ਨਵੀਂ ਦਿੱਲੀ- ਕੋਰੋਨਾਵਾਇਰਸ ਦੀ ਦੁਨੀਆਭਰ ਵਿਚ ਦਹਿਸ਼ਤ ਜਾਰੀ ਹੈ। ਕਈ ਦੇਸ਼ਾਂ ਨੇ ਇਸ ਦੇ ਫੈਲਾਅ ਨੂੰ ਰੋਕਣ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਜਿਹੇ ਵਿਚ ਬਹੁਤ ਸਾਰੇ ਭਾਰਤੀ ਜੋ ਕਿ ਵਿਦੇਸ਼ਾਂ ਵਿਚ ਕੰਮ ਜਾਂ ਪੜ੍ਹਾਈ ਲਈ ਗਏ ਹੋਏ ਹਨ, ਉਹਨਾਂ ਲਈ ਖਾਸੀ ਮੂਸੀਬਤ ਬਣੀ ਹੋਈ ਹੈ। ਉਹ ਨਾ ਤਾਂ ਵਾਪਸ ਪਰਤ ਸਕਦੇ ਹਨ ਤੇ ਨਾ ਹੀ ਵਿਦੇਸ਼ਾਂ ਵਿਚ ਲਾਕਡਾਊਨ ਕਾਰਨ ਉਹਨਾਂ ਕੋਲ ਕੋਈ ਬਚਤ ਹੈ। ਅਜਿਹੇ ਹੀ ਵਿਦੇਸ਼ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲਾ ਨੇ ਆਪਣੇ ਹੈਲਪਲਾਈਨ ਨੰਬਰ ਤੇ ਈ-ਮੇਲ ਜਾਰੀ ਕੀਤੀ ਹੈ ਤਾਂ ਜੋ ਉਹਨਾਂ ਤੱਕ ਪਹੁੰਚ ਬਣਾਈ ਜਾ ਸਕੇ।
ਵਿਦੇਸ਼ ਮੰਤਰਾਲਾ ਵਲੋਂ ਜਾਰੀ ਪੱਤਰ ਇਸ ਤਰ੍ਹਾਂ ਹੈ-
ਕੋਰੋਨਾ ਵਾਇਰਸ : ਸਰਕਾਰ ਨੇ ਬਣਾਈ ਹੈਲਪ ਡੈਸਕ, ਜਾਰੀ ਕੀਤੇ ਸਾਰੇ ਸੂਬਿਆਂ ਦੇ ਹੈਲਪਲਾਈਨ ਨੰਬਰ
NEXT STORY