Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    11:16:22 AM

  • great news for soldiers receiving pension

    ਪੈਨਸ਼ਨ ਲੈਣ ਵਾਲੇ ਫ਼ੌਜੀਆਂ ਲਈ ਵੱਡੀ ਖ਼ਬਰ,...

  • 4 day rally halted  gold and silver prices fall

    4 ਦਿਨਾਂ ਦੀ ਤੇਜ਼ੀ 'ਤੇ ਲੱਗੀ ਬ੍ਰੇਕ, ਸੋਨੇ-ਚਾਂਦੀ...

  • profit in crisis

    ਦੁਨੀਆ ਪਰੇਸ਼ਾਨ, ਕੰਪਨੀਆਂ ਮਾਲਾਮਾਲ ! ਜੰਗ ਵਿਚਾਲੇ...

  • supreme court punjab narcotics government

    ਪੰਜਾਬ 'ਚ ਵਧਦੇ ਜਾ ਰਹੇ 'ਨਸ਼ੇ' 'ਤੇ ਸੁਪਰੀਮ ਕੋਰਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਡਾਇਬਟੀਜ਼ ਦੇ ਮਰੀਜ਼ਾਂ ਲਈ ਵੱਡੀ ਰਾਹਤ, ਮਿਲਣਗੀਆਂ ਕਈ ਸਸਤੀਆਂ ਦਵਾਈਆਂ

NATIONAL News Punjabi(ਦੇਸ਼)

ਡਾਇਬਟੀਜ਼ ਦੇ ਮਰੀਜ਼ਾਂ ਲਈ ਵੱਡੀ ਰਾਹਤ, ਮਿਲਣਗੀਆਂ ਕਈ ਸਸਤੀਆਂ ਦਵਾਈਆਂ

  • Updated: 09 Jan, 2020 01:03 AM
National
great relief for diabetes patients  many cheap medicines available
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਵਿਸ਼ੇਸ਼)—ਦੇਸ਼ 'ਚ 14000 ਕਰੋੜ ਰੁਪਏ ਦੀ ਡਾਇਬਟੀਜ਼ ਡਰੱਗ ਮਾਰਕੀਟ ਕਈ ਪੇਟੈਂਟ ਦੇ ਨਾਲ ਹੀ ਖਤਮ ਹੋ ਰਹੀ ਹੈ। ਜਿਥੋਂ ਤਕ ਡਾਇਬਟੀਜ਼ ਦੇ ਮਰੀਜ਼ਾਂ ਦੀ ਗੱਲ ਹੈ ਤਾਂ ਉਨ੍ਹਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸ਼ੂਗਰ ਦੀਆਂ ਦਵਾਈਆਂ ਦੀ ਕੀਮਤ 'ਚ ਭਾਰੀ ਕਮੀ ਹੋਣ ਵਾਲੀ ਹੈ। ਦੇਸ਼ 'ਚ ਕੁਲ ਡਰੱਗ ਮਾਰਕੀਟ ਕਾਰੋਬਾਰ 'ਚ ਡਾਇਬਟੀਜ਼ ਸੈਗਮੈਂਟ ਨੇ ਵੱਡੀ ਤੇਜ਼ੀ ਨਾਲ ਤਰੱਕੀ ਕੀਤੀ ਹੈ।
ਗਲਿਪਟਿਨ ਫੈਮਿਲੀ ਦੀਆਂ ਦੋ ਪ੍ਰਮੁੱਖ ਦਵਾਈਆਂ ਦਾ ਪਹਿਲਾਂ ਹੀ ਪੇਟੈਂਟ ਖਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਕੀਮਤ ਕਾਫੀ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦਵਾਈਆਂ ਦਾ ਪੇਟੈਂਟ ਖਤਮ ਹੋਣ ਜਾ ਰਿਹਾ ਹੈ। ਮਿਸਾਲ ਦੇ ਤੌਰ 'ਤੇ ਐੱਸ. ਜੀ. ਐੱਲ. ਟੀ.-2 ਇਨਹੈਬਿਟਰਸ ਫੈਮਿਲੀ ਦੀਆਂ ਦਵਾਈਆਂ ਅਤੇ ਗਲਿਫਲੋਜਿਨਸ। ਪਿਛਲੇ ਮਹੀਨੇ ਸਵਿਟਜ਼ਰਲੈਂਡ ਦੀ ਬਹੁਰਾਸ਼ਟਰੀ ਕੰਪਨੀ ਨੋਵਾਰਤਿਸ ਦੀ ਗੈਲਵਸ (ਵਿਲਡਾਗਲਿਪਟਿਨ) ਦਾ ਪੇਟੈਂਟ ਸਮਾਪਤ ਹੋ ਗਿਆ ਹੈ, ਜਿਸ ਤੋਂ ਬਾਅਦ 20 ਦੇ ਕਰੀਬ ਜੈਨੇਰਿਕ ਦਵਾਈਆਂ ਨੇ ਬਾਜ਼ਾਰ 'ਚ ਪ੍ਰਵੇਸ਼ ਕੀਤਾ। ਇਸ ਦੇ ਫਲਸਰੂਪ ਕੀਮਤਾਂ 'ਚ 70 ਫੀਸਦੀ ਤੋਂ ਵੱਧ ਗਿਰਾਵਟ ਆਈ ਹੈ।
ਮੌਜੂਦਾ ਸਮੇਂ 'ਚ ਸਭ ਤੋਂ ਜ਼ਿਆਦਾ ਪ੍ਰੈਸਕ੍ਰਾਈਬ ਕੀਤੀ ਜਾਣ ਵਾਲੀ ਦਵਾਈ ਤੇਨੇਲਿਗਲਿਪਟਿਨ ਕੁਲ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਦਵਾਈਆਂ ਦਾ 60 ਫੀਸਦੀ ਹੈ ਅਤੇ ਨਵੀਂ ਪ੍ਰੈਸਕ੍ਰਿਪਸ਼ਨ 'ਚ ਇਸਦਾ 80 ਫੀਸਦੀ ਸ਼ੇਅਰ ਹੈ। ਐਕਸਪਰਟਸ ਅਨੁਸਾਰ ਵਿਲਡਾਗਲਿਪਟਿਨ ਦਾ ਪੇਟੈਂਟ ਸਮਾਪਤ ਹੋਣ ਨਾਲ ਗਲਿਪਟਿਨ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ।
ਡਾਇਬਟੀਜ਼ ਦਵਾਈਆਂ 'ਚ ਮੋਹਰੀ ਇੰਡੀਆ ਰਿਜਨ ਫਾਰਮੂਲੇਸ਼ਨਸ, ਲੁਪਿਨ ਦੇ ਪ੍ਰੈਜ਼ੀਡੈਂਟ ਰਾਜੀਵ ਸਿੱਬਲ ਨੂੰ ਵਿਸ਼ਵਾਸ ਹੈ ਕਿ ਵਿਲਡਾਗਲਿਪਟਿਨ ਪੇਟੈਂਟ ਡਰੱਗ ਸਿਟਾਗਲਿਪਟਿਨ ਦੇ ਹਿੱਸੇ ਨੂੰ ਖਾ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਲਡਾਗਲਿਪਟਿਨ ਦੋ ਕਾਰਨਾਂ ਤੋਂ ਬਿਹਤਰ ਸਥਿਤੀ 'ਚ ਹੈ। ਇਹ ਦੋ ਕਾਰਨ ਹਨ-ਜਦੋਂ ਸਾਈਂਟਿਫਿਕ ਡਾਕਿਊਮੈਂਟੇਸ਼ਨ ਦੀ ਗੱਲ ਆਉਂਦੀ ਹੈ ਤਾਂ ਸਿਟਾਗਲਿਪਟਿਨ ਦੀ ਤਰ੍ਹਾਂ ਇਹ ਕਲੀਨਿਕਲ ਟ੍ਰਾਇਲ 'ਚ ਕਾਫੀ ਬਿਹਤਰ ਹੈ ਅਤੇ ਜਦੋਂ ਕੀਮਤ ਦੀ ਗੱਲ ਆਉਂਦੀ ਹੈ ਤਾਂ ਇਹ ਤੇਨੇਲੀਗਲਿਪਟਨ ਦੀ ਤਰ੍ਹਾਂ ਹੈ। ਮਰਕ ਸ਼ਾਰਪ ਐਂਡ ਡੋਹਮ ਕੰਪਨੀ ਦੀ ਦਵਾਈ ਸਿਟਾਗਲਿਪਟਿਨ ਜਿਸਦਾ ਪੇਟੈਂਟ 2022 'ਚ ਖਤਮ ਹੋ ਰਿਹਾ ਹੈ, ਦੀ ਪ੍ਰਤੀ ਗੋਲੀ ਕੀਮਤ 15-20 ਰੁਪਏ ਹੈ। ਇਸ ਦੀ ਤੁਲਨਾ 'ਚ ਵਿਲਡਾਗਲਿਪਟਿਨ ਦੀ ਕੀਮਤ 4-5 ਰੁਪਏ ਪ੍ਰਤੀ ਗੋਲੀ ਹੈ।
ਗਲਿਨਮਾਰਕ ਦੀ ਜੈਨੇਰਿਕ ਐਂਟਰੀ ਤੋਂ ਬਾਅਦ ਕੰਪਨੀਆਂ 'ਚ ਪ੍ਰਾਈਸ ਵਾਰ
ਤੇਨੇਲਿਗਲਿਪਟਿਨ ਦਾ ਪੇਟੈਂਟ 2015 'ਚ ਖਤਮ ਹੋ ਜਾਣ ਤੋਂ ਬਾਅਦ ਗਲਿਨਮਾਰਕ ਪਹਿਲੀ ਭਾਰਤੀ ਫਰਮ ਸੀ ਜਿਸ ਨੇ 55 ਫੀਸਦੀ ਘੱਟ ਕੀਮਤ 'ਤੇ ਇਹ ਦਵਾਈ ਮਾਰਕੀਟ 'ਚ ਉਤਾਰੀ ਸੀ। ਗਲਿਨਮਾਰਕ ਦੀ ਜੈਨੇਰਿਕ ਐਂਟਰੀ ਤੋਂ ਬਾਅਦ ਸੈਂਕੜੇ ਦੂਜੇ ਖਿਡਾਰੀਆਂ 'ਚ ਦਵਾਈ ਬਾਜ਼ਾਰ 'ਚ ਪ੍ਰਾਈਸ ਵਾਰ ਛਿੜ ਗਈ ਸੀ। ਤੇਨੇਲਗਲਿਪਟਿਨ ਦੀ ਸਫਲਤਾ ਦਾ ਮੁੱਖ ਕਾਰਨ ਕੀਮਤ ਦੇ ਲਿਹਾਜ਼ ਨਾਲ ਮਰੀਜ਼ ਦੀ ਪਹੁੰਚ 'ਚ ਹੋਣਾ ਹੈ। ਸਿੱਬਲ ਨੇ ਅੱਗੇ ਕਿਹਾ, ''ਹੁਣ ਵਿਲਡਾਗਲਿਪਟਿਨ ਵੀ ਬਰਾਬਰ ਦੀ ਕੀਮਤ 'ਤੇ ਮਾਰਕੀਟ 'ਚ ਉਪਲੱਬਧ ਹੈ ਜਿਸ ਕਰਕੇ ਡਾਕਟਰ ਵਿਲਡਾਗਲਿਪਟਿਨ ਪ੍ਰੈਸਕ੍ਰਾਈਬ ਕਰਨ 'ਚ ਹੋਰ ਆਸਾਨੀ ਹੋਵੇਗੀ। ਕੀਮਤ ਦੇ ਲਿਹਾਜ ਨਾਲ ਪਹੁੰਚ 'ਚ ਹੋਣ ਕਾਰਨ ਵਿਲਡਾਗਲਿਪਟਿਨ ਸਿਟਾਗਲਿਟਨ ਦੀ ਥਾਂ ਲੈ ਸਕਦੀ ਹੈ।
ਲੁਪਿਨ ਪਹਿਲਾਂ ਹੀ ਦੂਜੇ ਕੰਬੀਨੇਸ਼ਨਸ ਨਾਲ ਵਿਲਡਾਗਲਿਪਟਿਨ ਮਾਰਕੀਟ 'ਚ ਲਾਂਚ ਕਰ ਚੁੱਕੀ ਹੈ। ਸਿਟਾਗਲਿਪਟਨ ਦਾ ਮਾਰਕੀਟ 'ਚ 8.9 ਫੀਸਦੀ ਗ੍ਰੋਥ (ਸੀ. ਏ. ਜੀ. ਆਰ. - ਕੰਪਾਊਂਡਐਨੁਅਲ ਗ੍ਰੋਥ ਰੇਟ) ਨਾਲ 995.7 ਕਰੋੜ ਰੁਪਏ ਦਾ ਬਾਜ਼ਾਰ ਹੈ। ਦੂਜੇ ਪਾਸੇ ਤੇਨੇਲਿਗਲਿਪਟਿਨ ਦਾ ਬਾਜ਼ਾਰ 1010 ਕਰੋੜ ਰੁਪਏ ਹੈ ਅਤੇ ਵਿਲਡਾਗਲਿਪਟਿਨ ਦਾ 11 ਫੀਸਦੀ ਗ੍ਰੋਥ ਦੇ ਨਾਲ 997 ਕਰੋੜ ਦਾ ਬਾਜ਼ਾਰ ਹੈ। ਇਸ ਤੋਂ ਇਲਾਵਾ ਹੋਰ ਦਵਾਈਆਂ 'ਚ ਗਿਲਫਲੋਜਿਨਸ ਦਾ ਵੀ ਪੇਟੈਂਟ ਆਉਣ ਵਾਲੇ ਸਾਲਾਂ 'ਚ ਖਤਮ ਹੋਣ ਵਾਲਾ ਹੈ। ਇਸ ਕੈਟਾਗਰੀ 'ਚ ਜੈਨੇਰਿਕ ਡਰੱਗਸ ਦੇਸ਼ 'ਚ ਓਰਲ ਡਾਇਬਿਟੀਜ਼ ਮੈਡੀਸਨ ਬਾਜ਼ਾਰ ਨੂੰ ਵੱਡਾ ਝਟਕਾ ਦੇ ਸਕਦੀ ਹੈ। ਹੁਣ ਤੱਕ ਭਾਰਤੀ ਦਵਾਈ ਕਾਰੋਬਾਰੀ ਗਲਿਫਲੋਜਿਨਸ ਨੂੰ ਬਹੁਰਾਸ਼ਟਰੀ ਕੰਪਨੀਆਂ ਨਾਲ ਟਾਈਅਪ ਕਰ ਕੇ ਵੇਚ ਰਹੇ ਹਨ। ਜ਼ਿਆਦਾਤਰ ਮੁੱਖ ਕਾਰੋਬਾਰੀਆਂ ਨੇ ਜੈਨੇਰਿਕ ਗਲਿਪਲੋਜਿਨਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਪੇਟੈਂਟ ਖਤਮ ਹੋਣ ਦੇ ਇੰਤਜ਼ਾਰ 'ਚ ਹੈ। ਗਲਿਫਲੋਜਿਨਸ ਦੀ ਵਿਸ਼ਵ ਪੱਧਰ 'ਤੇ ਮੌਜੂਦਾ 'ਚ ਕੀਮਤ 50 ਰੁਪਏ ਪ੍ਰਤੀ ਗੋਲੀ ਹੈ ਜੋ ਕਿ ਮਾਹਿਰ ਡਾਕਟਰਾਂ ਦੁਆਰਾ ਪ੍ਰੈਸਕ੍ਰਾਈਬ ਕੀਤੀ ਜਾਂਦੀ ਹੈ। ਇਸ ਦਵਾਈ ਨੂੰ ਮੁੰਬਈ ਦੀ ਇਕ ਫਰਮ ਦੁਆਰਾ ਵੇਚਿਆ ਜਾ ਰਿਹਾ ਹੈ ਜਿਸ ਨੂੰ ਅਗਲੇ ਸਾਲਾਂ 'ਚ ਝਟਕਾ ਲੱਗ ਸਕਦਾ ਹੈ।

  • New Delhi
  • Diabetes
  • Inhibitors
  • ਨਵੀਂ ਦਿੱਲੀ
  • ਡਾਇਬਟੀਜ਼
  • ਇਨਹੈਬਿਟਰਸ

ਦੇਸ਼ ਨੂੰ ‘ਜੰਨਤ-ਏ-ਕਸ਼ਮੀਰ’ ਨਾਲ ਦਸੰਬਰ 2021 ’ਚ ਜੋੜੇਗਾ ਝਨਾਂ ਦਾ ਰੇਲਵੇ ਆਰਕ ਬ੍ਰਿਜ

NEXT STORY

Stories You May Like

  • 42 essential medicines become cheaper
    42 ਜ਼ਰੂਰੀ ਦਵਾਈਆਂ ਹੋਈਆਂ ਸਸਤੀਆਂ; ਹੁਣ ਲਿਸਟ ਨਾ ਲਗਾਉਣ ਵਾਲੇ ਦੁਕਾਨਦਾਰਾਂ 'ਤੇ ਹੋਵੇਗੀ ਸਖ਼ਤ ਕਾਰਵਾਈ
  • medicine shortages
    ਜੰਗ ਤੋਂ ਬਾਅਦ ਈਰਾਨ 'ਚ ਦਵਾਈਆਂ ਦੀ ਭਾਰੀ ਕਿੱਲਤ! ਮਰੀਜ਼ਾਂ ਦਾ ਬੁਰਾ ਹਾਲ
  • robbery in the name of treating cold and cough
    ਸਰਦੀ-ਖੰਘ ਦੇ ਇਲਾਜ ਦੇ ਨਾਂ 'ਤੇ ਲੁੱਟ: ਮਰੀਜ਼ਾਂ ਨੂੰ ਲਿਖੀਆਂ ਜਾ ਰਹੀਆਂ ਨੇ ਮਹਿੰਗੀਆਂ ਦਵਾਈਆਂ
  • dera beas gets big relief from president
    ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
  • big relief for thousands of students of punjab
    ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤਾ ਸੁਨਹਿਰੀ ਮੌਕਾ
  • rbi  s big decision  emi rules will change  borrowers will get big relief
    RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ ਰਾਹਤ
  • a warning bell for the people of punjab
    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! BP-ਸ਼ੂਗਰ ਦੀਆਂ ਦਵਾਈਆਂ ਬਾਰੇ ਹੋਸ਼ ਉਡਾਉਣ ਵਾਲਾ ਖ਼ੁਲਾਸਾ, ਫਿਰ ਵੀ...
  • big warning for punjab teachers
    ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ ਤਾਰੀਖ
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
  • chief vigilance officer seeks record of several illegal buildings
    ਚੀਫ ਵਿਜੀਲੈਂਸ ਅਫਸਰ ਨੇ ਮੰਗਿਆ ਕਈ ਗ਼ੈਰ-ਕਾਨੂੰਨੀ ਇਮਾਰਤਾਂ ਦਾ ਰਿਕਾਰਡ, 18 ਤੱਕ...
  • high alert in punjab after blasts
    ਧਮਾਕਿਆਂ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ: ਜਲੰਧਰ 'ਚ ਸਖ਼ਤ ਨਾਕਾਬੰਦੀ, ਕਮਿਸ਼ਨਰ...
  • robber flees after robbing female employee of jewellery showroom
    ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ...
  • punjabi youth shot dead in manila
    ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
  • long power cut to occur in punjab on saturday
    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ...
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
Trending
Ek Nazar
punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ...

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • hanta virus
      ਹੰਤਾ ਵਾਇਰਸ ਦੇ ਕਹਿਰ ਤੋਂ ਪ੍ਰਭਾਵਿਤ ਜਹਾਜ਼ ਦੇ ਚਾਲਕ ਦਲ ’ਚ 2 ਭਾਰਤੀ ਨਾਗਰਿਕ...
    • the fate of these zodiac signs will change today
      ਅੱਜ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ! ਮਿਲੇਗਾ ਬੰਪਰ ਲਾਭ ਅਤੇ ਨੋਟਾਂ ਦਾ...
    • wedding dessert 100 people sick
      ਸੁਆਦ-ਸੁਆਦ 'ਚ ਖਾਂ ਲਈ ਵਿਆਹ 'ਚ ਲੱਗੀ ਮਿਠਾਈ, 100 ਤੋਂ ਵੱਧ ਲੋਕ ਬੀਮਾਰ, ਪਈਆਂ...
    • muslim vote bank bengal to assam political
      ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ...
    • lieutenant general n  s  rajasubramanian will be the country  s new cds
      ਲੈਫਟੀਨੈਂਟ ਜਨਰਲ ਐੱਨ. ਐੱਸ. ਰਾਜਾ ਸੁਬਰਾਮਣੀ ਹੋਣਗੇ ਦੇਸ਼ ਦੇ ਨਵੇਂ CDS, ਤਿੰਨੋਂ...
    • bjp sanjay raut indian politics joker trump post
      ਭਾਜਪਾ ਨੇ ਸੰਜੇ ਰਾਉਤ ਨੂੰ ‘ਭਾਰਤੀ ਰਾਜਨੀਤੀ ਦਾ ਜੋਕਰ’ ਦੱਸਿਆ, ਟਰੰਪ ਦੀ ‘ਪੋਸਟ’...
    • rejuvenation drive of 25 000 post offices across the country
      ਦਿੱਲੀ ਤੋਂ ਦੇਸ਼ ਭਰ ਦੇ 25,000 ਡਾਕਘਰਾਂ ਦੀ ਮੁੜ-ਸੁਰਜੀਤ ਮੁਹਿੰਮ ਸ਼ੁਰੂ
    • shubhendu adhikari  s coronation will be held in bengal today
      ਬੰਗਾਲ 'ਚ ਅੱਜ ਹੋਵੇਗਾ ਸ਼ੁਭੇਂਦੂ ਅਧਿਕਾਰੀ ਦਾ ਰਾਜਤਿਲਕ, PM ਮੋਦੀ ਤੋਂ ਲੈ ਕੇ...
    • father kills only son in greater noida  throws body into pit
      ਗ੍ਰੇਟਰ ਨੋਇਡਾ ’ਚ ਪਿਓ ਨੇ ਕੀਤਾ ਇਕਲੌਤੇ ਪੁੱਤ ਦਾ ਕਤਲ, ਲਾਸ਼ ਟੋਏ ’ਚ ਸੁੱਟੀ
    • two union ministers contested the elections and lost
      ਦੋ ਕੇਂਦਰੀ ਮੰਤਰੀਆਂ ਨੇ ਚੋਣ ਲੜੀ ਤੇ ਹਾਰ ਗਏ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +