Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    4:32:22 PM

  • new danger bell for punjab

    ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3...

  • three storey house collapsed

    ਪਾਕਿਸਤਾਨ : ਮੀਂਹ ਕਾਰਨ ਤਿੰਨ ਮੰਜ਼ਿਲਾ ਘਰ ਢਹਿ...

  • sgpc asks for passports from devotees going to pakistan

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ...

  • impact of punjab bandh in ferozepur

    'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਸੀ ਜੀਓ : ਮੁਕੇਸ਼ ਅੰਬਾਨੀ

NATIONAL News Punjabi(ਦੇਸ਼)

ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਸੀ ਜੀਓ : ਮੁਕੇਸ਼ ਅੰਬਾਨੀ

  • Edited By Hardeep Kumar,
  • Updated: 25 Jun, 2025 10:15 PM
National
jio was the biggest risk of my life mukesh ambani
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ-ਪ੍ਰਮੁੱਖ ਉਦਯੋਗਪਤੀ ਮੁਕੇਸ਼ ਅੰਬਾਨੀ ਨੇ 2016 ’ਚ ਰਿਲਾਇੰਸ ਜੀਓ ਦੇ ਨਾਲ ਟੈਲੀਕਾਮ ਇੰਡਸਟਰੀ ’ਚ ਕਦਮ ਰੱਖਣ ਦੇ ਫੈਸਲੇ ਨੂੰ ਆਪਣੇ ਜੀਵਨ ਦਾ ‘ਸਭ ਤੋਂ ਵੱਡਾ ਰਿਸਕ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਐਕਸਪਰਟਸ ਦੀ ਵਿੱਤੀ ਅਸਫਲਤਾ ਦੀ ਭਵਿੱਖਵਾਣੀ ਸੱਚ ਵੀ ਹੋ ਜਾਂਦੀ ਤਾਂ ਵੀ ਭਾਰਤ ਨੂੰ ਡਿਜੀਟਲ ਤੌਰ ’ਤੇ ਬਦਲਣ ’ਚ ਇਸ ਦੀ ਭੂਮਿਕਾ ਨੂੰ ਵੇਖਦੇ ਹੋਏ ਇਹ ਰਿਸਕ ਉਠਾਉਣਾ ਉਚਿਤ ਹੁੰਦਾ। ਗਲੋਬਲ ਮੈਨੇਜਮੈਂਟ ਕੰਸਲਟੇਸ਼ਨ ਕੰਪਨੀ ‘ਮੈਕਿੰਸੇ ਐਂਡ ਕੰਪਨੀ’ ਨਾਲ ਇੰਟਰਵਿਊ ’ਚ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਨੇ 4-ਜੀ ਮੋਬਾਈਲ ਨੈੱਟਵਰਕ ਸ਼ੁਰੂ ਕਰਨ ’ਚ ਆਪਣੇ ਖੁਦ ਦੇ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਸੀ। ਇਸ ਨੂੰ ਲੈ ਕੇ ਕੁਝ ਐਕਸਪਰਟਸ ਦਾ ਕਹਿਣਾ ਸੀ ਕਿ ਇਹ ਵਿੱਤੀ ਤੌਰ ’ਤੇ ਸਫਲ ਨਹੀਂ ਹੋ ਸਕਦਾ ਹੈ ਕਿਉਂਕਿ ਭਾਰਤ ਸਭ ਤੋਂ ਐਡਵਾਂਸ ਡਿਜੀਟਲ ਟੈਕਨੋਲਾਜੀ ਲਈ ਤਿਆਰ ਨਹੀਂ ਹੈ।

ਮੁਕੇਸ਼ ਅੰਬਾਨੀ ਨੇ ਕਿਹਾ, ‘‘ਮੈਂ ਆਪਣੇ ਬੋਰਡ ਨੂੰ ਕਿਹਾ ਕਿ ਜੀਓ ਨੂੰ ਲੈ ਕੇ ਸਭ ਤੋਂ ਖ਼ਰਾਬ ਸਥਿਤੀ ਇਹ ਹੋਵੇਗੀ ਕਿ ਸਾਨੂੰ ਜ਼ਿਆਦਾ ‘ਰਿਟਰਨ’ ਨਹੀਂ ਮਿਲੇਗਾ। ਤਾਂ ਇਹ ਠੀਕ ਹੈ, ਕਿਉਂਕਿ ਇਹ ਸਾਡਾ ਆਪਣਾ ਪੈਸਾ ਹੈ ਪਰ ਰਿਲਾਇੰਸ ਦੇ ਰੂਪ ’ਚ ਇਹ ਭਾਰਤ ’ਚ ਸਾਡਾ ਹੁਣ ਤੱਕ ਦਾ ਸਭ ਤੋਂ ਵੱਡਾ ਚੈਰੀਟੇਬਲ ਕੰਮ ਹੋਵੇਗਾ, ਕਿਉਂਕਿ ਅਸੀਂ ਭਾਰਤ ਦਾ ਡਿਜੀਟਲੀਕਰਨ ਕਰ ਕੇ ਦੇਸ਼ ਨੂੰ ਪੂਰੀ ਤਰ੍ਹਾਂ ਬਦਲ ਚੁੱਕੇ ਹੋਵਾਂਗੇ।’’

ਜੀਓ ਨੂੰ 2016 ’ਚ ਲਾਂਚ ਕੀਤੇ ਜਾਣ ਤੋਂ ਬਾਅਦ ਜੀਓ ਨੇ ਫਰੀ ‘ਵੁਆਇਸ ਕਾਲ’ ਅਤੇ ਬੇਹੱਦ ਘੱਟ ਲਾਗਤ ਵਾਲਾ ਡਾਟਾ ਪ੍ਰਦਾਨ ਕਰ ਕੇ ਭਾਰਤੀ ਟੈਲੀਕਾਮ ਇੰਡਸਟਰੀ ’ਚ ਕ੍ਰਾਂਤੀ ਲਿਆ ਦਿੱਤੀ, ਜਿਸ ਨਾਲ ਬਾਕੀ ਕੰਪਨੀਆਂ ਨੂੰ ਕੀਮਤਾਂ ਘੱਟ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਪੂਰੇ ਦੇਸ਼ ’ਚ ਤੇਜ਼ੀ ਨਾਲ ਡਿਜੀਟਲ ਅਪਣਾਉਣ ਨੂੰ ਉਤਸ਼ਾਹ ਮਿਲਿਆ ਹੈ।

ਜੀਓ ਦੇ ਆਉਣ ਨਾਲ ਭਾਰਤ ’ਚ ਕਾਫ਼ੀ ਸਸਤਾ ਹੋ ਗਿਆ ਇੰਟਰਨੈੱਟ

ਜੀਓ ਦੇ ਆਉਣ ਤੋਂ ਪਹਿਲਾਂ ਭਾਰਤ ’ਚ ਮੋਬਾਈਲ ਇੰਟਰਨੈੱਟ ਕਾਫ਼ੀ ਮਹਿੰਗਾ ਸੀ ਅਤੇ ਆਬਾਦੀ ਦਾ ਇਕ ਵੱਡਾ ਹਿੱਸਾ ਇਸ ਤੋਂ ਦੂਰ ਸੀ। ਜੀਓ ਦੇ ਆਉਣ ਨਾਲ ਕੀਮਤਾਂ ’ਚ ਉਤਾਰ-ਚੜ੍ਹਾਅ ਸ਼ੁਰੂ ਹੋਇਆ, ਜਿਸ ਨਾਲ ਡਾਟਾ ਦੀ ਲਾਗਤ ’ਚ ਜ਼ਬਰਦਸਤ ਕਮੀ ਆਈ ਅਤੇ ਪੇਂਡੂ ਤੇ ਪੱਛੜੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਸਮੇਤ ਕਰੋਡ਼ਾਂ ਭਾਰਤੀਆਂ ਲਈ ਇੰਟਰਨੈੱਟ ਤੱਕ ਪਹੁੰਚ ਸਸਤੀ ਹੋ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਇੰਟਰਨੈੱਟ ਦੀ ਪਹੁੰਚ ਵਧੀ। ਭਾਰਤ ’ਚ ਹੁਣ 80 ਕਰੋਡ਼ ਤੋਂ ਜ਼ਿਆਦਾ ਇੰਟਰਨੈੱਟ ਯੂਜ਼ਰ ਹਨ ਅਤੇ ਇਹ ਅੰਕੜਾ ਇਸ ਨੂੰ ਗਲੋਬਲ ਪੱਧਰ ’ਤੇ ਸਭ ਤੋਂ ਵੱਡੇ ਆਨਲਾਈਨ ਬਾਜ਼ਾਰਾਂ ’ਚੋਂ ਇਕ ਬਣਾਉਂਦਾ ਹੈ। ਇਸ ਨੇ ਡਿਜੀਟਲ ਸਮਾਵੇਸ਼ਨ ਨੂੰ ਤੇਜ਼ ਕੀਤਾ, ਕਿਉਂਕਿ ਸਸਤੇ ਡਾਟਾ ਨੇ ਡਿਜੀਟਲ ਪਾੜੇ ਨੂੰ ਘਟਾਉਣ ’ਚ ਮਦਦ ਕੀਤੀ ਹੈ। ਈ-ਕਾਮਰਸ, ਫਾਈਨਾਂਸ਼ੀਅਲ ਟੈਕਨੋਲਾਜੀ, ਐਜ਼ੂਕੇਸ਼ਨ ਟੈਕਨੋਲਾਜੀ ਅਤੇ ਮਨੋਰੰਜਨ ਵਰਗੀਆਂ ਡਿਜੀਟਲ ਸੇਵਾਵਾਂ ਦੇ ਵਿਕਾਸ ਨੂੰ ਉਤਸ਼ਾਹ ਦਿੱਤਾ ਹੈ।

ਰਿਲਾਇੰਸ ਨੇ ਹਮੇਸ਼ਾ ਵੱਡੇ ਜੋਖਮ ਉਠਾਏ ਹਨ

ਅੰਬਾਨੀ ਨੇ ਕਿਹਾ, ‘‘ਅਸੀਂ ਹਮੇਸ਼ਾ ਵੱਡੇ ਜੋਖਮ ਉਠਾਏ ਹਨ, ਕਿਉਂਕਿ ਸਾਡੇ ਲਈ ਵਿਆਪਕਤਾ ਮਾਅਨੇ ਰੱਖਦੀ ਹੈ। ਹੁਣ ਤੱਕ ਅਸੀਂ ਜੋ ਸਭ ਤੋਂ ਵੱਡਾ ਜੋਖਮ ਚੁੱਕਿਆ ਹੈ, ਉਹ ਜੀਓ ਹੈ। ਉਸ ਸਮੇਂ ਅਸੀਂ ਆਪਣਾ ਪੈਸਾ ਲਾ ਰਹੇ ਸਨ ਅਤੇ ਮੈਂ ਸਭ ਤੋਂ ਵੱਡਾ ਸ਼ੇਅਰਹੋਲਡਰ ਸੀ। ਸਾਡੀ ਸਭ ਤੋਂ ਖ਼ਰਾਬ ਸਥਿਤੀ ਉਦੋਂ ਹੁੰਦੀ, ਜਦੋਂ ਇਹ ਵਿੱਤੀ ਤੌਰ ’ਤੇ ਸਫਲ ਨਹੀਂ ਹੁੰਦਾ।’’ ਜੀਓ ਅੱਜ ਦੇਸ਼ ਦਾ ਸਭ ਤੋਂ ਵੱਡਾ ਟੈਲੀਕਾਮ ਆਪ੍ਰੇਟਰ ਹੈ, ਜਿਸ ਦੇ 47 ਕਰੋਡ਼ ਤੋਂ ਜ਼ਿਆਦਾ ਗਾਹਕ ਹਨ। 5-ਜੀ, ਕਲਾਊਡ ਅਤੇ ਏ. ਆਈ. ਸਰਵਿਸ ’ਚ ਇਸ ਦੀ ਹਾਜ਼ਰੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਆਖ਼ਿਰਕਾਰ ਤੁਸੀਂ ਇਸ ਦੁਨੀਆ ’ਚ ਖਾਲੀ ਹੱਥ ਆਉਂਦੇ ਹੋ ਅਤੇ ਖਾਲੀ ਹੱਥ ਚਲੇ ਜਾਂਦੇ ਹੋ। ਤੁਸੀਂ ਜੋ ਪਿੱਛੇ ਛੱਡ ਕੇ ਜਾਂਦੇ ਹੋ, ਉਹ ਇਕ ਸੰਸਥਾ ਹੈ।’’

  • Jio
  • biggest
  • risk
  • my life
  • Mukesh Ambani

ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਉੱਤਰਾਖੰਡ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ

NEXT STORY

Stories You May Like

  • famous actor reveals the biggest   secret   of his life
    'ਮੈਂ ਆਪਣੇ ਪਿਤਾ ਦੀ ਮਰਨ 'ਚ ਕੀਤੀ ਸੀ ਮਦਦ..!', ਮਸ਼ਹੂਰ ਅਦਾਕਾਰ ਨੇ ਖੋਲ੍ਹਿਆ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ...
  • faridkot jail  high risk prisoner  mobile sim
    ਕੇਂਦਰੀ ਜੇਲ੍ਹ ਫ਼ਰੀਦਕੋਟ 'ਚ ਹਾਈ ਰਿਸਕ ਬੰਦੀਆਂ ਤੋਂ ਮੋਬਾਈਲ ਤੇ ਸਿਮ ਬਰਾਮਦ
  • banks collect rs 26 100 crore penalty for minimum balance  hdfc earns most
    ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ 26,100 ਕਰੋੜ ਦਾ ਜੁਰਮਾਨਾ, HDFC ਨੂੰ ਸਭ ਤੋਂ ਵਧ ਕਮਾਈ
  • fifa season 2026 has become the most expensive world cup ever broken records
    ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ
  • children are the most affected by all cancers in india
    ਭਾਰਤ 'ਚ ਬੱਚੇ ਸਭ ਕੈਂਸਰ ਨਾਲ ਸਭ ਤੋਂ ਜ਼ਿਆਦਾ ਪੀੜਤ : ਅਧਿਐਨ 'ਚ ਹੋਇਆ ਵੱਡਾ ਖੁਲਾਸਾ
  • apples worlds most valuable company again
    Apple ਦਾ ਵੱਡਾ ਧਮਾਕਾ: Nvidia ਨੂੰ ਪਛਾੜ ਕੇ ਮੁੜ ਬਣੀ ਦੁਨੀਆ ਦੀ ਸਭ ਤੋਂ Valuableਕੰਪਨੀ
  • jio  s grip on 5g  true 5g subscriber base reaches 285 million
    5G ’ਤੇ ਜੀਓ ਦੀ ਪਕੜ ਹੋਰ ਮਜ਼ਬੂਤ, 28.5 ਕਰੋੜ ਤੱਕ ਪਹੁੰਚਿਆ ਟਰੂ 5-ਜੀ ਗਾਹਕ ਆਧਾਰ
  • this actress was the most beautiful woman in the world
    ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਸੀ ਇਹ ਅਦਾਕਾਰਾ, ਆਖੀਰ ਕੰਗਾਲੀ 'ਚ ਹੋਈ ਮੌਤ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
  • two accused in jalandhar arrested with weapons for target killing
    ਜਲੰਧਰ 'ਚ ਟਾਰਗੇਟ ਕਿਲਿੰਗ ਦੀ ਫਿਰਾਕ 'ਚ ਬੈਠੇ ਦੋ ਮੁਲਜ਼ਮ ਹਥਿਆਰਾਂ ਸਮੇਤ...
  • road accident brother dead
    ਕਹਿਰ ਓ ਰੱਬਾ! ਭੈਣ-ਭਰਾ ਨਾਲ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਮਹੀਨੇ ਬਾਅਦ...
  • bpeo office clerk arrested for taking bribe of rs 10 000
    ਬੀ. ਪੀ. ਈ. ਓ. ਦਫ਼ਤਰ ਦਾ ਕਲਰਕ ਗ੍ਰਿਫ਼ਤਾਰ! ਹੈਰਾਨ ਕਰਦਾ ਕਾਰਨਾਮਾ ਆਇਆ ਸਾਹਮਣੇ
Trending
Ek Nazar
imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • major operation at igi airport
      IGI ਹਵਾਈ ਅੱਡੇ 'ਤੇ ਵੱਡੀ ਕਾਰਵਾਈ : ਬੈਂਕਾਕ ਤੋਂ ਆਓ ਯਾਤਰੀ ਕੋਲੋਂ 9 ਕਿਲੋ...
    • pellet gun case  raf weapons  records
      ਪੈਲੇਟ ਗੰਨ ਮਾਮਲਾ: RAF ਹਥਿਆਰਾਂ ਦੇ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੇ ਅਦਾਲਤ...
    • live burial stunt turns fatal in nuh youth dies of suffocation
      ਸਮਾਧੀ ਦੇ ਨਾਂ 'ਤੇ ਖੁਦ ਪੁੱਟੀ ਆਪਣੀ ਕਬਰ ! ਕਰਤੱਬ ਦਿਖਾਉਂਦਿਆਂ ਨੌਜਵਾਨ ਕਰ...
    • ahmedabad  earthquake
      ਇਸ ਸੂਬੇ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਘਬਰਾ ਕੇ ਘਰਾਂ ਤੋਂ ਬਾਹਰ ਨਿਕਲੇ ਲੋਕ
    • major accident in tamil nadu
      ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7...
    • delhi  heavy rain  dtc bus  water
      ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ...
    • ed raids more than 20 locations  bundles of notes found  coal mafia
      ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ...
    • delhi katra highway  thermocol  nhai
      ਦਿੱਲੀ-ਕਟੜਾ ਹਾਈਵੇਅ ਤੋਂ ਨਿਕਲਦਾ ਦਿਖਾਈ ਦਿੱਤਾ ਥਰਮੋਕੋਲ, NHAI ਨੇ ਕੀਤਾ ਇਹ...
    • students  police action  ram temple  opposition
      ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ...
    • energy drink labels will be removed  concerns due to fssai  s decision
      ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +