ਨਵੀਂ ਦਿੱਲੀ - ਸਬ ਲੈਫਟੀਨੈਂਟ ਅਨਾਮਿਕਾ ਬੀ. ਰਾਜੀਵ ਤਮਿਲਨਾਡੂ ਦੇ ਨੇਵਲ ਏਅਰ ਸਟੇਸ਼ਨ ਅਰਾਕੋਨਮ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ‘ਗੋਲਡਨ ਵਿੰਗਜ਼’ ਹਾਸਲ ਕਰਨ ਪਿੱਛੋਂ ਭਾਰਤੀ ਸਮੁੰਦਰੀ ਫੌਜ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣ ਗਈ ਹੈ।
ਇਹ ਵੀ ਪੜ੍ਹੋ- 40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ
ਭਾਰਤੀ ਸਮੁੰਦਰੀ ਫੌਜ ਅਨੁਸਾਰ ਇਕ ਹੋਰ ਪ੍ਰਾਪਤੀ ’ਚ ਲੱਦਾਖ ਦੇ ਪਹਿਲੇ ਕਮਿਸ਼ਨਡ ਨੇਵਲ ਅਫਸਰ, ਲੈਫਟੀਨੈਂਟ ਜਾਮਯਾਂਗ ਤਸੇਵਾਂਗ ਨੇ ਵੀ ਇਕ ਯੋਗਤਾ ਪ੍ਰਾਪਤ ਹੈਲੀਕਾਪਟਰ ਪਾਇਲਟ ਵਜੋਂ ਸਫਲਤਾਪੂਰਵਕ ਗ੍ਰੈਜੂਏਸ਼ਨ ਕੀਤੀ।
ਇਹ ਵੀ ਪੜ੍ਹੋ- ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ
ਸਮੁੰਦਰੀ ਫੌਜ ਨੇ ਦੱਸਿਆ ਕਿ ਆਈ. ਐੱਨ. ਐੱਸ. ਰਾਜਲੀ ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਪੂਰਬੀ ਸਮੁੰਦਰੀ ਫੌਜ ਕਮਾਂਡ ਦੇ ਫਲੈਗ ਅਫ਼ਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਰਾਜੇਸ਼ ਪੇਂਧਰਕਰ ਵਲੋਂ 'ਗੋਲਡਨ ਵਿੰਗਜ਼' ਨਾਲ ਸਨਮਾਨਿਤ 21 ਅਫ਼ਸਰਾਂ ’ਚੋਂ ਸਬ-ਲੈਫ਼ਟੀਨੈਂਟ ਰਾਜੀਵ ਤੇ ਲੈਫ਼ਟੀਨੈਂਟ ਸੇਵਾਂਗ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ’ਤੇ ਰੈਸਟੋਰੈਂਟ ਦੇ ਮਾਲਕ ’ਤੇ ਹਮਲਾ ਕਰਨ ਦਾ ਦੋਸ਼
NEXT STORY