ਨਵੀਂ ਦਿੱਲੀ— ਜ਼ਿਆਦਾਤਰ ਜੋੜੇ ਚਾਹੁੰਦੇ ਹਨ ਕਿ ਸੰਬੰਧ ਬਣਾਉਂਦੇ ਸਮੇਂ ਐਕਸਪੈਰੀਮੈਂਟ ਕਰਨ ਪਰ ਇਹ ਐਕਸਪੈਰੀਮੈਂਟ ਕਈ ਵਾਰ ਸੈਕਸ ਦਾ ਮਜ਼ਾ ਤਾਂ ਵਧਾ ਦਿੰਦਾ ਹੈ ਪਰ ਬਾਅਦ ਵਿਚ ਤੁਹਾਡੀ ਬਾਡੀ ਨੂੰ ਨੁਕਸਾਨ ਪਹੁੰਚਣ ਦਾ ਕਾਰਨ ਬਣ ਜਾਂਦਾ ਹੈ। ਕੰਡੋਮ ਦੀ ਵਰਤੋਂ ਕਰਨ ਤੋਂ ਬਚਣ ਲਈ ਓਰਲ ਸੈਕਸ ਕਰਨ ਵਾਲੇ ਜੋੜੇ ਇਕ ਅਜਿਹੀ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ, ਜੋ ਕਿ ਉਨ੍ਹਾਂ ਦੇ ਸਰੀਰ ਨੂੰ ਰੋਗ ਰੋਕੂ ਸਮਰੱਥਾ ਨੂੰ ਘੱਟ ਕਰ ਦੇਵੇਗੀ। ਇਹ ਬੀਮਾਰੀ ਹੈ ਸੂਜਾਕ। ਸੂਜਾਕ ਵਿਚ ਸਰੀਰ ਦਵਾਈ ਦਾ ਅਸਰ ਘੱਟ ਕਰਨ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ ਅਤੇ ਇਸ ਨੂੰ ਆਸਾਨ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਸੂਜਾਕ ਦੀ ਬੀਮਾਰੀ ਹੋ ਜਾਣ 'ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ. ਓ.) ਦੀ ਰਿਪੋਰਟ ਮੁਤਾਬਿਕ ਇਹ ਬੀਮਾਰੀ ਭਾਰਤ ਸਮੇਤ 50 ਦੇਸ਼ਾਂ ਵਿਚ ਵੱਧ ਰਹੀ ਹੈ। ਇਸ ਬਾਰੇ ਗਲੋਬਲ ਐਂਟੀਬਾਇਓਟਿਕਸ ਰਿਸਰਚ ਐਂਡ ਡਿਵੈੱਲਪਮੈਂਟ ਪਾਰਟਨਰਸ਼ਿਪ ਵਿਚ ਸੈਕਸ ਇੰਨਫੈਕਸ਼ਨ ਰੋਗ ਪ੍ਰੋਗਰਾਮ ਦੀ ਮੁੱਖ ਐਮਲੀ ਐਲੀਰਾਲ ਦੱਸਦੀ ਹੈ ਕਿ ਓਰਲ ਸੈਕਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪਾਰਟਨਰ ਦੇ ਗਲੇ 'ਤੇ ਪੈਂਦਾ ਹੈ। ਹੌਲੀ-ਹੌਲੀ ਗਲਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਬੀਮਾਰੀ ਦਾ ਇਲਾਜ ਬਹੁਤ ਮੁਸ਼ਕਲ ਹੈ।
ਸੁਸ਼ਮਾ ਨੂੰ ਪੰਜ ਲੱਖ ਦਾ ਚੈੱਕ ਤੇ ਡੀ. ਐੱਸ. ਪੀ. ਦੀ ਨੌਕਰੀ
NEXT STORY