲੰਧਰ ਫਾਇਰਿੰਗ ਘਟਨਾ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ 'CM ਮਾਨ ਜੀ...
  • punjab weather raining
    ਪੰਜਾਬ ਦੇ ਮੌਸਮ ਦੀ ਵੱਡੀ ਹੋਈ ਭਵਿੱਖਬਾਣੀ! 4 ਮਾਰਚ ਤੱਕ ਮੌਸਮ ਦੀ ਨਵੀਂ ਅਪਡੇਟ...
  • clashed between two parties sharp weapons were used
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਇਹ ਥਾਣਾ! ਮੁੰਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • beating of a person  attack with sharp weapons
    ਜ਼ਮੀਨ ਖਰੀਦਣ ਨੂੰ ਲੈ ਕੋ ਹੋਇਆ ਝਗੜਾ, ਚੱਲੇ ਤੇਜ਼ਧਾਰ ਹਥਿਆਰ
  • punjab congress rally in barnala
    ਭਗਵੰਤ ਮਾਨ ਨੇ ਚੁਟਕਲੇ ਸੁਣਾ ਬਣਾਈ ਸਰਕਾਰ, ਹੁਣ ਬਚਣ ਦੀ ਲੋੜ: ਪਰਗਟ ਸਿੰਘ
Trending
Ek Nazar
331 fighters of afghan taliban and allied terror groups killed

ਅਫਗਾਨ ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਮਾਰੇ ਗਏ 331 ਲੜਾਕੇ

yemen  s houthi rebels red sea

ਯਮਨ ਦੇ ਹੂਤੀ ਵਿਦਰੋਹੀਆਂ ਦਾ ਵੱਡਾ ਐਲਾਨ: ਲਾਲ ਸਾਗਰ ਨੂੰ ਜਹਾਜ਼ਾਂ ਲਈ ਪੂਰੀ...

electricity price hike

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ! ਅਪ੍ਰੈਲ ਤੋਂ ਮਹਿੰਗੀ ਹੋਵੇਗੀ ਇਸ ਸੂਬੇ ਦੀ...

children missing every day in italy

ਇਟਲੀ 'ਚ ਹਰ ਰੋਜ਼ ਦਰਜਨਾਂ ਬੱਚੇ ਹੋ ਰਹੇ ਲਾਪਤਾ, ਬਹੁਤੇ ਬੱਚੇ ਵਿਦੇਸ਼ੀਆਂ ਦੇ...

rajpal yadav sets out on a  new journey   in life post bail

ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ',...

special trains will run from amritsar from today

ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅੱਜ ਤੋਂ ਚੱਲਣਗੀਆਂ ਇਹ ਸਪੈਸ਼ਲ...

petrol money man running thar

ਪੈਟਰੋਲ ਦੇ ਪੈਸੇ ਮੰਗਣ 'ਤੇ ਨੌਜਵਾਨ ਨੇ ਦੌੜਾਈ 'ਥਾਰ'! ਪਿੱਛਾ ਕਰਦੇ ਕਰਮੀ ਨੂੰ...

police officers holidays cancel

ਹੋਲੀ ਦੇ ਤਿਉਹਾਰ 'ਤੇ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਸੂਬੇ 'ਚ ਵਰਦੀ...

legendary pop hitmaker neil sedaka passes

ਮਸ਼ਹੂਰ ਗਾਇਕ ਅਤੇ ਗੀਤਕਾਰ ਦਾ ਦਿਹਾਂਤ, ਹਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਮਸਰਿਆ...

2 lakh new ration cards

ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ: ਜਾਰੀ ਹੋਣਗੇ 2 ਲੱਖ ਨਵੇਂ ਰਾਸ਼ਨ ਕਾਰਡ,...

rashmika vijay deverakonda met pm modi ahead of their udaipur wedding

ਵਿਆਹ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਸਨ ਰਸ਼ਮਿਕਾ ਤੇ ਵਿਜੇ ਦੇਵਰਕੋਂਡਾ,...

teenagers search for these terms on instagram

ਸਾਵਧਾਨ! ਜੇ Instagram 'ਤੇ ਸਰਚ ਕੀਤੇ ਇਹ ਸ਼ਬਦ ਤਾਂ ਸਿੱਧਾ ਮਾਪਿਆਂ ਕੋਲ ਪੁੱਜੇਗੀ...

afghanistan airforce strike at pak pmo 5 km away drone strike

PM ਦਫਤਰ ਨੇੜੇ Airstrike! Pak ਦੇ 4 ਮਿਲਟਰੀ ਬੇਸ, ਕਮਾਂਡ ਸੈਂਟਰ ਤਬਾਹ

russia urges afghanistan pakistan to talks

ਰੂਸ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਗੱਲਬਾਤ ਦੀ ਅਪੀਲ

vijay and rashmika were seen together for the first time after marriage

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

melania trump  un security council

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

malaysian indian man convicted in singapore

ਮਲੇਸ਼ੀਆਈ ਭਾਰਤੀ ਵਿਅਕਤੀ ਨੂੰ 12 ਸਾਲ ਕੈਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • it is important to convey the memory  struggle and ideals
      ਗੁਰੂਆਂ ਤੇ ਮਹਾਪੁਰਖਾਂ ਦੀ ਯਾਦਗਾਰ, ਸੰਘਰਸ਼ ਤੇ ਆਦਰਸ਼ਾਂ ਨੂੰ ਨੌਜਵਾਨਾਂ ਤੱਕ...
    • delhi police  wife and child killed  person arrested  rajasthan
      ਪਤਨੀ ਤੇ 3 ਜਵਾਕਾਂ ਦੇ ਕਤਲ ਮਗਰੋਂ ਫਰਾਰ ਵਿਅਕਤੀ ਰਾਜਸਥਾਨ ਤੋਂ ਗ੍ਰਿਫ਼ਤਾਰ
    • punjab excise department excise inspector job application recruitment
      ਪੰਜਾਬ ਆਬਕਾਰੀ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ! ਜਾਣੋ ਕਿੰਨੀ ਮਿਲੇਗੀ...
    • firecracker factory explosion people dead injured
      ਦਰਦਨਾਕ ਹਾਦਸਾ ! ਪਟਾਕਾ ਫੈਕਟਰੀ 'ਚ ਧਮਾਕੇ ਨਾਲ 18 ਲੋਕਾਂ ਦੀ ਮੌਤ
    • anil vij  naib singh saini  home  healthy prayer
      ਜ਼ਖਮੀ ਅਨਿਲ ਵਿਜ ਨੂੰ ਮਿਲਣ ਪੁੱਜੇ CM ਸੈਣੀ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
    • 10765 indians in iran as per mea data
      Middle East 'ਚ ਜੰਗ! ਈਰਾਨ 'ਚ ਮੌਜੂਦ 10,000 ਤੋਂ ਵਧੇਰੇ ਭਾਰਤੀ, ਕੀਤੀ ਮਦਦ ਦੀ...
    • today saturday evening  rare yoga  rashifal luck 6 planets
      ਅੱਜ ਬਣ ਰਿਹੈ 6 ਗ੍ਰਹਿਆਂ ਦਾ ਦੁਰਲੱਭ ਯੋਗ, ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
    • air india suspends flights due to threat of war
      ਜੰਗ ਦੇ ਖ਼ਤਰੇ ਕਾਰਨ Air India ਨੇ ਰੋਕੀਆਂ ਉਡਾਣਾਂ !  ਯਾਤਰੀਆਂ ਦੀ ਸੁਰੱਖਿਆ ਲਈ...
    • electricity price hike
      ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ! ਅਪ੍ਰੈਲ ਤੋਂ ਮਹਿੰਗੀ ਹੋਵੇਗੀ ਇਸ ਸੂਬੇ ਦੀ...
    • shivraj chouhan  road accident  injured hospital  nitin gadkari  praise
      ਸ਼ਿਵਰਾਜ ਚੌਹਾਨ ਨੇ ਸੜਕ ਹਾਦਸੇ 'ਚ ਜ਼ਖਮੀ ਨੂੰ ਖੁਦ ਪਹੁੰਚਾਇਆ ਹਸਪਤਾਲ , ਨਿਤਿਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +