ਅਹਿਮਦਾਬਾਦ—ਹਾਰਦਿਕ ਪਟੇਲ ਸਮੇਤ 7 ਵਿਅਕਤੀਆਂ ਵਿਰੁੱਧ ਬਿਨਾਂ ਆਗਿਆ ਤੋਂ ਚੋਣ ਜਲਸਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗਾਂਧੀ ਨਗਰ ਜ਼ਿਲੇ ਦੇ ਮਾਨਸਾ ਖੇਤਰ 'ਚ 18 ਨਵੰਬਰ ਦੀ ਰਾਤ ਨੂੰ ਹੋਏ ਜਲਸੇ ਦੀ ਪ੍ਰਸ਼ਾਸਨ ਨੇ ਆਗਿਆ ਨਹੀਂ ਦਿੱਤੀ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਹਾਰਦਿਕ ਦੇ ਨਾਲ-ਨਾਲ ਦਿਨੇਸ਼, ਅਤੁਲ, ਬਾਬੂ, ਦਿਲੀਪ, ਧਰਮੇਸ਼ ਅਤੇ ਗੋਪਾਲ ਵਿਰੁੱਧ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਪੈਸਿਆਂ ਦੇ ਲਾਲਚ 'ਚ ਔਰਤ ਬਣੀ 85 ਬੱਚਿਆਂ ਦੀ ਮਾਂ
NEXT STORY