ਸੂਰਤ— ਗੁਜਰਾਤ ਦੇ ਸੂਰਤ ਸ਼ਹਿਰ 'ਚ ਸੜਕ 'ਤੇ ਸਿਲੰਡਰਾਂ ਨਾਲ ਭਰੇ ਟਰੱਕ 'ਚ ਅੱਗ ਲੱਗ ਗਈ। ਇਸ ਦੀ ਲਪੇਟ 'ਚ ਕੋਲੋਂ ਲੰਘ ਰਹੀ ਸਕੂਲ ਬੱਸ ਵੀ ਆ ਗਈ। ਇਸ ਹਾਦਸੇ 'ਚ ਮਾਸੂਮ ਬੱਚੇ ਵਾਲ-ਵਾਲ ਬਚ ਗਏ। ਘਟਨਾ ਸੂਰਤ ਦੇ ਓਲਪਾਡ ਇਲਾਕੇ 'ਚ ਵਾਪਰੀ।
ਸਕੂਲੀ ਬੱਸ ਦੇ ਅੱਗ ਦੀ ਲਪੇਟ 'ਚ ਆਉਣ ਨਾਲ ਉਸ 'ਚ ਸਵਾਰ ਸਾਰੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਹਾਦਸੇ 'ਚ ਟਰੱਕ, ਬੱਸ, ਟੈਂਪੂ ਅਤੇ ਆਟੋ ਸੜ ਕੇ ਸਵਾਹ ਹੋ ਗਏ।
ਅੱਜ ਤੋਂ ਕਸ਼ਮੀਰ ਦੌਰੇ 'ਤੇ 17 ਦੇਸ਼ਾਂ ਦੇ ਰਾਜਦੂਤ
NEXT STORY