ਨਵੀਂ ਦਿੱਲੀ- ਚੰਦਰਯਾਨ-3 ਦੀ ਲਾਂਚਿੰਗ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸਰੋ ਵੱਲੋਂ ਟਵੀਟ ਕਰਕੇ ਦੱਸਿਆ ਗਿਆ ਹੈ ਕਿ 14 ਜੁਲਾਈ ਨੂੰ ਚੰਦਰਯਾਨ-3 ਨੂੰ ਲਾਂਚ ਕੀਤਾ ਜਾਵੇਗਾ। ਇਸਰੋ ਸ਼੍ਰੀਹਰੀਕੋਟਾ ਤੋਂ 14 ਜੁਲਾਈ ਨੂੰ ਦੁਪਹਿਰ 2.30 ਵਜੇ ਮਿਸ਼ਨ ਚੰਦਰਯਾਨ-3 ਨੂੰ ਲਾਂਚ ਕਰੇਗਾ। ਇਸਰੋ ਮੁਖੀ ਸੋਮਨਾਥ ਨੇ ਦੱਸਿਆ ਕਿ ਚੰਦਰਯਾਨ-3 ਮਿਸ਼ਨ ਤਹਿਤ ਇਸਰੋ 23 ਅਗਤ ਜਾਂ 24 ਅਗਸਤ ਨੂੰ ਚੰਦਰਮਾ 'ਤੇ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕਰੇਗਾ।
ਸਾਨੂੰ ਤਾਂ ਅੱਜ ਵੀ ਫੁੱਲਾਂ ਦੇ ਹਾਰ ਪੈ ਰਹੇ ਹਨ, ਮੋਦੀ ਦਾ ਬਾਅਦ ’ਚ ਕੀ ਹੋਵੇਗਾ? : ਲਾਲੂ
NEXT STORY