helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAY 01, 2024
ਪੰਜਾਬ ’ਚ ਲੋਕ ਸਭਾ ਚੋਣਾਂ ’ਚ ਰਹਿ ਗਿਆ ਮਹੀਨਾ ਪਰ...
ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ...
ਮੌਜ ਲਓ ਤਾਂ ਪੂਰੀ ਲਓ ਨਹੀਂ ਤਾਂ ਇਸ ਦਾ ਹੱਲ ਲੱਭ ਲਓ
ਸਲਮਾਨ ਖਾਨ ਦੇ ਘਰ ਦੇ ਸਾਹਮਣੇ ਫਾਇਰਿੰਗ ਕਰਨ ਵਾਲੇ...
ਪੰਜਾਬ
ਮਨੋਰੰਜਨ
Photos
Videos
ਉਤਰਾਖੰਡ— ਸਾਡੇ ਦੇਸ਼ ਦੀ ਫੌਜ ਅਤੇ ਸਾਡੀ ਸੁਰੱਖਿਆ ਫੋਰਸ ਸਰਹੱਦ 'ਤੇ ਤਾਇਨਾਤ ਹੈ, ਇਸ ਲਈ ਅਸੀਂ ਹਰ ਤਿਉਹਾਰ ਆਪਣਿਆਂ ਨਾਲ ਮਨਾ ਪਾਉਂਦੇ ਹਾਂ। ਇਨ੍ਹਾਂ ਸੁਰੱਖਿਆ ਫੋਰਸਾਂ 'ਚੋਂ ਇਕ ਹੀ ਆਈ.ਟੀ.ਬੀ.ਪੀ.। ਜਿਸ ਦੇ ਮੋਢਿਆਂ 'ਤੇ ਭਾਰਤ ਅਤੇ ਤਿੱਬਤ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਪਰ ਕਿਹੜੇ ਹਾਲਾਤਾਂ 'ਚ ਇਹ ਜਵਾਨ ਆਪਣੀ ਡਿਊਟੀ ਕਰ ਰਹੇ ਹਨ, ਇਸ ਨੂੰ ਖੁਦ ਆਈ.ਟੀ.ਬੀ.ਪੀ. ਸੋਸ਼ਲ ਮੀਡੀਆ ਰਾਹੀਂ ਸਾਹਮਣੇ ਲਿਆ ਰਹੀ ਹੈ।ਆਈ.ਟੀ.ਬੀ.ਪੀ. ਦੀ ਸਥਾਪਨਾ 24 ਅਕਤੂਬਰ 1962 ਨੂੰ ਭਾਰਤ-ਚੀਨ ਯੁੱਧ ਤੋਂ ਬਾਅਦ ਭਾਰਤ ਤੋਂ ਤਿੱਬਤ ਦੇ ਮਾਧਿਅਮ ਨਾਲ ਮਿਲਦੀ ਚੀਨ ਦੀ ਸਰਹੱਦ ਤੋਂ ਸੁਰੱਖਿਆ ਲਈ ਕੀਤੀ ਗਈ ਸੀ।ਸਰਹੱਦ ਦੀ ਸੁਰੱਖਿਆ ਲਈ ਕਮਰ ਤੱਕ ਬਰਫ ਦੇ ਵਿਚ ਤੁਰਨੇ ਰਹਿਣਾ ਪੈਂਦਾ ਹੈ।ਜਿੱਥੇ ਤੱਕ ਤੁਹਾਡੀਆਂ ਨਜ਼ਰਾਂ ਜਾਣਗੀਆਂ, ਸਿਰਫ ਧੁੰਦ ਅਤੇ ਬਰਫ ਦੀ ਚਾਦਰ ਨਜ਼ਰ ਆਏਗੀ।ਸ਼ੁਰੂਆਤ 'ਚ ਆਈ.ਟੀ.ਬੀ.ਪੀ. ਦੀਆਂ ਸਿਰਫ 4 ਬਟਾਲੀਅਨ ਸਨ, ਜੋ ਮੌਜੂਦਾ ਸਮੇਂ 'ਚ ਵਧ ਕੇ 56 ਹੋ ਗਈਆਂ ਹਨ। ਫੋਰਸ 'ਚ ਮਨਜ਼ੂਰ ਜਵਾਨਾਂ ਦੀ ਗਿਣਤੀ 89,432 ਹੈ। ਜਿਨ੍ਹਾਂ ਇਲਾਕਿਆਂ 'ਚ ਇਨ੍ਹਾਂ ਜਵਾਨਾਂ ਦੀ ਤਾਇਨਾਤੀ ਹੈ, ਉੱਥੇ ਤਾਂ ਹਮੇਸ਼ਾ ਠੰਡ ਰਹਿੰਦੀ ਹੈ ਪਰ ਜਾੜੇ ਦੇ ਦਿਨਾਂ 'ਚ ਇੱਥੇ ਤਾਪਮਾਨ ਮਾਈਨਸ 25 ਡਿਗਰੀ ਤੱਕ ਚੱਲਾ ਜਾਂਦਾ ਹੈ ਅਤੇ ਉਸ ਦਰਮਿਆਨ ਡਿਊਟੀ ਕਰਨਾ ਬਿਲਕੁੱਲ ਵੀ ਸੌਖਾ ਨਹੀਂ ਹੁੰਦਾ। ਮੌਜੂਦਾ ਸਮੇਂ 'ਚ ਆਈ.ਟੀ.ਬੀ.ਪੀ. ਜਵਾਨਾਂ ਦੀ ਤਾਇਨਾਤੀ ਉੱਤਰ 'ਚ ਚੀਨ ਸਰਹੱਦ 'ਤੇ ਸਥਿਤ ਕਾਰਾਕੋਰਮ ਦਰਰਾਂ ਤੋਂ ਲੈ ਕੇ ਪੂਰਬ-ਉੱਤਰ 'ਚ ਅਰੁਣਾਚਲ ਪ੍ਰਦੇਸ਼ ਤੱਕ ਹੈ। ਆਈ.ਟੀ.ਬੀ.ਪੀ. ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹਮੇਸ਼ਾ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾਂਦਾ ਹੈ, ਜੋ ਇਨ੍ਹਾਂ ਜਵਾਨਾਂ ਵੱਲੋਂ ਖਿੱਚੀਆਂ ਹੋਈਆਂ ਹੁੰਦੀਆਂ ਹਨ। ਆਈ.ਟੀ.ਬੀ.ਪੀ. ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਇਹ ਤਸਵੀਰਾਂ ਉਤਰਾਖੰਡ ਸਥਿਤ ਕੌਮਾਂਤਰੀ ਸਰਹੱਦ ਦੀਆਂ ਹਨ, ਜਿੱਥੇ ਇਸ ਸਮੇਂ ਤਾਪਮਾਨ ਮਾਈਨਸ 'ਚ ਹੈ।
ਜੈ ਪ੍ਰਕਾਸ਼ ਦੀ ਲਾਲੂ ਨਾਲ ਤੁਲਨਾ ਕਰਨਾ ਸ਼ਰਮਨਾਕ
Stories You May Like
ਅਮਰੀਕਾ : ਵਿਰੋਧ ਪ੍ਰਦਰਸ਼ਨ 'ਚ ਭਾਗ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਕਰੀਅਰ ਖਤਰੇ...
ਆਸਟ੍ਰੇਲੀਆਈ PM ਨੇ ਘਰੇਲੂ ਹਿੰਸਾ ਤੋਂ ਬਚਣ 'ਚ ਮਦਦ ਲਈ ਔਰਤਾਂ ਲਈ ਨਵੇਂ ਫੰਡ ਦਾ...
ਕੈਨੇਡਾ ਨੇ ਸਟਾਰਟ-ਅੱਪ ਵੀਜ਼ਾ ਪ੍ਰੋਗਰਾਮ 'ਚ ਕੀਤੀ ਕਟੌਤੀ, ਇਸ ਸਾਲ 1000 ਤੋਂ ਘੱਟ...
ਬਰਾਤ 'ਤੇ ਇੱਟਾਂ, ਪੱਥਰਾਂ ਨਾਲ ਕੀਤਾ ਹਮਲਾ, ਲਾੜੇ ਦੇ ਭਰਾ ਸਣੇ 10 ਲੋਕ ਜ਼ਖ਼ਮੀ
ਭਾਰਤ 'ਚ ਲਾਂਚ ਹੋਇਆ Ampere Nexus ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਖੂਬੀਆਂ
ਐਪਲ ਦੀ ਵੱਡੀ ਕਾਰਵਾਈ, App Store ਤੋਂ ਹਟਾਏ ਕਈ ਨਿਊਡ ਫੋਟੋ ਬਣਾਉਣ ਵਾਲੇ AI ਐਪਸ
ਆਸਟ੍ਰੇਲੀਆਈ ਮੀਡੀਆ ਦਾ ਦਾਅਵਾ : 2 ਭਾਰਤੀਆਂ ਨੂੰ ਜਾਸੂਸੀ ਦੇ ਦੋਸ਼ 'ਚ...
ਲੋਕ ਸਭਾ ਚੋਣਾਂ 'ਚ PM ਮੋਦੀ ਦੀ ਜਿੱਤ ਲਈ ਭਾਜਪਾ-ਅਮਰੀਕਾ ਦੇ ਵਿਦੇਸ਼ੀ ਮਿੱਤਰਾਂ...
ਪਾਕਿਸਤਾਨ, ਈਰਾਨ ਤੋਂ ਕੱਢੇ ਗਏ 2000 ਤੋਂ ਵੱਧ ਅਫਗਾਨ ਪ੍ਰਵਾਸੀ
ਮਿਲਟਰੀ ਬੇਸ ਤੋਂ ਹਜ਼ਾਰਾਂ ਗੋਲੇ, ਗੋਲੀਆਂ ਤੇ 37 ਮਿਜ਼ਾਈਲਾਂ ਚੋਰੀ
ਅਨੁਸ਼ਕਾ ਸ਼ਰਮਾ ਲਈ ਗੈਰ ਫ਼ਿਲਮੀ ਪਰਿਵਾਰ ਤੋਂ ਆਉਣਾ ਸੀ ਚਣੌਤੀਪੂਰਨ, ਤਸਵੀਰਾਂ...
ਚੀਨ ਦਾ ਨਵਾਂ ਕਦਮ, ਤੀਜੇ ਜਹਾਜ਼ ਕੈਰੀਅਰ ਦਾ ਸਮੁੰਦਰੀ ਪ੍ਰੀਖਣ ਕੀਤਾ ਸ਼ੁਰੂ
ਪੰਨੂ ਦੇ ਕਤਲ ਦੀ ਸਾਜ਼ਿਸ਼ 'ਤੇ ਭਾਰਤ ਨਾਲ 'ਲਗਾਤਾਰ ਕੰਮ' ਕਰ ਰਹੇ ਹਾਂ: ਅਮਰੀਕਾ
ਹਾਂਗਕਾਂਗ, ਸਿੰਗਾਪੁਰ ਤੋਂ ਬਾਅਦ ਆਸਟ੍ਰੇਲੀਆ ’ਚ ਵੀ ਵਧੀਆਂ MDH ਅਤੇ Everest...
ਵਿਸਾਖੀ ਮੌਕੇ ਬ੍ਰਿਟਿਸ਼ ਪਾਰਲੀਮੈਂਟ 'ਚ ਗੁਰਬਾਣੀ ਦੀ ਗੂੰਜ
ਅਮਰੀਕਾ : ਲਾਸ ਏਂਜਲਸ 'ਚ ਮੈਟਰੋ ਟਰੇਨ-ਬੱਸ ਦੀ ਜ਼ਬਰਦਸਤ ਟੱਕਰ, 55 ਲੋਕ ਜ਼ਖਮੀ
ਇੰਡੋਨੇਸ਼ੀਆ: ਮੁੜ ਫਟਿਆ ਮਾਊਂਟ ਰੁਆਂਗ ਜਵਾਲਾਮੁਖੀ, ਆਸਮਾਨ 'ਚ ਫੈਲਿਆ ਗੁਬਾਰ,...
Subscribe Now!