ਨਵੀਂ ਦਿੱਲੀ— ਪੱਛਮੀ ਮੱਧ ਰੇਲਵੇ ਨੇ ਅਪਰੇਂਟਿਸ ਦੇ 160 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਇੱਛਾ ਅਤੇ ਯੋਗਤਾ ਮੁਤਾਬਕ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਦਸਵੀਂ+ਆਈ.ਟੀ.ਆਈ (ਸੰਬੰਧਤ ਟ੍ਰੈਂਡ 'ਚ)
ਅਪਲਾਈ ਦੀ ਆਖਰੀ ਤਾਰੀਕ
31 ਦਸੰਬਰ 2018
ਉਮਰ ਹੱਦ-15 ਤੋਂ 25 ਸਾਲ ਤਕ
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਮੈਰਿਟ ਮੁਤਾਬਕ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.wcr.indianrailways.gov.in/ ਪੜ੍ਹੋ।
ਮੈਂ ਪੁਰਸਕਾਰ ਲਈ ਕਦੇ ਕੋਈ ਜੁਗਾੜਬਾਜ਼ੀ ਨਹੀਂ ਕੀਤੀ : ਡਾ. ਮੋਹਨਜੀਤ
NEXT STORY