ਨਵੀਂ ਦਿੱਲੀ-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਏਅਰ ਸੁਰੱਖਿਆ ਅਫਸਰ, ਡਿਪਟੀ ਡਾਇਰੈਕਟਰ ਸਮੇਤ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 60
ਅਪਲਾਈ ਕਰਨ ਲਈ ਆਖਰੀ ਤਾਰੀਕ-13 ਦਸੰਬਰ, 2018
ਸਿੱਖਿਆ ਯੋਗਤਾ-ਇੱਛੁਕ ਉਮੀਦਵਾਰ ਬੀ. ਈ/ਬੀ. ਟੈੱਕ, ਐੱਮ. ਐੱਸ. ਸੀ. ਪਾਸ ਹੋਵੇ।
ਉਮਰ ਸੀਮਾ-ਉਮੀਦਵਾਰਾਂ ਦੀ ਉਮਰ ਅਹੁਦਿਆਂ ਮੁਤਾਬਕ ਤੈਅ ਕੀਤੀ ਗਈ ਹੈ, ਜਿਸ 'ਚ ਵੱਧ ਤੋਂ ਵੱਧ ਉਮਰ 35, 40 ਅਤੇ 43 ਸਾਲ ਹੋਵੇ।
ਚੋਣ ਪ੍ਰਕਿਰਿਆ-ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।
ਇੰਝ ਕਰੋਂ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.upsc.gov.in/ ਪੜ੍ਹੋ।
ਕਸ਼ਮੀਰ 'ਚ 3 ਦਿਨਾਂ ਬਾਅਦ ਰੇਲ ਸੇਵਾ ਮੁੜ ਤੋਂ ਬਹਾਲ
NEXT STORY