ਨਵੀਂ ਦਿੱਲੀ—ਦਿੱਲੀ ਡਿਵੈਲਪਮੈਂਟ ਅਥਾਰਿਟੀ (DDA) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 629
ਆਖਰੀ ਤਾਰੀਕ- 22 ਅਪ੍ਰੈਲ, 2020
ਅਹੁਦਿਆਂ ਦਾ ਵੇਰਵਾ- ਡਿਪਟੀ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ, ਅਸਿਸਟੈਂਟ ਅਕਾਊਟੈਂਟ ਅਫਸਰ, ਪਲਾਨਿੰਗ ਅਸਿਸਟੈਂਟ, ਸਟੈਨੋਗ੍ਰਾਫਰ, ਪਟਵਾਰੀ, ਮਾਲੀ ਅਤੇ ਕਈ ਹੋਰ ਅਹੁਦਿਆਂ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 18 ਤੋਂ 40 ਸਾਲ ਤੱਕ
ਅਪਲਾਈ ਫੀਸ-
ਜਨਰਲ ਵਰਗ ਲਈ 500 ਰੁਪਏ
ਹੋਰ ਵਰਗਾਂ ਲਈ ਕੋਈ ਫੀਸ ਨਹੀਂ ਹੋਵੇਗੀ।
ਨੌਕਰੀ ਸਥਾਨ- ਨਵੀਂ ਦਿੱਲੀ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://dda.org.in ਪੜ੍ਹੋ।
COVID-19 ਤੋਂ ਬਚਣ ਲਈ ਗੂਗਲ ਨੇ ਦੱਸਿਆ ਚੰਗੀ ਤਰ੍ਹਾਂ ਹੱਥ ਧੋਣ ਦਾ ਤਰੀਕਾ (ਵੀਡੀਓ)
NEXT STORY