ਨਵੀਂ ਦਿੱਲੀ— ਕੋਲਕਾਤਾ ਹਾਈਕੋਰਟ ਨੇ ਗਰੁੱਪ ਡੀ ਦੇ ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਅਹੁਦਿਆਂ ਦੀ ਗਿਣਤੀ:221
ਯੋਗਤਾ:ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 8ਵੀਂ ਪਾਸ ਕੀਤੀ ਹੋਵੇ। ਨਾਲ ਹੀ ਬੰਗਾਲੀ ਅਤੇ ਇੰਗਲਿਸ਼ ਦੀ ਨਾਲੇਜ ਹੋਵੇ।
ਉਮਰ ਹੱਦ:18-40
ਅਪਲਾਈ ਫੀਸ:ਜਨਰਲ ਕੈਟੇਗਰੀ ਲਈ 400 ਰੁਪਏ ਅਤੇ ਐੱਸ.ਸੀ./ਐੱਸ.ਟੀ. ਕੈਟੇਗਰੀ ਲਈ 150 ਰੁਪਏ ਫੀਸ ਹੈ।
ਤਨਖਾਹ:4900 ਤੋਂ 16,200 ਰੁਪਏ
ਅਪਲਾਈ ਦੀ ਆਖਿਰੀ ਤਰੀਕ:29 ਅਕਤੂਬਰ
ਜਾਬ ਲਾਕੇਸ਼ਨ:ਵੈਸਟ ਬੰਗਾਲ
ਚੋਣ ਪ੍ਰਕਿਰਿਆ:ਲਿਖਤੀ ਪਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://calcuttahighcourt.gov.inਪੜ੍ਹੋ।
ਨੀਰਵ ਮੋਦੀ ਦੇ ਘਪਲੇ ਖਿਲਾਫ ED ਦੀ ਜਵਾਬੀ ਕਾਰਵਾਈ, 637 ਕਰੋੜ ਦੇ ਖਾਤੇ ਤੇ ਜਾਇਦਾਦ ਕੀਤੀ ਅਟੈਚ
NEXT STORY