helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, DEC 28, 2024
ਮਹਾਕੁੰਭ ਦੀਆਂ ਤਿਆਰੀਆਂ ਦੌਰਾਨ ਵਾਪਰ ਗਿਆ ਵੱਡਾ...
ਜਲੰਧਰ ਦੇ NH 'ਤੇ ਵੱਡਾ ਹਾਦਸਾ, ਮਰੀਜ਼ ਨੂੰ ਲੈ ਕੇ...
ਕਪੂਰਥਲਾ ਨਾਲ ਸੀ ਡਾ. ਮਨਮੋਹਨ ਸਿੰਘ ਦਾ ਪੁਰਾਣਾ...
ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ...
ਪੰਜਾਬ
ਮਨੋਰੰਜਨ
Photos
Videos
ਸ਼੍ਰੀਨਗਰ : ਜੰਮੂ-ਕਸ਼ਮੀਰ ਵਿੱਚ ਕੜਾਕੇ ਦੀ ਠੰਡ ਦੇ 3 ਪੜਾਅ ਹੁੰਦੇ ਹੈ ਜਿਸ ਦਾ ਪਹਿਲਾ ਫੇਜ਼ ਸ਼ੁਰੂ ਹੋ ਗਿਆ ਹੈ। ਇਸ ਨੂੰ ਜੰਨਤ ਦੀ ਸਰਦੀ ਦਾ ਕਹਿਰ ਯਾਨੀ ਰੂ ਕੰਬਾਊ ਠੰਡ ਨੂੰ ਮਾਪਣ ਦਾ ਮੀਟਰ ਕਹਿ ਸਕਦੇ ਹਾਂ। ਰਵਿਾਇਤੀ ਤੌਰ 'ਤੇ 21 ਦਸੰਬਰ ਤੋਂ ਲੈ ਕੇ ਮਾਰਚ ਦੇ ਆਖ਼ਰੀ ਹਫਤੇ ਤੱਕ ਦੇ ਅੰਤਰਾਲ ਨੂੰ ਹੀ ਅਸਲ ਸਰਦੀ ਦਾ ਸੀਜਨ ਮੰਨਿਆ ਜਾਂਦਾ ਹੈ। ਦਿੱਲੀ ਜੱਜ ਦੀ ਪ੍ਰੀਖਿਆ 'ਚ ਹਰਿਆਣਾ ਦੇ ਬੇਟੇ ਨੇ ਕੀਤਾ ਟਾਪ, ਪੂਰਾ ਪਿੰਡ ਮਨਾ ਰਿਹਾ ਜਸ਼ਨ
ਰਵਾਇਤੀ ਤੌਰ 'ਤੇ ਕਸ਼ਮੀਰ ਵਿੱਚ ਮੁੱਖ ਰੂਪ ਨਾਲ ਸਰਦੀਆਂ ਵਿੱਚ ਤਿੰਨ ਪੜਾਅਵਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਪੜਾਅ 21 ਦਸੰਬਰ ਤੋਂ ਸ਼ੁਰੂ ਹੋ ਕੇ ਕਰੀਬ 40 ਦਿਨਾਂ ਦਾ ਰਹਿੰਦਾ ਹੈ, ਭਿਆਨਕ ਠੰਡ ਦੇ ਇਸ ਫੇਜ਼ ਨੂੰ 'ਚਿਲਾਈ ਕਲਾਂ' (Chillai-Kalan) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕੋਰੋਨਾ ਦੇ ਨਵੇਂ ਸਟਰੇਨ ਬਾਰੇ AIIMS ਡਾਇਰੈਕਟਰ ਰਣਦੀਪ ਗੁਲੇਰੀਆ ਨੇ ਜਾਣੋਂ ਕੀ ਕਿਹਾ
ਇਸ ਤੋਂ ਬਾਅਦ 20 ਦਿਨਾਂ ਦਾ ਇੱਕ ਹੋਰ ਪੜਾਅ ਹੁੰਦਾ ਹੈ ਉਸ ਦੌਰਾਨ ਆਮ ਤੌਰ 'ਤੇ ਠੰਡ ਚਿਲਾਈ ਕਲਾਂ ਤੋਂ ਘੱਟ ਰਹਿੰਦੀ ਹੈ, ਇਸ ਪੜਾਅ ਨੂੰ ਚਿਲਾਈ ਖੁਰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਥੇ ਹੀ ਅੰਤਿਮ ਪੜਾਅ 10 ਦਿਨਾਂ ਦਾ ਹੁੰਦਾ ਹੈ, ਜਿਸ ਵਿੱਚ ਠੰਡ ਹੋਰ ਵੀ ਘੱਟ ਹੋ ਜਾਂਦੀ ਹੈ, ਜਿਸ ਨੂੰ ਸਥਾਨਕ ਲੋਕ ਚਿੱਲਈ ਬਾਚੇ ਦੇ ਤੌਰ 'ਤੇ ਜਾਣਦੇ ਹਨ।.
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਦਿੱਲੀ ਜੱਜ ਦੀ ਪ੍ਰੀਖਿਆ 'ਚ ਹਰਿਆਣਾ ਦੇ ਬੇਟੇ ਨੇ ਕੀਤਾ ਟਾਪ, ਪੂਰਾ ਪਿੰਡ ਮਨਾ ਰਿਹਾ ਜਸ਼ਨ
Stories You May Like
ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਠੰਡ ਦੇ ਨਾਲ ਵਾਇਰਸ ਦਾ ਵੀ ਵਧਿਆ ਖ਼ਤਰਾ, ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਚਿੰਤਾ,...
ਨੋਟਾਂ 'ਤੇ ਦਸਤਖ਼ਤ ਤੋਂ ਲੈ ਕੇ PM ਤੱਕ, ਭਾਰਤੀ ਦਿਲਾਂ 'ਚ ਹਮੇਸ਼ਾ ਰਹਿਣਗੀਆਂ...
ਡਰ ਦੇ ਸਾਏ 'ਚ ਲੁਧਿਆਣੇ ਦੇ ਲੋਕ, ਉੱਡੀ ਰਾਤਾਂ ਦੀ ਨੀਂਦ! 2 ਦਿਨਾਂ 'ਚ...
ਰੀਲ ਬਣਾਉਣ ਦਾ ਜਨੂੰਨ, ਮਹਿਲਾ ਵੱਲੋਂ ਪਾਗਲਪਣ ਦੀਆਂ ਹੱਦਾਂ ਪਾਰ, ਸੜਕ ਵਿਚਾਲੇ...
ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ...
ਪੰਜਾਬ 'ਚ ਪੈਣਗੇ ਗੜ੍ਹੇ, ਅਜੇ ਨਹੀਂ ਰੁਕੇਗਾ ਮੀਂਹ, ਮੌਸਮ ਵਿਭਾਗ ਦਾ Fresh Alert
ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ...
ਹੁਣ ਰਾਤ ਨੂੰ ਵਿਆਹਾਂ 'ਚ ਨਹੀਂ ਵਜਣਗੇ ਡੀਜੇ
ਕਾਲਜ 'ਚ ਭਿੜ੍ਹ ਗਈਆਂ ਕੁੜੀਆਂ! ਜਮ ਕੇ ਹੋਈ ਕੁੱਟਮਾਰ ਤੇ.... (ਵੀਡੀਓ)
ਗਾਇਕ ਦੀਪ ਢਿੱਲੋਂ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਇਆ ਲੰਗਰ, ਸੰਗਤਾਂ ਦੀ ਕੀਤੀ...
ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਨਵੀਆਂ ਉਡਾਣਾਂ ਹੋਈਆਂ ਸ਼ੁਰੂ
'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਵਿਦੇਸ਼ ਜਾ ਕੇ ਪਤੀ ਨੇ ਚਾੜ੍ਹਿਆ ਚੰਨ, ਵੇਖ...
ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਕਰ 'ਤੀ...
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਭਲਕੇ ਪੰਜਾਬ ਵਾਸੀਆਂ ਨੂੰ ਮਿਲੇਗੀ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
ਜਬਰ ਜ਼ਿਨਾਹ ਪੀੜਤਾ ਦੀ ਜਣੇਪੇ ਤੋਂ ਬਾਅਦ ਮੌਤ, ਪਿੰਡ ਦੇ ਨੌਜਵਾਨ ਖ਼ਿਲਾਫ਼ ਮਾਮਲਾ...
Subscribe Now!