ਅਹਿਮਦਾਬਾਦ— ਸਰਕਾਰ ਅਤੇ ਸਮਾਜ ਗਰਲਜ਼ ਪੜ੍ਹਾਈ 'ਤੇ ਜ਼ੋਰ ਦੇ ਰਹੀ ਹੈ। ਲੜਕੀਆਂ ਵੀ ਹਾਇਰ ਪੜ੍ਹਾਈ ਹਾਸਲ ਕਰਕੇ ਨਾਮ ਕਮਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਅਹਿਮਦਾਬਾਦ 'ਚ ਬੇਟੀ ਦੀ ਪੜ੍ਹਾਈ ਦੀ ਜਿੱਦ ਦੇ ਕਾਰਨ ਮਾਤਾ-ਪਿਤਾ ਨੇ ਉਸ ਨਾਲ ਸਾਰੇ ਸੰਬੰਧ ਤੋੜ ਦਿੱਤੇ। ਇਸ ਦੇ ਬਾਅਦ ਵੀ ਫੈਮਿਲੀ ਮੈਂਬਰਸ ਦਾ ਮਨ ਨਹੀਂ ਭਰਿਆ ਤਾਂ ਲੜਕੀ ਦੇ ਹੱਥਾਂ-ਪੈਰਾਂ ਨੂੰ ਸਾੜ ਦਿੱਤਾ।

ਪੀੜਿਤਾ ਟਵਿਕੰਲ ਨੇ ਦੱਸਿਆ ਕਿ ਉਹ ਪੜ੍ਹਨਾ ਚਾਹੁੰਦੀ ਹੈ ਪਰ ਉਸ ਦੇ ਭਰਾ ਅਤੇ ਭਰਜਾਈ ਇਸ ਦਾ ਵਿਰੋਧ ਕਰਦੇ ਹਨ। ਮਾਤਾ-ਪਿਤਾ ਵੀ ਉਨ੍ਹਾਂ ਦੇ ਸਾਥ ਦਿੰਦੇ ਹਨ। ਟਵਿੰਕਲ ਘਰ ਤੋਂ ਬਾਹਰ ਨਾ ਜਾ ਸਕੇ, ਇਸ ਲਈ ਫੈਮਿਲੀ ਮੈਂਬਰਸ ਉਸ ਦੇ ਦੋਹੇਂ ਪੈਰਾਂ ਨੂੰ ਸਾੜਦੇ ਸੀ। ਉਹ ਠੀਕ ਤਰ੍ਹਾਂ ਨਾਲ ਚੱਲ ਨਹੀਂ ਪਾ ਰਹੀ ਹੈ। ਇਕ ਸੰਬੰਧੀ ਨੇ ਉਸ ਨੂੰ ਤਿੰਨ ਲੱਖ ਰੁਪਏ ਪੜ੍ਹਾਈ ਲਈ ਦੇ ਦਿੱਤੇ ਸਨ ਪਰ ਉਸ ਪੈਸਿਆਂ ਨੂੰ ਵੀ ਉਸ ਦੇ ਫੈਮਿਲੀ ਮੈਂਬਰਸ ਨੇ ਲੈ ਲਿਆ। ਟਵਿਕੰਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੇ ਸੰਬੰਧ ਤੋੜ ਦੇ ਬਾਅਦ ਨਿਊਜ਼ ਪੇਪਰ 'ਚ ਨੋਟਿਸ ਵੀ ਛਪਵਾ ਦਿੱਤਾ ਹੈ।

9 ਮਹੀਨੇ ਤੱਕ ਆਪਣੀ ਹੀ ਬੇਟੀ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ
NEXT STORY